1985 Gurcharan Pohli Promila Pammi । ਲਾਈਵ ਅਖਾੜਾ ਪਿੰਡ ਜਾਨੀਸਰ । ਜਿਲ੍ਹਾ ਸ੍ਰੀ ਮੁਕਤਸਰ ਸਾਹਿਬ

Поділитися
Вставка
  • Опубліковано 7 лис 2024

КОМЕНТАРІ • 86

  • @Daske.WaleSahi
    @Daske.WaleSahi 2 роки тому +17

    ਬਹੁਤ ਹੀ ਜ਼ਿਆਦਾ ਵਧੀਆ ਅਖਾੜਾ ਗੁਰਚਰਨ ਪੋਹਲੀ ਬਾਈ ਤੇ ਪ੍ਰੋਮਿਲਾ ਪੰਮੀ ਦਾ ਪਰ ਕੈਮਰਾ ਕਿਸੇ ਚਵਲ ਦੇ ਹੱਥ ਲੱਗ ਗਿਆ ਉਹੀ ਲੋਕਾਂ ਨੂੰ ਬਾਰ ਬਾਰ ਵਿਖਾਈ ਜਾਂਦਾ ਗਾਇਕ ਨੂੰ ਤਾਂ ਵਿਖਾਉਂਦਾ ਹੀ ਨਹੀਂ

  • @ਜਸਵਿੰਦਰਸਿੰਘਲੇਹਲ-ਘ8ਬ

    ਕੈਮਰਾ ਗਾਉਣ ਵਾਲਾ ਤੇ ਬਹੁਤ ਘੱਟ ਮਾਰਾ।ਗਿਆ ਹੈ ।ਲੋਕਾ ਨੂੰ ਵਿਖਾਈਆਂ ਹੈ

  • @JagdeepSingh-wh6xz
    @JagdeepSingh-wh6xz 2 роки тому +15

    ਇਕ ਨੰਬਰ ਦਾ ਬੇਅਕਲ ਕੈਮਰਾਮੈਨ ਹੈ ਦਿਲ ਕਰਦਾ ਮਿਲਜੇ ਤਾਂ ਜੁਤੀ ਪਰੇਟ ਕਰਾਂ ਇਹਦੀ

  • @nurmitke9324
    @nurmitke9324 2 роки тому +11

    ਆਖਾੜਿਆ,ਨਾਲੋ,ਫਿਲਮਾ,ਵਿਚ,ਜਿਆਦਾ,ਮਸਹੂਰ,ਹੋਇਆਪੋਹਲੀ

  • @kslive1469
    @kslive1469 2 роки тому +12

    ਰੂਹ ਖੁਸ ਹੋ ਗਈ ਮੇਤਾ ਯਾਰ ਫੈਨ ਹਾ ਇਸ ਕਲਾਕਾਰ ਦਾ ਸਾਰੇ ਨੈਟ ਤੇ ਤੀਜਾ ਅਾਖਾੜਾ ਅੈ िਪਹਲਾ ਅਾਖੜਾ ਮੈ ਅਾਪਣੇ ਦੋਸਤ ਤੋ ਪੁਵਾਇਅਾ ਸੀ ਰੁਮਾਨਾ ਵੀਰ ਧੰਨਵਾਦ ਫੋਟੋ ਗਰਾਫਰ ਪੰਤਦਰ ਲੋਕਾ ਤੇਈ ਕੇਮਰਾ ਲਾਈ ਜਾਦਾ

  • @GurmeetSingh-vm7fy
    @GurmeetSingh-vm7fy 11 місяців тому +4

    ਪੁਰਾਣੇ ਸਮੇਂ ਦੇ ਕਲਾਕਾਰ ਦਾ ਬਹੁਤ ਵਧੀਆ ਅਖਾੜਾ ਸੁਣਨ ਨੂੰ ਮਨ ਸਕੂਨ ਮਿਲਦਾ

  • @nirmalsingh9484
    @nirmalsingh9484 2 роки тому +3

    ਬਹੁਤ ਵਧੀਆ ਅਖਾੜਾ ਗੁਰਚਰਨ ਪੋਲੀ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ

    • @Chandhel22
      @Chandhel22 Рік тому

      Video bnaunn wala maha fudu , lokan ne kalakar vekhne ne brati nhi ghusal video grapher

  • @bilwinderbillu2776
    @bilwinderbillu2776 29 днів тому

    ਅਖਾੜਾ ਬਹੁਤ ਵਧੀਆ ਪਰ ਗੁਰਚਰਨ ਪੋਹਲੀ ਘੱਟ ਦਿਖਾਈ ਦਿੱਤਾ ।

  • @SurjeetSingh-ib2fx
    @SurjeetSingh-ib2fx 2 роки тому +2

    ਬਹੁਤ ਵਧੀਆ ਜੀ

  • @jagtarslanedarvpomanaoli8732
    @jagtarslanedarvpomanaoli8732 2 роки тому +2

    ਰੋਮਾਣਾ ਸ ਪੁਰਾਣੀਆ ਯਾਦਾਂ ਤਾਜ਼ਾ ਕਰਾਤੀਆਂ
    ਬਹੁਤ2 ਧੰਨਵਾਦ ਬਾਈ ਜੀ

  • @jshinda7708
    @jshinda7708 2 роки тому +3

    ਪੋਹਲੀ ਤੇ ਪੰਮੀ ਆਪਣੇ ਟਾਇਮ ਮਸ਼ਹੂਰ ਕਲਾਕਾਰ ਸੀ

  • @AvtarSingh-ep3zr
    @AvtarSingh-ep3zr 2 роки тому +1

    Bhut vadhia ji g pohli ji bhut vadhia gyak good song old song and singer duet song vadhia ji I am very fan ji
    Eh pehla lve akhada pohli da dekha ji man bhut khush hoya ji bhut bhut dhanwad ji eh dekh k mai ro pya ji dhanwad thanks for god

  • @kamaljitsingh2042
    @kamaljitsingh2042 2 роки тому +1

    ਵਾਹ ਜੀ ਵਾਹ ✔✔

  • @jshinda7708
    @jshinda7708 2 роки тому +2

    ਪੋਹਲੀ ਨੇ ਸੇਰੇ ਪੰਜਾਬ ਮਹਾਰਾਜਾ ਦਾ ਗੀਤ ਬਹੁਤ ਸੋਹਣਾ ਗਾਇਆ ਹੈ

  • @MohanSingh-sx1fl
    @MohanSingh-sx1fl 2 роки тому +5

    ਅਖਾੜਾ ਤੇ ਵਧੀਆ ਪਰ ਕੈਮਰੇ ਵਾਲੇ ਦੇ ਜੁੱਤੀਆਂ ਮਾਰਨੀਆਂ ਸੀ ਬੇਅਕਲਾ ਪਤਾ ਹੀ ਨਹੀਂ ਕਿੱਥੇ ਕੈਮਰਾ ਮਾਰਨਾ

  • @RajKumar-pv4vd
    @RajKumar-pv4vd 2 роки тому +2

    ਪੁਰਾਣਾ ਹਸਦਾ ਨਚਦਾ ਭੰਗੜੇ ਪਾਉਂਦਾ ਖੁਸ਼ਹਾਲ ਪੰਜਾਬ ਹੁਣ ਦਾ ਪੰਜਾਬ ਪਾਣੀ ਨੂੰ ਤਰਸਦਾ ਪੰਜਾਬ ਨਸ਼ੇ ਚ ਡੁੱਬਦਾ ਪੰਜਾਬ ਧਰਨਿਆਂ ਤੇ ਖੜਦਾ ਧਰਮਾਂ ਦੇ ਝਗੜਿਆਂ ਤੇ ਤਲਵਾਰਾਂ ਨਾ ਭਰਾਵਾਂ ਨੂੰ ਕੱਟਦਾ ਵੱਡਦਾ ਪੰਜਾਬ ਰਲ ਕੇ ਰਵੋ ਅਸੀਂ ਇਕ ਹਾਂ ਕਹੋ

    • @SukhrajSingh-li7vy
      @SukhrajSingh-li7vy Рік тому

      ਸਿੱਖ ਕੌਮ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ 🙏🙏🙏🙏🙏🙏

  • @sidhuanoop
    @sidhuanoop 2 роки тому +7

    ਬਹੁਤ ਵਧੀਆ ਆਖਾੜਾ ਪਰ ਕਲਾਕਾਰਾਂ ਵੱਲ ਕੈਮਰਾ ਬਹੁਤ ਘੱਟ ਰੱਖਿਐ

    • @Ruhaniyat1313
      @Ruhaniyat1313 2 роки тому

      Sahi gall a baratyan vall hi camre da focs hai kalkar tan vikhae hi nahi

  • @kachraseth690
    @kachraseth690 2 роки тому +1

    Wah ji wah kya baat hai ji old is gold ❤️❤️🔥 super star 🌟🌟 singer jodi hi ji atttttttt all song super hit jodi number 1️⃣💯 hi ji atttttttt 🎉⭐👌👍🏼🔥🌟1️⃣💯💯🎶🎵🌠🎤

  • @paramjeetsingh6327
    @paramjeetsingh6327 2 роки тому +3

    ਬਹੁਤ ਵਧੀਆ ਕਲਾਕਾਰ

  • @amarjeeetsingh5692
    @amarjeeetsingh5692 27 днів тому

    Very nice 👍❤❤

  • @JagsirSingh-ss1fl
    @JagsirSingh-ss1fl 20 днів тому

    ❤❤❤❤❤❤good 👍 pohli saab ji

  • @HarjitSingh-by5gr
    @HarjitSingh-by5gr Місяць тому

    Bhut hi vadia ji 🙏🏻🙏🏻👍👍👍

  • @jassohal9421
    @jassohal9421 2 роки тому +3

    1982 ਚ ਦੇਖਿਆ ਸਿ ਪਿੰਡ ਬੱਲ ਕੋਹਨ ਚ malian ਲਾਗੇ,,

  • @hardeepbawa1890
    @hardeepbawa1890 2 роки тому +1

    Great great great songs and great voices thank you so much romana sahib

  • @nirmalchoudhary2500
    @nirmalchoudhary2500 2 роки тому +1

    ਕਲਾਕਾਰ ਤਾਂ ਬਹੁਤ ਬਹੁਤ ਵਧੀਆ ਐ ਜੀ ਪਰ ਪਤੰਦਰ ਵੀਡੀਓ ਬਣਾਉਣ ਵਾਲੇ ਨੇ ਸਿਰਫ ਸਾਧ ਸੰਗਤ ਹੀ ਦਿਖਾਈ ਐ ਜਿਹੜੇ ਅੱਗੇ ਬੈਠੇ ਹਨ ਪੋਹਲੀ ਸਾਹਿਬ ਤੇ ਮੈਡਮ ਪੰਮੀ ਜੀ ਦੀ ਇੱਕ ਦੋ ਵਾਰੀ ਸ਼ਕਲ ਵਿਖਾਈ ਐ ਜੀ

  • @balwindersidhu5201
    @balwindersidhu5201 Місяць тому

    Wah Polly Sahb tuhade bhut bhra fan ne .Tusi bilkul alopecia hoge.Jihna Sarotian ne Tuhanu stage.Films ch dekhia.tuhanu sdda yadd krde haa Ajj v

  • @sidhutinkoniwalaPb03
    @sidhutinkoniwalaPb03 Місяць тому

    ਸਮਝ ਨਹੀਂ ਆਉਂਦੀ ਯਾਰ ਇਹ ਤਾਂ ਫ਼ਿਲਮ ਵਿੱਚ ਵਧੀਆ ਕੰਮ ਕਰਦਾ ਸੀ ਯਾਰੀ ਜੱਟ ਦੀ ਹਿੱਟ ਫ਼ਿਲਮ ਸੀ,ਜੱਟ ਸੂਰਮੇ, ਬਲਬੀਰੋ ਭਾਬੀ ਵਗ਼ੈਰਾ ਵਗ਼ੈਰਾ

  • @PrabhJot-gb7lp
    @PrabhJot-gb7lp 2 роки тому +1

    Great pohali sahib

  • @LakhwinderSingh-ps4vr
    @LakhwinderSingh-ps4vr Місяць тому +1

    🎉❤🎉❤🎉❤🎉

  • @Kuldeepsingh-gt1dj
    @Kuldeepsingh-gt1dj 2 місяці тому

    ❤,,ਹੈ,,ਬਲਵੀਰੋ❤

  • @mohindersinghsidhu3345
    @mohindersinghsidhu3345 2 роки тому +1

    Very nice VIDEO

  • @chamkaursingh5782
    @chamkaursingh5782 2 роки тому +1

    ਅॅਜਕਲ ਬਾਹਰ ਰिਹ ਰਹੇ ਨੇ ਪੋਹਲੀ

  • @BalwinderSingh-bp9hy
    @BalwinderSingh-bp9hy Місяць тому

    Sare programe ch promila pumy ne Dupute nall aapna sirr Dhuk k rikhia.purane time sare Artist pugg bunde c.bhut hi changs time c.ma 1985 ch pind Pathrala Distt Bathinda ch v pohly da Ahada dekhia c

  • @tejvirk3150
    @tejvirk3150 2 роки тому +1

    ਗੁਰਚਰਨ ਪੋਹਲੀ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਸਨ।
    ਅੱਜ ਕੱਲ ਕੈਨੇਡਾ ਚ ਰਹਿ ਰਹੇ ਨੇ

  • @yashpal8676
    @yashpal8676 2 роки тому +2

    The old is gold. Great singer🎤

  • @HarjinderSingh-ot4mw
    @HarjinderSingh-ot4mw 2 роки тому +2

    Very nice

  • @mohindersingh9059
    @mohindersingh9059 Місяць тому

    Poole saab very good 👍

  • @ranapasla936
    @ranapasla936 2 роки тому +1

    Purani yad a gaye bai

  • @gursewaksingh7143
    @gursewaksingh7143 2 роки тому +1

    Very nice g

  • @NirmalSingh-bz3si
    @NirmalSingh-bz3si 2 роки тому +2

    Is.vedio.vale.ne.pohli.pami.ta.dakhaya.ne.loka.nu.dakhay.janda.

  • @ਜਗਤਾਰਸਿੱਧੂ
    @ਜਗਤਾਰਸਿੱਧੂ 2 роки тому +2

    ਕੈਮਰਾਮੈਨ ਕਿੱਥੋ ਲੈਕੇ ਗਏ ਸਨ ਪਤੰਦਰ ਨੇ 10 ਮਿੰਟ ਸਟੇਜ ਤੇ ਨਹੀਂ ਲਾਇਆ

  • @balwindersidhu5201
    @balwindersidhu5201 Місяць тому +1

    Polly Sahb lived in America last many years

  • @GurnamDhaliwal-n9b
    @GurnamDhaliwal-n9b Місяць тому

    ❤❤

  • @LakhwinderSingh-jq3mq
    @LakhwinderSingh-jq3mq 2 роки тому +3

    Photo grafer Kon c

  • @karanbaraich2300
    @karanbaraich2300 2 роки тому +1

    Nice

  • @AvtarSingh-ep3zr
    @AvtarSingh-ep3zr 2 роки тому +1

    Hor v vedio dyo

  • @rajwantbrar232
    @rajwantbrar232 2 роки тому +1

    👌👌👌👌👌👌👌👌👌👌👌

  • @ravinderbraich7628
    @ravinderbraich7628 2 роки тому +1

    👍👍

  • @sukhwindersekhon8801
    @sukhwindersekhon8801 3 місяці тому +1

    ਕਿਸੇ ਬੇਵਕੂਫ ਦੇ ਹੱਥ ਕੈਮਰਾ ਆ ਗਿਆ ਲਗਦਾ

  • @gurmeetsinghsanghera5232
    @gurmeetsinghsanghera5232 2 роки тому +1

    Video Nani c banauni aaundi es wele camera man nu.klakar di jagah public dikhaee jande c.

  • @DEON765
    @DEON765 2 роки тому +2

    pohli te wakhya ni

  • @robinkhan6825
    @robinkhan6825 2 роки тому +5

    Movi wala kaun sala pohli pammi te camera nahi marya

  • @NirmalSingh-bz3si
    @NirmalSingh-bz3si 2 роки тому +1

    Pata.ne.kithe.rehanda.aj.kal.pohli.sahib.da.no.de.dio.koi....

  • @satinderpalsinghsoni4264
    @satinderpalsinghsoni4264 2 роки тому +1

    Pohli Di vdo bnuni c.... Age baithya Di B'nai gya ..
    .Bekar camera wala

  • @jagdeepsingh6540
    @jagdeepsingh6540 2 роки тому +2

    Camera man Bandar de hath vh bndook fdati😇😇😇😇😙

  • @royalsaini633
    @royalsaini633 2 роки тому +1

    P

  • @DEON765
    @DEON765 2 роки тому +1

    purto Spiro di eaght Lotda c pohli jari jat di

  • @DEON765
    @DEON765 2 роки тому +1

    vidya singer c

  • @DEON765
    @DEON765 2 роки тому +1

    ha ha ha ha ha ha ha

  • @lakhasingh8183
    @lakhasingh8183 2 роки тому +5

    Fudu camra main

  • @gurmelsingh993
    @gurmelsingh993 2 роки тому +2

    Sara mud kemre wale na kharab karta

  • @ButaSingh-sz9xi
    @ButaSingh-sz9xi 5 місяців тому +1

    Pl gandprogram

  • @yashpal8676
    @yashpal8676 2 роки тому +1

    Camera man is foolest person. Not coverings singers.

  • @GurpalSingh-kz9er
    @GurpalSingh-kz9er 2 роки тому +1

    Szle ne barat vakhai a

  • @ਆਪਣਾਪੰਜਾਬਹੋਵੇ

    Pohli gaun vich kacha c par actor khara c

  • @baljindersingh917
    @baljindersingh917 2 роки тому +2

    Move bnon vala sala fuddu 2geet chal gia kalakar ta kamra ne paia

  • @BalwinderSingh-bn3uz
    @BalwinderSingh-bn3uz 2 роки тому +1

    Theek a veer kemra man bevkoof lagda a

  • @RajKamal-g2i
    @RajKamal-g2i Місяць тому

    Ghukar

  • @jaspalsangha2643
    @jaspalsangha2643 2 роки тому +1

    Very good

  • @ArshdeepSingh-qp7kd
    @ArshdeepSingh-qp7kd 2 роки тому +2

    👍👍👍

  • @HarjinderSingh-ot4mw
    @HarjinderSingh-ot4mw Рік тому +1

    Very good