Khabar Di Khabar (2054) || Amritpal Singh ਨਾਲ ਕਿਸ ਦੀ ਵਿਗੜੇਗੀ ?

Поділитися
Вставка
  • Опубліковано 18 вер 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #derabeas #radhaswami #derabeasnewsandupdates #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (2054) || Ravnit Bittu ਵੱਲੋਂ ਵੱਡੇ ਖੁਲਾਸੇ , Deep Sidhu ਦੇ ਭਰਾ ਨੂੰ ਕਿਉਂ ਬਣਾਇਆ ਉਮੀਦਵਾਰ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 85

  • @deepbrar.
    @deepbrar. 2 дні тому +31

    ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ
    *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*

    • @daljitsingh7980
      @daljitsingh7980 2 дні тому +6

      ਦੀਪ ਬਰਾੜ 👌👌👍

    • @deepbrar.
      @deepbrar. 2 дні тому

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

  • @sukhdevsinghbhatti3235
    @sukhdevsinghbhatti3235 2 дні тому +9

    ਬਿੱਟੂ ਸਾਹਿਬ ਚਹੇਤਾ ਚਮਚਾ ਬਣਨ ਦੇ ਚੱਕਰ ਵਿਚ ਮਾਨ ਮਰਯਾਦਾ ਭੁੱਲ ਗਿਆ ।

  • @deepbrar.
    @deepbrar. 2 дні тому +10

    ਘਰ ਦਾ ਇੱਕ ਇੱਕ ਜੀ ਘਰ ਨੂੰ ਆਬਾਦ ਕਰਦਾ ਹੈ
    *ਪਰ ਇੱਕ ਹੀ ਜੀ ਘਰ ਨੂੰ ਬਰਬਾਦ ਵੀ ਕਰ ਦਿੰਦਾ ਹੈ*

    • @daljitsingh7980
      @daljitsingh7980 2 дні тому +2

      ਦੀਪ ਬਰਾੜ 👌👌👍

    • @deepbrar.
      @deepbrar. 2 дні тому

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @deepbrar.
    @deepbrar. 2 дні тому +12

    ਸਰਵਸ੍ਰੇਸ਼ਟਤਾ ਦਾ ਅਧਾਰ ਉੱਚੇ ਆਸਨ ਨਹੀਂ ‬ *ਬਲਕਿ ਉੱਚੀ ਸੋਚ ਤੇ ਨਿਰਭਰ ਕਰਦਾ ਹੈ*
    ਬਿੱਟੂ ਜੀ ਕੀ ਹੋ ਗਿਆ 😯

  • @deepbrar.
    @deepbrar. 2 дні тому +11

    ਕੱਪੜੇ ਜਿਸਮ ਨੂੰ ਢੱਕ ਲੈਂਦੇ ਹਨ, ਪਰ ਗੁਫਤਗੂ ‬
    ‪ *ਇੱਕ ਪਲ਼ ਵਿੱਚ ਇਨਸਾਨ ਦੀ ਔਕਾਤ ਦਿੱਖਾ ਦਿੰਦੀ ਹੈ*

    • @daljitsingh7980
      @daljitsingh7980 2 дні тому +2

      ਦੀਪ ਬਰਾੜ 👌👌

    • @deepbrar.
      @deepbrar. 2 дні тому

      ​@@daljitsingh7980ਸੰਧੂ ਵੀਰੇ 😍😍

  • @baldevjassar8059
    @baldevjassar8059 2 дні тому +8

    *🙏🪴ਅੱਜ ਦਾ ਵਿਚਾਰ🪴🙏*
    *ਚੰਗਾ ਬਣਨ ਨੂੰ ਮੇਰਾ ਵੀ ਬਹੁਤ ਦਿਲ ਕਰਦਾ!ਪਰ ਮੈਂ ਕੀ ਕਰਾ ਜੁਬਾਨ ਸਾਥ ਨਹੀਂ ਦਿੰਦੀ।ਇਹ ਸੱਚ ਬੋਲ ਦਿੰਦੀ ਹੈ!ਜੋ ਸਾਹਮਣੇ ਵਾਲਿਆਂ ਨੂੰ ਸੁਣਨਾ ਪਸੰਦ ਨਹੀ!*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Lakhbir_sohal0013
    @Lakhbir_sohal0013 2 дні тому +6

    ਲੋਕ ਸਬ ਜਾਣਦੇ ਆ ਅੱਤਵਾਦੀ ਬਿੱਟੂ ਦਾ ਦਾਦਾ ਸੀ ਜਾਂ ਰਾਹੁਲ ਗਾਂਧੀ ਆ

  • @deepbrar.
    @deepbrar. 2 дні тому +9

    ਵਿਰਾਸਤ ਵਿੱਚ ਮਿਲੀ ਹੈ ਵਫ਼ਾਦਾਰੀ ...
    *ਤਾਂ ਹੀ ਫਿਤਰਤ ਵਿੱਚ ਮਕਾਰੀ ਨਹੀਂ ਹੈ*

    • @daljitsingh7980
      @daljitsingh7980 2 дні тому +2

      ਦੀਪ ਬਰਾੜ 👌👌

    • @deepbrar.
      @deepbrar. 2 дні тому

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @jaswantsingh1555
    @jaswantsingh1555 2 дні тому +2

    ਮੌਜੂਦਾ ਸਮੇਂ ਵਿਚ ਬੀਜੇਪੀ ਵਲੋਂ ਸਿੱਖਾਂ ਨਾਲ ਜੋ ਵਿਤਕਰੇ ਹੋ ਰਹੇ, ਰਾਹੁਲ ਗਾਂਧੀ ਦਾ ਬਿਆਨ ਇਕ ਥੋੜ੍ਹੀ ਜਿਹੀ ਰਾਹਤ ਹੈ ਪਰ ਅਸਲ ਵਿੱਚ ਕੱਖਾਂ ਦੇ ਢੇਰ ਹੀ ਹਨ

  • @abhirajdhaliwal2375
    @abhirajdhaliwal2375 День тому +2

    ਟਹਿਣਾ ਸਾਹਿਬ ਬਿੱਟੂ ਪੰਜਾਬ ਦਾ ਗਦਾਰ ਬੰਦਾ ਹੈ ਸਾਰੇ ਲੀਡਰਾਂ ਵਿੱਚੋਂ ਘਟੀਆ ਇਨਸਾਨ ਹੈ

  • @BalbirSingh-uf3oi
    @BalbirSingh-uf3oi 2 дні тому +3

    ਟਹਿਣਾ ਇਕ ਟੱਪਾ ਲੈ ਕੇ ਆਪਣਾ ਗਿਆਨ ਵੰਡਣ ਲੱਗ ਪੈਂਦੇ ਹਨ ਜੋ ਉਸ ਕੋਲ ਨਹੀਂ ਹੈ ਤੇ ਦਸ ਮਿੰਟ ਪਾਰ

  • @vivocom9906
    @vivocom9906 2 дні тому +8

    ਕਿਰਪਾ ਪ੍ਰਧਾਨ ਮੰਤਰੀ ਬਾਜੇ ਕੇ ਦੇ ਪਰਵਾਰ ਨੂੰ ਉਂਗਲੀ ਨਾ ਲਾਉ ਤੁਹਾਨੂੰ ਵੀ ਪਂਤਾ ਹੋਣਾ ਚਾਹੀਦਾ ਕਿ‌ ਕੋਹਣ ਐਮ ਐਲ ਏ ਬਣਨ ‌ਦੇ ਯੋਗ ਹੈ ਤੇ ਕੋਣ ਨਹੀ ਕੋਣ ਜਿੱਤ ਸਕਦਾ ਕੋਣ ਨਹੀਂ

  • @daljitsingh7980
    @daljitsingh7980 2 дні тому +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. 2 дні тому

      😍🙏 ਜੀ ਸੰਧੂ ਵੀਰੇ

  • @tarsemsinghbhullar4553
    @tarsemsinghbhullar4553 2 дні тому +7

    ਰਵਨੀਤ ਬਿੱਟੂ ਤਾਂ ਸਿਰੇ ਦਾ ਚਗਲ ਬੰਦਾ ਏ

  • @jeetasingh9510
    @jeetasingh9510 День тому

    Tehna sahib I am your neighbour residing in Faridkot. I always like your impartial and clean journalism

  • @indermohan4420
    @indermohan4420 День тому

    Correct.

  • @sewasinghbhatti5438
    @sewasinghbhatti5438 День тому

    ਸ੍ਰ. ਟਹਿਣਾ ਜੀ ਸਤਸ਼੍ਰੀਅਕਾਲ ਇਹ ਕੇਜਰੀਵਾਲ ਆਪਣੀ ਘਰ ਵਾਲੀ ਨੂੰ ਹੀ ਬਣਾਵੇਗਾ

  • @GurjantSinghpilot
    @GurjantSinghpilot 2 дні тому

    ਟਹਿਣਾ ਸਾਬ੍ ਗੱਲ ਤੁਹਾਡੀ ਠੀਕ ਹੈ ਪਰ ਆਪਣੇ ਆਪ ਐਲਾਨ ਕਰਨਾ ਠੀਕ ਨਹੀਂ ਜੇ ਆਪਣੇ ਆਪ ਸਾਰੇ ਐਲਾਨ ਕਰਨ ਲੱਗ ਪੈਣਗੇ ਤਾਂ ਅੰਮਿ੍ਤਪਾਲ ਦੀ ਅਗਵਾਈ ਕਾਹਦੀ ਆ ਕਿਸੇ ਵੀ ਪਾਰਟੀ ਦਾ ਸਰਪ੍ਰਸਤ ਹੀ ਟਿਕਟਾਂ ਦੀ ਵੰਡ ਕਰਦਾ ਹੁੰਦਾ ਹੈ ਵਰਕਰ ਕਿਵੇਂ ਟਿਕਟ ਤੇ ਚੋਣ ਲੜ ਸਕਦੇ ਆ ਰੱਬ ਰਾਖਾ

  • @baljeetgill8575
    @baljeetgill8575 День тому

    ਪਹਿਲਾਂ ਕੰਗਣਾ ਸੀ ਹੁਣ ਬਿੱਟੂ ਨੂੰ BJP ਨੇ ਛੂ ਕਹਿਤਾ।

  • @ParneetKaur-or6rr
    @ParneetKaur-or6rr День тому

    ਹੁਣ ਬਿੱਟੂ ਪੰਜਾਬ ਵਿੱਚ ਕਦੇ ਵੀ ਕੋਈ ਚੋਣ ਨਹੀਂ ਜਿੱਤ ਸਕਦਾ।ਫਿੱਸ ਪਟਾਕਾ ਸਲ੍ਹਾਬਿਆ ਹੋਇਆ ਪਟਾਕਾ ਬਣ ਗਿਆ ਇਹ।

  • @GurcharanSandhu-gf4yc
    @GurcharanSandhu-gf4yc День тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @ArshdeepSingh-oh4qk
    @ArshdeepSingh-oh4qk День тому

    ਟਹਿਣਾ ਸਾਹਿਬ ਇਹ ਦੋਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਹਨ
    ਸ਼ਾਮ ਨੂੰ ਪੈਗ ਲਾ ਕੇ ਇੱਕ ਦੂਜੇ ਨੂੰ ਫੋਨ ਕਰਨਗੇ ਮੇਰਾ ਡਰਾਮਾ ਵਧੀਆ ਸੀ
    ਦੂਜਾ ਕਹੂੰ ਮੈਂ ਬਹੁਤ ਵਧੀਆ ਨਾਟਕ ਕੀਤਾ ਐ

  • @BittuChambal-vl4hr
    @BittuChambal-vl4hr 2 дні тому +1

    Good morning ji have a nice day 👍👍👍👍

  • @GurjantSinghpilot
    @GurjantSinghpilot 2 дні тому

    ਟਹਿਣਾ ਸਾਬ੍ ਉਂਗਲਾਂ ਨਾ ਲਾਓ ਰੱਬ ਰਾਖਾ

  • @KulwantSingh-q9q
    @KulwantSingh-q9q 2 дні тому +2

    ਪਗਾਂ ਵਾਲੇ ਨਹੀਂ ਪਗ ਅਤੇ ਸਿਖੀ ਦੇ ਗਾਡੂੰ ਦੁਸ਼ਮਣ ਕਹੋ ਯਾਰ। ਸਿਖਾ ਵਿਰੁਧ ਬੋਲੋ ਬੁਰਕੀ ਚੁਕੋ ਥਲਿਉ ਮੂੰਹ ਨਾਲ।

  • @LakhvirSingh-dm3ei
    @LakhvirSingh-dm3ei День тому

    ਜਗਰਾੳ ਹਠੂਰ ਸੜਕ ਦਾ ਪਹਿਲਾ ਵਾਲਾ ਹੀ ਹਾਲ ਅਾ ਕੋੲੀ ਸੜਕ ਨੀ ਬਣੀ

  • @jeetasingh9510
    @jeetasingh9510 День тому

    CM sahib should take strict action against the contractors and officers who supervised for poor material.

  • @surjeetsingh8809
    @surjeetsingh8809 2 дні тому

    👌👍👌

  • @Harjinderbrar-j2e
    @Harjinderbrar-j2e День тому

    ਬਾਈ ਟਹਿਣਾ ਜੀ।ਹੁਣ ਅਗਾਂਹ ਲਈ ਦਿੱਲੀ ਦੀ ਸੀ ਐੱਮ. ਤਾਂ ਲਾਲਾ ਕੇਜਰੀਵਾਲ ਜੀ ਆਪਣੀ ਪਤਨੀ ਨੂੰ ਹੀ ਬਣਾਉਣਗੇ।ਧੰਨਵਾਦ ਜੀ।

  • @daljitsingh8044
    @daljitsingh8044 2 дні тому

    ਕੇਜਰੀਵਾਲ ਦਾ ਫੈਸਲਾ ਸ਼ਲਾਘਾਯੋਗ ਹੈ। ਜਦੋਂ ਕਲਾਸ ਫੋਰ ਦੀ ਬਦਲੀ ਵੀ ਰਾਜਪਾਲ ਨੇ ਕਰਨੇ ਹਨ ਕੁਰਸੀ ਤਿਆਗਣੀ ਜਰੂਰੀ ਅਤੇ ਪਰਧਾਨ ਮੰਤਰੀ ਵਲੋਂ ਕੀਤੀ ਜਾਂਦੀ ਜਿਆਦਤੀ ਬਾਰੇ ਪਰਚਾਰ ਕਰਨ ਵਿੱਚ ਸਹਾਇਕ ਹੋਵੇਗਾ।

  • @ParneetKaur-or6rr
    @ParneetKaur-or6rr День тому

    ਬਾਜੇ ਕੇ ਨੂੰ ਅਕਲ ਆ ਗਈ ਹੋਣੀ, ਉਸ ਦੇ ਮੁੰਡੇ ਨੂੰ ਵੀ ਅਕਲ ਆ ਜੂ।

  • @jeetasingh9510
    @jeetasingh9510 День тому

    Now people of Faridkot are repenting to vote for Khalsa in MP elections.

  • @sukhwinderbhullar7122
    @sukhwinderbhullar7122 2 дні тому

    ਟਾਂਡਾ ਢੋਲਬਾਹਾ ਸੜਕ ਵੀ ਬਣਵਾ ਦਿਉ ਬਹੁਤ ਬੁਰਾ ਹਾਲ ਹੈ ਜੀ

  • @RajaRam-z1k
    @RajaRam-z1k 2 дні тому

    Mandeep Singh Sidhu is suitable and educated Candidate

  • @baljitrandhawa8705
    @baljitrandhawa8705 День тому

    ਬਡੇ ਦੁਖ ਦੀ ਗੱਲ ਆ ਜਦੋਂ ਵੀ ਕੋਈ ਸਿੱਖਾ ਦੇ ਦੁਖ ਤਕਲੀਫ ਦੀ ਗੱਲ ਕਰਦੇ ਗੈਰਾ ਘੱਟ ਤੇ ਝੂਠੀਆਂ ਪਗਾਂ ਵਿਚ ਸਿਰ ਫਸਾਉਣ ਵਾਲੇ ਲਤੀ ਪੈ ਜਾਂਦੇ

  • @jeetasingh9510
    @jeetasingh9510 2 дні тому +1

    Bittu jina marji vada chamcha ban je Punjab ch BJP da kuchh nhi banna.

  • @AjitSingh-el4gf
    @AjitSingh-el4gf День тому

    Tehna is VIDWAN of Theth Punjabi Muhavre and Kahavtant.

  • @sonukhanguara9254
    @sonukhanguara9254 2 дні тому

    🙏🏻🙏🏻🙏🏻

  • @MaingalSingh
    @MaingalSingh 2 дні тому

    Sat Sri akal bai tehna Saab ji 🙏 🎉😢

  • @jeetasingh9510
    @jeetasingh9510 2 дні тому

    What wrong Rahul Gandhi has said given the hatred being spread in the country.

  • @सोनलालटट
    @सोनलालटट 17 годин тому

    बीर।टैना।साऐब।जी।सरब।जीत।तै।आबरतपाल।नै।की।ढैर।लातै।नोटा।दै।

  • @jeetasingh9510
    @jeetasingh9510 День тому

    How these so called leaders take voters for guaranteed.

  • @malvindersinghgulati6948
    @malvindersinghgulati6948 2 дні тому +1

    Je janani banada badal Le tan kidi ustat kare

  • @AjitSingh-el4gf
    @AjitSingh-el4gf День тому

    Tehna is Master of shabdan Di Chon.

  • @GurpreetKaur-lx9tp
    @GurpreetKaur-lx9tp День тому

    🙏🇩🇪♥️

  • @jatendersingh3596
    @jatendersingh3596 2 дні тому

    Sat Shri akal 22 ji

  • @surindergarg8386
    @surindergarg8386 2 дні тому

    ਪਿਛਲੇ 9 ਘੰਟੇ ਦੀਆਂ ਪੰਜਾਬ ਦੀਆਂ ਖ਼ਬਰਾਂ ਤੋਂ ਕੀ ਸਵਰਨ ਟਹਿਣਾ ਜੀ/ ਪ੍ਰਾਈਮ ਏਸ਼ੀਆ ਅਣਭਿੱਜ 🤔🤔

  • @lachhmansingh5933
    @lachhmansingh5933 День тому +1

    Bitu Foki shorts lai karda hai

  • @kirankaur4504
    @kirankaur4504 2 дні тому

    ਸਤਿ ਸ੍ਰੀ ਅਕਾਲ ਜੀ 🙏🙏

  • @ArshdeepSingh-oh4qk
    @ArshdeepSingh-oh4qk День тому

    ਉਂਗਲ ਨਾ ਲਾ ਤੂੰ

  • @sapandeepsingh7641
    @sapandeepsingh7641 2 дні тому

    Zira no rain

  • @kamaljeetsingh-vu1rr
    @kamaljeetsingh-vu1rr День тому

    Bitutheatwadi

  • @user-hn8ms9ol8f
    @user-hn8ms9ol8f День тому

    BJP di pahle shart hai

  • @ThomasbhattiThomasbhatti-wj9tk

    Good morning 🙏 zira

  • @AjitSingh-el4gf
    @AjitSingh-el4gf День тому

    Chak de Tehniaa

  • @JasPinder-gx3xs
    @JasPinder-gx3xs День тому

    SIDHU SIDHU HEE SEE SIDHU DA BHRA SIDHU WALE KUME NHI KUR SUKDA ESS NOO ELECTION NHI LURRHNA CHAHIDA BHRA DEE LASH TE NA VECHE SIDHU DE SIVE DEE SWAH VECHUN WALEO SHURM KRO KURSI PYAARI LUGDI HAI BHRA DEE GHAATT MAHESOOS HEE NHI RSDHALIWALL FDK PUNJAB ❤

  • @ssingh8553
    @ssingh8553 2 дні тому

    How can Sikhs support the Congress Party after BIG ਜੁਲਮ 1984?

    • @SarwanSingh-hk1dx
      @SarwanSingh-hk1dx День тому

      84 lang chuki hey asi dekhna eh hey ki is time sade naal kaun ki kar reha

  • @user-mc3ur7tv7x
    @user-mc3ur7tv7x 2 дні тому

    Kejriwal sire da jhutha banda

  • @biantsingh6915
    @biantsingh6915 День тому

    😅

  • @RajaRam-z1k
    @RajaRam-z1k 2 дні тому

    Tehna comrade and anti Sikh banda . Bittu esda baap aa

  • @KulwinderSingh-sh2jk
    @KulwinderSingh-sh2jk День тому

    ਤਿੰਨੇ ਹੀ ਚਵਲ ਹਨ .........?

  • @JaswinderSingh-rn3sb
    @JaswinderSingh-rn3sb 2 дні тому

    Tehna ese krke hi sikh is desh nu chhad ke bahr ja rhe hn keo ke is desh vich bahut gandgi fail chuki hai

  • @M.Preetsingh4254
    @M.Preetsingh4254 День тому

    Jidsan akaian de rab ne daang maari hae.Hun butcheran de tabbar di wari aa.Ese kar ke dimaag te asar pei gia bittu de.

  • @GurnamSingh-nd5yt
    @GurnamSingh-nd5yt 2 дні тому

    Loka nu pagl bnode ne Phila pera vich bhina bad vich sir de val putne Loki sb jande parti nu smjna jruri he ese Loki parti da nuksan krde parti smje ji

  • @GurnamSingh-nd5yt
    @GurnamSingh-nd5yt 2 дні тому

    Baje ke mla bn ke ki kru thina ji tusi loka nu dso gala de skda raj niti bare ki janda baje ke da lrka bian den vala raj niti bare ki janda pnjab da bera grk na kro gala vale loka nu mp mla bna ke Phila pnjab da bera grk kita thina shib khbr tusi smj soch ke dia kro Phila pnjab da bura hal kita gala valia

  • @ArshdeepSingh-oh4qk
    @ArshdeepSingh-oh4qk День тому

    ਟਹਿਣਾ ਸਾਹਿਬ ਅਮ੍ਰਿਤ ਪਾਲ ਖਾਲਸਾ ਨੂੰ ਤੂੰ ਵੀ
    ਚੰਗਾ ਨਹੀਂ ਸਮਝਦਾ। ਤੇਰਾ ਵੀ ਪਤਾ ਲੱਗ ਗਿਆ

  • @ArshdeepSingh-oh4qk
    @ArshdeepSingh-oh4qk День тому

    ਟਹਿਣਾ ਸਾਹਿਬ ਅਮ੍ਰਿਤ ਪਾਲ ਖਾਲਸਾ ਨੂੰ ਤੂੰ ਵੀ
    ਚੰਗਾ ਨਹੀਂ ਸਮਝਦਾ। ਤੇਰਾ ਵੀ ਪਤਾ ਲੱਗ ਗਿਆ