Ludhiana ਦੀ DSP ਨਿਰਦੋਸ਼ ਕੌਰ ਰੀਡਰ ਸਮੇਤ Vigilance ਵਲੋਂ ਰੰਗੇਹੱਥੀਂ ਕਾਬੂ Women Cell ਦੀ Incharge

Поділитися
Вставка
  • Опубліковано 8 вер 2024
  • Ludhiana ਦੀ DSP ਨਿਰਦੋਸ਼ ਕੌਰ ਰੀਡਰ ਸਮੇਤ Vigilance ਵਲੋਂ ਰੰਗੇਹੱਥੀਂ ਕਾਬੂ Women Cell ਦੀ Incharge
    #abcpunjab #VigilanceBureau #Arrest #nirdoshkaur #police
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 104

  • @prabhjotkaurdhillon5177
    @prabhjotkaurdhillon5177 Місяць тому +20

    ਬਹੁਤ ਬੁਰੇ ਹਾਲਾਤ ਨੇ,ਮੋਟੀਆਂ ਰਕਮਾਂ ਤਨਖਾਹਾਂ ਹਨ ਫੇਰ ਵੀ ਢਿੱਡ ਨਹੀਂ ਭਰਦੇ

  • @gurmelsingh2071
    @gurmelsingh2071 Місяць тому +24

    ਲੱਖ ਲਾਹਨਤ ਅਹੁਦਾ d sp ਤਨਖਾਹ ਨਾਲ ਰਜ ਨਹੀ ਆਇਆ

  • @bhullarsahib69
    @bhullarsahib69 Місяць тому +14

    ਇਸ ਨੇ ਤਾਂ ਨਾਮ ਨੂੰ ਹੀ ਦਾਗ ਲਵਾ ਲਿਆ ਹੈ 👎 ਭ੍ਰਿਸ਼ਟਾਚਾਰੀ ਫੜ੍ਹੇ ਜਾਣੇ ਚਾਹੀਦੇ ਹਨ 👍

  • @user-qm3hp1ym6c
    @user-qm3hp1ym6c Місяць тому +22

    ਨਾਮ ਨਿਰਦੋਸ਼ ਕੋਰ ਕੰਮ ਦੋਸ਼ੀਆਂ ਆਲੇ

  • @dalbirsingh5890
    @dalbirsingh5890 Місяць тому +7

    ਅੱਜ ਤੋਂ ਨਾਂ ਬਦਲ ਲੈਣਾ ਚਾਹੀਦਾ ਹੈ

  • @harjinder.s.cheema6757
    @harjinder.s.cheema6757 Місяць тому +4

    , very good

  • @kanwerdawinder8888
    @kanwerdawinder8888 Місяць тому +11

    ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਪੰਜਾਬ ਪੁਲਿਸ ਦੇ ਕਰਪਸ਼ਨ ਬਾਰੇ ਦੱਸ ਰਹੇ ਹੋ ਕਿ ਲੁਧਿਆਣਾ ਜ਼ਿਲ੍ਹੇ ਦੀ ਡੀਸੀਪੀ 30 ਹਜਾਰ ਰੁਪਏ ਦੀ ਰਿਸ਼ਵਤ ਲੈਂਦੀ ਵਿਜੀਲੈਂਸ ਨੇ ਫੜ ਲਈ ਹੈ ਪੰਜਾਬ ਪੁਲਿਸ ਨੂੰ ਜਿਨੀਆਂ ਵੀ ਇਨਕੁਆਰੀਆਂ ਮਾਰਕ ਹੁੰਦੀਆਂ ਹਨ ਇਹਨਾਂ ਦੇ ਅਫਸਰ ਅਤੇ ਰੀਡਰ ਉਨਾਂ ਚਿਰ ਉਸ ਇਨਕੁਆਇਰੀ ਨੂੰ ਸਿੱਟੇ ਤੇ ਲੈ ਕੇ ਹੀ ਨਹੀਂ ਜਾਂਦੇ ਜਿੰਨਾ ਚਿਰ ਕਿਸੇ ਇੱਕ ਪਾਰਟੀ ਤੋਂ ਮੋਟੀ ਮਾਇਆ ਨਾ ਗ੍ਰਹਿਣ ਕਰ ਲੈਣ ਸਾਡੇ ਸੀਐੱਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਡੇਲੀ ਗੱਲਾਂ ਕਰਦੇ ਹਨ ਕਿ ਅਸੀਂ ਸੂਬੇ ਚੋਂ ਕਰਪਸ਼ਨ ਨਾਂ ਦੀ ਕੋਈ ਚੀਜ਼ ਨਹੀਂ ਰਹਿਣ ਦਿੱਤੀ ਤੁਸੀਂ ਇਕੱਲੇ ਪੰਜਾਬ ਪੁਲਿਸ ਦੇ ਮੁਕਦਮਿਆਂ ਅਧੀਨ ਇਨਕੁਆਇਰੀ ਕਰਾ ਲਓ ਕਿ ਹਰ ਜਿਲੇ ਵਿੱਚ ਇੱਕ ਸਾਲ ਵਿੱਚ ਪੁਲਿਸ ਕਿੰਨੇ ਮੁਕਦਮੇ ਦਰਜ ਕਰਦੀ ਹੈ ਅਤੇ ਬਾਅਦ ਵਿੱਚ ਉਸਨੂੰ ਜੀਉ ਇਨਕੁਆਇਰੀ ਰਾਹੀਂ ਝੂਠਾ ਕਹਿ ਕੇ ਰੱਦ ਕਰ ਦਿੰਦੀ ਹੈ ਤੇ ਉਹ ਫੈਸਲੇ ਸ਼ਨ ਰਿਪੋਰਟ ਸਾਲਾਂ ਬੱਧੀ ਕੋਲ ਟਾਈਮ ਵਿੱਚ ਰੁਲਦੀ ਰਹਿੰਦੀ ਹੈ ਨਾ ਤਾਂ ਸਰਕਾਰ ਅਤੇ ਨਾ ਹੀ ਕੋਰਟ ਇਸ ਗੱਲ ਦਾ ਕੋਈ ਸੰਗਿਆਨ ਲੈਂਦੀ ਹੈ ਕਿ ਜੇਕਰ ਮੁਕਦਮਾ ਝੂਠਾ ਸੀ ਤਾਂ ਉਹਨਾਂ ਪੁਲਿਸ ਅਫਸਰਾਂ ਤੇ ਜਿਨਾਂ ਨੇ ਇਹ ਝੂਠਾ ਮੁਕਦਮਾ ਦਰਜ ਕੀਤਾ ਸੀ ਪਾਵਰਾਂ ਦੇ ਦੁਰਪਯੋਗ ਦੀ ਕਾਰਵਾਈ ਕੀਤੀ ਜਾਵੇ ਜਾਂ ਜਿਨਾਂ ਨੇ ਦਰਖਾਸਤ ਝੂਠੀ ਦਿੱਤੀ ਸੀ ਉਹਨਾਂ ਦੇ ਖਿਲਾਫ 182 ਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਵੇਲੇ ਸਮਾਂ ਬਹੁਤ ਹੋ ਜਾਂਦਾ ਹੈ ਤੇ ਨਾ ਹੀ ਤੁਸੀਂ ਉਸ ਦਾ ਕੋਈ ਹਿਸਾਬ ਕਿਤਾਬ ਰੱਖਦੇ ਹੋ ਪਰਚਾ ਦਰਜ ਹੋਣ ਤੇ ਤੁਸੀਂ ਸਾਰਾ ਪੱਤਰ ਕਾਰ ਭਾਈਚਾਰਾ 20ਵਾਂ ਦੇ ਚੱਕਰ ਵਿੱਚ ਐਨਆਰਆਈ ਲੜਕੀ ਨੇ ਠੱਗੀ ਮਾਰ ਲਈ ਐਨਆਰਆਈ ਲੜਕੇ ਨੇ ਠੱਗੀ ਮਾਰ ਲਈ ਤੁਸੀਂ ਕਦੇ ਵੀ ਸਰਕਾਰ ਨੂੰ ਸਵਾਲ ਨਹੀਂ ਕੀਤਾ ਕਿ ਪੁਲਿਸ ਪੰਜਾਬੀਆਂ ਨੂੰ ਲੁੱਟ ਅਤੇ ਕੁੱਟ ਰਹੀ ਹੈ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਡਾਕਟਰ ਨਾਨਕ ਸਿੰਘ ਐਸਐਸਪੀ ਬਠਿੰਡਾ ਲੱਗੇ ਹੁੰਦੇ ਸੀ ਇਸ ਨੇ ਮੇਰੇ ਖਿਲਾਫ ਇੱਕ ਝੂਠਾ ਮੁਕਦਮਾ ਦਰਜ ਕੀਤਾ ਸੀ ਮੁਕਦਮਾ ਨੰਬਰ 220 ਵਟਾ 19 ਪੀਐਸ ਨਥਾਣਾ ਜਦ ਸਿੱਟ ਨੇ ਇਹਦੀ ਇਨਕੁਆਇਰੀ ਕੀਤੀ ਤਾਂ ਮੁਕਦਮਾ ਝੂਠਾ ਪਾਇਆ ਗਿਆ ਜਦ ਮੈਂ ਕਿਹਾ ਕਿ ਜੇ ਮੁਕਦਮਾ ਝੂਠਾ ਹੈ ਤਾਂ ਦਰਖਾਸਤ ਦੀ ਖਿਲਾਫ 182 ਦੀ ਕਾਰਵਾਈ ਕਰ ਦਿਓ ਪਰ ਨਹੀਂ ਕੀਤੀ ਫਿਰ ਮੈਂ ਡੀਜੀਪੀ ਦੇ ਸੀਐਮ ਸਾਹਿਬ ਨੂੰ ਹਜ਼ਾਰਾਂ ਵਾਰ ਦਰਖਾਸਤਾਂ ਦਿੱਤੀਆਂ ਕਿ ਡਾਕਟਰ ਨਾਨਕ ਸਿੰਘ ਡੀਐਸਪੀ ਗੋਪਾਲ ਚੰਦ ਇਹਨਾਂ ਦੋਨਾਂ ਦੇ ਲੀਡਰ ਅਤੇ ਐਸ ਐਚ ਓ ਨਥਾਣਾ ਦੇ ਖਿਲਾਫ ਪਾਵਰਾਂ ਦੇ ਦੁਰਪਯੋਗ ਦੀ ਕਾਰਵਾਈ ਕੀਤੀ ਜਾਵੇ ਪਰ ਕੋਈ ਨਹੀਂ ਕਰ ਰਿਹਾ ਨਾਨਕ ਸਿੰਘ ਨੇ ਮੇਰੇ ਕੁੜਮ ਪਰਿਵਾਰ ਤੋਂ ਪੈਸੇ ਲੈ ਕੇ ਮੇਰੇ ਖਿਲਾਫ ਝੂਠਾ ਮੁਕਦਮਾ ਦਰਜ ਕੀਤਾ ਸੀ ਮੈਂ ਸੈਂਕੜੇ ਵਾਰ ਸੀਐਮ ਹਾਊਸ ਜਾਇਆ ਉਥੇ ਸੀਐਮ ਬਿਹੇਵੀਅਰ ਤੇ ਡਿਪਟੀ ਸੈਕਟਰੀ ਸ੍ਰੀ ਨਵਰਾਜ ਬਰਾੜ ਜੀ ਬੈਠੇ ਹੁੰਦੇ ਹਨ ਦਰਖਾਸਤ ਲੈ ਲੈਂਦੇ ਹਨ ਤੇ ਰੱਦੀ ਦੀ ਟੋਕਰੀ ਚ ਸਿੱਟ ਦਿੰਦੇ ਹਨ ਕਿ ਜਿਸ ਨਾਲ ਬੀਤਦੀ ਹੈ ਉਹੀ ਜਾਣਦਾ ਹੈ ਜਦੋਂ ਕਿਸੇ ਵੀ ਖਬਰ ਨੂੰ ਤੁਸੀਂ ਲਾਉਣੇ ਹੋ ਤੇ ਬਾਅਦ ਵਿੱਚ ਉਹਦਾ ਪੜਤਾਲ ਵੀ ਕਰਾਇਆ ਕਰੋ ਵੀ ਹੁਣ ਉਹਦੀ ਰਾਜ ਰਿਪੋਰਟ ਭਰੀ ਗਈ ਕਿ ਨਹੀਂ ਤੁਹਾਡੀ ਪੱਤਰਕਾਰੀ ਪੰਜਾਬੀਆਂ ਦੇ ਤਾਂ ਕੰਮ ਦੀ ਹੈ ਜੇ ਤੁਸੀਂ ਸਰਕਾਰ ਨੂੰ ਸਵਾਲ ਕਰੋ

  • @mann-kg4pg
    @mann-kg4pg Місяць тому +41

    ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ।

  • @parmindersingh2342
    @parmindersingh2342 Місяць тому +13

    ਮਾਪਿਆ।।ਨਾਮ।।ਰੱਖਿਆ।।ਨਿਰਦੌਸ

  • @jatinderpalsingh8817
    @jatinderpalsingh8817 Місяць тому +7

    ਨਾਮ ਨਿਰਦੋਸ਼ ਕੌਰ ਸਾਰੀ ਪੁਲਿਸ ਦੋਸ਼ੀ ਬਣਾ ਦਿਤੀ ਮੈਡਮ ਜੀ ਆਪਣੇ ਨਾਮ ਦੀ ਹੀ ਲਾਜ ਰੱਖ ਲੈਂਦੇ

  • @balwindersandhu4029
    @balwindersandhu4029 Місяць тому +8

    ਜਿਹੜੀ ਪਹਿਲਾਂ ਹੀ ਨਿਰਦੋਸ਼ ਹੈ ਫਿਰ ਉਸ ਤੇ ਦੋਸ਼ ਕਿਵੇਂ ਹੋ ਸਕਦਾ ਹੈ 😂😂😂😂😂😂😂😂

  • @satpalkatal8149
    @satpalkatal8149 Місяць тому +1

    ਵੀਰੇ ਜਮਾਨਾਂ ਹੀ ਇੱਦਾਂ ਦਾ. .....ਜਿਹੜਾ ਸਾਰੇ ਪਿੰਡ ਦੀ ਜੂਠ ਖਾਂਦਾ ਹੋਵੇ ਉਸਦਾ ਘਰ ਦਾ ਨਾਂ ਸੁੱਚਾ ਸਿੰਘ ਹੁੰਦਾ

  • @LakhwinderSingh-px1td
    @LakhwinderSingh-px1td Місяць тому +5

    Dismis karo

  • @SUKHWINDERSINGH-nl8ky
    @SUKHWINDERSINGH-nl8ky Місяць тому +18

    ਨਿਰਦੋਸ਼ ਦੋਸ਼ੀ ਪਾਈ ਗਈ।🎉🎉

  • @mann-kg4pg
    @mann-kg4pg Місяць тому +8

    ਨਸ਼ਾਂ ਬੰਦ ਕਰਨਾ,,ਪੈ ਝੂਠ ਪ੍ਰਚਾਰਦੇ,, ਸੋਦਾਗਰਾਂ ਨਾ ਮਿਲੇ ਹੋਏ,ਨੋਕਰ ਸਰਕਾਰ ਦੇ।

  • @RAMSINGH-fh8kl
    @RAMSINGH-fh8kl Місяць тому +15

    ਮਾਪਿਆ ਨਾਮ ਤਾਂ ਵਧੀਆ ਰੱਖਿਆ ਸੀ ਪਰ ਨਿਰਦੋਸ਼ ਕੌਰ ਨੇ ਮਾਪੇ ਦੋਸ਼ੀ ਕਰ ਦਿੱਤਾ ਬਹੁਤ ਕੰਮ ਕੀਤਾ ਵਿਸਿਲੈਸ ਨੇ

  • @RajpalSingh-jz3dj
    @RajpalSingh-jz3dj Місяць тому +2

    Waheguru waheguru waheguru waheguru waheguru waheguru ji

  • @RanjitSingh-co9he
    @RanjitSingh-co9he Місяць тому +3

    ssa bhular sahib ji
    Bahut badia Punjabi nirpakh khabra hai ji
    Ranjit Singh Chamkaur sahib

  • @SurjeetSingh-kx5wm
    @SurjeetSingh-kx5wm Місяць тому +1

    Strong action urgently and. Tarminet only not. Saspened

  • @MohanLal-bz5qp
    @MohanLal-bz5qp Місяць тому +1

    Nirdosh kaur to dosh kaur banan te d s p nu bahut bahut vadayan

  • @dilbagsinghdeoldeol5829
    @dilbagsinghdeoldeol5829 Місяць тому

    ਆਪਣੇ ਨਾਮ ਦੀ ਹੀ ਲਾਜ਼ ਰੱਖ ਲਈ ਹੁੰਦੀ।

  • @nkl1544
    @nkl1544 Місяць тому +4

    ਨਿਰਦੋਸ਼ ਕੌਰ😂😂😂😂 ਜਾ ਯਾਰ 😂ਨਾਂਮ ਦੇਖੋ , ਮੈਨੂੰ ਲਗਦਾ ਆਵਦੇ ਨਾਮ ਦੇ ਹੌਂਸਲੇ ਤੇ ਹਿ ਫਿਰਦੀ ਸੀ😂 ਮੈਨੂੰ ਕਿਹੜਾ ਫੜੂ 😂 ਮੈਂ ਤਾਂ ਨਿਰਦੋਸ਼ ਹਾਂ ਪਹਿਲਾ ਹਿ😂😂 ਮਾ ਪਿਉ ਕਿਹੜੇ ਕੇਸ ਵਿਚ ਨਿਰਦੋਸ਼ ਸਾਬਤ ਕਰਦੇ ਫਿਰਦੇ ਸੀ ਇਹਨੂੰ😂

  • @surindersyal6575
    @surindersyal6575 13 днів тому

    भ्रष्टाचारी अधिकारियों और कर्मचारियों को कभी भी क्षमा नहीं किया जाना चाहिए।

  • @harcharansingh1737
    @harcharansingh1737 Місяць тому +4

    ਜਨਾਨੀ ਦੀ
    ਮਤ ਗਿੱਚੀ ਪਿੱਛੇ ਹੁੰਦੀ ਹੈ ਜ਼ਿਆਦਾ ਲਾਲਚ ਮਾਰ ਗਿਆ

    • @BALDEVSINGH-uf1po
      @BALDEVSINGH-uf1po Місяць тому +1

      ਭਰਾ ਜੀ ਬੰਦੇ ਕਿਹੜਾ ਘੱਟ ਕਰਦੇ।

  • @rupindersidhu8717
    @rupindersidhu8717 Місяць тому

    👍🏻👍🏻

  • @jashansidhu6381
    @jashansidhu6381 Місяць тому

    ਇਕ ਕੰਮ ਵੀ ਪੈਸੇ ਬਿਨਾਂ ਪੰਜਾਬ ਵਿੱਚ ਨਹੀਂ ਹੋ ਸਕਦਾ ਰੱਬ ਰਾਖਾ ਸਾਡਾ ਪੰਜਾਬੀ ਆ ਦਾ

  • @SupanSandhu-op1up
    @SupanSandhu-op1up Місяць тому +1

    👌👌👌

  • @rupinderdhillon2374
    @rupinderdhillon2374 Місяць тому +1

    ਪੁਲਿਸ ਦਾ ਕੰਮ ਸਰੀਫ ਤੇ ਇਮਾਨਦਾਰ ਆਦਮੀ ਨੂੰ ਲੁੱਟਣਾ।

  • @sandhauriakhan5952
    @sandhauriakhan5952 17 днів тому

    Chor chor v. V. Good

  • @kesarsingh7124
    @kesarsingh7124 Місяць тому

    Good👍 Job

  • @jatindarsharma7254
    @jatindarsharma7254 Місяць тому

    Very Nice

  • @SunilKumar-lu4ou
    @SunilKumar-lu4ou Місяць тому

    Good

  • @Drishti_Instituteshortsvideo
    @Drishti_Instituteshortsvideo Місяць тому

    ਬਹੁਤ ਬੁਰਾ ਹਾਲ ਨੇ

  • @BaljinderSingh-lq7lt
    @BaljinderSingh-lq7lt Місяць тому +2

    Bera gark ho Gia Punjab da

  • @devinderarora9088
    @devinderarora9088 Місяць тому

    Good job

  • @sukhchainsingh6563
    @sukhchainsingh6563 Місяць тому

    For personal and kind attention of HE The Governor, Punjab and Director Vigilance Bureau, Punjab. Hon'ble Sir, it is earnestly requested that a suitable inquiry by the Experts may please be ordered for severest actions in the matter in case allegations are proved in the inquiry. Jai Hind.

  • @user-dc5yz9bh7u
    @user-dc5yz9bh7u Місяць тому +1

    Rishwat in all places improve ment tust MCL patwari noc office smo licence office see.

  • @lovepreet2861
    @lovepreet2861 Місяць тому

    😮😮

  • @NirmalSingh-bz3si
    @NirmalSingh-bz3si Місяць тому +4

    ਦੁਰਫਿਟੇਮੂੰਹ ਨਿਰਦੋਸ਼ ਕੌਰ ( ਦੋਸ਼ੀ) 😂😂

  • @amarjeetsingh2346
    @amarjeetsingh2346 Місяць тому

    ਅਸਲ ਗੱਲ ਇਹ ਹੈ ਕਿ ਰਿਸ਼ਵਤ ਪਹਿਲਾਂ ਵਾਂਗ ਹੀ ਚਲਦੀ ਹੈ

  • @tggang1116
    @tggang1116 Місяць тому +1

    Na di laj rakh lendi

  • @KulwinderSingh-uz7fl
    @KulwinderSingh-uz7fl Місяць тому +1

    By election goverment stant

  • @BaljinderSingh-lq7lt
    @BaljinderSingh-lq7lt Місяць тому +1

    Dissmiss karo ehna nu

  • @RanvirSingh-zu3qg
    @RanvirSingh-zu3qg Місяць тому +1

    Kise nu bi ajj tak saza nahi hoi

  • @raijs7842
    @raijs7842 Місяць тому

    When people elected corrupt leaders.. how they work honestly..... employee are work as government servants.....No honest person ..🙏🙏

  • @DavinderSingh-tq8sj
    @DavinderSingh-tq8sj Місяць тому

    ਏਨੂ ਇਨਕੌਂਟਰ ਕਰੋ ਸਰ ਜੀ ਅਦਾਲਤ ਨੇ ਕੁੱਝ ਨੀ ਕਰਨਾ

  • @jacklitt5099
    @jacklitt5099 Місяць тому

    🎉🎉🎉🎉🎉🎉🎉

  • @swarnjitsingh5714
    @swarnjitsingh5714 Місяць тому

    ਏਹ ਨਿਰਦੋਸ਼ ਹੈ ਪਰ ਨਿਰਦੋਸ਼ ਨਹੀਂ

  • @dineshchand3554
    @dineshchand3554 Місяць тому

    कहाँ कहाँ पकड़ोगे.... हर जगह बुरा हाल है

  • @balkarsidhu9970
    @balkarsidhu9970 Місяць тому

    Babe nanak ne lady nu kina mhan kiha but ehna nu baba ji di koi yad ni bra afsos aa🙏

  • @surkhmandermaanmaan3935
    @surkhmandermaanmaan3935 Місяць тому

    ਇਹਨਾਂ ਲੋਕਾਂ ਦਾ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਇਹੋ ਜਿਹੇ ਲੋਕਾਂ ਨੂੰ ਤਰੁੰਤ ਜੇਲ ਵਿੱਚ ਬੰਦ ਕੀਤਾ ਜਾਵੇ

  • @navdeepsinghkamboj5
    @navdeepsinghkamboj5 Місяць тому +1

    Nirdosh te vi dosh lagg gaye.

  • @sunitarani9547
    @sunitarani9547 Місяць тому

    Chngi gl aa pr aah ulli wali pjiri dlia walea nu v hath payeo jra vde inqlabia nu

  • @BaljinderRehal-yw2tl
    @BaljinderRehal-yw2tl Місяць тому

    Aap government doing good job.

  • @jagmeetsandhu2991
    @jagmeetsandhu2991 Місяць тому

    Nirdosh ho gyi doshi

  • @uditsood
    @uditsood Місяць тому

    Singh saab acp hai nirdosh kaur. Dsp ni

  • @deepindersingh5442
    @deepindersingh5442 Місяць тому

    😅 Nirdosh kaur wahoo 😅

  • @jagtargill4283
    @jagtargill4283 Місяць тому

    NAM HI 🎉KAFI🎉HE🎉ILOVE 🎉YOU 🎉BHABI 🎉GI ❤❤❤❤❤

  • @AjaibSingh-sr1fg
    @AjaibSingh-sr1fg 13 днів тому

    Nam purpose Kaur chahida

  • @SardoolsinghKang
    @SardoolsinghKang Місяць тому

    ਮਾਪਿਆਂ ਨੇ ਤਾਂ ਨਾ ਰਖ ਦਿਤਾ ਉਹਦੀ ਲਾਜ ਤਾਂ ਇਸਨੇ ਰਖਣੀ ਸੀ

  • @harjitaulakh9962
    @harjitaulakh9962 Місяць тому

    Lambardara de sellery sirf 1500rs una kaula ve paisa lay zande han daso ase ke karia majboori nu dene pehnde nahi ta sadde account vich paise nahi aunde saal pur

  • @AjayAjay-ho3mh
    @AjayAjay-ho3mh Місяць тому +1

    99% Punjab police rishwat lendi

  • @user-ws2dt5vs1e
    @user-ws2dt5vs1e Місяць тому

    Tun tan ni. Na nu. hi Badnam karta.. marnia!!!!

  • @TarsemSingh-qq4so
    @TarsemSingh-qq4so Місяць тому

    Siuto jail ch

  • @malkitsingh8608
    @malkitsingh8608 Місяць тому

    CM Maan Saab is well Governance and will.

  • @kamaljeetkhaira8106
    @kamaljeetkhaira8106 Місяць тому

    ਨਾਮ ਨਰਦੋਸ ਕੰਮ ਦੋਸਿਆਂ ਆਲੇ ਵਾਹ DSP ਸਾਹਿਬਾਂ

  • @jaskarandas8351
    @jaskarandas8351 Місяць тому

    Punjab police 🚔 rishwat bina hildi ni

  • @kevalkrishan8413
    @kevalkrishan8413 Місяць тому

    None since 😂😂😂😂

  • @satnamkahlon8398
    @satnamkahlon8398 Місяць тому

    Nam Nirdosh te kam doshia vale

  • @simrangoraya935
    @simrangoraya935 Місяць тому

    Sare hi police wale paise lainde aa

  • @shamverinderpaul9492
    @shamverinderpaul9492 Місяць тому

    Sirf policeman vada officer nu sabers nahi

  • @KiratMahla
    @KiratMahla Місяць тому

    Hun dekhna hai cm Bhagwant Maan ihna nu ki saja denda hai

  • @GurjitSingh-jh6us
    @GurjitSingh-jh6us Місяць тому

    Punjab police cho bhukh te lalch bhut jiada hai ye lok paise te parmosan de lalch cho nirdosh admi nu vi mar dinde hn ye lok rb to vi nai darde rb nu majdur samjde hn

  • @SANTOKHSINGH-io3qo
    @SANTOKHSINGH-io3qo Місяць тому

    Dismiss karo choran nu

  • @cssaini3780
    @cssaini3780 Місяць тому

    ਦੇਖੋ ਜੀ ਰੀਡਰ ਹੀ ਰਗੜਾ ਖਾਏਗਾ।

  • @sahibsingh9921
    @sahibsingh9921 Місяць тому

    Nirdosh kour ton name badal ke Bhirsht kour kar dita jave.

  • @JaswinderKaur-et9gm
    @JaswinderKaur-et9gm Місяць тому

    Ada muh naga kro

  • @humanbody580
    @humanbody580 Місяць тому

    Dismiss kar Dana chida a c p nu

  • @sahibsingh9921
    @sahibsingh9921 Місяць тому

    Be-sharm

  • @manjeetsingh9955
    @manjeetsingh9955 Місяць тому

    Police loka nal bauht galt kardi hai
    es tarha da baut nirdosh kaur na.
    1ni ldh 100 na

  • @sukhvindersinghmavi9774
    @sukhvindersinghmavi9774 Місяць тому

    Nirdosh te dosh lag gya

  • @RamSingh-gl7vd
    @RamSingh-gl7vd Місяць тому

    Besharam . Ene ijat di nokri . Fhir video Sharm nahi .

  • @jagsirsingh2697
    @jagsirsingh2697 Місяць тому

    Ghr nu toro

  • @dr.parmindersinghhetanhosp7221
    @dr.parmindersinghhetanhosp7221 Місяць тому

    Isane To Apne Naam Ki sharm Bhi Nahin Ki

  • @ayeshasidhu5519
    @ayeshasidhu5519 Місяць тому

    Ladies bhe risvat landia sharm ne aundi

  • @BaljeetSingh-sb5yi
    @BaljeetSingh-sb5yi Місяць тому

    😂😂😂😂❤

  • @mrajmraj6133
    @mrajmraj6133 Місяць тому

    ISH TARA. DE LOK. NAAL POLICE. BHARI PAI HOI HAI EH TA. DARAME BAAZI HAI HOR. KUJH NAHI HAI ISH TARA IMAANDARI KAAM KARNE TA SARI THANE ATE HOR OFFICE. KHALI HO. JAAN GE 😎😎😎😎😎 JO PHARHIA GAYA. OH CHOR. BAKI SARE. DE SARE. SADH SANT HUN 😎😎😎😎😎

  • @mandeepmavi1764
    @mandeepmavi1764 Місяць тому

    Police ch kuj lok he sai ah nai te bura hal

  • @avtars.dhindsa8381
    @avtars.dhindsa8381 Місяць тому

    ਕਿਆ ਨਾਮ ਹੈ ,ਨਾਮ ਨਿਰਦੋਸ ਕੌਰ ਕੰਮ ਦੋਸ ਕੌਰ , ਆਲੇ , 😂😂

  • @narindersingh2388
    @narindersingh2388 Місяць тому

    Ki DSP di tankah ghatt hundi hai

    • @jagmeetsandhu2991
      @jagmeetsandhu2991 Місяць тому

      Sirf 1.5 lakh allowances facilities extra ghat a ji

  • @Legends_1984
    @Legends_1984 Місяць тому

    Good