ਵਣਜਾਰੇ ਸਿੱਖਾਂ ਦਾ ਰਹਿਣ ਸਹਿਣ, ਬੋਲੀ ਤੇ ਪਹਿਰਾਵਾ । Hyderabad | Telangana 👣Footprints of Sikhi 18

Поділитися
Вставка
  • Опубліковано 19 сер 2024
  • Google Location : goo.gl/maps/NA...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 479

  • @MohanSingh-is5sc
    @MohanSingh-is5sc Рік тому +16

    ਖਾਲਸਾ ਜੀ ਇਹ ਸਾਡੀ ਕੌਮ ਦੇ ਹੀਰੇ ਹਨ ਮੇਰੀ ਸਾਰੀ ਦੁਨੀਆਂ ਤੇ ਵੱਸਦੇ ਸਿੱਖਾਂ ਨੂੰ ਹੱਥ ਜੋਡ਼ਕੇ ਬੇਨਤੀ ਹੀ ਕਿ ਅਸੀਂ ਇਹਨਾਂ ਵੀਰਾਂ ਦੀ ਸਾਰ ਲਈਏ ਇਹ 10ਵੀ ਪਾਤਸਾਹ ਜੀ ਦੇ ਸਸਤ੍ਰਦੀ ਬਨੌਣ ਦੀ ਸੇਵਾ ਇਹ ਵੀਰ ਕਰਦੇ ਸੀ

  • @dhillon3995
    @dhillon3995 Рік тому +45

    ਖਾਲਸਾ ਏਡ ਰਵੀ ਸਿੰਘ ਤੁਹਾਡਾ ਬਹੁਤ ਧੰਨਵਾਦ ਆਪਣੇ ਸਿੱਖਾ ਦੀ ਸਾਰ ਲਈ ਹੈ

  • @tonysingh3343
    @tonysingh3343 Рік тому +89

    ਬੁਹਤ ਹੀ ਵਧੀਆ ਖਾਲਸਾ ਜੀਉ ਇਹ ਹਨ ਗੁਰੂ ਦੇ ਸਿੱਖ ਅਸੀਂ ਪੰਜਾਬ ਵਾਸੀ ਤਾਂ ਕੇਬਲ ਨਾਮ ਦੇ ਹੀ ਸਿੱਖ ਰਹਗੇ ਗੁਰੂ ਸਾਹਿਬ ਕਿਰਪਾ ਕਰਨ ਅਸੀ ਵੀ ਸੱਚੇ ਸਿੱਖ ਬਣੀਏ 🙏🏻🙏🏻

  • @parmjeetsingh1314
    @parmjeetsingh1314 Рік тому +49

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @manjindersingh5376
    @manjindersingh5376 Рік тому +4

    ਗੁਰਦਵਾਰੇ ਤੇ ਸੋਨਾ ਲਾਉਣ ਦੀ ਬਜਾਏ ਸਿੱਖਾਂ ਨੂੰ ਇੰਨਾ ਦੀ ਮੱਦਦ ਕਰਨੀ ਚਾਹੀਦੀ ਹੈ 🙏

  • @premlalpremlal5900
    @premlalpremlal5900 Рік тому +16

    Satnam Shri wahegur ji ਕਮਾਲ ਹੈ ਜੀ ਕਮਾਲ ਵਾਹ ਵਾਹ ਇਨ੍ਹਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਖਸਬੂ ਆ ਰਹੀ ਹੈ

  • @user-bg4tl3tk1f
    @user-bg4tl3tk1f Рік тому +54

    ਕਈਆਂ ਨੂੰ ਲੱਗਦਾ ਵੀ ਸਿਰਫ ਪੰਜਾਬੀ ਬੋਲਣ ਵਾਲੇ ਅਤੇ ਪੰਜਾਬ ਵਿੱਚ ਹੀ ਸਿੱਖ ਰਹਿੰਦੇ ਹਨ, ਸਿੱਖੀ ਮਹਾਨ ਸਾਰੇ ਭਾਰਤ ਉਪ ਮਹਾਦੀਪ ਵਿੱਚ ਪਾਈ ਜਾਂਦੀ ਹੈ

    • @SukhdevSingh-wt7wn
      @SukhdevSingh-wt7wn Рік тому +4

      Khud punjabi sikh hi ehnanu sikhhi wich nahi ginde....

    • @pawanjitsingh5435
      @pawanjitsingh5435 Рік тому +4

      @@SukhdevSingh-wt7wn islyi Christian bande ne . Jattbad ne gand paya Punjab te sikhi ch. Sharm wali gal hai .

    • @balwinderbhullar7027
      @balwinderbhullar7027 Рік тому +3

      punjab de sikh nahin bemukh sikh ne 95 percent .sorry to say veer jo sach hai sach hi rehna

    • @user-bg4tl3tk1f
      @user-bg4tl3tk1f Рік тому +2

      @@balwinderbhullar7027 ਮੰਨਦਾ ਵੀਰ ਗਿਆਨ ਦੀ ਕਮੀ ਆ ਮੈਨੂੰ ਤਾਂ ਏਨਾ ਦੇ ਕੇਸ ਰੱਖੇ ਹੀ ਚੰਗੇ ਲੱਗ ਰਹੇ ਆ

    • @JattSaab-xb6wc
      @JattSaab-xb6wc Рік тому

      ​@@pawanjitsingh5435ਹਰ ਗੱਲ ਚ ਜੱਟਵਾਦ ਕਿੱਥੋਂ ਆ ਜਾਂਦਾ ਇੰਨਸਾਨ ਖੁੱਦ ਗੁਰੂ ਸਾਹਿਬ ਜੀ ਤੋ ਵੇਮੁਖ ਹੁੰਦਾ

  • @allrounder_fateh..
    @allrounder_fateh.. Рік тому +26

    ਬੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਏਨੇ ਸੁੰਦਰ ਸੋਹਣੇ ਮੁਖੜੇਯਾਂ ਦੇ ਦਰਸ਼ਨ ਦਿਦਾਰ ਕਰਵਾਏ ਆਪ ਜੀ ਨੂੰ ਗੁਰੂ ਸਾਹਿਬ ਜੀ ਤਦਰੂਤੀ ਤੇ ਮੇਹਰ ਬਖਸ਼ੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @dhaliwalanmol3087
    @dhaliwalanmol3087 Рік тому +25

    ਧੰਨ ਪਾਤਸ਼ਾਹ ਕਲਗੀਧਰ ਦਸਮੇਸ਼ ਪਿਤਾ ਤੇਰੀ ਵਡੀ ਵਡਿਆਈ।

  • @honeydhillon4024
    @honeydhillon4024 Рік тому +9

    ਬਹੁਤ ਵਧੀਆ ਲੱਗਿਆ ਵੀਰ ਜੀ ਇਹਨਾਂ ਸਿੰਘਾਂ ਨੂੰ ਵੇਖ ਕੇ ਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @amritkaur6831
    @amritkaur6831 Рік тому +7

    ਧੰਨ ਧੰਨ ਜਾਹਿਰ ਪੀਰ ਜਗਤ ਗੁਰ ਬਾਬਾ। ਤੇਰੀਆਂ ਦਿੱਤੀਆਂ ਭੱਲਿਆਂ ਨੂੰ ਅਸੀਸਾਂ( ;ਉਜੜ ਜਾਵੋ, ਦੇ ਵਾਕਾਂ ਨੂੰ ਪੂਰੇ ਕਰਦੇ ਤੇਰੇ ਪਿਆਰੇ💕 ਵਣਜਾਰੇ 🥰🙏🌹❤👪ਸਿੰਘ।

    • @RanjitKaur-no6iq
      @RanjitKaur-no6iq Рік тому +1

      ਬਿਲ ਕੁਲ ਸਹੀ ਕਿਹਾ ਜੀ ਤੁਸੀ 🙏🌺🌹🥰

  • @gurcharansinghkanwar6805
    @gurcharansinghkanwar6805 Рік тому +9

    SGPC. nu sochna chahida hai ehna grib Sikhs di help Karn vaste.waheguru ji ehna nu chardi kla vich rakhan..

    • @AmarjitSingh-lv1bw
      @AmarjitSingh-lv1bw Рік тому +1

      Veer kise tu koi umeed na rakhiae apne aap tu shuru kriae

  • @SatnamSingh-ol9ql
    @SatnamSingh-ol9ql Рік тому +7

    ਵੀਡੀਓ ਦੇਖ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ

  • @lakhmirsinghkhalsa8282
    @lakhmirsinghkhalsa8282 Рік тому +14

    ਬਹੁਤ ਵਧੀਆ ਜੀ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਨਾਨਕ ਦੇਵ ਜੀ ਸਿਖੀ ਨੂੰ ਸੰਗਤਾਂ ਦੇ ਦਰਸ਼ਨ ਕਰ
    ਵਾ ਰਹੇ ਹੋ ਗੁਰੂ ਸਾਹਿਬ ਆਪ ਤੇ ਜਗਤ ਵਿਚ ਖੁਸ਼ੀਆਂ ਬਖਸ਼ਣ ਨਿਹੰਗ ਸਿੰਘ ਫੋਜਾ ਭਿੰਡਰਾਂਵਾਲੇ 🚩🙏💪👍

  • @dhillon3995
    @dhillon3995 Рік тому +5

    ਇਹ ਗੁਰੂ ਸਾਹਿਬ ਦੇ ਸੱਚੇ ਸਿੱਖ ਨੇ ਪੰਜਾਬ ਵਾਲੇ ਤਾਂ ਸਿੱਖ ਨਹੀਂ ਰਹੇ ਕੰਨਾਂ ਵਿੱਚ ਵਾਲੀਆ ਪੋਨੀਆ ਤੇ ਬਿਊਟੀ ਪਾਰਲਰ ਨੇ ਜਗ੍ਹਾ ਲੈ ਲਈ ਸ਼ਰੋਮਣੀ ਕਮੇਟੀ ਨੂੰ ਇਨ੍ਹਾਂ ਵਲ ਧਿਆਨ ਦੇਣਾ ਚਾਹੀਦਾ ਹੈ

  • @HarpreetKaur-ov5qw
    @HarpreetKaur-ov5qw Рік тому +8

    Eh han asli sikh . Inha sikha nu dekh k khushi hundi e te apne aap te shrm andi e. Ruh khush ho gayi eh video dekh k

  • @GsVerka728
    @GsVerka728 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਧੰਨਵਾਦ ਵੀਰ ਨਿਸ਼ਾਨ ਸਿੰਘ ਜੀ
    ਧੰਨਵਾਦ ਖਾਲਸਾ ਏਡ ਵਾਲਿਆ ਦਾ

  • @sandeepsandhu5530
    @sandeepsandhu5530 Рік тому +7

    ਰੂਹ ਖੁਸ਼ ਕਰਤੀ ਦਰਸ਼ਨ ਕਰਵਾ ਕੇ ਸੰਗਤਾਂ ਦੇ
    ਬਾਬਾ ਜੀ ਧੰਨਵਾਦ ਤੁਹਡਾ 🙏

  • @JasbirSingh-rw4ds
    @JasbirSingh-rw4ds Рік тому +1

    ਨਿਸ਼ਾਨ ਸਿੰਘ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ

  • @manjindersingh1353
    @manjindersingh1353 Рік тому +7

    ਸ਼ੀ੍ ਮਹਾਂਕਾਲ ਸਤਿਗੁਰੂ ਜੀ।।
    ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ।।
    ਆਪਣੇ ਵਣਜਾਰੇ ਖਾਲਸਾ ਪੰਥ ਹਿੰਦਕ ਤੇ ਕਿਰਪਾ ਕਰੋ ਜੀ

    • @jagjeetsingh2602
      @jagjeetsingh2602 Рік тому

      VEERA PAPISTANI MUSLIM ATTACK ON HINDU TEMPEL TERA KE VICHAR PLEASE

    • @godblessyou355
      @godblessyou355 Рік тому

      Mahakal bhagauti ek aa , dono akal purkh de naam aa

    • @godblessyou355
      @godblessyou355 Рік тому

      Tuci bas Hun moorti Pooja krni vi shuru kr do , brahmanvaad ta phila hi rahe ho sikhism ch

    • @godblessyou355
      @godblessyou355 Рік тому

      Akal purkh da koi gender nahi aa osnu bhaguti bhi keh skde aa ram bhi

    • @godblessyou355
      @godblessyou355 Рік тому

      @@jagjeetsingh2602 je India ch masjid te gurdwarea te hmla hovega ta Pakistan ch mandra te vi hmla hona hi aa

  • @SatnamSingh-li6mu
    @SatnamSingh-li6mu Рік тому +4

    ਧੰਨਵਾਦ ਜੀ ਵਾਹਿਗੁਰੂ ਮੰਨ ਦੀ ਸ਼ਾਤੀ ਸਰੀਰ ਦੀ ਤੰਦਰੁਸਤੀ ਬਖਸ਼ਣ

  • @JasveerSingh-ji4sl
    @JasveerSingh-ji4sl Рік тому +2

    ਵਾਹ ਜੀ ਵਾਹ
    ਬਿਲਕੁਲ ਜੀ ਬਹੁਤ ਵਧੀਆ
    ਵੀਰ ਨਿਸ਼ਾਨ ਸਿੰਘ ਜੀ ਥੋੜਾ ਹੋਰ ਅੱਗੇ ਤੇਲੰਗਾਨਾ ਅਤੇ ਉੜੀਸਾ ਵੱਲ ਜਾਓਗੇ ਤਾਂ ਇਹਨਾਂ ਪਰਿਵਾਰਾਂ ਨੂੰ ਨੀਂਬੜਾ ਵੀ ਕਹਿੰਦੇ ਹਨ 🙏

  • @dsbatth9105
    @dsbatth9105 Рік тому +10

    ਵਾਹਿਗੁਰੂ ਜੀ ਮੇਹਰ ਕਰਿਓ ਬਹੁਤ ਵਧੀਆ ਉਪਰਾਲਾ ਸਿੱਖੀ ਦਾ ਪ੍ਰਚਾਰ ਕਰਦੇ ਹੋ 🙏❤️

  • @ParamjitKaur-bp4de
    @ParamjitKaur-bp4de Рік тому +1

    ਸੱਚੇ ਸਿੱਖ ਤਾਂ ਇਹ ਹੀ ਹਨ । ਪੰਜਾਬ ਵਿੱਚ ਤਾਂ ਪ੍ਰਧਾਨਗੀ ਨੂੰ ਲੈਕੇ ਗੁਰੂ ਘਰਾਂ ਵਿੱਚ ਹੀ ਦਸਤਾਰਾਂ ਦੀ ਬੇਪਤੀ ਹੁੰਦੀ ਹੈ ।

  • @jagjitsingh2267
    @jagjitsingh2267 Рік тому +3

    ਵੀਰੇ ਸਤਿ ਸ੍ਰੀ ਆਕਾਲ ਜੀਓ ਵੀਰੇ ਮੰਨ ਖੁਸ਼ ਕਰ ਦਿੱਤਾ ਯਾਰ ਚੜਦੀਕਲਾ ਵਿੱਚ ਰਹੋ ਜੀਓ ਮਹਾਂਰਾਜ ਜੀ ਪੰਜਾਬ ਵਿੱਚ ਵੀ ਆਉਂਦੇ ਹੋ ਜਾਂ ਬਾਹਰ ਹੀ ਘੁੰਮਦੇ ਰਹਿੰਦੇ ਹੋ ਜੀਓ ਮੰਨ ਖੁਸ਼ ਹੋ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ

  • @amanjotsinghkarwal1638
    @amanjotsinghkarwal1638 Рік тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ।⚔️⚔️⚔️⚔️🙏🙏🙏🙏🌅

  • @khalsadeshpunjab3680
    @khalsadeshpunjab3680 Рік тому +7

    ਵਾਹਿਗੁਰੂ ਜੀ ਅਜ਼ਾਦੀ ਹੀ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ

  • @baljeetsingh1643
    @baljeetsingh1643 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @niranjansinghjhinjer1370
    @niranjansinghjhinjer1370 Рік тому +20

    Dhan Guru Nanak Dev ji di Phulwaari sda ess Jagat vich mehakdi rahegi 🚩
    Dhan Guru ji ka Khalsa

    • @jagjeetsingh2602
      @jagjeetsingh2602 Рік тому

      PAPISTANI KUTIA NA ENGLAND WICH HINDU TEMPEL TA HAMLA KITA ITS RIGHT VEERA

    • @MrSingh-dc1xk
      @MrSingh-dc1xk Рік тому

      @@jagjeetsingh2602vadia kita Muslims ne hindu de naal hindu ka vadia kaam krde aa bhi avdi marde 😂😂

  • @sunnynabha593
    @sunnynabha593 Рік тому +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @parmjitkaur1967
    @parmjitkaur1967 Рік тому +2

    ਬਹੁਤ ਵਧੀਆ ਲੱਗਾ ਜਿਵੇਂ ਪੁਰਾਣਾ ਪੰਜਾਬ ਹੋਵੇ

  • @SukhaSingh-ol7rs
    @SukhaSingh-ol7rs Рік тому +2

    ਵਹਿਗੁਰੂ ਜੀ

  • @daman256
    @daman256 Рік тому

    ਸਾਨੂੰ ਪਛੋਕਰ ਚ ਮਿੱਲੀ ਇੰਨੀ ਵੱਡੀ ਦਾਤ ਗਵਾ ਬੇਠੇ,,,ਤੇ ਇਹ ਸਿੱਘ ਦੁਰ ਹੋਕੇ ਵੀ ਗੁਰੂ ਨਜਦੀਕ ਨੇ,,, I love you singho

  • @dalipsinghdalipsingh7726
    @dalipsinghdalipsingh7726 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਭਾਈ ਸਾਹਿਬ ਜੀ ਜੋ ਆਪ ਜੀ ਨੇ ਦਸਿਆ ਕਿ ਖਾਲਸਾ ਏਡ ਵਾਲੇ ਇਹਨਾਂ ਵੀਰਾਂ ਦੀ ਸਾਰ ਲੈਣ ਆਏ ਸਨ ਬਹੁਤ ਬਹੁਤ ਲਗਾ ਜੀ,, ਸ਼੍ਰੋਮਣੀ ਕਮੇਟੀ ਨੂੰ ਵੀ ਇਹਨਾਂ ਪਰਿਵਾਰਾਂ ਤੱਕ ਪਹੁੰਚ ਕਰਨੀਂ ਚਾਹੀਦੀ ਹੈ ਜੀ, ਤਾਂ ਜੋ ਇਹਨਾਂ ਦੀ ਜ਼ਰੂਰਤ ਅਨੁਸਾਰ ਮਦਦ ਹੋ ਸਕੇ,, ਬਾਹਰ ਬੈਠੇ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਪਰਿਵਾਰ ਜੋ ਪੰਜਾਬ ਤੋਂ ਬਾਹਰ ਸਿੱਖੀ ਦੀ ਸੰਭਾਲ ਕਰ ਰਹੇ ਹਨ,, ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਦੇਣ ਜੀ

  • @asingh2796
    @asingh2796 Рік тому +15

    Thanks brother for sharing it all !!!!
    Good to see Vanjara Sikhs converted to Singhs. (Singh is advancement of Sikhs)
    This remind me of my Dadi Ji. She use to speak Lobanki Language. (Even in Punjab).
    Slowly Punjabi has taken over our actual language and we know nothing.
    Gurbani has hymns from Lobanki language and hymns dedicated to Vanjaras.
    But Punjabis are projecting Sikhism as Punjabi Religion.
    Even Gurbani is not in Punjabi but Gurmukhi Language.
    Few Shabads are in Punjabi Language and most of it is outsider language Braj, Awadh, Persian etc.
    Sikhi is not Punjabi Religion but world religion. Baba Nanak proved it.
    So Punjabi Sikhs should not try to intrude culture but only teach us Gurmukhi so that can understand Guru Granth Sahib.
    Guru Ladho Re !!!

  • @talwindersingh3721
    @talwindersingh3721 Рік тому +14

    Veer ji chotta jya correction at 6:20:😇
    Dharna kuj Edda hundi c, ho sakda location wakhri hon karke fark howe, asi jado Patna Sahib jande c West Bengal to te inj padhde c:
    "Singh sone sajde ji
    Khatti dastaar
    Lammi talwar
    Gatre kaale..
    Saanu Darshan dedyo ji Guruji daswi patshahi wale"
    Baut Anand aunda c.
    Thanks for reminding.

  • @avtarsingh9667
    @avtarsingh9667 Рік тому +3

    Bohat wadhia jaankaari ji
    Good work
    Khalsa charhdi kla vich rhe

  • @JarnailSingh-iu7cu
    @JarnailSingh-iu7cu Рік тому

    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ, ਬੱਚਿਆਂ ਨੂੰ

  • @santokhsingh6343
    @santokhsingh6343 Рік тому +1

    Good information .ਬਹੁਤ ਚੰਗਾ ਲੱਗਾ

  • @fatehsingh6688
    @fatehsingh6688 Рік тому

    ਬਹੁਤ ਹੀ ਵਧੀਆ ਪ੍ਰਸੰਸਾ ਯੋਗ। ਕਿਰਪਾ ਵਾਹਿਗੁਰੂ ਜੀ ਕੀ।🙏🙏🌹

  • @amrindersingh9685
    @amrindersingh9685 Рік тому +4

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @ss.27
    @ss.27 Рік тому +8

    Beautiful vlog.....Dhan Guru Pita Sahib Sri Guru Gobind Singh g Maharaj

  • @GurjeetSingh-ux4dx
    @GurjeetSingh-ux4dx Рік тому

    ਸਾਰੇ ਸਿੰਘਾਂ ਤੇ ਵਾਹਿਗੁਰੂ ਸਾਹਿਬ ਜੀ ਦੀ ਮੇਹਰ ਹੈ ਸਾਰੇ ਚੜ੍ਹਦੀ ਕਲਾ ਚ ਹਨ

  • @jajbirsingh9986
    @jajbirsingh9986 Рік тому

    ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੀ ਆ ਐਨਾ ਲੋਕਾਂ ਤੇ ਜੇਹੜੇ ਪੰਜਾਬ ਤੋਂ ਕੋਹਾਂ ਦੂਰ ਰਹਿ ਕੇ ਵੀ ਸਿੱਖੀ ਤੇ ਸਿੱਖੀ ਸਰੂਪ ਨੂੰ ਕਾਇਮ ਰੱਖਿਆ ਹੋਇਆ। ਇੱਕ ਪੰਜਾਬ ਵਾਲੀਆ ਸਾਰਾ ਦਿਨ ਫ਼ੋਨਾਂ ਉਤੇ ਨੰਗੀਆਂ ਹੁੰਦੀਆਂ ਫਿਰਦੀਆਂ ਨੇ।

  • @krishansingh1220
    @krishansingh1220 Рік тому +11

    Feel very happy on seeing the utmost blessings of guru Gobind Singh ji on this community,,,,,kash hum bie ase ban sakte hote? It is our fate perhaps,

  • @darshanSingh-qc1ho
    @darshanSingh-qc1ho Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sajanmalhi7276
    @sajanmalhi7276 Рік тому +3

    ਵਾਹਿਗੁਰੂ ਜੀ 🙏🙏

  • @bindersingh1452
    @bindersingh1452 Рік тому +3

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @karmjitsinghgill3323
    @karmjitsinghgill3323 Рік тому +3

    ਵਾਹਿਗੁਰੂ ਜੀ

  • @bsingh1310
    @bsingh1310 Рік тому +1

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @jasveenbhinder8613
    @jasveenbhinder8613 Рік тому +10

    Vaheguru Ji Ki Khalsa, Vaheguru Ji Ki Fateh, Bhai Sahib 🙏 . Bahoot dhanvaad for these videos. Deep respect for you , team and for these Sikh families. Salute to you all. Vaheguru sada Chardi Kala Devan aap sab nu.
    Look forward to your videos 🙏

  • @ranjeetsinghsingh9248
    @ranjeetsinghsingh9248 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @karanamaravind7525
    @karanamaravind7525 Рік тому +7

    Iam saying great job they have done so all the sikh people must have aware about this,Guru Nanak Dev jee roa ming around India visited so many places like Kadapa in our Andhra but no records,Vahiguru jee ka Khalsa vahiguru jee ki Fateh

  • @rajanrajput187
    @rajanrajput187 Рік тому +13

    Dhan guru nanak dev ji sahib❤️🙏

  • @rajdeep4965
    @rajdeep4965 Рік тому +2

    Bahut vadia laga ehna sikhan nu dekh k
    Baki Punjab de Jattan ne sikhe da berha gark keta hoya h

  • @prabhsingh8069
    @prabhsingh8069 Рік тому

    ਬਹੁਤ ਧੰਨਵਾਦ ਖ਼ਾਲਸਾ ਜੀ ਸਾਨੂੰ ਏਨੇ ਦੂਰ ਬੈਠੇ ਸਾਡੇ ਗੁਰੂ ਸਿੱਖ ਪਰਿਵਾਰਾਂ ਦੇ ਦਰਸ਼ਨ ਕਰਵਾਏ ਰੂਹ ਖੁਸ਼ ਹੋਗੀ ਸੱਚੇ ਗੁਰੂ ਸਿੱਖਾਂ ਦੇ ਦਰਸ਼ਨ ਕਰ ਕੇ ਵਾਹਿਗੁਰੂ ਆਪ ਜੀ ਨੂੰ ਖੁਸੇ ਬਖਸਨ

  • @nirjansingh9939
    @nirjansingh9939 Рік тому +4

    Very good job . This is an appreciable work you are doing .
    Badals spent SGPC funds on punjabis to help visit Amritsar.
    Actually these people need to be helped to visit the sikh historical places and TAKHATS saheb Akal Takhat Takhat kes garh saheb
    Takhat damdama saheb.
    Let us appreciate vanzara sikhs

    • @shivdevsingh3626
      @shivdevsingh3626 Рік тому

      ਜਦੋਂ ਇਹ ਪੰਜਾਬ ਵਿੱਚ ਆਏ ਤਾਂ ਇਹਨਾਂ ਨੇ ਹੈਰਾਨ ਹੋ ਜਾਣਾ ਕਿ ਇੱਥੇ ਤਾਂ ਸਾਡੇ ਵਰਗੇ ਵਿਰਲੇ ਵਿਰਲੇ ਸਿੱਖ ਹੀ ਹਨ | ਬਾਕੀ ਤਾਂ ਸਾਰੇ ਮਸ਼ਰੂਮ ਕੱਟ ਵਾਲੇ ਹੀ ਹਨ |

  • @ranjitarsh6828
    @ranjitarsh6828 Рік тому +4

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏

  • @JagdeepSingh-by5cr
    @JagdeepSingh-by5cr Рік тому +3

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @baljindersingh9447
    @baljindersingh9447 Рік тому +2

    Bhut Vadia jii

  • @nishansinghdhillon1034
    @nishansinghdhillon1034 Рік тому +3

    ਬਹੁਤ ਵਧੀਆ ਕੰਮ ਕਰ ਰਹੇ ਹੋ ਆਪ।ਸਤਨਾਮ ਸਿਰੀ,ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @MohanSingh-gt9ks
    @MohanSingh-gt9ks Рік тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BaljinderSingh-ri9gw
    @BaljinderSingh-ri9gw Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @MannatandAshmeet0911
    @MannatandAshmeet0911 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @factinfreefire3375
    @factinfreefire3375 Рік тому +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਣ ਜੀ

  • @minak197
    @minak197 Рік тому +8

    They are real sikhs with full faith and devotion.

  • @JoginderSingh-it2is
    @JoginderSingh-it2is Рік тому

    ਬਹੁਤ ਵਧੀਆ ਜੀ। ਗੁਰੂ ਦੇ ਸਿੱਖ ਚੜ੍ਹਦੀ ਕਲਾ ਵਿਚ ਰਹਿਣ।

  • @VarinderSingh-rs4tq
    @VarinderSingh-rs4tq Рік тому +10

    Satnam waheguru ji 🙏

  • @sukhdevkaur9697
    @sukhdevkaur9697 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🤲🤲🌺🌺❤️❤️🌺🌺🤲🤲🙏🙏

  • @ShamsherSingh-gj3ji
    @ShamsherSingh-gj3ji Рік тому +1

    BAHUT pyar hai ehna logan ch wahe guroo kirpa karan

  • @Dalbirsingh-zc7zq
    @Dalbirsingh-zc7zq Рік тому +2

    Nissan Singh ji s s akal. You are doing great service to the Sikh religion choudgry of Sikh religion should learn lesson from s Nissan Singh Australia.

  • @pb65-mohali86
    @pb65-mohali86 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @meetagill4242
    @meetagill4242 Рік тому +12

    waheguru ji❤🙏

  • @gursewaksingh8299
    @gursewaksingh8299 Рік тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਵਾਹਿਗੁਰੂ ਜੀ ਆਪ ਜੀ ਦੀ ਇਹ ਵੀਡੀਓ ਵੀ ਬਹੁਤ ਵਧੀਆ ਅਤੇ ਨਵੀਂ ਜਾਣਕਾਰੀ ਵਾਲੀ ਹੈ। ਵਾਹਿਗੁਰੂ ਜੀ ਇਹਨਾਂ ਸਿੱਖ ਸੰਗਤਾਂ ਨੂੰ ਚੜਦੀਕਲਾ ਬਖਸ਼ਣ ਜੀ।

  • @gurmukhsinghgurmukhsingh4968

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @reet9015
    @reet9015 7 місяців тому

    Waheguru chardi Kala is families nu rakan. Waheguru wahegure. Very cute Sikhi children!

  • @harjinderkaurdhillon7789
    @harjinderkaurdhillon7789 Рік тому

    ਖ਼ਾਲਸਾ ਵੀਰ ਜੀ ਆਪ ਨੇ ਨਵੀਂ ਦੁਨੀਆ ਦਿਖਾਈ ਹੈ ਗੁਰੂ ਜੀ ਦੇ ਸਿੱਖ ਸਚ ਵੀਰ ਜੀ ਆਪ ਕੁਝ ਅਲੱਗ ਹੀ ਦਿਖਾਉਂਦੇ ਹੋ ਜੋ ਵੀ ਦਿਖਾਉਂਦੇ ਦੇਖ ਕੇ ਬਹੁਤ ਹੀ ਚੰਗ਼ਾ ਲਗਦਾ ਇਹ ਸਿੱਖ ਦੇਖ ਕੇ ਬਹੁਤ ਹੀ ਬਹੁਤ ਹੀ ਚੰਗਾ ਲੱਗਾ ਜੋਂ ਪੰਜਾਬ ਚ ਵਣਜਾਰੇ ਘੁੰਮਦੇ ਨੇ ਉਨਾ ਨਾਲੋ ਕੀਤੇ ਚੰਗੇ ਨੇ ਘਰ ਬਣਾ ਕੇ ਗੁਰੂ ਦੇ ਸਿੱਖ ਸੱਜ ਕੇ ਬੈਠੇ ਨੇ ਵਾਹਿਗੁਰੂ ਇਹਨਾ ਸਿੱਖਾ ਤੇ ਵੀ ਆਪ ਤੇ ਵੀ ਮੇਹਰ ਭਰਿਆ ਹੱਥ ਰੱਖੇ ਜਿੰਨਾ ਨੇ ਸਾਨੂੰ ਘਰ ਬੈਠਿਆ ਨੂੰ ਇਨ੍ਹਾਂ ਕੁਝ ਦਿਖਾਉਂਦੇ ਹੋ ਖ਼ਾਲਸਾ ਜੀ ਨੂੰ ਚੜ੍ਹਦੀ ਕਲਾ ਚ ਰੱਖੇ

  • @Jasskingh1234
    @Jasskingh1234 Рік тому

    ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @lakhvirsingh1942
    @lakhvirsingh1942 Рік тому +11

    Waheguru ji

  • @gurdailsingh296
    @gurdailsingh296 Рік тому

    ਵਾਹਿਗੁਰੂ ਜੀ ਜਾਣਕਾਰੀ ਵਾਸਤੇ ਬਹੁਤ ਧੰਨਵਾਦ ਜੀ

  • @LovepreetSingh-dp8lj
    @LovepreetSingh-dp8lj Рік тому +1

    ਖਾਲਸਾ ਏਡ ਦਾ ਧੰਨਵਾਦ

  • @baldevsinghsingh6714
    @baldevsinghsingh6714 Рік тому

    S. Bhai sahib ji good job lambi umar te sikhpanth di sewa hove ji ,, guru fathe ji.

  • @nssingh4968
    @nssingh4968 Рік тому +3

    Dhan dhan guru granth sahib ji tuhedi kirpa nal half India become Singh in future

    • @shivdevsingh3626
      @shivdevsingh3626 Рік тому

      ਅੱਧਾ ਪੰਜਾਬ ਤਾਂ ਈਸਾਈ ਬਣ ਚਲਿਆ | ਪੰਜਾਬ ਦੇ ਸਿੱਖਾਂ ਬਾਰੇ ਸੋਚਣਾ ਚਾਹੀਦਾ ਹੈ | ਇਹ ਵਣਜਾਰੇ ਬੜੇ ਪੱਕੇ ਸਿੱਖ ਹਨ |

  • @sandhulahorie604
    @sandhulahorie604 Рік тому

    ਬਹੁਤ ਹੀ ਵਧੀਆ ਉਪਰਾਲਾ ਹੈ

  • @dharmindersingh5939
    @dharmindersingh5939 Рік тому

    ਬੜੀ ਅਪਾਰ ਕਿਰਪਾ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।🙏

  • @lakhvirsingh9941
    @lakhvirsingh9941 Рік тому +2

    ਬਹੁਤ ਵਧੀਆ ਸਿੰਘ ਸਹਿਬ ਜੀ

  • @unlimitedpower2364
    @unlimitedpower2364 Рік тому +7

    🙏 DHAN DHAN SHRI GURU GOBIND SINGH SAHIB JI MAHARAJ JI 🙏🙏 WAHEGURU JI 🙏

  • @kavitakaur2365
    @kavitakaur2365 Рік тому

    Khalsa ji sikhi ehna gursikha ne hi sambhali hoi hai waheguru chardi kalanch rakhe sikhi nu 🙏🏻🙏🏻🙏🏻

  • @PreetPreet-yd4ni
    @PreetPreet-yd4ni Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ‌ਜੀ ਕੀ ਫਤਿਹ

  • @gurdavsingh1952
    @gurdavsingh1952 Рік тому

    ਖ਼ਾਲਸਾ ਬਹੁਤ ਵਧੀਆ ਉਪਰਾਲਾ 👍

  • @sukh1307
    @sukh1307 Рік тому +1

    ਬਹੁਤ ਹੀ ਵਧੀਆ। ਰੱਬ ਮੇਹਰ ਕਰੇ

  • @HarminderSingh-zi5vg
    @HarminderSingh-zi5vg Рік тому

    ਬਹੁਤ ਵਧਿਆ ਜਾਣਕਾਰੀ ਦਿੱਤੀ ਸੀ

  • @aman4219
    @aman4219 Рік тому +7

    Waheguru ji waheguru ji

  • @indiannorway
    @indiannorway Рік тому +2

    Dhanwadh nishan singh ji, bahut sohna lagya, dekhan wich bahut wanjara sikh han , aahi dasmesh pita jee de soch san, sara hind he ohna da khalsa raj see, par afsos aaj da daur ch nawa nawa bana sikhi da jathedaara na sikhi nu punjabiya da he dharam samaj laya ta agar gair punjabi sikhi ch a janda ha ta sunan dekhan nu miliya ha ki us nu salla bhaiya sikh ban gaya keha janda, jad ki oh bhul janda pehla 5 pyaraya cho 4 gair punjabi san, aap diyya videos ta pyar bhav bekamaal ha ji

  • @JaswinderKaur-iu2vc
    @JaswinderKaur-iu2vc Рік тому +1

    Khalsa ji aap da dhanbad kinian sonian ruhan nal Mel karwaya

  • @RanjitKaur-no6iq
    @RanjitKaur-no6iq Рік тому

    ਮੇਰਾ ਵੀਰਾ ਸਦਾ ਚੜ੍ਹਦੀ ਕਲਾ ਵਿਚ ਰਹੇ🙏🌺🥰

  • @narinderwaraich7442
    @narinderwaraich7442 Рік тому

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।

  • @savinderanand4935
    @savinderanand4935 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਭਾਈ ਸਾਹਿਬ ਭਾਈ ਵਹੀ ਸਿੱਖ ਖਾਲਸਾ ਏਡ ਵਾਲਿਓ ਸਿੱਖ ਕੌਮ ਦੇ ਪ੍ਵਵਾਰਾਂ ਸੁੱਧ ਲਵੌ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ

  • @rashpalsingh8962
    @rashpalsingh8962 Рік тому +1

    Wahe guru ji mehr kryo 🙏🙏🙏🙏🙏🙏🙏🌹🌹🌹🌹🌹🌹🙏🙏🙏🙏🙏

  • @baljindershergill8011
    @baljindershergill8011 Рік тому +7

    waheguru ji 🙏