punjabi Lokdhara
punjabi Lokdhara
  • 882
  • 1 640 532

Відео

Mera Patla Mahi Parkash Kaur
Переглядів 496Місяць тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਸਰਕਾਰੀ ਸਕੂਲਾਂ ਵਿਚ ਪੜ੍ਹਕੇ ਤਰੱਕੀਆਂ ਕਰਨ ਵਾਲੀ ਖਿਡਾਰਨ ਜਸਵੀਰ ਕੌਰ ਗੱਗੂ
Переглядів 1,5 тис.4 місяці тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਚਿੱਟਾ ਹੋ ਗਿਆ ਲਹੂ : ਜਗਤ ਰਾਮ ਲਾਲਕਾ
Переглядів 679Рік тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਬੱਚਿਆਂ ਦੀ ਦਿਲਚਸਪ ਖੇਡ ਥਾਲ
Переглядів 191Рік тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਪੈਂਤੀ ਅੱਖਰੀ । ਕਲਾਕਾਰ ਬੱਚੀ: ਨੈਨਾ, ਰਚਨਾ: ਸੁਖਵਿੰਦਰ ਸਿੰਘ ਰਟੌਲ
Переглядів 293Рік тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਸ਼੍ਰੋਮਣੀ ਕਵੀਸ਼ਰ ਪੰਡਿਤ ਬਿਰਜ ਲਾਲ ਧੌਲਾ Shiromani Kavishar Pandit Biraj Lal Dhaula
Переглядів 6 тис.Рік тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara #ਕਿੱਸਾ_ਲਘੂ-ਕੁਸ਼ੂ , #ਕਿੱਸਾ_ਧੰਨਾ_ਭਗਤ , #ਕਿੱਸਾ_ਅਣਸੂਆ_ਸਤੀ , #ਕਿੱਸਾ-ਪ੍ਰਹਿਲਾਦ_ਭਗਤ , #ਕਿੱਸਾ_ਅਰਜਨ_ਪ੍ਰਤਿੱਗਿਆ , #ਕਿੱਸਾ_ਮਹਾਭਾਰਤ , #ਕਿੱਸਾ_ ਭੀਮ_ਪ੍ਰਤਿੱਗਿਆ , #ਕਿੱਸਾ_ਕਿਲਾ_ਅਨੰਦਪੁਰ_ਸਾਹਿਬ, ਕਿੱਸਾ ਭਗਾਉਤੀ ਦਾ ਯੁੱਧ, ਕਿੱਸਾ ਭਾਈ ਜੈਤਾ ਜੀ, ਗੁਰੂ ਨਾਨਕ ਸਾਹਿਬ ਦੇ ਚੋਜ਼, ਕਿੱਸਾ ਬਾਬਾ ਦੀਪ ਸਿੰਘ ...
ਅੱਖੀਆਂ ਚ ਤੂੰ ਵਸਦਾ : ਗੁਰਲਗਨ
Переглядів 296Рік тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਕੁੜੀਏ ਨੀ ਸੱਗੀਫੁੱਲ ਵਾਲੀਏ : ਨਵਜੋਤ ਸਿੰਘ ਸਿੱਧੂ
Переглядів 620Рік тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਪੰਜਾਬੀ ਲੋਕਧਾਰਾ ਵੱਲੋਂ ਤਾਈ ਚੰਦ ਕੌਰ ਨੂੰ ਸ਼ਰਧਾਜ਼ਲੀ । ਪਿੰਡ: ਬੀਹਲਾ (ਬਰਨਾਲਾ) 28 ਅਗਸਤ 2022 ਦਿਨ ਐਤਵਾਰ
Переглядів 280Рік тому
ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ... ਮਸਤ ਅਲੀ , ਗੀਤਕਾਰ: ਨੰਦ ਲਾਲ ਨੂਰਪੂਰੀ
Переглядів 1,1 тис.Рік тому
Balle Ni Punjab Diye Sher Bachiye BY Mast Ali , Lyricist : Nand Lal No ਪੰਜਾਬੀ ਲੋਕਧਾਰਾ ਦੀ ਪੇਸ਼ਕਸ਼ www.punjabilokdhara.com/ groups/punjabilokdhara/ ua-cam.com/users/PunjabiLokdhara PLokdhara
ਫੜੋ ਨੀ ਪੰਜਾਬੋ ਦੀ ਜਵਾਨੀ ਡੁੱਲ੍ਹ ਗਈ ... ਹਰਚਰਨ ਗਰੇਵਾਲ, ਗੀਤਕਾਰ: ਨੰਦ ਲਾਲ ਨੂਰਪੁਰੀ
Переглядів 1,3 тис.Рік тому
Fro Ni Punjabo Di BY Hatcharan Grewal, Lyric: Nand Lal ਂNurpuri ਇੱਥੋਂ ਉੱਡਜਾ ਭੋਲਿਆ ਪੰਛੀਆ... ਜ਼ੀਨਤ ਅਤੇ ਦਿਲਾਵਰ ਹੁਸ਼ੈਨ ਗੱਡੇ ੳੱਤੇ ਆ ਗਿਆ ਸੰਦੂਕ ਮੁਟਿਆਰ ਦਾ ... ਲਖਵੀਰ ਸਿੰਘ ਲੱਖਾ ਨੀ ਮੇਰੀਆਂ ਝਾਂਜਰਾਂ ਨੇ ... ਸ਼ਮਸ਼ਾਦ ਬੇਗਮ ਅਤੇ ਆਸਾ ਭੌਸਲੇ ਭਾਖੜੇ ਤੋਂ ਆਉਂਦੀ ਇਕ ਮੁਟਿਆਰ ਨੱਚਦੀ... ਹਰਚਰਨ ਗਿੱਲ ਇਕ ਕੈਂਠੇ ਵਾਲਾ ਆ ਗਿਆ ਪ੍ਰਹੁਣਾ ... ਸੁਰਿੰਦਰ ਕੌਰ ਅਤੇ ਅਗਨੀਹੋਰਤਰੀ ਮੇਲੇ ਅੱਜ ਚੱਲੀਆਂ ਸ਼ੁਕੀਨ ਜੱਟੀਆਂ ... ਸ੍ਰੀਰਾਮ ਦਰਦ ਪਟਿਆਲਵੀ ਲੱਕ ਟਣੂੰ ਟਣੂੰ ... ਮੁਹੰਮਦ...
ਪੂਰਨ ਅੱਗਿਓ ਬੋਲਦਾ : ਨਰੰਜਣ ਸਿੰਘ ਜਮਸ਼ੇਰ ਸਿੰਘ ਅਤੇ ਸਾਥੀ
Переглядів 12 тис.Рік тому
ਪੂਰਨ ਅੱਗਿਓ ਬੋਲਦਾ : ਨਰੰਜਣ ਸਿੰਘ ਜਮਸ਼ੇਰ ਸਿੰਘ ਅਤੇ ਸਾਥੀ
ਚਿਤ ਚਰਨ ਕਮਲ ਕਾ ਆਸਰਾ (ਗੁਰਬਾਣੀ ਸ਼ਬਦ) ਆਰ. ਐੱਨ. ਸ਼ਰਮਾ
Переглядів 1,1 тис.Рік тому
ਚਿਤ ਚਰਨ ਕਮਲ ਕਾ ਆਸਰਾ (ਗੁਰਬਾਣੀ ਸ਼ਬਦ) ਆਰ. ਐੱਨ. ਸ਼ਰਮਾ
ਆ ਮਿਲ ਮਾਰੂ , (ਕਾਫ਼ੀ ਖ਼ਵਾਜਾ ਗ਼ੁਲਾਮ ਫ਼ਰੀਦ) ਆਵਾਜ਼: ਮੁਹੰਮਦ ਅਲੀ ਫਰੀਦੀ
Переглядів 830Рік тому
ਆ ਮਿਲ ਮਾਰੂ , (ਕਾਫ਼ੀ ਖ਼ਵਾਜਾ ਗ਼ੁਲਾਮ ਫ਼ਰੀਦ) ਆਵਾਜ਼: ਮੁਹੰਮਦ ਅਲੀ ਫਰੀਦੀ
ਜਦੋਂ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨੂੰ 'ਪੰਜਾਬ ਮਾਤਾ' ਦਾ ਖਿਤਾਬ ਦਿੱਤਾ ਗਿਆ (ਕਵੀ ਸੰਤ ਰਾਮ ਉਦਾਸੀ ਦੀ ਪੁਕਾਰ)
Переглядів 2,6 тис.2 роки тому
ਜਦੋਂ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨੂੰ 'ਪੰਜਾਬ ਮਾਤਾ' ਦਾ ਖਿਤਾਬ ਦਿੱਤਾ ਗਿਆ (ਕਵੀ ਸੰਤ ਰਾਮ ਉਦਾਸੀ ਦੀ ਪੁਕਾਰ)
ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ : ਮੁਹੰਮਦ ਰਫੀ ਜੀ (ਫਿਲਮ ਜੱਗਾ 1964)
Переглядів 1,8 тис.2 роки тому
ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ : ਮੁਹੰਮਦ ਰਫੀ ਜੀ (ਫਿਲਮ ਜੱਗਾ 1964)
ਪੋਹ ਸੁਦੀ ਸੱਤਵੀਂ : ਦੀਦਾਰ ਸਿੰਘ ਰਟੈਂਡਾ ਅਤੇ ਸਾਥੀ
Переглядів 4,8 тис.2 роки тому
ਪੋਹ ਸੁਦੀ ਸੱਤਵੀਂ : ਦੀਦਾਰ ਸਿੰਘ ਰਟੈਂਡਾ ਅਤੇ ਸਾਥੀ
ਘੋੜਾ ਛੇੜ ਕੇ ਗੁਰੂ ਦਸਮੇਸ਼ ਜੀ ..... ਗੰਗਾ ਸਿੰਘ ਅਤੇ ਸਾਥੀ (ਪੁਰਾਣੀ ਢਾਡੀ ਵਾਰ)
Переглядів 3,8 тис.2 роки тому
ਘੋੜਾ ਛੇੜ ਕੇ ਗੁਰੂ ਦਸਮੇਸ਼ ਜੀ ..... ਗੰਗਾ ਸਿੰਘ ਅਤੇ ਸਾਥੀ (ਪੁਰਾਣੀ ਢਾਡੀ ਵਾਰ)
ਮੈਂ ਕਿਉਂਕਰ ਜਾਵਾਂ ਕਾਬੇ ਨੂੰ : ਸੁਰਿੰਦਰ ਕੌਰ
Переглядів 6462 роки тому
ਮੈਂ ਕਿਉਂਕਰ ਜਾਵਾਂ ਕਾਬੇ ਨੂੰ : ਸੁਰਿੰਦਰ ਕੌਰ
ਸਦਾ ਹੁਸ਼ਨ ਤੇਰਾ ਇਹ ਨਹੀਂਓਂ ਰਹਿਣਾ .. ਮਿਸ ਜ਼ੋਹਰਾ ਜਾਨ ਅੰਬਾਲੇ ਵਾਲੀ (ਅੰਮ੍ਰਿਤਸਰ ਦੀ ਰਬਾਬੀ ਪਰੰਪਰਾ ਵਿਚ) 1933
Переглядів 1,8 тис.2 роки тому
ਸਦਾ ਹੁਸ਼ਨ ਤੇਰਾ ਇਹ ਨਹੀਂਓਂ ਰਹਿਣਾ .. ਮਿਸ ਜ਼ੋਹਰਾ ਜਾਨ ਅੰਬਾਲੇ ਵਾਲੀ (ਅੰਮ੍ਰਿਤਸਰ ਦੀ ਰਬਾਬੀ ਪਰੰਪਰਾ ਵਿਚ) 1933
ਤੇਰੇ ਇਸ਼ਕ ਨੇ ਕੀਤਾ ਖਵਾਰ ਲੈਲਾਂ ... ਮਿਸ ਜ਼ੋਹਰਾ ਜਾਨ ਅੰਬਾਲੇ ਵਾਲੀ
Переглядів 4942 роки тому
ਤੇਰੇ ਇਸ਼ਕ ਨੇ ਕੀਤਾ ਖਵਾਰ ਲੈਲਾਂ ... ਮਿਸ ਜ਼ੋਹਰਾ ਜਾਨ ਅੰਬਾਲੇ ਵਾਲੀ
ਅਲਖ ਜਗਾਕੇ ਜਦੋਂ ਮੁੱਖੜਾ ਦਿਖਾਇਆ ਜੋਗੀ ਨੇ ... ਕਰਮ ਸਿੰਘ ਅਤੇ ਸਾਥੀ (ਢੱਡ ਸਾਰੰਗੀ)
Переглядів 16 тис.2 роки тому
ਅਲ ਜਗਾਕੇ ਜਦੋਂ ਮੁੱਖੜਾ ਦਿਖਾਇਆ ਜੋਗੀ ਨੇ ... ਕਰਮ ਸਿੰਘ ਅਤੇ ਸਾਥੀ (ਢੱਡ ਸਾਰੰਗੀ)
ਢੋਲਕੀ ਵਾਲੇ ਟੱਪੇ ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
Переглядів 2552 роки тому
ਢੋਲਕੀ ਵਾਲੇ ਟੱਪੇ ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
ਬੱਢਾ ਬੁੱਢੀ ਲੜ ਪਏ (ਤਮਾਸ਼ਾ) ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
Переглядів 1972 роки тому
ਬੱਢਾ ਬੁੱਢੀ ਲੜ ਪਏ (ਤਮਾਸ਼ਾ) ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
ਹਾਏ ਓ ਮੇਰੇ ਡਾਢਿਆ ਰੱਬਾ ਲੋਕ ਗੀਤ : ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
Переглядів 1192 роки тому
ਹਾਏ ਓ ਮੇਰੇ ਡਾਢਿਆ ਰੱਬਾ ਲੋਕ ਗੀਤ : ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
ਸਾਡਾ ਚਿੜੀਆਂ ਦਾ ਚੰਭਾ ਵੇ .... (ਸੁਹਾਗ ) ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
Переглядів 2772 роки тому
ਸਾਡਾ ਚਿੜੀਆਂ ਦਾ ਚੰਭਾ ਵੇ .... (ਸੁਹਾਗ ) ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
ਹੀਰ ਰੋਂਦੀ ਹੈ ਗਲ਼ ਲੱਗ ਰੰਝੇਟੇ ਮਾਹੀ ਦੇ ... ਦੀਦਾਰ ਸਿੰਘ ਰਟੈਂਡਾ (ਬੈਨਰ ਤੇ ਗਲਤ ਲਿਖਿਆ ਗਿਆ ਜੀ)
Переглядів 2,4 тис.2 роки тому
ਹੀਰ ਰੋਂਦੀ ਹੈ ਗਲ਼ ਲੱਗ ਰੰਝੇਟੇ ਮਾਹੀ ਦੇ ... ਦੀਦਾਰ ਸਿੰਘ ਰਟੈਂਡਾ (ਬੈਨਰ ਤੇ ਗਲਤ ਲਿਖਿਆ ਗਿਆ ਜੀ)
ਕੋਠਾ ਕਿਉਂ ਨਿਵਿਆਂ (ਸੁਹਾਗ ) ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
Переглядів 2062 роки тому
ਕੋਠਾ ਕਿਉਂ ਨਿਵਿਆਂ (ਸੁਹਾਗ ) ... ਕੁਲਵਿੰਦਰ ਕੌਰ ਪਾਬਲਾ ਉਰਫ ਬੇਬੇ ਜੰਗੀਰ ਕੌਰ ਅਤੇ ਸਹੇਲੀਆਂ
ਬੁਜੀ ਤਪਤ ਭਾਰਤ ਦੀ ਸਾਰੀ ... ਦੀਦਾਰ ਸਿੰਘ ਰਟੈਂਡਾ ਅਤੇ ਸਾਥੀ
Переглядів 1,1 тис.2 роки тому
ਬੁਜੀ ਤਪਤ ਭਾਰਤ ਦੀ ਸਾਰੀ ... ਦੀਦਾਰ ਸਿੰਘ ਰਟੈਂਡਾ ਅਤੇ ਸਾਥੀ

КОМЕНТАРІ

  • @user-zw9tt6tk3j
    @user-zw9tt6tk3j 14 годин тому

    ❤️👌🏻👌🏻

  • @ManjitSingh-ip7hi
    @ManjitSingh-ip7hi День тому

    Bestsong 2:11

  • @gurdasmann2757
    @gurdasmann2757 День тому

    ਇਹ ਜੀਵ ਕਿੱਥੇ ਲੱਭੇਗਾ ਖੇਤਾ ਵਿੱਚ ਜਾਂ ਕੱਚੇ ਘਰਾਂ ਵਿੱਚ?

  • @Solivagant1908
    @Solivagant1908 2 дні тому

    You could have done "Ik meri Akh Kashni" by surinder kaur ji its truly authentic and gives true essence of a punjabi song.

  • @susanpreetpreet8772
    @susanpreetpreet8772 4 дні тому

    Miss u bapu

  • @harpreetkaurrooprai-dv9rl
    @harpreetkaurrooprai-dv9rl 4 дні тому

    Bhut sohna song

  • @SinghTheMaster
    @SinghTheMaster 4 дні тому

    ਬਹੁਤ ਖੂਬ ਜਾਨਕਾਰੀ

  • @HarvinderSingh-ft8in
    @HarvinderSingh-ft8in 7 днів тому

    Very, good, ji

  • @satnansingh3146
    @satnansingh3146 7 днів тому

    Very good

  • @satnansingh3146
    @satnansingh3146 9 днів тому

    Very good

  • @msbrar9105
    @msbrar9105 11 днів тому

    ਧਨਵਾਦ ਜੀ

  • @JagtarSingh-bd8dr
    @JagtarSingh-bd8dr 12 днів тому

    ਪਾਇਆਰੇ ਆ ਬਚੇ ਬਚਿਓ ਤੁਹਾਨੂੰ ni ਪਤਾ tusi ਕੀ ਖੋਇਆ hi

  • @JagtarSingh-bd8dr
    @JagtarSingh-bd8dr 12 днів тому

    ਬਾਪੂ ਜੀ ਦਾ ਗੱਲ ਕਹਿਣ ਦਾ ਅੰਦਾਜ਼ ਤੇ ਗੱਲ ਕਹਿਣ ਦਾ ਤਰੀਕਾ bhut ਕਮਲ ਸੀ

  • @JagtarSingh-bd8dr
    @JagtarSingh-bd8dr 12 днів тому

    ਦੁਖਦੀ ਰਾਗ ਆ ਬਾਬਾ ਜੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਸੀ

  • @user-gg8wt4qj7i
    @user-gg8wt4qj7i 14 днів тому

    ਬਹੁਤ। ਬਹੁਤ। ,ਹੀ। ਖੁਸ਼। ਕੀਤਾ। ਧੰਨਵਾਦ। ਵੀਰ। ਜੀ❤❤❤❤❤❤❤❤

  • @kalvinderdhatt6201
    @kalvinderdhatt6201 15 днів тому

    Do you have side B to this please?

  • @darshansran3363
    @darshansran3363 15 днів тому

    Thanks ji l was searching this song .

  • @HarpalSingh-nv2zp
    @HarpalSingh-nv2zp 16 днів тому

    ਬਹੁਤ ਵਧੀਆ ਉਪਰਾਲਾ ਸਾਡੀਆਂ ਅਸੀਸਾਂ ਤੁਹਾਡੇ ਨਾਲ ਹਨ

  • @HarpalSingh-nv2zp
    @HarpalSingh-nv2zp 16 днів тому

    ਕਾਲਜੇ ਧੂਹ ਪਾਉਣ ਵਾਲੀਆਂ ਕਲੀਆਂ

  • @ranjitsingh5797
    @ranjitsingh5797 17 днів тому

    Very nice geet

  • @jagrajsinghpirkot6708
    @jagrajsinghpirkot6708 19 днів тому

    ਪਹਿਲਾ ਗੀਤ ਦੀਦਾਰ ਦਾ ਨਹੀਂ ਜੀ ਦੂਸਰਾ ਗੀਤ ਦੀਦਾਰ ਦਾ ਹੈ ਜੋ ਰੌਣਕ ਲਾ ਦਿੰਦਾ ਹੈ

  • @angrejsarwara
    @angrejsarwara 20 днів тому

    ਬਿਲਕੁਲ ਜੀ 🎉

  • @Gursaini44
    @Gursaini44 24 дні тому

    Kod tube punjab wich kis mhine wich milde. Ne plz rply asi churan bnana hai sanu mil nhi rahe

  • @mukandsingh6105
    @mukandsingh6105 24 дні тому

    🦜🦚🌹🎠👲

  • @sidhurureke
    @sidhurureke 28 днів тому

    ਬਹੁਤ ਵਧੀਆ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਜੀ ਵਾਰੇ ਬਾਈ ਧੌਲਾ ਸਾਹਿਬ

  • @harneksingh3752
    @harneksingh3752 28 днів тому

    ,🙏🙏🙏🙏🙏

  • @SukhdevSingh-sh8dt
    @SukhdevSingh-sh8dt Місяць тому

    MopSabas kali very good

  • @JaswantSingh-z7l
    @JaswantSingh-z7l Місяць тому

    1and

  • @awtarsinghkohli3282
    @awtarsinghkohli3282 Місяць тому

    Masaley alag likho key daso ,kortoma dasat wash karan nal khattam nahi howega,chooran lai namak ajwIn pa mutkey wich band kreeda ,thank masalay likhna jii,

  • @ranjodhsingh7736
    @ranjodhsingh7736 Місяць тому

    ਬਹੁਤ ਬਹੁਤ ਧੰਨਵਾਦ ਜੀ। ਬਹੁਤ ਸਮੇਂ ਬਾਅਦ ਪੰਜਾਬੀ ਅਲੋਪ ਹੋ ਚੁਕੇ ਗੀਤ ਨੂੰ ਪੁਨਰ ਸੁਰਜੀਤ ਕਰਨ ਲਈ ਆਏ ਹੋਂ।

  • @devinderpaldhillon9627
    @devinderpaldhillon9627 Місяць тому

    ਫਰੀਦਾ ਜੰਗਲ਼ ਜੰਗਲ਼ ਕਿਆ ਭਵਹਿ ਵਣ ਕੰਡਾ ਮੋੜਹਿ ॥ ਵਸੀ ਰੱਬ ਹਿਆਲਿਐ ਬਾਹਰ ਕਿਆ ਢੂੰਡਹਿ ॥

  • @rajbindergill563
    @rajbindergill563 Місяць тому

    🎉🎉🎉🎉🎉🎉🎉🎉🎉🎉🎉🎉

  • @PremSingh-eg6pn
    @PremSingh-eg6pn Місяць тому

    Jo anad sun ka audi c das nahi sakda

  • @ParkashDhillon-ne7vb
    @ParkashDhillon-ne7vb Місяць тому

    ਸਾਡੇ ਪਿੰਡ ਦਾ ਨਾ ਇਸ ਰੁੱਖ ਦੀ ਬੁਹਤਾਤ ਕਰਕੇ ਸਾਡੇ ਪਿੰਡ ਦਾ ਨਾ ਡੱਬਵਾਲੀ ਰਹੂੜਿਆਂ ਵਾਲੀ ਜਿਲਾ ਸੀ੍ ਮੁਕਤਸਰ ਸਾਹਿਬ. ਨੇੜੇ ਮਲੋਟ ਪਰ ਅੱਜ ਰੁੱਖ ਖਤਮ ਹੋ੍ ਗਿਆ ਹਨ

  • @gurdeepsinghsidhu42
    @gurdeepsinghsidhu42 Місяць тому

    Very good great artists

  • @surinderkaur8867
    @surinderkaur8867 Місяць тому

    ਇੱਹ ਵਾਜਾ ਕਿਤੋ ਨੀ ਸੁਣਨੂੰ ਮਿਲਨੀਆ ਅਲੋਪ ਹੋਗੀਆ ❤❤❤❤

  • @GurjeetSingh-vm5te
    @GurjeetSingh-vm5te Місяць тому

    Wah ji. Wah

  • @FatehGill-ne4zj
    @FatehGill-ne4zj Місяць тому

    Vry nice ❤❤

  • @JagdishSingh-be7lc
    @JagdishSingh-be7lc Місяць тому

    ਬਹੁਤ ਸ਼ਾਨਦਾਰ ,ਜੋ ਸੱਠ ਸਾਲ ਪਹਿਲਾਂ ਸੁਣੇ ਸੀ ,ਅੱਜ ਸੁਣੇ ਤਾਂ ਨਜ਼ਾਰੇ ਆਗੇ ॥

  • @AshmeetMathoda-pm4bp
    @AshmeetMathoda-pm4bp Місяць тому

    ਵਾਹ ਵਾਹ ਭਗਤ ਜੀ

  • @vinylRECORDS0522
    @vinylRECORDS0522 Місяць тому

    ਵਾਹ!

  • @yashkarsh5907
    @yashkarsh5907 Місяць тому

    Hello, I want to know more about this beautiful song , Can anyone tell me in which yearthis song has officially been released ?

  • @nindersinghninder4487
    @nindersinghninder4487 2 місяці тому

    Congratulations

  • @user-lm7gc7tk8d
    @user-lm7gc7tk8d 2 місяці тому

    ❤❤❤❤❤❤❤

  • @user-pf7qf4cu9u
    @user-pf7qf4cu9u 2 місяці тому

    Songed

  • @shinda.bhamaddi.7241
    @shinda.bhamaddi.7241 2 місяці тому

    waa ji waa gbu ❤❤

  • @GianVichar
    @GianVichar 2 місяці тому

    ਬਹੁਤ ਉੱਤਮ ਉਪਰਾਲਾ ਕੀਤਾ ਤੁਸੀ ਜੀ ਕਿਉਕਿ ਪੁਰਾਤਨ ਰਿਕਾਰਡ ਕਾਰਨ ਅਵਾਜ ਬਹੁਤੀ ਸਪਸ਼ਟ ਨਾ ਹੋਣ ਕਰਕੇ ਬੋਲਾਂ ਦੀ ਸਮਝ ਨਹੀ ਆ ਰਹੀ ਸੀ । ਤੁਸੀ ਨਾਲ ਨਾਲ ਸ਼ਬਦਾਂ ਵਿੱਚ ਲਿਖ ਕੇ ਬੋਲ ਸਮਝਣੇ ਸੌਖੇ ਕਰਤੇ ਨੇ ਧੰਨਵਾਦ ਜੀ 🙏

  • @GurdeepSingh-rb5qt
    @GurdeepSingh-rb5qt 2 місяці тому

    Galat mistri galat

  • @niranjansinghjhinjer1370
    @niranjansinghjhinjer1370 2 місяці тому

    Waheguru ji mehar kre ji 🙏 Bot sonha uprala