ਸ਼੍ਰੋਮਣੀ ਕਵੀਸ਼ਰ ਪੰਡਿਤ ਬਿਰਜ ਲਾਲ ਧੌਲਾ Shiromani Kavishar Pandit Biraj Lal Dhaula

Поділитися
Вставка
  • Опубліковано 16 жов 2024

КОМЕНТАРІ • 29

  • @sidhusewaksidhusewak7453
    @sidhusewaksidhusewak7453 Рік тому +5

    Miss you dada ji 😭😭😭😭😭😭

  • @mandeepsharma8243
    @mandeepsharma8243 Рік тому +3

    Om shanti om shanti

  • @kavisharbalvirsinghdhillon3128

    ਬਹੁਤ ਬਹੁਤ ਧੰਨਵਾਦ ਜੀ

  • @JagtarSingh-bd8dr
    @JagtarSingh-bd8dr 3 місяці тому +1

    ਬਾਪੂ ਜੀ ਦਾ ਗੱਲ ਕਹਿਣ ਦਾ ਅੰਦਾਜ਼ ਤੇ ਗੱਲ ਕਹਿਣ ਦਾ ਤਰੀਕਾ bhut ਕਮਲ ਸੀ

  • @no1punjabi983
    @no1punjabi983 Рік тому +3

    ਮੇਰੇ ਵਿਆਹ ਵਿੱਚ ਪੰਡਤ ਬਿ੍ਜ ਲਾਲ ਧੌਲਾ ਨੇ ਸਾਥੀ ਬਿੱਲੂ ਤੇ ਰੂਪ ਨਾਲ 25ਮਾਰਚ 1981 ਨੂੰ ਬਰਾਤ ਵਿੱਚ ਅਖਾੜਾ ਲਾਇਅਾ ਸੀ

  • @jaswantpanesar707
    @jaswantpanesar707 Рік тому +3

    ਬਹੁਤ ਵਧੀਆ

  • @kabaddilegends8829
    @kabaddilegends8829 Рік тому +4

    Dada ji ❤️ miss u

  • @susanpreetpreet8772
    @susanpreetpreet8772 2 місяці тому

    Miss u bapu

  • @singerpreetpathakdhanaula451
    @singerpreetpathakdhanaula451 Рік тому +3

    ਕਵੀਸ਼ਰੀ ਬਿ੍ਜ ਲਾਲ ਧੌਲਾ,,, ਕਵੀਸ਼ਰੀ ਜਗਤ ਦਾ ਉਹ ਚਮਕਦਾ ਸਿਤਾਰਾ ਸੀ,, ਜਿਸ ਦੇ ਜਾਣ ਨਾਲ ਕਵੀਸ਼ਰੀ ਜਗਤ ਨੂੰ ਬਹੁਤ ਘਾਟਾ ਪਿਆ ਹੈ।

  • @jasvirkaur198jasvirkaur6
    @jasvirkaur198jasvirkaur6 Рік тому

    Miss you bapu g

  • @rimpykaur8874
    @rimpykaur8874 Рік тому +3

    Miss you dada ji tuci hje nhi jana cc sade vicho plz come back in my life😭😭😭😭😭😭😭😭😭😭😭

  • @krishanchand4666
    @krishanchand4666 Рік тому +1

    🌹🙏🏾🌹🙏🏾🌹🙏🏾😭😭😭😭

  • @gurnoorsharma2478
    @gurnoorsharma2478 Рік тому

    Miss you dada ji

  • @shivdevsingh4287
    @shivdevsingh4287 Рік тому +2

    ਪੰਡਿਤ ਜੀ ਮਰੇ ਨਹੀਂ,ਅਮਰ ਹੋ ਗਏ ਹਨ।
    ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
    ਚੈਨਲ ਨੂੰ ਬੇਨਤੀ ਹੈ ਕਿ ਜਗਰਾਜ ਸਿੰਘ ਧੌਲਾ ਜੀ ਨਾਲ ਇੱਕ ਲੰਮੀ ਇੰਟਰਵਿਊ ਪ੍ਰਕਾਸ਼ਤ ਕੀਤੀ ਜਾਵੇ ਕਿਉਂਕਿ ਉਹ ਲੋਕਾਂ ਦੇ ਹਰਮਨ ਪਿਆਰੇ ਕਵੀ ਹਨ।

  • @jagtarsingh1186
    @jagtarsingh1186 8 місяців тому

    bapu ji de jan nal bhut dil tutya bhut

  • @pritpalsingh2789
    @pritpalsingh2789 Рік тому +1

    ਬਹੁਤ ਵਧੀਆ ਵੀਰ ਜੀ
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
    ਵੀਰਜੀ ਛੋਟੇ ਹੁੰਦੇ ਰੇਡੀਓ ਤੇ ਸਵੇਰੇ ਸਵੇਰੇ ਅਰਦਾਸ ਸੁਣਦੇ ਹੁੰਦੇ ਸੀ ਜੋ ਕਾਫੀ ਲੱਭੀ ਪਰ ਨਹੀਂ ਮਿਲੀ ਓਹੀ ਰਿਕਾਰਡਿੰਗ ਮੈਨੂੰ ਉਮੀਦ ਹੈ ਕੇ ਤੁਹਾਡੇ ਕੋਲ ਰਿਕਾਰਡਿੰਗ ਜਰੂਰ ਹੋਵੇਗੀ ਕਿਰਪਾ ਕਰਕੇ ਅੱਪਲੋਡ ਕਰਿਓ ਜੀ 🙏🙏🙏🙏

  • @manpreetbhullar473
    @manpreetbhullar473 Рік тому +5

    Baapu tu sanu phli sddgya hle ta kuj v ni dekhya c 😭😭

  • @parwaz1135
    @parwaz1135 Рік тому +2

    ਨੌਜਵਾਨ ਬ੍ਰਾਹਮਣ ਸਭਾ ਭੀਖੀ ਨੇ ਵੀ ਪੰਡਿਤ ਜੀ ਦਾ ਸਨਮਾਨ ਕੀਤਾ ਹੋਇਆ

  • @JagtarSingh-bd8dr
    @JagtarSingh-bd8dr 3 місяці тому

    ਦੁਖਦੀ ਰਾਗ ਆ ਬਾਬਾ ਜੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਸੀ

  • @jassikular9640
    @jassikular9640 Рік тому

    Miss you dada ji love you dada ji 😭😭🙏🙏🙏🙏🙏🙏🙏

  • @jassikular9640
    @jassikular9640 Рік тому

    Aajo dadu

  • @jagtarsingh1186
    @jagtarsingh1186 8 місяців тому

    ਕਲ ਨੂ ਇਨਾ ਦੀ ਕਥਾ ਆਉ ਤੇ ਕਲ ਨੀ ਆਉਣ ਚ ਆਉਦਾ ਸੀ

  • @hakamsingh4619
    @hakamsingh4619 4 дні тому

    Bapu birj ki gia sadi ma gai duniN to

  • @JagtarSingh-bd8dr
    @JagtarSingh-bd8dr 3 місяці тому

    ਪਾਇਆਰੇ ਆ ਬਚੇ ਬਚਿਓ ਤੁਹਾਨੂੰ ni ਪਤਾ tusi ਕੀ ਖੋਇਆ hi

  • @rdsc.455
    @rdsc.455 Рік тому

    ਪਿੰਡ ਧੌਲਾ, ਬਰਨਾਲਾ ਇਲਾਕਾ ਪੰਜਾਬੀ ਸਾਹਿਤ, ਮਲਵਈ ਬੋਲੀ ਵਿੱਚ ਰਚੇ ਗਏ ਨਾਵਲ, ਕਵਿਤਾ, ਕਿੱਸਾਕਾਰੀ ਦਾ ਮੁੱਢ ਹੈ।

  • @wtfdevil4999
    @wtfdevil4999 Рік тому +4

    Miss you dada ji 😭💔