Father Saab te Mata ji ne Banwaye Sarvan Putt de Tattoo’s

Поділитися
Вставка
  • Опубліковано 11 січ 2025

КОМЕНТАРІ • 1,1 тис.

  • @jasssingh5029
    @jasssingh5029 2 роки тому +70

    ਅਸੀਂ ਸਿਰਫ ਸਿੱਧੂ ਵੀਰ ਨੂੰ ਉਸਦੀ ਸਮਾਧ ਤੇ ਮਿਲੇ ਸੀ ਫਿਰ ਵੀ ਰੋਜ ਰੋ ਲਈ ਦਾ ਜਿਹੜੇ ਭਰਾ ਤੁਸੀਂ ਨਾਲ ਰਹਿੰਦੇ ਸੀ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਵਾਹਿਗੁਰੂ ਬੇਬੇ ਬਾਪੂ ਨੂੰ ਚੜ੍ਹਦੀ ਕਲਾ ਵਿੱਚ ਰੱਖੀ।

  • @Sukhi_bhatti
    @Sukhi_bhatti 2 роки тому +242

    ਸੋਹਣੀਆਂ ਰੂਹਾਂ ਨੇ ਸਿੱਧੂ ਨੂੰ ਜਨਮ ਦਿੱਤਾਂ ਇਹ ਰੱਬ ਦੀਆਂ ਰੂਹਾਂ ਧੰਨ ਜਿਗਰਾ ਮਾਂ ਬਾਪ ਦਾ 🙏❤

  • @ramandeepkaurdhillon8333
    @ramandeepkaurdhillon8333 2 роки тому +122

    ਵੱਡੇ ਜਿਗਰੇ ਸੱਚੀ ਸਰਵਨ ਪੁੱਤ ਵਾਹਿਗੁਰੂ ਜੀ ਮਿਹਰ ਕਰਨਾ ਮਾਪਿਆਂ ਤੇ ਸਬਰ ਬਖਸ਼ਣਾ।

  • @shukhnoor4742
    @shukhnoor4742 2 роки тому +1

    ਕਿਸੇ ਟਾਈਮ ਤਾਂ ਏਦਾਂ ਲੱਗਦਾ ਸਿੱਧੂ ਦਾ ਦੁੱਖ ਸਾਨੂੰ ਸਾਇਦ ਓਹਦੇ ਮਾਤਾ ਪਿਤਾ ਨਾਲੋ v ਜ਼ਿਆਦਾ ਆ, ਬਹੁਤ ਰੋਣਾ ਆਉਂਦਾ , ਬਹੁਤ ਦੁੱਖ ਹੁੰਦਾ ਸਿੱਧੂ ਦਾ,miss you sidhu moose waleya

  • @BaljinderSingh-nq2ud
    @BaljinderSingh-nq2ud 2 роки тому +57

    ਦਿਲ ਵਿੱਚ ਪੁੱਤ ਦਾ ਦਰਦ ਲਕੋ ਕੇ ਲੋਕਾਂ ਸਾਮ੍ਹਣੇ ਹੱਸਣਾ ਬਹੁਤ ਔਖਾ ਹੁੰਦਾ ਵਾਈ ਧੰਨ ਜਿਗਰਾ ਮਾਂ ਪਿਉ ਦਾ ਵਾਹਿਗੁਰੂ ਇਨ੍ਹਾਂ ਨੂੰ ਸਦਾ ਤੰਦਰੁਸਤੀ ਵਖਸ਼ੇ 🙏

  • @kumarsabb6956
    @kumarsabb6956 2 роки тому +2

    ਬਾਪੂ ਜੀ ਤੇ ਮਾਤਾ ਜੀ ਨੂੰ ਬੇਨਤੀ ਆ ਜੀ ਹੱਥ ਜੋੜਕੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਆਪਾ ਨੂੰ ਵੀਰ ਨੇ ਵਾਪਸ ਨਹੀਂ ਮੁੜਨਾ ਇਸ ਘਾਟੇ ਨੂੰ ਵਾਹਿਗੁਰੂ ਦਾ ਭਾਣਾ ਮਨ ਕੇ ਅਗੇ ਤੁਰਨਾ ਪੈਣਾ ਵੀਰ ਨੇ ਜਿਹੜੇ ਸੁਪਨੇ ਦੇਖੇ ਸੀ ਓਨਾ ਵਿੱਚੋ ਜਿੰਨੇ ਆਪਾ ਪੂਰੇ ਕਰ ਸਕਦੇ ਆ ਉਹ ਪੂਰੇ ਕਰਨ ਵਾਸਤੇ ਤੁਹਾਡਾ ਦੋਵਾਂ ਦਾ ਸਿਹਤ ਜਾਪ ਹੋਣਾ ਜਰੂਰੀ ਆ ਇਸ ਲਯੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ l

  • @gaviustad5342
    @gaviustad5342 2 роки тому +78

    ਬਾਈ ਨੂੰ ਦੋ ਮਹੀਨੇ ਹੋ ਗਏ ਪਰ ਸਾਰਾ ਦਿਨ ਫੋਨ ਤੇ ਬਾਈ ਨੂੰ ਦੇਖਦੀ ਹਾਂ ਬਹੁਤ ਯਾਦ ਆਉਂਦੀ ਏ ਸਿੱਧੂ ਬਾਈ ਰੱਬਾ ਸਾਡਾ ਸਿੱਧੂ ਵਾਪਸ ਕਰਦੇ 😢😢😢❤️❤️❤️❤️

    • @himmatsingh841
      @himmatsingh841 2 роки тому +1

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

    • @ManpreetSingh-er1fm
      @ManpreetSingh-er1fm 2 роки тому

      🙏

  • @kulwindersingh979
    @kulwindersingh979 2 роки тому +1

    ਵੀਰਾਂ ਦੀ ਬਹੁਤ ਵੱਡੀ ਸੇਵਾ 2ਮਹੀਨੇ ਤੋ ਜਿਹੜੇ ਸਿੰਧੂ ਵੀਰੇ ਦੇ ਟੈਟੂ ਬਣਾ ਰਹੇ ਧੰਨ ਮਾਤਾ ਪਿਤਾ ਜੀ ਵਾਹਿਗੁਰੂ ਚੜ੍ਹਾਈਕਲਾ ਬੱਕਸਣ

  • @GurnamOrganicFresh
    @GurnamOrganicFresh 2 роки тому +217

    🙏🙏🙏🙏🙏😥 ਬਹੁਤ ਵੱਡਾ ਜਿਗਰਾ ਬਾਪੂ 😥 ਮਾਂ 😥 ਵਾਹਿਗੂਰੂ ਚੜ੍ਹਦੀਕਲਾ ਰੱਖੇ ❣️❣️❣️❣️

    • @nalinia6668
      @nalinia6668 2 роки тому +2

      Mujhe organic jaggery chaiye. (Simple, dryfruits & ajwain) type wala.

    • @baldevsidhu7719
      @baldevsidhu7719 2 роки тому +2

      Drake bhut vda singer hai . Us ne kl sidhu moosewala di photo wali t shirt pa ke tribute dita Canada vich

  • @bsvirk2145
    @bsvirk2145 2 роки тому +1

    ਜਿਹੜਾ ਪੁੱਤ ਵੀ ਜਵਾਨ ਹੋਣ ਤੇ ਅਪਣੇ ਮਾਂ ਪਿਓ ਦੀ ਸੇਵਾ ਕਰਦਾ , ਦੁਨੀਆ ਵਿੱਚ ਨਾਮ ਰੋਸ਼ਨ ਕਰਦਾ , ਉਨ੍ਹਾਂ ਮਾਪੇਆਂ ਲਈ ਸਰਵਣ ਪੁੱਤ ਹੀ ਹੁੰਦਾ ਹੈ ।

  • @thuglifetv7231
    @thuglifetv7231 2 роки тому +9

    ਇੱਕੋ ਵਾਰੀ ਦੇਣੀ ਜਾਨ ਰੱਬ ਨੂੰ
    Taahiyo
    ਹੈ ਨਹੀਂ ਘਬਰਾਟ ਕਿਸੇ ਦੀ 🦅 sidhu veer love u

  • @jagdeepsodhi8876
    @jagdeepsodhi8876 2 роки тому +4

    😭 ਉਹ ਤਾਂ ਬੱਚੇ ਬੱਚੇ ਦੀ ਆਤਮਾਂ ਤੇ ਛਪ ਚੁੱਕਾ ਹੈ ਜੀ ਪ੍ਰਮਾਤਮਾ ਕਰੇ ਇਹਨਾਂ ਨੂੰ ਇਨਸਾਫ ਦਿਵਾਉਣ 🙏🙏 ਤੰਦਰੁਸਤੀ ਬਖ਼ਸ਼ੇ 🙏🙏🙏 ਦੁਸ਼ਮਣਾ ਦਾ ਖਾਤਮਾਂ ਹੋਵੇ, ਇਹ ਦੁਨੀਆਂ ਤੇ ਮਿਸਾਲ ਬਣਨ 🙏 🙏🙏🙏🙏❤️

  • @DiljitSingh-ez8tj
    @DiljitSingh-ez8tj 2 роки тому +18

    ਬਹੁਤ ਰੋਇਆਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਧੰਨ ਨੇ ਮਾਂ ਜੀ ਤੇ ਬਾਪੂ ਜੀ ਸਾਨੂੰ ਐਨਾਂ ਦੁੱਖ ਹੈ ਵੀਰ ਸਿੱਧੂ ਦਾ ਕੇ ਦੱਸ ਵੀ ਨਹੀਂ ਹੁੰਦਾ ਕਿਤੇ ਵੀ ਦਿਲ ਨੀ ਲੱਗਦਾ 😭 ਬਹੁਤ miss ਕਰਦੇ ਆ ਵੀਰ ਤੈਨੁੰ 😭

  • @SandhuSaab-fb6hq
    @SandhuSaab-fb6hq 2 роки тому +1

    ਬਹੁਤ ਜਿਗਰਾ ਏ ਇਸ ਮਾਤਾ ਪਿਤਾ ਦਾ ਧੰਨ ਨੇ ਇਹ ਪਿਰਮਾਤਮ ਇਹਨਾ ਨੂੰ ਲੰਮੀ ਉਮਰ ਬਖਸ਼ੇ

  • @makhankalas660
    @makhankalas660 2 роки тому +4

    ਬਹੁਤ ਦੁੱਖ ਹੋ ਰਿਹਾ ਹੈ ਇਹ ਸਾਰਾ ਕੁੱਝ ਦੇਖ ਕੇ ਸਿੱਧੂ ਵੀਰ ਅੱਜ ਹੈ ਨਹੀਂ

  • @dakkublike
    @dakkublike 2 роки тому +1

    ਪੁੱਤ ਬਾਪ ਤੋਂ ਪਹਿਲਾ ਤੁਰਜੇ ਏਹਦਾ ਵਰਗਾ ਦੁੱਖ ਨਾਂ ਕੋਈ 😭😭

  • @prabhsidhudaudhar4400
    @prabhsidhudaudhar4400 2 роки тому +105

    ਧੰਨ ਜਿਗਰਾ ਪਿਉਂ ਦਾ ਤੇ ਮਾਤਾ ਦਾ❤️❤️

  • @rakhikumari4839
    @rakhikumari4839 2 роки тому +6

    Bapu ji ko rote dekh k dill Tut jata h asa lgta h jse ki unko unka beta kisi trh se wapas mill Jaye ..... Bapu aap proud kijiye ki aap sach me shravan put ke father ho sidhu Bhai jha khin v honge unko bura feel hota hoga aapko dekh k bs unke liye khush rhiye aap or maa 🙏#justiceforsidhubhai🙏🙏🙏🙏🙏

    • @amarjitkaur6669
      @amarjitkaur6669 2 роки тому

      Sahi keha... Waheguru gi vapis bhej do sidhu nu.... 🙏

  • @mooseRuse
    @mooseRuse 2 роки тому +6

    .. Moose Wala kadey nahi mukna, ਪਈਆਂ ਟੈਟੂਆਂ ਨਾਲ਼ ਬਾਹਾਂ ਖੁਣੀਆਂ... The Legend, for eternity.. Luv u 22 🧿🤟💪✌️💐

  • @sikandersingh8308
    @sikandersingh8308 2 роки тому +59

    ਬੇਬੇ ਬਾਪੂ ਜੀ ਤੁਸੀਂ ਬਹੁਤ ਮਹਾਨ ਹੋ💗💗 ਵਾਹਿਗੁਰੂ ਜੀ ਬੇਬੇ ਬਾਪੂ ਜੀ ਨੂੰ ਤੁੰਦਰਸਤ ਰੱਖਣ🙏🙏🙏🙏🙏ਬਾਪੂ ਜੀ ਬਹੁਤ ਵੱਡਾ ਜਿਗਰ 🙏🙏ਮਾਂ ਤੇਰੇ ਬਹੁਤ ਵੱਡਾ ਦਿਲਾਂ 🙏🙏🙏🙏🙏🙏🙏🙏

  • @GurpreetKaur-xr9qq
    @GurpreetKaur-xr9qq 2 роки тому +160

    Really he was a Sarwan not only for his parents also for others. He taught the people to respect their parents.

  • @surabhijain4105
    @surabhijain4105 2 роки тому +18

    Aunti ji pahle sidhu nu mna krti thi tatto bnwane k liy... Aaj khud sidhu k jane k bad tattoo bnwaya h🙏🏻... Boht himmt wale parents hai... Dil to salute 🙏🏻... Miss u legend sidhu ❤️

  • @manjindersingh-xr8uu
    @manjindersingh-xr8uu 2 роки тому +11

    Bai ji sachi gall aa bhut kismat ala c sidhu bai jehde eho jehe maa baap mile c te bebe bapu v khushkismat ne v sidhu ohna da putt c 🙏🙏🙏🙏🙏🙏sada bhra sada amar hou

  • @softy-2485
    @softy-2485 2 роки тому +11

    ਰੋਣਾ ਨੀ ਰੁਕਦਾ ਇੰਨੀ attachment kde kisi ਨਾਲ ਨੀ ਹੋਈ 💔💔

  • @neetusachdeva6829
    @neetusachdeva6829 2 роки тому +262

    Plz don't cry uncle you are the greatest and strongest father of the world you are as strong as shubhdeep your son always alive in our heart ❤️❤️❤️

  • @jagjitsinghsomal754
    @jagjitsinghsomal754 2 роки тому +1

    ਭਰਾਵੋ ਸਾਡੇ ਬੱਚਿਆਂ ਨਾਲ ਲੁਧਿਆਣੇ ਪ੍ਹੜਿਆ, ਕੋਈ ਵੀ ਵੀਡੀਓ ਫੋਟੋ ਸੁਭਦੀਪ ਦੀ ਵੇਖਣ ਸਾਰ ਹੀ ਰੋਣਾ ਨਿਕਲ ਜਾਂਦਾ ਪਤਾ ਨਹੀਂ ਕਿਉਂ ਵਾਹਿਗੁਰੂ ਜਾਣੇ।

  • @rupjitpanesar6468
    @rupjitpanesar6468 2 роки тому +77

    such wonderful parents, bhut bda jigra tuhada . waheguruji mehar karn.

  • @SunilSethi
    @SunilSethi 2 роки тому +68

    Difficult to stop my tears. Salute to both of them. Can’t express my feelings.

  • @deesing7422
    @deesing7422 2 роки тому +4

    Salute to parents !! Jinna Inna daler sarwan putt jamyaa !!
    #justiceforsidhumoosewala
    TERI THAAPI DUSHMANAA DI HIIK BAALDI RAHU !!!

  • @BaljinderKaur-jh2bj
    @BaljinderKaur-jh2bj 2 роки тому +16

    Subhdeep sidhu ਸਰਵਨ ਪੁੱਤਰ ਹੈ
    ਹੀਰਾ ਸੂਰਮਾ ਸੱਚੀ ਸੁੱਚੀ ਰੂਹ ਸੀ ਮਾਤਾ ਪਿਤਾ ਨੂ ਸਲਾਮਾ

    • @himmatsingh841
      @himmatsingh841 2 роки тому +1

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

    • @himmatsingh841
      @himmatsingh841 2 роки тому +1

      Hr youtubers nu pucho Sidu veera da sirr ta khaa rh ne phela glaa kd da c

  • @thepunjab001
    @thepunjab001 2 роки тому +19

    Miss u jatta kakh na rhe kteeda da jihna ny tenu dhokhe naal marya

  • @jasminbano5898
    @jasminbano5898 2 роки тому +1

    maa ,uncleji aap ko dekh ke himmat milti he aapne siddhu Bhai ka tattoo Banya aap ke jazbe ko salaam aap dono ko allah salamat rakhe me hamesha aap ke saath hu

  • @baljitlohan2902
    @baljitlohan2902 2 роки тому +5

    Esi baap ka beta sidhu ho skta tha.Or yhi sidhu ka baap ho skta tha..Dhan Bapu hai..Bhai dekhya nhi janda...Ro rha h bapu..Bhai Sidhu Amar hai..Naman hai Bapu nu

  • @MariaMaria-sh7ek
    @MariaMaria-sh7ek 2 роки тому +7

    Allah pak humaisha khush rakhy sidhu ji k parents ko ameen

  • @jassipandheR2122
    @jassipandheR2122 2 роки тому +32

    ਦਿਲਾਂ ਵਿੱਚ ਰਹੂ ਵਸਦਾ

  • @judgerandhawarandhawa5515
    @judgerandhawarandhawa5515 2 роки тому +1

    ਠੀਕ ਹੋ ਵੀਰ ਜੀ ਮਾਂ ਬਾਪੂ ਜੀ ਬਹੁਤ ਖੁਸ਼ੀ ਹੁੰਦੀ ਜਦੋਂ ਮਾਂ ਤੇ ਬਾਪੂ ਜੀ ਦੇਖ ਲੲ

  • @iqbalsingh2302
    @iqbalsingh2302 2 роки тому +72

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @himmatsingh841
      @himmatsingh841 2 роки тому +1

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

    • @himmatsingh841
      @himmatsingh841 2 роки тому +1

      Sawal pucho a youtubers to bahi jeda sidu Veera da sirr ta khaa rh ne phela glaa kd daa c

  • @gurimahal6184
    @gurimahal6184 2 роки тому +11

    😭😭 ਮਾਤਾ ਦਾ ਬਹੁਤ ਵੱਡਾ ਜਿਗਰਾ 🙏🙏🙏

  • @Gaggu937
    @Gaggu937 2 роки тому +77

    ਧੰਨ ਜਿਗਰਾ ਮਾਂ ਦਾ🥺💔

    • @himmatsingh841
      @himmatsingh841 2 роки тому +1

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

    • @Gaggu937
      @Gaggu937 2 роки тому

      @@himmatsingh841 je enna dmm howe gllan kahdiyan baiii landu media vikauu 2-4 channel vdya ne lok channel wrge thalli bai wrge💯

  • @ਰਾਧਾ
    @ਰਾਧਾ 2 роки тому

    ਸਿੱਧੂ ਮੂਸੇਵਾਲੇ ਵੀਰ ਦੇ ਬਾਪੂ ਬੇਬੇ ਦਾ ਦਾ ਹੌਂਸਲਾ।ਬੁਲੰਦ।ਰੱਖੇ ਵਾਹਿਗੂਰ

  • @sanjay77303
    @sanjay77303 2 роки тому +9

    baapu te mata de chehre khush dekh ke bada sukoon jeha milya

  • @shivamkohli1113
    @shivamkohli1113 2 роки тому

    Rab meher kre sidhu paji de mataji bapuji utte te sidhu paji nu insaaf mile. Eho jeya putt phir paida ni ho sakda

  • @BaljinderSingh-fj7kh
    @BaljinderSingh-fj7kh 2 роки тому +8

    ਵਾਹਿਗੁਰੂ ਜੀ
    ਭਲਾ ਕਰੇ ਸਾਰੇ ਵੀਰਾ ਤੇ ਜੋ
    ਸਿੱਧੂ ਨੂੰ ਪਿਆਰ ਕਰਦੇ ਨੇ
    ਬਾਈ ਜੀ

    • @himmatsingh841
      @himmatsingh841 2 роки тому +2

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

    • @himmatsingh841
      @himmatsingh841 2 роки тому +2

      Hr youtubers nu pucho Sidu veera da sirr ta khaa rh ne phela glaa kd da c

  • @pritpalsingh8535
    @pritpalsingh8535 2 роки тому +3

    Kuj dard thorde time baad ghat ho jande... par ihh ta dino din dard wadhi janda.....sidhu di ghaat rardkdi rehni

  • @Sharma_Anuradha2004
    @Sharma_Anuradha2004 2 роки тому +164

    🙏🙏🙏🙏🙏 I can feel the pain in parents' hearts...

    • @saritajoshi8941
      @saritajoshi8941 2 роки тому +1

      Hm

    • @manjotgamingyt2298
      @manjotgamingyt2298 2 роки тому +4

      Nae bai galat a appa ne feel Kar sakte parents jena

    • @manrajsohalmanraj9898
      @manrajsohalmanraj9898 2 роки тому +3

      ਵਾਹੇ ਗੁਰੂ ਜੀ ਰੱਬ ਮਿਹਰ ਕਰੇ ਮਾਪਿਆ ਤੇ

    • @khushbuverma1290
      @khushbuverma1290 2 роки тому +2

      😭😭😭😭miss u yaara

    • @himmatsingh841
      @himmatsingh841 2 роки тому

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

  • @gurjitkaurchouhan1016
    @gurjitkaurchouhan1016 2 роки тому

    ਧੰਨ ਨੇ ਮਾਂ-ਬਾਪ ਰੱਬ ਦੀ ਰੂਹ ਨੂੰ ਜਨਮ ਦਿੱਤਾ ਸਰਵਨ ਪੁੱਤ ਸਿੱਧੂ ਬਾਈ ਅਮਰ ਰਹੇਗਾ ਜਿਦਾਵਾਦ ਵਾਹਿਗੁਰੂ ਬੇਬੇ ਬਾਪੂ ਨੂੰ ਇਨਸਾਫ ਦਿਵਾਉਣ 😘🥺

  • @NiaoNiao-3364
    @NiaoNiao-3364 2 роки тому +8

    Parmatma BebeBapu nu lambi umara dena teh Sidhu nu JUSTICE jald dilwana sache patshah ....❤⛳
    I felt like my own parents when Bapuji cried n Sarwan Putt likhwana bahut waddi gal hondi hain, meaning saada aagyakari putt
    #JusticeForSidhuMooseWala

  • @iqratahir5766
    @iqratahir5766 2 роки тому +1

    Sukoon milya father ke face per smile per ander se bohot dukh hua hai so emotional moment 😭😭😭😭😭😭kash bhai zinda hota #justiceforsidhumoosewala billa bhai thanks a lot for this vlog aise hi maa bappu ke sath sath rho

  • @aatekanagori7001
    @aatekanagori7001 2 роки тому +3

    Really miss you sidhu veere aaj v bott yaad aandi aa yrrr love you Miss u mera Sidhu veere 🥺🥺
    Sidhu Veera da name sunk menu b bott Rona aagya

  • @krishnadhiman8444
    @krishnadhiman8444 2 роки тому +2

    Maata ji aap mahaan ho jo aap ne mhaan putt nu janam ditta Parmatma aap tono ko himmat bakhse

  • @sarabjitsingh639
    @sarabjitsingh639 2 роки тому +13

    Salute sidhu 22 ji de parents nu

  • @baldevsandhu5839
    @baldevsandhu5839 2 роки тому

    ਸੱਚਮੁੱਚ ਸਰਵਣ ਪੁੱਤਰ ਸੀ ਉਸ ਵਰਗਾ ਕੋਈ ਨਹੀਂ ਹੋ ਸਕਦਾ ਕੰਜਰ ਨੂੰ ਨਜ਼ਰ ਲੱਗ ਗਈ ਨਾ ਸੁਣ ਕੇ ਰੋਣ ਨਿਕਲ ਜਾਦਾ ਧਨ ਮਾਂ ਬਾਪ ਨੇ ਜਿੰਨਾ ਦੇ ਸਦਾ ਨਾਲ ਰਹਿੰਦਾ ਸੀ ਕਿਵੇਂ ਉਸ ਦੇ ਬਿਨਾ ਰਹਿੰਦੇ ਹੋਣਗੇ ਰੱਬਾ ਤੂੰ ਹੀ ਸੋਚ ਲੈਦਾ

  • @manjitgill1050
    @manjitgill1050 2 роки тому +33

    Sidhu is in our hearts 💕. He made his place in the whole world 🌎. Forever legend.

  • @harpreetkaur-vs6wi
    @harpreetkaur-vs6wi 2 роки тому

    Sahi aa dhan aa tera jigar .... asi te ik gal nahi jarr sakde .. jo mere veer be seha.. kisi singer nu sunan nu nahi dil karda .. only sidhu sidhu sidhu

  • @AV-tv6xf
    @AV-tv6xf 2 роки тому +13

    One valuable property Siddhu left behind him is strong relations with everyone.That will help his parents alot.Realy Shravan puttar.

  • @harmandhaliwal3503
    @harmandhaliwal3503 2 роки тому +1

    ਵਾਹਿਗੁਰੂ ਚਾਹੇ ਅੱਜ ਵੀ ਮੇਰੀ ਜਾਨ ਲੈ ਲੈ ਉਹਦੇ ਬਦਲੇ ਚ ਉਹ ਬੁੱਤ ਚ ਜਾਨ ਪਾ ਕਿ ਇੰਨਾਂ ਦਾ ਪੁੱਤ ਵਾਪਸ ਕਰ ਦਿਓ ਵਾਹਿਗੁਰੂ ਤੁਹਾਨੂੰ ਤੇਰਾ ਆਪਣਾ ਹੀ ਵਾਸਤਾ ਰੱਬਾ 😢😢💔

  • @babbujassar800
    @babbujassar800 2 роки тому +18

    🤩ਵਾਹਿਗੁਰੂ 💯ਭਲੀ ਕਰੇ 🕊️
    💔Misa 😭you 😘 bai ❣️

  • @ranjeetsinghsandhu8635
    @ranjeetsinghsandhu8635 2 роки тому +1

    ਸੱਚੀਂ ਸਰਵਨ ਪੁੱਤ ਸੀ ਬਾਈ💔💔💔😭😭😭

  • @aaveshjat6617
    @aaveshjat6617 2 роки тому +48

    Legend never die 😭😭😭😭😭 Miss u jatta ❤️❤️❤️❤️❤️ bapu and mata ji 🙏🏼🙏🏼🙏🏼🙏🏼🙏🏼🙏🏼

    • @mrandmrsrathour4840
      @mrandmrsrathour4840 2 роки тому

      Miss you sidhu bro😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @amarjeetkaurmehra9663
    @amarjeetkaurmehra9663 2 роки тому +1

    Haweli ch bs sidhu bai nzr ni aounda ehi dekh k dil bhutt ronda 😢😭😭

  • @husansingh1010
    @husansingh1010 2 роки тому +4

    ❤❤❤ ਸਿੱਧੂ ਮੂਸੇ ਆਲਾ ਉਸਤਾਦ ਜੀ 💔😕🙏

  • @sippy5507
    @sippy5507 2 роки тому

    Bhut wadda jigra Mata te father Saab da Sidhu da bi bhut jigra c dhan aa mata pita dhan aa

  • @punjabankudi8743
    @punjabankudi8743 2 роки тому +4

    Gbu aunti uncle ji tusi roya na kro miss you appa ne skde tuhade kol keuke sada ghr bhut dur h Moose wala pind toh mere papa v thik nhi rehnde but appa tuhadi har video dekhde aae miss u every time 🙏🙏

  • @rohitsagar1907
    @rohitsagar1907 2 роки тому +1

    Uncle aunty ji aap dono bahut himmat wale ho aap dono ko dil se salute 🙏🙏🙏🙏🙏🙏🙏🙏 waheguru ji meri yehi prathna rahengi aap dono khush raho

  • @424kamalveerchahal5
    @424kamalveerchahal5 2 роки тому +4

    ah bapu Tera bada ae proud tere te ❤️ line sach krti bai

  • @FatehSingh-wd6vs
    @FatehSingh-wd6vs 2 роки тому

    ਜਿਸਦੀ ਕਲਮ ਚ ਜਾਨ
    ਉਸਨੂੰ ਕਹਿੰਦੇ Sidhumoosewala ❤️ ❤️ ❤️

  • @mandysandhu7217
    @mandysandhu7217 2 роки тому +30

    Feel the pain still loss!! We cannot replace him. We have to move forward with his memories. Bless the family!!!

    • @himmatsingh841
      @himmatsingh841 2 роки тому

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

  • @saadapind1434
    @saadapind1434 2 роки тому

    ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ, ਸਿੰਧੂ ਹਮੇਸਾ ਸਾਡੇ ਨਾਲ ਆ ਸਾਡੇ ਵਿੱਚ ਆ ਸਾਨੂੰ ਫ਼ਕਰ ਆ ਇਸ ਗੱਲ ਦਾ ਕੇ ਵੀਰ ਸਿੱਧੂ ਨੇ ਆਪਣੇ ਪੰਜਾਬ ਦਾ ਨਾਮ ਵਾਲਡ ਲੈਵਲ ਤੇ ਫੇਮਸ ਕਰਤਾ, ਜਿਥੇ ਸਿੱਧੂ ਦੇ ਨਾਮ ਦੀ ਸਰਚ ਹੁੰਦੀ ਆ ਉਥੇ ਨਾਲ ਪੰਜਾਬ ਦਾ ਨਾਮ ਜੋੜਦਾ, ਸਿੰਧੂ ਵੀਰ ਹਮੇਸਾ ਅਮਰ ਰਹੇਗਾ, ਸਿੰਧੂ ਵੀਰ ਨੇ ਸਟੇਜਾ ਤੇ ਪੰਜਾਬ ਦੇ( ਯੂਥ )ਨੌ ਜਵਾਨਾ ਨੂੰ ਬਹੁਤ ਉੱਚੀ ਤੇ ਸੂਚੀ ਸੇਧ ਦਿੱਤੀ ਆ ਆਪਣੇ ਮਾਂ ਬਾਪ ਦੀ ਸੇਵਾ ਕਰਨੀ, ਆਪਣੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਆਪਣੇ (ਖੇਤੀਬਾੜੀ) ਪੰਜਾਬੀ ਕੀਤੇ ਨੂੰ ਸਾਂਭਕੇ ਰੱਖਣਾਂ ਨਸੇ ਤੋ ਦੂਰ ਰਹਿਣਾ ਸਿਰ ਤੇ ਦਸਤਾਰ ਪੱਗ ਜਾਂ ਪਗੜੀ ਸਜੋਣੀ ਜੋ ਸਿੱਖਾਂ ਦੀ ਸ਼ਾਨ ਮੰਨੀ ਜਾਂਦੀ ਹੈ | ਸਿੰਧੂ ਵੀਰ ਦੇ ਮਾਤਾ ਪਿਤਾ ਸਾਡੇ ਮਾਤਾ ਪਿਤਾ ਨੇ ਬੇਬੇ ਬਾਪੂ ਦੇ ਪੈਰੀ ਮਥਾਂ ਟੇਕਦਾਂ ਬਾਪੂ ਜੀ ਮੈਂ ਆ ਨੀ ਸਕਿਆਂ ਕਿਓ ਕੇ ਮੈ ਪੰਜਾਬ ਤੋ ਬਾਹਰ ਸੀ ਬਹੁਤ ਦੂਰ ਸੀ ਅਜੇ ਵੀ ਪੰਜਾਬ ਨਹੀ ਆਇਆ ਤੁਹਾਨੂੰ ਮਿਲਣ ਨੂੰ ਬਹੁਤ ਜੀ ਕਰਦਾ ਏ ਹਰ ਵਖਤ ਤੁਹਾਡੀ ਯਾਦ ਆਉਦੀ ਰਹਿੰਦੀ ਆ ਪਰ ਮਜਬੂਰ ਹਾਂ ਵਾਹਿਗੁਰੂ ਜੀ ਹਮੇਸਾ ਬੇਬੇ ਬਾਪੂ ਜੀ ਦੇ ਅੰਗਸੰਗ ਰਹਿਣਾ ਲੰਮੀਆ ਉਮਰਾ ਬਖਸਣਾ ਬੇਬੇ ਬਾਪੂ ਜੀ ਸਤਿ ਸ੍ਰੀ ਅਕਾਲ ਆਪ ਜੀ ਦਾ ਪੁੱਤਰ ਬਾਪੂ ਜੀ ਮੈਸ਼ਜ ਪੜੋਗੇ ਤਾ ਆਪਲਾਈ ਜਰੂਰ ਕਰ ਦੇਣਾ | 🙏🙏🙏

  • @nagmasayyed2057
    @nagmasayyed2057 2 роки тому +6

    The best part is sidhu teach everyone to respect their parents...❤️

  • @HarjinderSingh-sd9qi
    @HarjinderSingh-sd9qi 2 роки тому +1

    ਧੰਨ ਜਿਗਰਾ ਮਾਂ ਪਿਓ ਦਾ ਇਹ ਗੰਦੇ ਸਿਸਟਮ ਨੇ ਪੰਜਾਬ ਦਾ ਹੀਰਾ ਪੁੱਤ ਖੋਹ ਲਿਆ

  • @aneedraja1306
    @aneedraja1306 2 роки тому +42

    SIDHU IS ALWAYS IN OUR HEARTS UNCLE G. 🇵🇰♥️🙌🏼🕊

    • @himmatsingh841
      @himmatsingh841 2 роки тому +1

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

  • @JitenderKumar-lp2yv
    @JitenderKumar-lp2yv 2 роки тому +2

    Sidhu Moosewalla Bhai Hmarey Dil mein he or hmesha rahoogaa 💯 Miss u Bhai 😭

  • @kartik123321123
    @kartik123321123 2 роки тому +17

    Its very tough n emotional to c moosewala parents in such a state of mind ......if we are missing moosewala like anything, what they must be experiencing day n night in such a huge havelli .....moosewala presence in his house must have been felt everytime......I can imagine what that atmosphere was in his havelli when he was alive .....so much ronak mela .....such events shake our faith in God......how can god justify such actions .....we can't question god but only complain n feel sad dats it .....very unfortunate 29 May 2022

    • @m22d889
      @m22d889 2 роки тому +2

      Well said bro.

  • @Foujifoujan528
    @Foujifoujan528 2 роки тому

    Gher ਦੇਖ ਕੇ 😢😢😢😢😢 ਹਾਏ ਕਿਵੇਂ ਰਹਿਦੇ ਨੇ ਮਾਂ ਬਾਪ ਆਪਣੇ ਪੁੱਤ ਬਿਨਾ 😭😭😭😭

  • @manirahon6994
    @manirahon6994 2 роки тому +17

    Waheguru g bebe bappu te mehar bhreya hath rakhyo 😭😭😭😭

  • @AnumManzoo
    @AnumManzoo 2 роки тому

    Koi alag he chez thi sidhu bhai dunia kis kis andaza sy unko muhbt k nazrany pesh kr rhi

  • @mandysandhu7217
    @mandysandhu7217 2 роки тому +12

    Waheguru!! bless family !! Making tattoo of Sidhumoosewala he stays in our heart forever 💓.

  • @raghvirsingh7666
    @raghvirsingh7666 2 роки тому

    ਬਾਈ ਸਿੱਧੂ ਵੀਰ ਦੇ ਬਾਪ ਨੂੰ ਦੇਖ ਕੇ ਸ਼ਬਦ ਹੀ ਮੁਕ ਜਾਦੇ ਨੇ।

  • @poojathakralthakral239
    @poojathakralthakral239 2 роки тому +6

    Uncle g u r such a great man and great example 🙌🏻🙏

  • @tuhetu2015
    @tuhetu2015 2 роки тому

    Sidhu 22 saade saarian de❤❤❤❤vich vasda hai . Ohnu koi mita ni sakda. Time beetan naal ohdi shaap hor gurhdi hundi jaavegi

  • @usmankhalid5435
    @usmankhalid5435 2 роки тому +6

    Miss u sidu bahi je 😭😭😭😭love from🇵🇰

  • @rempybathinda8597
    @rempybathinda8597 2 роки тому +1

    Oh mera bapu je aapdi jaan deke phra milda hove tan main kado da jaan de dinda oh meriya bapu 😭😭😭😭😭😭😭😭🙏

  • @harmanpreetkaur3086
    @harmanpreetkaur3086 2 роки тому +28

    Love you bappu. sidhu always in our heart ❤️

    • @himmatsingh841
      @himmatsingh841 2 роки тому

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

  • @lovedeepsingh1239
    @lovedeepsingh1239 2 роки тому +1

    ਬਾਪੂ ਬੇਬੇ ਜੀ 😘🤗

  • @preetsanyare
    @preetsanyare 2 роки тому +4

    ਵਾਹਿਗੁਰੂ ਸਭ ਦੇ 🧕ਬੇਬੇ ਬਾਪੂ👳‍♂️ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੀ 🙏 ❤

    • @himmatsingh841
      @himmatsingh841 2 роки тому +1

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

    • @himmatsingh841
      @himmatsingh841 2 роки тому +1

      Hr youtubers nu pucho Sidu veera da sirr ta khaa rh ne phela glaa kd da c

  • @wahegurug7276
    @wahegurug7276 2 роки тому

    hye kinee bhole bhale ne dono ohde maa baap jime koi khi janda ode kri jande ne ..... dil valundr gya dekh k k dona nu schii ine buland ne dono maa pyo sidhu de rbb ehna nu lmmi umr deve bss huj ta ehi keh skde ... nale chngi seit v den ta jo sidhu di hweli di dekh bhaal kr skkn

  • @AnjaliSharma-jo6sq
    @AnjaliSharma-jo6sq 2 роки тому +3

    Love you a lot mata peo nu 🙏🙏🙏
    Bhot miss krdeya assi 22 sidhu nu
    🙏🙏🙏🙏🙏🙏

  • @simarjotbedi4063
    @simarjotbedi4063 2 роки тому +1

    Waheguru Shakti te bhagti baksh enna maapio nu,pher aau Sher SIDHU

  • @navdeepbajwa385
    @navdeepbajwa385 2 роки тому +7

    He is Sarwan putt. Stay strong we all respect you.🙏🙏

  • @2statecouple911
    @2statecouple911 2 роки тому

    Maapeya da dukh kde v nhi ktna 🙏🙏🙏bhut vda jigra aa aunty uncle da🙏🙏

  • @imgill6617
    @imgill6617 2 роки тому +4

    Waheguru ❤❤🙏🙏mehar kari bebe bapu te sada bhara sarwan putt hi c

  • @The___conqueror____0007
    @The___conqueror____0007 2 роки тому

    Subhdeep singh Sidhu hamare dil me jinda hai hamara bhai Sidhu moosewala hamare andar jee raha hai Bihar ka Sidhu moosewala ban ne ki chahat hai waheguru ne waise aawaj nahi di hai ki hm bhi ek singer bane jo sach gaya karenge pr phir bhi jindagi me kabhi galat na karne ki sapath ke saath maa bapu ko pyaar or apne taraf se duniya me pyaar hi failane ki kosis rahegi Sidhu bhai ko apne andar jiwit kar ke rakhenge 🙏

  • @DaniDon97
    @DaniDon97 2 роки тому +7

    Sidhu bro would be smiling in the stars 🌟 and happy by seeing this 😀
    He died but dont cry just look up the sky and say Rest iin Power Legend you are in much safer place now 💙 💔😭

  • @abhishek00746
    @abhishek00746 2 роки тому

    Bhut vdda jigra h bapu ji te mata ji da rabb kre sadi v umar lg je astaad ji de mata pita ji nu 🙏 legend never die dila vich hle v raaj krda h bai sada

  • @ferihadar9332
    @ferihadar9332 2 роки тому +5

    Brave parents... salute respect and love from Pakistan 😭😭❤️❤️❤️❤️

  • @gauravverma-il8we
    @gauravverma-il8we 2 роки тому +1

    Billa veere ma-bapu ji ko kahiyega ki bhagwan k ma-bapu kbhi rote nhi.miss u shubh veere.

  • @jsbrar1052
    @jsbrar1052 2 роки тому +12

    LEGENDS NEVER DIE ❤️
    REAL GOAT ❤️
    REST IN POWER MOOSE ❤️
    DIL DA NI MAADA NI TERA SIDHU MOOSEWALA ❤️
    DILA VICH VASDA GABRU ❤️

    • @chhinderpalkaur2463
      @chhinderpalkaur2463 2 роки тому

      Veer g tattu maa bap dy dil h e hundy aw ah bahrly tattu sirf gay put put da hounka hunda aw

    • @himmatsingh841
      @himmatsingh841 2 роки тому +1

      Lawrence goldy dallaya di family pic's ghr pind show kro UA-camrs darrda kyu ho 🙏 ha dum ki likes pitcha pgl ho gya tusi

    • @balwantgill1049
      @balwantgill1049 2 роки тому

      Dn jigra mata pita da sidhu d tay mata pita d video dek k hr ros dil ronda😭😭😭😭😭😭😭😭😭😭

  • @daljeetsingh9007
    @daljeetsingh9007 2 роки тому

    ਪਹਿਲਾਂ ਬਾਪੂ ਜੀ ਨੇ ਸਿੰਧੂ ਬਾਈ ਨੂੰ ਕਿਹਾ ਸੀ। ਬਾਪੂ ਤੇਰਾ ਬੜਾ ਆ ਪਰਾਊਡ ਤੇਰੇ ਤੇ। ਅੱਜ ਅਸੀਂ ਤੁਹਾਨੂੰ ਕਹਿੰਦੇ ਆ ਕਿ ਬਾਪੂ ਜੀ ਬੜਾ ਆ ਪਰਾਊਡ ਤੇਰੇ ਤੇ
    ਧੰਨ ਜਿਗਰਾ ਤੁਹਾਡਾ। ਰਹਿੰਦੀ ਦੁਨੀਆਂ ਤੱਕ ਤੁਹਾਡਾ ਤੇ ਤੁਹਾਡੇ ਸਰਵਣ ਪੁੱਤ ਦਾ ਨਾਂ ਰਹੂਗਾ ਦੁਨੀਆਂ ਵਿੱਚ

  • @jyotibaliyan6646
    @jyotibaliyan6646 2 роки тому +6

    Very emotional 💔... immortal Sidhu Moosewala ❤️

  • @KuldeepSingh-sq7cl
    @KuldeepSingh-sq7cl 2 роки тому +1

    Veere sade dila vich rhdi duniya tk vaada rhu bs bebe bapu rode nhi vekhe jade sada veer ta hmesa liye amr rhega bebe bapu ji tuci apna dhyan rkho asi veer nu marn nhi dena love you