ਬੱਕਰੇ ਦਾ ਨਜਾਰੇਦਾਰ ਅਚਾਰ Bakre da Achar / Meet pickle goat meet mutton da Achar bakre ke meet ka achar

Поділитися
Вставка
  • Опубліковано 12 жов 2024
  • ਬੱਕਰੇ ਦਾ ਨਜਾਰੇਦਾਰ ਅਚਾਰ Bakre da Achar / Meet pickle goat meet mutton da Achar bakre ke meet ka achar
    kisan fresh Bakre da achar:- 9464054125
    ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #muttonrecipe #muttonachar #goatkaachar #goatmeet
    Subscribe our UA-cam channel:- / iltilanatv
    Like our Facebook page:-
    / iltilana
    Follow on our Instagram :-
    Za za official_iltilana
    _______________________________________________
    Email id:- tarsems123@gmail.com
    ________________________________

КОМЕНТАРІ • 239

  • @smattbrar-np6ig
    @smattbrar-np6ig Рік тому +9

    ਕੀਟੋ ਪੰਜਾਬੀ ਸਭ ਤੋ ਸੋਖਾ ਤੇ ਵਧੀਆ ਉਸ ਵੀਰ ਨੇ ਸੱਚ ਦਸਿਆ ਹੈ ਕੋਈ ਇਕੱਲੇ view ਵਾਸਤੇ ਹੀ ਲੋਕਾ ਨੂੰ ੳਲਝਾੲਈ ਰਖਦੇ ਨੇ

    • @brctpludhiana9451
      @brctpludhiana9451 10 місяців тому

      Bilkul sahi gal hai yar pehla banda hai jisne vidio vich sach dasia ehe log bas jhuth te jhuth

  • @har-ak_simran_karo
    @har-ak_simran_karo 2 роки тому +56

    ਕੀਟੋ ਪੰਜਾਬੀ ਤੇ ਵੇਖਿਆ ਸੀ ਫਿਰ ਤਿਆਰ ਕੀਤਾ ਬਹੁਤ ਸੌਖੇ ਤਰੀਕੇ ਨਾਲ ਤਿਆਰ ਹੋ ਗਿਆ

    • @sonubhullar2154
      @sonubhullar2154 2 роки тому +1

      Kinne kilo banaya c te kinna time kad gya ji

    • @maanpunjabto
      @maanpunjabto Рік тому

      ​@samrandhawa8633ਸਬਰ ਰੱਖਣਾ ਪੈਂਦਾ ਵੀਰਿਆ

  • @gulaamguruke704
    @gulaamguruke704 2 роки тому +12

    ਹੋਰ ਤੇ ਖਾਕੇ ਪਤਾ ਲੱਗੂ ਪਰ ਤੇਰੀ ਬੋਲ ਬਾਣੀ ਨਿਮਰਤਾ ਵਾਕਈ ਕਾਬਿਲ ਏ ਤਰੀਫ਼ ਆ ਮੈਨੂੰ ਬੰਦਾ ਵਧੀਆ ਲੱਗਿਆ ।

  • @Avtarsaibabaji9736
    @Avtarsaibabaji9736 2 роки тому +14

    ਰੰਧਾਵਾ ਵੀਰ ਜੀ🙏🏻 ਤੁਹਾਡੇ ਇਸ ਅਚਾਰ ਨੇ ਧੁੰਮਾਂ ਪਾਈਆਂ ਹੋਈਆਂ ਨੇ। ਅਸੀਂ ਪਿੱਛਲੇ ਦਿਨੀ ਮੰਗਵਾਕੇ ਜਦੋਂ ਹੀ ਖਾਧਾ ਬਹੁਤ ਆਨੰਦ ਆਇਆ ਜੀ🙏🏻 ਰਾਜੀ ਰਹੋ ਖੁਸ਼ ਰਹੋ ਜੀ🙏🏻 ਏਸੇ ਤਰ੍ਹਾਂ ਤਰੱਕੀ ਕਰਦੇ ਹੋਏ ਸਾਨੂੰ ਏਸੇ ਤਰ੍ਹਾਂ ਸੁਆਦਾਂ ਨਾਲ ਨਿਵਾਜਦੇ ਰਹੋ ਜੀ🙏🏻

  • @PawanKumar-is6wt
    @PawanKumar-is6wt 2 роки тому +8

    Sare veer suno apni meat market jao otho meat da achar banaon vala milju saman likhva du mkt vicho khud khareedo osnu Ghar bulake banava lo fir khake dekho best and sasta tareeka RS 500 kg+ banaona vale di dihari 1000 asi har Winter es tarah hi bana lende ha

  • @RS-yg1jv
    @RS-yg1jv 2 роки тому +16

    ਆਪਾ ਲਿਆ ਸੀ ਞੀਰ ਤੋ 6 kg ਬਹੁਤ ਹੀ ਵਧੀਆ ਢੰਗ ਨਾਲ ਪੈਕ ਸੀ ਸਞਾਦ ਞੀ ਬਹੁਤ ਹੀ ਵਧੀਆ ਤੇ ਪਹੁੰਚ ਞੀ ਞੀਰ ਨੇ ਟਾਇਮ ਨਾਲ ਕੀਤੀ ਆਚਾਰ ਦੇ ਸ਼ੌਕੀਨ ਞੀਰ ਜਰੂਰ ਮਗਵਾਉ
    ਵੀਰ ਦਾ ਸੁਭਾਅ ਵੀ ਬਹੁਤ ਵਧੀਆ

  • @chamkaursingh5884
    @chamkaursingh5884 2 роки тому +4

    ਕੱਲ ਅਸੀ ਅੱਠ ਕਿਲੋ ਲੈ ਕੇ ਆਏ ਹਾ ਬਾ ਕਮਾਲ ਚੀਜ ਏ ਵਾਹ ਵੀਰ ਜੀ ਬਹੁਤ ਵਧੀਆ ਜੀ।

  • @MadanLal-v1f
    @MadanLal-v1f Місяць тому +1

    ਸਬਨੂਮਸਾਲੀਆਬਾਰੇਪਤਾਕੱਪਨੀਦੀਮਸਹੂਰੀਹੈਬਾਈਜੀਕੀਟੋਪਂਜਾਬੀਸੂਪਰਟੋਪ

  • @AshokSingh-en4vj
    @AshokSingh-en4vj Рік тому +24

    Bai g 890 ਰੁ kg ਆਚਾਰ ਪਹੁੰਚ ਦਿੰਦਾ ਹੈ ,,,200 gm ਆਚਾਰ ਦਾ ਖਾਲੀ ਡੱਬਾ ਹੁੰਦਾ ਏ,,, 3,4 ਬਿਨਾ ਮਾਸ ਤੋ ਹੱਡੀਆ 300 gm ਦੀਆ ਹੁੰਦਿਆ ਨੇ।ਪਿਛੇ 500 gm ਆਚਾਰ ਮਿਲਦਾ ਹੈ 900 ਰੁਪਏ ਚ। FULL ਘਾਟੇ ਵਾਲਾ ਆਚਾਰ ਹੈ।ਬਾਕੀ ਤੁਸੀ ਆਪ ਸਮਜਦਾਰ ਹੋ।

  • @JaswinderSingh-io7uo
    @JaswinderSingh-io7uo 2 роки тому +6

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ।ਧੰਨਵਾਦ ਜੀ👌👌👌👌👌👌👌👌

  • @Romana-ss
    @Romana-ss Рік тому +1

    ਬਾਈ ਤੂਸੀਂ ਇਕ ਗਲਵਜ ਉਤਾਰ ਦਿੱਤਾ ਹੈ

  • @macsingh8383
    @macsingh8383 2 роки тому +1

    balle oye shera swaad aagya

  • @rajmahey9856
    @rajmahey9856 2 роки тому +2

    Boht ਵਧੀਆ ਢੰਗ ਨਾਲ ਦਸਿਆ ਵੀਰ ਨੇ

  • @ajaypalsinghgrewal2949
    @ajaypalsinghgrewal2949 2 роки тому +2

    Wah ji wah... Zabardast

  • @ManindersinghNono
    @ManindersinghNono Місяць тому

    Kitu punjabi sirra

  • @gurihanjra2933
    @gurihanjra2933 Рік тому +1

    Boht vadia vir g

  • @jassisingh2885
    @jassisingh2885 Рік тому +1

    Thanks veer g bahut vadiya laga

  • @HarpalSingh-uv9ko
    @HarpalSingh-uv9ko 2 роки тому +1

    Nice

  • @GurpreetSingh-xm4nl
    @GurpreetSingh-xm4nl 2 роки тому +4

    Good bro

  • @gurbakshwarval2082
    @gurbakshwarval2082 10 місяців тому

    𝐍𝐲𝐜

  • @SurjeetSingh-tw7wg
    @SurjeetSingh-tw7wg 6 днів тому

    ਅਚਾਰ ਵਿਚ ਪਿਆਜ ਪੌਣ ਨਾਲ ਅਚਾਰ ਖਰਾਬ ਹੋ ਜਾਂਦਾ 😂😂

  • @jagmeetsingh8256
    @jagmeetsingh8256 2 роки тому +1

    Very nice video Jagdeep bai👍👍👍👍👍💯💯💯💯💯💯💯💯💯👌👌👌👌

  • @sukhjeetkaur5007
    @sukhjeetkaur5007 Рік тому

    👌👌

  • @zombie2617
    @zombie2617 Місяць тому

    ਏਹਨੂੰ ਅਸੀਂ ਤੁੱਕਾ ਕਹਿ ਸਕਦੇ ਆ ਨਾ ਕਿ ਅਚਾਰ ਦੀ ਕਰਾਗਿਰੀ

  • @bahadursingh9718
    @bahadursingh9718 Рік тому +2

    Kito.punjabi.wala.vir.sare.masale.saria.chija.dasda.hai.

  • @gonaentertainment4040
    @gonaentertainment4040 Рік тому

    Very nice

  • @muhamdsahil1247
    @muhamdsahil1247 2 роки тому +1

    Good job

  • @GurinderSingh-fu3hn
    @GurinderSingh-fu3hn 2 роки тому +11

    Keto Punjabi te vadiya trike nal dasde aa. Chanel keto Punjabi

    • @manna2290
      @manna2290 2 роки тому +2

      ਓਹ ਐਵੇਂ ਤੇਲ ਜਿਹਾ ਸੁੱਟੀ ਜਾਂਦਾ ਨਾਰੀਅਲ ਦਾ

    • @lovepreetgillvishal4481
      @lovepreetgillvishal4481 2 роки тому +1

      @@manna2290 1

    • @binder177
      @binder177 2 роки тому +1

      Keto punjabi best aa

    • @binder177
      @binder177 2 роки тому +1

      @@manna2290 Bhai niral da tel aa koi nuksan nehi saro de tel da nuksan bhut aa

    • @sonubhullar2154
      @sonubhullar2154 2 роки тому

      @@binder177 nahi yaar nuksan taa Saro da vi nahi hai,treeka sahi howe,baki quality kida di hai,

  • @reshamsandhu9669
    @reshamsandhu9669 Рік тому

    ਬਾਈ ਜੀ ਬਾਹਰਲੇ ਮੁਲਕਾਂ ਚ ਵੀ ਪਹੁੰਚਾਂ ਸਕਦੇ ਹੋ ਕਿ ਨਹੀ. ਦੱਸਿਓ ਜ਼ਰਾ .

  • @sukhmindersingh9371
    @sukhmindersingh9371 Рік тому +1

    organic pehli var sunea

  • @creativeideasnannar7359
    @creativeideasnannar7359 2 роки тому

    Bhot vadya tareeka Dass and da and saaf Suthra tareeka Bnaun da very good bai keep it up

  • @prabhsingh7462
    @prabhsingh7462 Рік тому

    GuD JoB VeeR

  • @gaggumehra5066
    @gaggumehra5066 2 роки тому +10

    ਰੰਧਾਵਾ ਵਾਈ ਜੀ ਦਾ ਬਹੁਤ ਸੋਨਾ ਅਚਾਰ

  • @nirmalsidhu5777
    @nirmalsidhu5777 2 роки тому +4

    Achrra nalo tarri walla best a

    • @bsvirk2145
      @bsvirk2145 Рік тому +1

      Nirmal sidhu, bai ji lgda kde khada ni achar, bakre da chhd koi hor v achaar ni khaya ,
      Bai ji gussa na kri achar matlab 1 var bna ke tusi 5-10 killo meat nu 20-30 din tk khaan lyi use kr sakde ho, Jdon v eh khana , isnu 5-10 pice lavo te kise chhote bartan ja chhhoti kdahi vich garm paani di glassi pao thodi der garm kri , te tu hada tari vala bakra hi tyar hai, bs is vich masale rache hoye hon krke eh taze bnayi tari wale meat tn kahi jyada sawaad hunda ,
      Te tari vala tusi hr vaar 1-2 din baad nhi bna sakde. Kynke oh khraab ho janda
      Smjh gye achaar da ki fark aa tari vale meat nalon

  • @sukhvirsingh3692
    @sukhvirsingh3692 2 роки тому +2

    Achaar Tan Ik passe reha bnda bahaut vadiya lagea bolbani Ton👌

  • @deepgotefarm33
    @deepgotefarm33 Рік тому +6

    ਬਿਨਾਂ ਹੱਡੀਆਂ ਤੋਂ ਵਧੀਆ ਅਚਾਰ ਬਣਦਾ ਕਿਉਂਕਿ ਕੁਝ ਦਿਨਾਂ ਬਾਅਦ ਹੱਡੀਆਂ ਦੀ ਬਦਬੂ ਆਉਣ ਲੱਗ ਜਾਂਦੀ ਆ

  • @noor-bq6kg
    @noor-bq6kg 2 роки тому +1

    ਗਿਪੀ ਗਰੇਵਾਲ ਦੀ ਅਵਾਜ਼ ਵਿੱਚ

  • @amitbehal6405
    @amitbehal6405 2 роки тому +1

    Jagdeep 22Ji the great man 👌👌👌👌. And greet job 👍👍👍👍👍

  • @sandeepmaggu1472
    @sandeepmaggu1472 3 місяці тому +1

    1 Killo ch 15 gram mirch,15 gram haldi ,10rs mdh meat masala ,10gram degi mirch,killo magar 125gram sarso oil,15gram namak,45gram adraq-lahusN,200gram piyaj,100ml sirka, hmm aide ch ki manter padne aa,jinne killo banana multiply karlo.

  • @Crick_302
    @Crick_302 Рік тому

    ਬਹੁਤ ਸੋਖਾ ਯਾਰ,,,, 👍

  • @rksonkhisardar5079
    @rksonkhisardar5079 2 роки тому +4

    God bless you sir 👍

  • @harbansbega8673
    @harbansbega8673 Рік тому

    Very nice ji

  • @bettelgoatfarm6928
    @bettelgoatfarm6928 2 роки тому +2

    👌👌👌👌

  • @sukhvinderkumar4077
    @sukhvinderkumar4077 2 роки тому +2

    bhut vadia bai g thank you

  • @HarjeetSingh-fz1tf
    @HarjeetSingh-fz1tf Рік тому +3

    Mobile number da Ta lagda tuhada....Pehla mobile ne te rechare krwa ke on kro veer ji...5 vaar try keeta....

  • @babbu6151
    @babbu6151 Рік тому

    Bai tera meet vdiaa ,, lkin adrak bgera ghtt pyaa krr

  • @navdeepsandhu7762
    @navdeepsandhu7762 2 роки тому +1

    Vdia bai ji vdia

  • @raghubirsingh4250
    @raghubirsingh4250 Рік тому

    ਆਪਣੀ ਮਸ਼ਹੂਰੀ ਆਪੇ

  • @narsigoatsfarmings8766
    @narsigoatsfarmings8766 2 роки тому +10

    Price per /
    kg

  • @sunnydhadiala7711
    @sunnydhadiala7711 2 роки тому +1

    Good job 👍

  • @harjindersingh7779
    @harjindersingh7779 Рік тому

    Very good job bro

  • @navdeepsandhu7762
    @navdeepsandhu7762 2 роки тому +1

    👍👍👍👍👍

  • @baljindersinghdhillon3379
    @baljindersinghdhillon3379 2 роки тому

    Good ji

  • @jaggarsinghrandhawa4474
    @jaggarsinghrandhawa4474 Рік тому

    Vsdiya

  • @gurdevsekhon4592
    @gurdevsekhon4592 2 роки тому +3

    J quantity ni dsni fr video da ki faida bha ji ..... gal ta quantity d hi hundi ha

  • @PrakashSingh-gr3wk
    @PrakashSingh-gr3wk 2 роки тому

    Very good 22ਜੀ

  • @kamalrehal3534
    @kamalrehal3534 2 роки тому

    Very nice y g

  • @souravsandhu1101
    @souravsandhu1101 2 роки тому +1

    Sat seri akl 22g

  • @store12123
    @store12123 Рік тому

    Bhaji achar banan time mask harbor la lis karo. Thanks

  • @bettelgoatfarm6928
    @bettelgoatfarm6928 2 роки тому +1

    👌👌👌👌👌👌👍👍👍👍

  • @josangurdial487
    @josangurdial487 Рік тому

    ਬਾਈ ਦੀ ਆਵਾਜ਼ ਕਿਸ ਐਕਟਰ ਨਾਲ ਮਿਲਦੀ ਆ

  • @sanjeevbhasin9678
    @sanjeevbhasin9678 2 роки тому +7

    Had ordered but never received... after waiting and following up for over a week the seller stopped taking phone calls aswel...

  • @NARINDER69
    @NARINDER69 2 роки тому +3

    1kg achaar vich 500gm ta onion AA Jana 🤔🤔

    • @mandeepdhaliwal2523
      @mandeepdhaliwal2523 Рік тому +1

      Sahi gal bai ,,,ehi ta damg eda ,,pise bande ehnu,,bina onion to vche fr fida hmmm

  • @rajinderaustria7819
    @rajinderaustria7819 Рік тому

    ਵੀਰ ਜੀ ਨੰਬਰ 1 ਤੁਸੀਂ ਅਚਾਰ ਦਾ ਰੰਗ ਜਿਆਦਾ ਕਾਲਾ ਕਰ ਦਿੱਤਾ ਨੰਬਰ 2 ਤੜਕੇ ਵਿੱਚ ਥੋੜਾ ਤੇਲ ਵੀ ਜਿਆਦਾ ਪਾ ਦਿੱਤਾ। ਮੈਨੂੰ ਕੁੱਝ ਇਸ ਤਰਾਂ ਲੱਗਾ।

  • @SANDHUlife-dz3qr
    @SANDHUlife-dz3qr 2 роки тому +6

    Phir das da ki a je dasna he nai kine cheez paini a

  • @AmandeepSingh-kq5og
    @AmandeepSingh-kq5og 2 роки тому

    Good

  • @sukhpalsinghbamrah9521
    @sukhpalsinghbamrah9521 2 роки тому +2

    ਕੜਾਹੀ ਤਾ ਕਦੀ ਬਾਈ ਨੇ ਮਾਂਜੀ ਨੀ ਲਗਦੀ

  • @healthlovers9250
    @healthlovers9250 2 роки тому +2

    Veer Sirka nhi use kitta

  • @devinderotaal6272
    @devinderotaal6272 Рік тому

    ਸਮਰਾਲੇ ਵੀ ਦੇ ਦੋ ਗੇ

  • @amitbhatia.
    @amitbhatia. 2 роки тому +4

    Hahahaha eh kehda bnana bhaut aukha jehda dsna nahi

  • @montymonty1288
    @montymonty1288 2 роки тому +4

    Veer ji ja kuch nahi dasna ta video kiu bany

  • @mraki1827
    @mraki1827 2 роки тому

    Vere 250 GM kene da hai?
    Bro gus ana kari very good recipe hai .video bahot vadia banai hai .mai be bana ke dekhu ga

  • @rapinderkaurharry4694
    @rapinderkaurharry4694 2 роки тому +3

    ਵੀਰੇ ਬੱਕਰੇ ਦਾ ਆਚਾਰ ਬੇਰ ਨਾ ਬਣਾਓ ਰੱਬ ਤੋਂ ਡਰੋ ਗੁਰੂਆਂ ਦੀਆਂ ਗੱਲਾਂ ਯਾਦ ਨੇ ਅੰਬ ਦਾ ਆਚਾਰ ਨਿੰਬੂ ਦਾ ਮਿਰਚਾ ਦਾ ਅਚਾਰ ਪਾਉਣ ਬੱਕਰੇ ਦਾ ਆਚਾਰ ਫੇਰ ਲੋਕ ਇਨਸਾਨਾਂ ਦਾ ਨਾ ਪਾਉਣ ਲੱਗ ਜਾਣ ਮਾਸ ਨਾ ਖਾਉ ਵੀਰ ਜੀ ਮਾਸ ਨਾਲ ਹਟਾਓ ਮੈਨੂੰ ਤਾਂ ਦੇਖ ਕੇ ਡਰ ਲਗਦਾ

  • @chamkaursinghsandhu4030
    @chamkaursinghsandhu4030 Рік тому

    ਬਾਈ ਇਸ ਤਰਾ ਪਾਈਆ ਹੋਈਆ ਅਚਾਰ ਕਿੰਨਾ ਸਮਾ ਖਰਾਬ ਨੀ ਹੁੰਦਾ ਮਤਲਵ ਮਹੀਨਾ ਜਾ ਹਫਤਾ

  • @believe7415
    @believe7415 Рік тому

    Bas Kamal sarra lohay t deeg d aahe.... Loki Virasat bhull gaya aah veer... Baki veer nay Jaan paah te... Randawa bro...2gud

  • @gogiskitchen3830
    @gogiskitchen3830 2 роки тому

    Bohat vadiya recipe Randava saab

  • @kulwantsingh7649
    @kulwantsingh7649 Рік тому

    ਭਰਾਵਾ ਏਦਾ ਹੀ ਸਭ ਕੁਝ ਕਰਿਆ ਸੀ, ਮੇਰਾ ਤਾ ਚੀੜਾ ਹੋ ਗਿਆ

    • @harrygsd7561
      @harrygsd7561 Рік тому

      Veere tu vinegar na Paia hona tahi cheema ho gya aachar tera

  • @trilokkholiya8115
    @trilokkholiya8115 2 роки тому

    🙏🙏🌹🌻👌

  • @LakhwinderSingh-xn9ly
    @LakhwinderSingh-xn9ly 2 роки тому

    Je tuse covante ne Disney ta vendo phone da ke fydha

  • @SherSingh-yo9ik
    @SherSingh-yo9ik 2 роки тому +2

    ਜਦ ਤੁਸੀਂ ਸਹੀ ਜਾਣਕਾਰੀ ਨੀ ਦੇਣੀ ਫਿਰ ਕਾਹਨੂੰ ਮਗਜ ਮਾਰਿਆ

  • @c00lprakrit
    @c00lprakrit Рік тому +1

    Mere vadde veer mai non veg karke apna restaurant band karta kyuke mera dil nai si mannda ..socho bejubana bare baki akha band karan te kuj effort nai lagde🙏

  • @RajinderSingh-po6rx
    @RajinderSingh-po6rx Рік тому +1

    Gallan ghatt karo ji viewer bahut siaaney ne .

  • @arunsingh953
    @arunsingh953 Рік тому

    Gloves brother unsterlized hoge

  • @JagdeepSingh-ob7nn
    @JagdeepSingh-ob7nn 2 роки тому +1

    Thanks veer ji

  • @prabhchahal5426
    @prabhchahal5426 2 роки тому +7

    Price kena 1 kg da ?

  • @MandeepSingh-rj5jd
    @MandeepSingh-rj5jd Рік тому

    Comentry lgda pishe bhagwant man krda😂😂😂

  • @harmindersinghharrykaler1984

    Veer whatsApp ta soh ne hunda tohada

  • @lovejeetbhullar9068
    @lovejeetbhullar9068 Рік тому +2

    ਵੀਰ ਦੀ ਅਵਾਜ਼ ਭਗਵੰਤ ਮਾਨ ਵਰਗੀ ਹੈ

    • @DeepRai-g6h
      @DeepRai-g6h 10 місяців тому

      Bai ji tuci v ਡੋਡਿਆਂ de do chamche khalo tuhadi v eda di ho jau😂

  • @deepakaswalaswal4231
    @deepakaswalaswal4231 Рік тому

    Fate muh karigar de

  • @gaganbuttar3351
    @gaganbuttar3351 2 роки тому

    Rajasthan bj sakda o k ji

  • @apnachenal7540
    @apnachenal7540 2 роки тому +1

    1 killo vi arder kar sakde ha

  • @PawanKumar-in7ko
    @PawanKumar-in7ko 2 роки тому +2

    Veer menu v chahida c pr ik problem aa mai Saudi Arabia wich 😭

  • @RAJYadav-ux7li
    @RAJYadav-ux7li Рік тому

    Hello paji kinne dina lai Store kr skde h ?

  • @jagdeepsandhu9659
    @jagdeepsandhu9659 10 місяців тому

    Masale che ki kujh paya dassya nahin.

  • @daljindersinghdhumisingh3055
    @daljindersinghdhumisingh3055 2 роки тому +2

    ਕੀ ਰੇਟ ਏ

  • @satpalchouhan8609
    @satpalchouhan8609 2 роки тому +1

    राजस्थान m bhej सकते हो kay bhai

  • @preetpreet942
    @preetpreet942 Рік тому

    Veere tusi wahatsp te koi reply ta krde nhi fir mgva va ge kive

  • @LovepreetSingh-yb9dr
    @LovepreetSingh-yb9dr 2 роки тому +1

    Vaada cheif bneya firda jdo tu kiha v mein msaaliya d quantity ne dsda otho pta laageya tu bnda ghateya e aa y

  • @totalgarageequipmentservic2462
    @totalgarageequipmentservic2462 8 місяців тому

    Bai "Farmer" nhi " kasai " kaho

  • @bahadursingh9718
    @bahadursingh9718 2 роки тому +1

    Vir.ji.asi.vi.magwaona.hai.ki.ret.hai.vir.ji.