ਆ ਵੀਡੀਓ ਹਰੇਕ ਕਿਸਾਨ ਤੱਕ ਪਹੁੰਚਣੀ ਚਾਹੀਦੀ ਆ ਲੱਖਾਂ ਰੁਪਏ ਦਾ ਫ਼ਾਇਦਾ ਹੋ ਜਾਊ ਕਿਸਾਨਾਂ ਦਾ

Поділитися
Вставка
  • Опубліковано 29 вер 2024

КОМЕНТАРІ • 188

  • @khushkabadditv4237
    @khushkabadditv4237 2 роки тому +16

    ਅਸੀਂ ਮਟਰਾਂ ਵਿੱਚ ਪਾਉਦੇ ਆ 👍💯 ਵਧੀਆਂ ਰਜਿਲਟ ਆ

  • @gurjantsainisaini7140
    @gurjantsainisaini7140 Рік тому +1

    ਧੰਨਵਾਦ

  • @gurmanatsaroye
    @gurmanatsaroye 2 роки тому +2

    ਵੀਰ ਜੀ ਮੈਂ 36.3600ਦੀ ਦਵਾਈ ਪਾਉਦਾਂ ਸਾਂ ਪਰ ਗੁਲੀ ਡੰਡਾ ਨਹੀਂ ਸੀ ਮਰਦਾ ਤਿੰਨ ਤਿੰਨ ਸਪਰੇ ਪਿਛਲੇ ਸਾਲ ਮੈ ਜੰਦੁਆ ਦਵਾਈ ਪਾਈ ਸੀ ਅਰਜਲਟ ਸਹੀ ਮਿਲਿਆ

  • @progressivefarming3919
    @progressivefarming3919 Рік тому +1

    7/8 sall toh wart rha aa asi ehnu sabjea oupr knk pr koi fida ni ehna asi kdo da tjrba krk chdea

  • @fastmakeit9486
    @fastmakeit9486 2 роки тому +1

    Satop xatara sarso danlya rajka payaj

  • @Newkheti644
    @Newkheti644 2 роки тому

    Ak spray phela v kite jande a kanak bejan to phela

  • @balkarbhaini2752
    @balkarbhaini2752 2 роки тому +6

    2 liter pendimetlin + 100 gram sencor best results

  • @harbinderkhaira4374
    @harbinderkhaira4374 2 роки тому +1

    Bahut badhiya result pendimethalin

  • @bhudevsingh6299
    @bhudevsingh6299 2 роки тому

    👌

  • @garrydhillon3008
    @garrydhillon3008 2 роки тому +2

    Veer ji awkira nal ਆਉਂਦੀ ਆ 2 ਲੀਟਰ ਬਿਲਕੁੱਲ ਕੰਮ ਨਹੀਂ ਕੀਤਾ awikara ਨੇ ਪਿਛਲੇ ਸਾਲ

    • @bsvirk2145
      @bsvirk2145 2 роки тому +1

      Kon kehnda 22 awkira da99% success risult rhya
      Bus mehngi aa jroor,
      Haan thode hisse te jmeen de
      Iklli pendamathilin 30% krke trial v karna chahida hai

    • @garrydhillon3008
      @garrydhillon3008 2 роки тому

      @@bsvirk2145 veer main keh rha a last time 5 kille te use keti koi nadeen nhi rokya ohne sab paise thagde ne kisaan kolo

    • @gurwinderoffice3989
      @gurwinderoffice3989 2 роки тому

      Pani kinva din lgaya c y

    • @garrydhillon3008
      @garrydhillon3008 2 роки тому

      @@gurwinderoffice3989 10 ve din te changi barish ho gyi c 17ve din te fer pani lagha dita c

  • @HarjeetSingh-nl7uu
    @HarjeetSingh-nl7uu 2 роки тому

    Vire bathu nu v rokdi hai

  • @rajsidhu7169
    @rajsidhu7169 2 роки тому

    Good veere

  • @g.m.smussapur8800
    @g.m.smussapur8800 2 роки тому

    ਤੁਹਾਨੂੰ ੲਿਹ ਪਤਾ ਹੈ ਕਿ ੲਿਹ ਦਵਾੲੀ ਵੈਨ ਕਰ ਦਿਤੀ ਗੲੀ ਅੈ

  • @train_with_hamza
    @train_with_hamza 2 роки тому

    Hlo vir ji appa nu ek escort chahida 27 plz 🙏 contract kernda rasta khado

  • @AvtarSingh-rd7fx
    @AvtarSingh-rd7fx 2 роки тому

    Mobile number kina manne da

  • @jamiatthiara4004
    @jamiatthiara4004 Рік тому +6

    ਛੋਟੇ ਵੀਰ ਸਤਿ ਸ੍ਰੀ ਅਕਾਲ ਜੀ ਵੀਰ ਮੋਰੀਆ ਆਪ ਜੀ ਨੇ ਜੋ ਜਾਨਕਾਰੀ ਦਿੱਤੀ ਹੈ ਸ਼ਲਾਘਾਯੋਗ ਹੈ। ਇਕ ਮੈ ਵੀ ਛੋਟੀ ਜਿਹੀ ਜਾਣ ਕਾਰੀ ਦਸਦੀ ਹਾਂ ਕੇ ਜਦੋ ਆਪਾ ਨਦੀਨਾਂ ਦੀ ਸਪਰੇਅ ਕਰਦੇ ਹਾ ਤਾ ਅੱਗੇ ਜਾਨ ਦੇ ਵਜਾਏ ਪਿੱਛੇ ਨੰ ਆਵੋ। ਕਿਉਂ ਕਿ ਜਦੋ ਤੁਸੀਂ ਸਪਰੇਅ ਅੱਗੇ ਅੱਗੇ ਕਰਦੇ ਜਾਂਦੇ ਹੋ ਤਾਂ ਤੁਹਾਡੀ ਸਪਰੇਅ ਪੇਰਾ ਨਾਲ ਉਸ ਜਗਾਹ ਤੋ ਚੁੱਕੀ ਜਾਦੀ ਹ

  • @gurjindersingh3082
    @gurjindersingh3082 Рік тому +3

    ਜਿਹੜੇ ਖੇਤ ਪਿੱੱਛਲੇ ਸਾਲ ਸਪਰੇ ਕੀਤੇ ਸਨ ਉਨ੍ਹਾਂ ਵਿੱਚ ਉਗੀ ਕਣਕ ਅਤੇ ਗੁੱਲੀ ਡੰਡੇ ਦਾ ਰਿਜ਼ਲਟ ਦਿਖਾਵੋ ਬਾਈ ਜੀ , ਧੰਨਵਾਦ,

  • @DavinderSinghSidhu60
    @DavinderSinghSidhu60 5 днів тому

    Very nice Bai Ji Thanks Ji 🌹🌹❤️❤️🙏🙏

  • @navjodhsingh1984
    @navjodhsingh1984 2 роки тому +5

    ਬਾਈ ਜੀ ਸ਼ਟੇ ਵਾਲੀ ਕਣਕ ਤੇ ਕਰ ਸਕਦੇ ਆ

  • @goludhaliwal5006
    @goludhaliwal5006 Рік тому +2

    ਗੁਡ ਵੀਰ

  • @indermaan8750
    @indermaan8750 2 роки тому +2

    Pendimethalin 30% EC tar vratr johne di sidi bijyi te b vijyi toh turnt baad hundi aa

  • @sukhwindersinghlela5465
    @sukhwindersinghlela5465 2 роки тому +1

    ਵੀਰ ਜੀ ਮੈਨੂੰ ਆਪਣਾ ਫੋਨ ਨੰਬਰ ਦੇਣਾ ਜੀ ਕਿਸਾਨ ਫਾਰਮ ਸੁਨਾਮ ਜਿਲ੍ਹਾ ਸੰਗਰੂਰ ਜੀ ਮੈ ਸਪਰੇਆਂ ਲੈਣੀ ਜੀ

  • @Yes_no_haan_na
    @Yes_no_haan_na 2 роки тому +1

    Pendimethalin ਜੋੰਦਰ ਨੁੰ ਨਹੀ ਰੋਕਦੀ ਭਰਾਵੋ ...ਮੈਂ 15 ਸਾਲ ਤੋ ਕਰ ਰਿਹਾਂ ਗਾਜਰ ਬੀਜ ਕੇ

    • @baljeetgrewal2951
      @baljeetgrewal2951 2 роки тому

      Pendimethalin 30% manufacture ta 2012 ch hoi tnu 15 saal pehla kive mil gai ?. Pendymethalin 38% pehla toh aoundi

  • @santokhsinghbenipal8592
    @santokhsinghbenipal8592 11 місяців тому

    ਕਾਂ ਗਿਆਰੀ ਹੁੰਦੀ ਹੀ ਹੈ ਮਾੜਾ ਤਾਂ ਪਹਿਲਾਂ ਹੀ ਉਠ ਖੜਦਾ ਹੈ ਆਪਣੀ ਆਦਤ ਪੂਰੀ ਕਰ ਲੈਂਦਾ ਹੈ ਵੀਰ ਜੀ ਧੰਨਵਾਦ

  • @gursewaksingh5821
    @gursewaksingh5821 2 роки тому +1

    ਵੀਰ ਜੀ ਕੀ ਇਹ ਹਰੇਕ ਈ ਨਦੀਨ ਨਹੀਂ ਉਗਣ ਦੇਂਦੀ ਜਾਂ ਇਕੱਲਾ ਗੁਲੀ ਡੰਡਾ ਈ ਰੋਕਦੀ ਆ

  • @waheguru-1947
    @waheguru-1947 2 роки тому +3

    22ji ਪਾਣੀ ਕਿੰਨੇ ਦਿਨਾਂ ਬਾਦ ਲਗੋਨਾ ਹੈ

    • @happydrall52
      @happydrall52 2 роки тому +2

      ਪਾਣੀ ਤਾ ਬਾਈ ਜਦੋ ਕਣਕ ਨੂੰ ਲੋਨੇ ਆ ਮਹਿਨੇ ਬਾਦ ਜਾ 25 ਦਿੱਨ ਬਾਦ

  • @gurjindergill9087
    @gurjindergill9087 2 роки тому +4

    ਬਾਥੂ ਨੂੰ ਵੀ ਰੋਕ ਦੀ ਆ ਬਾਈ ਜੀ ਕੇ ਨਹੀ??

  • @BhullarProKeys
    @BhullarProKeys 2 роки тому +1

    Veer ji eh jamen vah k sapry karni jaruri k vase 0 daril nal ker k v ho sakdi jaruri dasea je veer ji ja no send kar dena veer ji da jaruri ah m kank kerni 1.2 din vich

  • @satnam1564
    @satnam1564 11 місяців тому

    bilkul gal galat asi pisale sal kiti ci koi feda nahi hoia par fir paoder alu vala tte nal hor dvai di sapre kiti

  • @taribalran9016
    @taribalran9016 2 роки тому +9

    ਵੀਰ ਜੀ ਇਹ ਦਵਾਈ ਜੀਰੋ ਡਰਿਲ ਵਾਲੀ ਬਿਜਾਈ ਤੇ ਕਾਮਜਾਬ ਆ ਜਾ ਨਹੀ ਕਿਉਕਿ ਜੀਰੋ ਡਰਿਲ ਨਾਲ ਬਿਜਾਈ ਸਮੇ ਬੀਜ ਨੰਗਾ ਰਹਿੰਦਾ ਹੈ ਤੇ ਦਵਾਈ ਬੀਜ ਤੇ ਵੀ ਲੱਗੇਗੀ
    ਇਸ ਕਰਕੇ ਬੀਜ ਦੀ ਜੰਮਣ ਸਕਤੀ ਤਾ ਨਹੀ ਘੱਟਗੀ?
    ਦੱਸਣਾ ਜਰੂਰ ਜੀ

  • @rajveersinghkahlon4194
    @rajveersinghkahlon4194 2 роки тому +3

    चैनल वाला तो पूरा सरपंच लगदा

  • @jagdishsinghsidhu7190
    @jagdishsinghsidhu7190 11 місяців тому

    ਮੂਹਰੇ ਸ੍ਰੇ੍ਪ ਕਰੀ ਜਾਦੇ ਨੇ ਪਿੱਛੇ ਤੁਰੀ ਜਾਦੇ ਨੇ

  • @satnamsandhu1886
    @satnamsandhu1886 2 роки тому +1

    ਅਸੀਂ ਪੀਲੀ ਸਰੋਂ ਬੀਜ ਕੇ ਇਹਦੀ ਸਪਰੇਅ ਕੀਤੀ ।ਕੋਈ ਨਦੀਨ ਨਹੀਂ ਉੱਗਿਆ।ਸਰੋਂ ਪੂਰੀ ਉਗੀ।

    • @kamaljit8018
      @kamaljit8018 2 роки тому

      ਅਸੀਂ ਮੱਕੀ ਸੂਰਜਮੁਖੀ ਤ ਕਰਦੇ ਆ

    • @baigsingh619
      @baigsingh619 2 роки тому

      dose daso veer

  • @navjodhsingh1984
    @navjodhsingh1984 2 роки тому +2

    ਬਾਈ ਜੀ ਮੈ ਲਸਣ ਲਾ ਕੇ ਕੀਤੀ ਸੀ ਬਹੁਤ ਵਧੀਆ ਨਤੀਜਾ ਗੰਦ ਨੀ ਉਗਿਆ

    • @SandeepSingh-dl6zm
      @SandeepSingh-dl6zm 2 роки тому

      ਗੰਦ ਕਿੱਥੋਂ ਉੱਗਣਾ ਗੰਦ ਤਾਂ ਪਹਿਲਾਂ ਹੀ ਪਾਂ ਦਿੱਤਾ

  • @darshandhillonsingh2657
    @darshandhillonsingh2657 2 роки тому +1

    ਸਬਜੀਆਂ ਗਰਮੀ ਰੁੱਤ ਦੀਆਂ ਉਪਰ ਪੂਰਾ ਕੰਮ ਕੀਤਾ

  • @amilalkatariakataria6926
    @amilalkatariakataria6926 2 роки тому +2

    भाई साहब नरमा कपास पे भी कर सकते है कक्या ईसपे भी सुझाव दे

  • @rajbirpannu7108
    @rajbirpannu7108 2 роки тому +1

    Ver tusi jamin theke te chukde o

  • @singhhhhh555
    @singhhhhh555 11 місяців тому

    Daakr jameen ch zero result hai ji

  • @manjeetsingh8335
    @manjeetsingh8335 2 роки тому +3

    सर मै भी करता हूँ पैन्डा 2 लीटर +100 गराम सनकौर ऐकड दा

  • @sukhrai4075
    @sukhrai4075 2 роки тому +2

    ਸਾਨੂ।ਦੋਜਾ।ਸਾਲ।

  • @mannsinghnagra8349
    @mannsinghnagra8349 2 роки тому

    22 eh alu te ho jandi h
    Eh sab nu pta h
    Stomp da
    Koi nmi chej dso
    Eh like Len lai

  • @kuljeetsingh591
    @kuljeetsingh591 2 роки тому +3

    Very nice great job salute

  • @Vikash-qx6dw
    @Vikash-qx6dw 2 роки тому

    Nai kardi asar assi double dose vi try kitti aidi...
    Harke Awkira karai teh fer gulli danda toh chutkara paya

  • @desijatt3748
    @desijatt3748 2 роки тому

    Veere knak 20 k Dina di ho gi aa ode te kar skde aa je ode te karde aa fr khad te pani kdo lai a veer

  • @arjan84
    @arjan84 2 роки тому +2

    Good 👍🏼

  • @HarpalSingh-nv2zp
    @HarpalSingh-nv2zp 2 роки тому +1

    ਬਹੁਤ ਵਧੀਆ ਲੱਗੀ ਬੀਡੀੳ

  • @HarjinderSingh-kt8sm
    @HarjinderSingh-kt8sm 2 роки тому

    Esda koi result nhi money watege

  • @dhillon506
    @dhillon506 2 роки тому +1

    Rotavator waali vi karr skde aa

  • @goludhaliwal5006
    @goludhaliwal5006 Рік тому

    ਵੀਰ ਫੋਨ ਨੰਬਰ ਦਿਉ ਜੀ

  • @dilbagsinghsarwara205
    @dilbagsinghsarwara205 2 роки тому

    ਇਸਦਾ wadiya result ਸ਼ਾਮ ਵੇਲੇ ਕਰਨ ਨਾਲ ਹੁੰਦਾ

  • @sukhvirsingh6664
    @sukhvirsingh6664 Рік тому

    ਕੈਸਰ ਕਰਵਾ ਲਈ

  • @balwandhull4733
    @balwandhull4733 2 роки тому

    Bhai jyada khoya paya teeka nahin hota ko bhi ja mahiya gulli danda

  • @faloundia7588
    @faloundia7588 2 роки тому +1

    Y rotavator vali te ho jauo y

  • @ajayyadav-vl7wf
    @ajayyadav-vl7wf 2 роки тому

    Wheat bone ki 4th day kar sakte hai kya
    Or sugarcane mai 12 din pahle sersoo mustard boye the kya usmai kar sakte hai kya

  • @jogasingh1033
    @jogasingh1033 2 роки тому +10

    Bhai sanu 10 saal ho gaye aa karde hoye sunflower ty

    • @AmitKumar-co1jv
      @AmitKumar-co1jv 2 роки тому

      Veere esda badhiya result hega e asii barseem te Lushan lgaun to phlo khet vich krke lgaya us to baad koi ndeen Ni jmiya te Lushan vich ek vi kdhaai Ni Kutti best result of stemp

  • @harwindersian4635
    @harwindersian4635 2 роки тому

    ਬਾਈ ਕੇੜ੍ਹਾ ਏਰੀਆ ਏ

  • @parmitsingh9473
    @parmitsingh9473 2 роки тому

    Bay kam de gal kar la.

  • @kamalvirkailay7693
    @kamalvirkailay7693 2 роки тому

    Kuch kam nhi kardi

  • @jashajawandha6292
    @jashajawandha6292 2 роки тому

    5.DAN HO 22G

  • @nandusandhu8414
    @nandusandhu8414 Рік тому

    Bai g sadde tan bahut jyada pro hai... Asi tan bda jor laya yarr hun ehi ik heela reh gya ,, wart ke vekh laine han

    • @manjindergill420
      @manjindergill420 11 місяців тому +1

      Bai kiwe rah ? Spray

    • @nandusandhu8414
      @nandusandhu8414 11 місяців тому

      @@manjindergill420 bai is varr trial launa hai.... Kuch nahin keh sakde

  • @sandeepdhillon4093
    @sandeepdhillon4093 2 роки тому

    Bai, mana, Da, phone, Namber, Do, Veer, g

  • @gurvindergill111
    @gurvindergill111 2 роки тому +1

    ਬਾਈ ਪਾਣੀ ਕਿੰਨੇ ਦਿਨ ਤੇ ਜਾ ਕੇ ਲਾਉਨਾ

  • @Deollivegaming
    @Deollivegaming 2 роки тому +6

    ਵੀਰੇ ਤੁਸੀਂ ਜ਼ਿਆਦਾ ਡੋਜ ਪਾਉਂਦੇ ਮੈਨੂੰ ਲਗਦਾ ਤੁਹਾਡੀ ਪੈਲੀ ਚ ਸਲਾਬ ਘੱਟ ਪਰ ਜਿਹੜੇ ਠੰਡੇ ਇਲਾਕ਼ੇ ਚ (ਸਲਾਬ ਵਾਲੀ ਪੈਲੀ )ਅੱਧੇ ਲਿਟਰ ਨਾਲ਼ ਵੀ ਸਰ ਜਾਂਦਾ ਅਸੀਂ ਪੈਂਡੀਮੈਥਲੀਨ ਦੱਸ ਸਾਲ ਤੋਂ ਵਰਤਦੇ ਪਰ ਚੌਵੀ ਘੰਟੇ ਦੇ ਅੰਦਰ ਹੀ ਪਾਊਣੀ ਚਾਹੀਦੀ। ਸਾਡੇ ਇਲਾਕੇ ਚ ਅੱਧੇ ਲਿਟਰ ਨਾਲ ਸਰ ਜਾਂਦਾ।

  • @simardeepsinghcheema5678
    @simardeepsinghcheema5678 2 роки тому

    Veer dose kini pauni aa

  • @Jatt673
    @Jatt673 Рік тому

    Bhaji dawai Di dose dasdo ek vaar

  • @sandhukaramsandhu7074
    @sandhukaramsandhu7074 2 роки тому

    Bai kera pind a g koi number dyo gg

  • @sukhbirsidhu6560
    @sukhbirsidhu6560 2 роки тому +2

    awkira kive a bai trail kita

    • @soravpunia2698
      @soravpunia2698 2 роки тому +1

      achi hai bhai full result mai pichle saal use ki thi abki baar b ki

    • @IMTWALE
      @IMTWALE 2 роки тому

      3 saal hoge bai sanu krdeya nu
      100% kaamyab hai

    • @bsvirk2145
      @bsvirk2145 2 роки тому +1

      Jindua (BASF) da hor v badhiya result aa
      Kynki pendamethilin is company da best and patent product aa👍

  • @KulwantSingh-ti4pz
    @KulwantSingh-ti4pz 2 роки тому +1

    Bai spray da name ke ga

  • @rajbirsingh3641
    @rajbirsingh3641 2 роки тому +2

    Very nice👍

  • @manpreetbajwa6142
    @manpreetbajwa6142 2 роки тому

    Agg la ka happy seeder ta chalu

  • @harpalsingh5504
    @harpalsingh5504 2 роки тому

    bay machkani ki sapry h

  • @gurleenkaur93
    @gurleenkaur93 2 роки тому

    Mane bai nuber send kar

  • @sukhsingh557
    @sukhsingh557 2 роки тому

    Result ta hya per ina jyada nhi

  • @KulwantSingh-dj3ql
    @KulwantSingh-dj3ql Рік тому

    Right video 👍

  • @gagansran2773
    @gagansran2773 2 роки тому +4

    22 g happy seedar nal beej k krr skde a ehe spray khadi prali ch

  • @KripalSingh-rd8zl
    @KripalSingh-rd8zl Рік тому

    Good job Vir ji 🙏

  • @shindasidhu282
    @shindasidhu282 2 роки тому

    Koi faida ni aci kri c

  • @makhandhaliwal7697
    @makhandhaliwal7697 2 роки тому

    bai ji name daseao pls

  • @kuldeepSingh-xv4ej
    @kuldeepSingh-xv4ej 2 роки тому

    kine ml pani aa kille ch

  • @Dhilonprabh
    @Dhilonprabh 2 роки тому

    Veere asi ta 10 sala to krde aa rahe aa matra nu

  • @gsbgujjar5540
    @gsbgujjar5540 Рік тому

    Ok ji

  • @ramandeepraman864
    @ramandeepraman864 2 роки тому

    Y asi kri c 2kille te doje sal v result c bina kre

  • @AmrikSingh-ku6ge
    @AmrikSingh-ku6ge 2 роки тому

    Asi kri c pichle saal koi fayda nii hoya

  • @gurmeetSingh-lb9dx
    @gurmeetSingh-lb9dx 2 роки тому +2

    👍Good.job

  • @pb_gam5588
    @pb_gam5588 Рік тому

    Very good

  • @jashajawandha6292
    @jashajawandha6292 2 роки тому

    No DA 22G

  • @m.rdhaliwal5853
    @m.rdhaliwal5853 2 роки тому

    ਬਾਈ ਬਰਸੀਨ ਦੇ ਵਿੱਚ ਪਾ ਸਕਦੇ ਆ

  • @jagjithundal4u779
    @jagjithundal4u779 2 роки тому

    Gathea vali sapray lagdi

  • @Sukhgill218
    @Sukhgill218 2 роки тому +1

    Very nice g

  • @chahalbitu9152
    @chahalbitu9152 2 роки тому +1

    Very nice 👍👍👌

  • @kuldeepsidhu1149
    @kuldeepsidhu1149 2 роки тому +1

    Very nice

  • @bobbythakur3054
    @bobbythakur3054 2 роки тому

    So nice video Veer ji 🙏 🙏 bahut badhiya lag Gaya ji video vekh ke 🥰🥰

  • @bluepen215
    @bluepen215 2 роки тому

    Hor v eho jahe bandia nu le k aao g

  • @avtaravtar6006
    @avtaravtar6006 2 роки тому +1

    Nice work bro

  • @sukhmankaur6757
    @sukhmankaur6757 2 роки тому

    Kai sal to Kari di a 22

  • @satgurghuman9725
    @satgurghuman9725 2 роки тому +1

    22 zero drill nl kank beez ke uppar di kar de ie

  • @gurjotsinghkhaira2911
    @gurjotsinghkhaira2911 2 роки тому

    Mobile number g

  • @bluepen215
    @bluepen215 2 роки тому +4

    Explore more hard working people like them

  • @balversingh4309
    @balversingh4309 2 роки тому

    Y vahun to phela hi krde vich tractor nal m krda bhut result aa

  • @technicalbsofficial589
    @technicalbsofficial589 2 роки тому

    Very nice information, thanks