ਕੰਜਰਾ ਨੇ ਪੰਪ ਦੇਕੇ ਪੁੱਠਾ ਪੰਗਾ ਪਾ ਤਾ | OLD SCHOOL LIFE EPI - 4 JODI | PUNJABI BEST SHORT MOVIE 2023
Вставка
- Опубліковано 3 тра 2023
- / dharnatjhinjer001
{ Instagram }
/ desi_masti_pinda_wale
{ Dharnat Jhinjer }
/ dharnat_jhinjer
{ Babaldeep Jhinjer }
/ babaldeep_jhinjer
Staring :- Dharnat Jhinjer , Babaldeep Jhinjer , Amrit Gill , Tari Bhangu , LADDI NAMOL , SIPPY NAMOL , ABHI BHANGU , LOVELY KHAAN ,HARJASS , BODA
Story writer :- DESI MASTI PINDA WALE
Directed and Editing :- BABALDEEP SINGH JHINJER
Poster work :- BABALDEEP SINGH JHINJER
Camra man :- Satta maan
Music:- jass sroye
Welcome to the new, original Punjabi comedy movie, ਅੱਜ ਨੀ ਬਚ ਦੇ OLD SCHOOL LIFE EPI-3! In this movie, you'll follow the journey of three friends as they try to navigate the challenges of modern-day life.
This new Punjabi comedy movie is full of laughs and will leave you entertained from beginning to end. Based on true stories, ਅੱਜ ਨੀ ਬਚ ਦੇ OLD SCHOOL LIFE EPI-3 is a must-watch comedy movie for all Punjabi fans!
In this video, I'm presenting the NEW PUNJABI COMEDY MOVIE. This movie is based on old school life in Punjab and is sure to make you laugh!If you're in the mood for a good laugh, be sure to check out this new Punjabi comedy movie! It's based on old school life in Punjab and is sure to bring back some good memories. From bar fights to cosplay, this movie has it all!In this Punjabi comedy movie, three friends from old school life come back to visit after years of being apart. They reconnect and recapture the good old days, but things get a little bit out of hand.If you're in the mood for a light, fun movie that will make you laugh, then this is the movie for you! The cast is fantastic and the humor is on point. Whether you're a fan of Punjabi comedy movies or not, I guarantee you'll enjoy this new Punjabi comedy movie! - Розваги
Very nice video ਸਕੂਲ ਦਾ ਬਚਪਨ ਯਾਦ ਕਰਾਂ ਦਿਤਾ g
Sandeep beta ne Puri tabahi kar rahi ya
ਬਿਲਕੁਲ ਦੇਸੀ ਟਾਇਮ ਯਾਦ ਲਿਆਂਦਾ
ਬਹੁਤ ਘੈਂਟ ਵੀਡੀਓ , ਵਧਾਈਆਂ ਸਾਰੀ ਟੀਮ ਨੂੰ....
ਸੱਭ ਤੋਂ ਵਧੀਆ ਵੀਡਿਉ ਵੀਰ ਜੀ ਪਰਿਵਾਰਕ ਵੀਡਿਉ ਹੁੰਦੀ ਹੈ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆਂ ਦੇਵੇ ਸਾਰੇ ਪਰਿਵਾਰ ਨੂੰ ❤
ਜਿਉਂਦੇ ਵੱਸਦੇ ਰਹੋ ਭਰਾਵੋ..ਸਿਰਾ ਲਾ ਦਿੰਦੇ ਆ ਵੀਡੀਉ ਵਾਲਾ ਤੁਸੀਂ..♥️
🙏🏻🙏🏻🙏🏻🙏🏻
@@DESIMASTIPINDAWALE 🙏🙏
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਸਤਿ ਸ੍ਰੀ ਆਕਾਲ ਵੀਰੇ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰੇ ਬਹੁਤ ਉਡੀਕ ਰਹਿੰਦੀ ਹੈ ਵੀਡੀਓ ਦੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖ
🙏👍👌
@@SohanSingh-eu1jj p
Ll
ਬਹੁਤ ਵਧੀਆ ਵੀਡਿਓ ਆ ਵੀਰੇ ❤️🤭
Jmaa siraa la rakheya bhi 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
👌👌👌👌😂😂
ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ
End dharnat veer sirrraaaaa
ਬਹੁਤ ਬਹੁਤ ਵਧੀਆ ਤੇ ਸਹੋਣੀ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿਚ ਰੱਖੇ 👍👍👍👌❤️❤️😍😂😂😂😂🙏🙏
Love you dharnat 22 and all team members nu👍👍👍👍👍👍👍
ਵੀਰੇ ਵੀਡੀਓ ਦੀ ਆਵਾਜ਼ ਬਹੁਤ ਘੱਟ ਆਉਂਦੀ ਹੈ ਵੀਡੀਓ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
sirra video dharnat dharnat di ecting full vadhia hmesha wheguru chandikala ch rakhe sari team noo video paounde rha karo part❤❤❤
ਬਹੁਤ ਵਧੀਆ ਵੀਡੀਓ ਬਣਾਈਆਂ 👌👍
ਨਾਈਸ ਵੀਡੀਓ ਵੀਰ ਧਰਨਾਟ
😂😂😂😂😂😂😂😂😂 ਵਧੀਆਂ ਵੀਡੀਓ ਆ ਬਾਈ ਜੀ 🙏 ਬੰਤ ਨੂੰ ਵੀ ਕਿਸੇ ਦਾ ਬਾਪੂ ਬਣਾਓ ਫੇਰ 😂😂😂😂😂😂😂😂😂😂
Siraa lya pya bro
ਬਹੁਤ ਵਧੀਆ ਵੀਡੀਓ ਐ ਬਾਈ ਜੀ ਪੁਰਾਣਾ ਪੰਜਾਬ ਅਤੇ ਪੁਰਾਣਾ ਸਮਾਂ ਯਾਦ ਆ ਗਿਆ। ਜਿਓਂਦੇ ਵੱਸਦੇ ਰਹੋ ਭਰੋ।
🙏🏻🙏🏻🙏🏻
Bai bakamal si koi sabad nhi ..sari team nu mubarka ..super hit c..😂😂😂😂😂
Bahut vadia bai ji
Siraaaaaaa video ❤❤
Very beautiful video ji ❤❤❤❤
ਬਹੁਤ ਵਧੀਆ ਬਾਈ
Sari team nu sat Shri akal dharnat g 🙏 very comdey video all the best 🙏🥀💙🥀👌 Yamuna Nagar
Bhut mja aunda hai video dekh ke very funny videos ☺️
Kaim bai
ਧਰਨਾਟ ਦੀ ਰਾਮ ਪਿਆਰੀ ਕੁੱਟ ਕੁੱਟ ਲਾਲ ਕਰਤੀ ਬੁੜੇ ਨੇ 😂😂😂
Attt jatta 😂😂😂😂
😂😂😂😂😂😂😂😂😂😂😂😂😂😂🎉🎉
ਨਾਇਸ ਵੀਡੀਓ ਬਾਈ ਜੀ
Bahut vadia video bai dharnat ji
Bhot vdhiya video aa g
Bachpan wich Kai jawak idan hi karde ne ....madam naal viyah 😂
❤❤❤❤❤❤❤❤❤❤ਬੱਚਪਨ ਕਰਗਿਆ ਚਾਤੀ
Very nice bro
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ
Bhut vadia video ne dhrnat veer
ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ ਬਾਈ all the best ਨਾਭੇ ਵਾਲਿਆਂ ਵਲੋਂ
👌👍🔥🔥🔥🔥🤣🤣🔥🔥🔥
ਧਰਨਾਟ ਤੇ ਨਾਲ ਦੇ ਜੁੱਤੀਆਂ ਬੜੀਆਂ ਪਈਆ ਸੁੱਕੇ। ਛਿੱਤਰ ਨਾਲ ਬੁੜੇ ਨੇ ਚਿੱਤੜ ਬੜੇ ਕੁੱਟੇ ਬਹੁਤ ਨਜਾਰਾ ਆਇਆ😂😂
🙏🏻🙏🏻
👌👌👍🏻👍🏻
@@DESIMASTIPINDAWALE6😅
Madam de gahrwale de word clear nhi hege bro thoda sudhar kro,
Baki full part full njaredaar
Nice 22 g 💯👍🙏
Nice video God bless you rab tuei din dugni tarki kro 👌👌👌👍👍👍
Nice tarnta bi 👍👍👍👍
ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
🙏🏻🙏🏻🙏🏻🙏🏻🙏🏻
ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌❤❤
Very good and amart 🙏 💯
Dekh ke apne din yaad a gye 1995 walle ❤❤❤❤❤
Sirraaaa la ta gbu love you a truck 🚛🚛🚛🚛🚛🚛🚛 bhar k
❤❤super movie Dharnat Bai ji super parmatma thuanu ate thuadi team nu chardikala wich rakhe super
ਸਾਰੀ ਟੀਮ ਦਾ ਧੰਨਵਾਦ 😂😂
🙏🏻🙏🏻
Nicevideo 👌👌😂
Vvvvvv best teem
DHARNAT.JINJER.VEER.JI. PURI.TEAM.NU.RABB.CHARDI.KALAN.RAKHA.
❤❤🌹🌹 Very Nice Video Hamirgarh Waleyo Sari team ne bhut sohna kam kita hai. Waheguru ji Hamirgarh di sari team te kirpa kran, te sari ch team ehda hi pyar bnayi rakhan, te team nu hamesha chardikala ch rakhn ji... 🌹🌹❤❤
Very nice Video Bhai ji
ਧਰਨਾਟ ਤੇ ਛਿਤਰਾ ਦਾ ਮੀਂਹ ਵਰ੍ਹਿਆ ਪਰ ਫ਼ਿਰ ਵੀ ਹੌਸਲਾ ਨੀ ਛੱਡੀਆਂ ਲਵ ਯੂ ਟਰਾਲੀ ਭਰਕੇ ਜੋਗਾ ਮਾਨਸਾ
Vadia lagi vera
👌👌👌
ਵੀਰੋ ਬਹੁਤ ਵਧੀਆ ਕੰਮ ਕੱਰ ਰਹੇ ਹੋ ਸਾਰੀ ਟੀਮ ਬਹੁਤ ਵਧੀਆ ਕੰਮ ਕੱਰ ਰਹੀ ਐ ਧਰਨਾਟ ਬਾਈ ਜੋਤਿਸ਼ ਆਲੀ ਵੀਡੀਓ ਦਾ ਅਗਲਾ ਪਾਰਟ ਛੇਤੀ ਲੈਕੇ ਆਓ ਬਹੁਤ ਓਡੀਕ ਐ
Sirra😊
Sat shri akal bhaji very beautiful video najara aa gae
Bhut badhiya part c😁😁😂😂😂👌❤️🌟🌟🌟🌟
❤️❤️❤️❤️👍👍👍👍
Good video
Nice video
👍👍❤❤❤❤❤
Nice video Bhai
Ouu ouu very nice video ji
ਵੀਰ ਜੀ ਬਹੁਤ ਵਧੀਆniceji,🎉🎉😂😂
😍😍😍😍😍😍😍😍
👍👍
ਬਹੁਤ ਵਧੀਆ ਵੀਡੀਓ ਸੀ 👍👍👍👌👌
❤❤❤❤❤
ਬਹੁਤ ਵਧੀਆ ਬਾਈ👌👌👌👌👌
Veerji very good😂😂😂😂❤❤❤🎉🎉🎉
😂😂😂😂siraaaaa
❤️❤️
ਸਿਰਾ ਬਾਬਏ
ਨਾਈਸ
Bhot vadia bai school time yaad a gaya
ਬਹੁਤ ਵਧੀਆ ਜੀ
ਬੀਰ ਖੁਰਦ ਮਾਨਸਾ ਤੋਂ
Good aa yaar ❤
Ajj kal vi ahi hall aa 😂😂😂😂😂 wse bhut shoni acting kiti aa 😂😂
❤❤❤
Sirra 😂😂😂
Ustaani wahli sohni àà.
😂😂😂😂👌👌👌👌👌👍👍
Very nice video thanks all team nu 😊 ❤ 🎉
Dharnat g 🤣🤣🤣🤣🤣🥀💙🥀👌
Nice 22 g ❤️👍
Very nice very funny and emotions 😍😍
Siraaa karta veer g
ਧਰਨਾਟ ਵੀਰ ਐਕਟਿੰਗ ਬਹੁਤ ਵਧੀਆ ਕੀਤੁੀ ਵੀਰ ਬਹੁਤ ਬਹੁਤ ਧੰਨਵਾਦ
Love you Bro ❤️❤️❤️❤️❤️
😂😂😂😂😂👌👌👌koka
Very nice video ji God bless you
Dharnat good no.1
End bhaji