ਬਾਬੇ ਪਿੱਛੇ ਲੱਗ ਕੇ ਔ•ਰਤ ਨੇ ਆਪਣਾ ਘਰ ਉ•ਜਾੜ ਲਿਆ

Поділитися
Вставка
  • Опубліковано 15 вер 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

КОМЕНТАРІ • 10

  • @satnamesingh5563
    @satnamesingh5563 8 днів тому +2

    ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ, ਪੰਜਾਬ ਇੱਕ ਸੋਨੇ ਦੀ ਚਿੜੀ ਸੀ, ਪਰ ਪੰਜਾਬ ਨੂੰ ਸਿਆਸੀ ਲੀਡਰਾਂ, ਬਾਬਿਆਂ ਨੇ, ਫ਼ਰਾਡ ਕੰਪਨੀਆਂ, ਨਸ਼ਿਆਂ ਦੇ ਵਪਾਰੀਆਂ ਨੇ ਕੰਗਾਲ ਕਰ ਕੇ ਰੱਖ ਦਿੱਤਾ। ਇਸ ਤਰ੍ਹਾਂ ਦੀਆਂ ਬਹੁਤ ਹੋਰ ਵੀ ਸੱਚੀਆਂ ਕਹਾਣੀਆਂ ਹਨ।

  • @sandeepkumarsonusharma1202
    @sandeepkumarsonusharma1202 10 днів тому +6

    ਬੂਬਣੇ ਬਾਬਿਅਾਂ ਨੇ ਬਹੁਤ ਗੰਦ ਪਾੲਅਾ..ਹੁਣ ਸਰਕਾਰਾਂ ਕਿਥੇ ਅਾ..ਹੋਰ ਤਾਂ ਸਰਕਾਰਾ ਬਹੁਤ ਕਾਨੂੰਨ ਬਣਾਓਂਦੀਅਾ..ੲੇਨਾ ਦੇ ਵੀ ਨੱਥ ਪਾਓ....

  • @SukhwinderSinghSukhwinde-tj6ij
    @SukhwinderSinghSukhwinde-tj6ij 9 днів тому +5

    ਭਾਈ ਸਾਬ ਇਹੇ ਕਿਹੜੇ ਸ਼ਹਿਰ ਪਿੰਡ ਦੀ ਖਬਰ ਆ । ਅਡਰੈਸ ਦਿਉ ।
    ਮੈਨੂੰ ਤਾਂ ਲੱਗਦਾ ਤੂੰ ਬਕਵਾਸ ਮਾਰ ਰਿਹਾ।
    ਮੈ ਬਾਬਿਆਂ ਦੇ ਹੱਕ ਵਿੱਚ ਨਹੀ। ਪਰ ਖਬਰ ਸੱਚੀ ਦਿਆ ਕਰੋ।🙏🙏

  • @PoojaRani-t9n
    @PoojaRani-t9n 10 днів тому +2

    Jallabad kehre pind to ho veer g

  • @BabaSingh-un9rb
    @BabaSingh-un9rb 10 днів тому +6

    ਵੀਰੇ ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ

  • @balrajdhillon5661
    @balrajdhillon5661 9 днів тому

    Right ji

  • @harjinderjaura177
    @harjinderjaura177 10 днів тому +1

    😢😢

  • @user-vs3ui9oc8g
    @user-vs3ui9oc8g 10 днів тому +1

    Galt km da galt result nikalda

  • @ravigrewal9369
    @ravigrewal9369 3 дні тому +1

    ਝੂਠੀ ਕਹਾਣੀ 👹👹ਤੇਰੀ ਮਾ ਵੀ ਝੂਠ ਮਾਰ ਕੇ ਜਾਂਦੀ ਸੀ ।