GAL TE GAL l EP 86 l Gurdeep Grewal l Rupinder Kaur Sandhu l B Social
Вставка
- Опубліковано 13 вер 2024
- GAL TE GAL l EP 86 l ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ l Gurdeep Grewal l Rupinder Kaur Sandhu l B Social
#GalTeGal
#GurdeepGrewal
#RupinderKaurSandhu
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Anchor : Gurdeep Grewal, Rupinder Kaur Sandhu
Cameramen : Harmanpreet Singh, Varinder Singh
Editor : Jaspal Gill
Digital Producer : Gurdeep Grewal
Label : B Social
Dear gurdeep and Rupinder bhene, Ajjj m bht time baad phli war comment krn lgi a… Sochdi m bht c v main thunu appreciate kra kuk thudi galbaat bht adore krdi a mnu personally… schi m thude es initiative nu jina appreciate kra ona h ght a… social media te j m kde koi program mnu inspire krda ta oh thuda e.. main bht war sochdi c thude ene chnge talent and is soch nu appreciate kra, bt likhn lge mnu eh lgda c shyd mere kol oh words nai jo thunu define kr sakn… Thude jine v programs a, topics a seriously too inspiring… Main es country ch kde v homesick feel kra, m dhyan avoid krn lyi thudi koi na koi interview lga lni nd mnu schi bht skoon milda…Prmatma thude es talent nu thudi success nu bhag lawe… I really wish jd m India awa m thunu mila cz bht ght personalities hundia jo thunu mentally inspire krdia and bhene tuc dono ona vcho o… Bht bht pyar and satkar… Eda h sewa krde rho…. Lots of respect and love
ਬਹੁਤ ਵਧੀਆ ਮੁੱਦਾ ਚੁੱਕਿਆ ਭੈਣ ਤੁਸੀ ,🙏 ਦਿਲ ਤੋ ਸ਼ੁਕਰੀਆ ਭੈਣ, ਸਾਨੂੰ ਸਾਰਿਆਂ ਨੇ ਇਹਨਾਂ ਗੱਲਾਂ ਤੇ ਅਮਲ ਕਰਨ ਦੀ ਲੋਡ਼ ਆ,ਇਕ ਭੈਣੋ ਮੈ ਬੇਨਤੀ ਕੀਤੀ ਸੀ ਕਿ ਤਲਾਕਸ਼ੁਦਾ ਔਰਤਾਂ ਬਾਰੇ ਵੀ ਕੋਈ ਗੱਲਬਾਤ ਕੀਤੀ ਜਾਵੇ ਉਹ ਵੀ ਮੈਂਟਲੀ upset ho ਜਾਂਦੀਆ ਉਹ ਕੀ ਫੈਸਲਾ ਲੈਣ , ਕੀ ਕਰਨ ਕਿ ਦੁਬਾਰਾ ਵਿਆਹ ਲਈ ਓਹਨਾ ਦਾ ਆਪਣਾ ਫੈਸਲਾ ਹੋਣਾ ਚਾਹੀਦਾ , ਹਾਂ ਪੱਖੀ ਵੀ ਤੇ ਨਾ ਪੱਖੀ ਵੀ
ਬਹੁਤ ਵਧੀਆ ਜੀ।।।ਜਿਉਂਦੇ ਰਹੋ।।।ਰਾਜ਼ੀ ਰਹੋ।।।ਸ਼ੁਕਰੀਆ ਜੀ।।
The most important topic of today’s society, much appreciated for touching this topic.
ਬਹੁਤ ਵਧੀਆ ਗੱਲਬਾਤ ਕੀਤੀ
ਬਹੁਤ ਵਧੀਆ ਵਿਸ਼ਾ ਚੁਣਿਆ !
ਤਾਰੀਫ ਲਈ ਸ਼ਬਦਾਂ ਦੀ ਥੁੜ੍ਹ
ਮਾਣ ਏ ਤੁਹਾਡੇ ਭੈਣ ਪਿਆਰੀਓ!!
ਜਸਵੀਰ ਬਦਰਾ
ਭੈਣ ਰੁਪਿੰਦਰ ਸੰਧੂ ਤੇ ਭੈਣ ਗੁਰਦੀਪ ਗਰੇਵਾਲ਼ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਸੋਹਣਾ ਵਿਸ਼ਾ , ਅੱਜ ਦੇ ਸਮੇਂ ‘ਚ ਇਹੋ ਜਿਹੇ ਵਿਸ਼ੇ ਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਟੈਕਨੌਲਜੀ ਤਾਂ ਸਿੱਖ ਲਈ ਪਰ ਕਦਰਾਂ ਕੀਮਤਾਂ ਗਵਾ ਬੈਠੇ।
ਕਮੀ ਸਮਾਜ ਦੀ ਇਹ ਹੈ ਕਿ ਲੋਕ ਵਹੇਲੇ ਜਿਆਦਾ ਹੋ ਗਏ ਨੇ ਮੋਬਾਇਲ ਦਾ ਸਹੀ ਵਰਤੋ ਨੀ ਕਰਦੇ
ਚੰਗੇ ਸਾਹਿਤ ਨਾਲ ਜੁੜਦੇ ਨੀ ਕਿਤਾਬਾਂ ਪੜਨ ਦਾ ਸ਼ੌਕ ਨੀ ਰੱਖਦੇ
Bahut wadiya discussion...e bahut jruri a parents awde dono children nu ewji guidance den...na ki hr war sirf kudi nu hi doshi mnya jawe...
ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਤੁਹਾਡੇ ਪ੍ਹੋਗਰਾਮਾ ਤੋ
Much needed topic. Well done.
ਭੈਣ ਜੀ ਬਹੁਤ ਵਧੀਆ ਗੱਲਾਂ ਦੱਸਦੇ ਹੋ।
ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ ਜੀ, ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਸੰਵੇਦਨਸ਼ੀਲ ਹੈ। ਅਸੀਂ ਹਰ ਪੰਜ ਸਾਲ ਬਾਅਦ ਆਪਣੇ ਕੀਮਤੀ ਵੋਟ ਦੇ ਜ਼ਰੀਏ ਨੇਤਾਵਾਂ ਦੀਆਂ ਦਿਲ ਭਰਮਾਉਣ ਵਾਲੇ ਵਾਅਦਿਆਂ ਵਿੱਚ ਆ ਕੇ ਕਿਸੇ ਵੀ ਪਾਰਟੀ ਨੂੰ ਵੋਟ ਪਾ ਦਿੰਦੇ ਹਾਂ ਅਤੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਨੇਤਾ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਪਹਿਲੇ ਚਾਰ ਸਾਲ ਤਾਂ ਸ਼ਕਲ ਨਹੀ ਵਿਖਾਉਂਦੇ ਅਤੇ ਆਖ਼ਰੀ ਸਾਲ ਆਪਣੇ ਮਹਿਲਾਂ ਵਿੱਚੋ ਬਾਹਰ ਨਿਕਲ ਕੇ ਦੁਬਾਰਾ ਜਨਤਾ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦਾ ਯਤਨ ਕਰਦੇ ਹਨ ਪਰ ਕੀ ਕਦੇ ਅਸੀਂ ਇਹ ਸੋਚਿਆ ਕਿ ਇਸ ਸਰਕਾਰ ਨੇ ਬੀਤੇ ਸਾਲਾਂ ਵਿੱਚ ਕੀ ਕੰਮ ਕੀਤੇ। ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਤਾਂ ਹੀ ਕਰ ਸਕਦੇ ਹਾਂ ਜਦੋਂ ਸਾਧਾਰਣ ਜਨਤਾ ਜਾਗਰੂਕ ਹੋ ਕੇ ਵੋਟਾਂ ਦੇ ਸਮੇਂ ਆਪਣੇ ਹਰ ਸਵਾਲ ਦੇ ਜਵਾਬ ਇਹਨਾਂ ਕੋਲੋਂ ਮੰਗਣ ਕਿ ਜੋ ਵਾਅਦੇ ਸਾਡੇ ਨਾਲ ਸਰਕਾਰ ਨੇ ਕੀਤੇ ਸੀ, ਕੀ ਉਹ ਪੂਰੇ ਹੋਏ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਦੇਸ਼ ਵਿੱਚ ਜੇ ਕੋਈ ਵੀ CRIME ਹੁੰਦਾ ਹੈ ਤਾਂ ਉਸ ਦਾ ਫੈਸਲਾ FAST TRACK COURTS ਦੁਆਰਾ ਹੋਣਾ ਚਾਹੀਦਾ ਹੈ ਤਾਂ ਕਿ ਕੇਸ ਦਾ ਫ਼ੈਸਲਾ ਜਲਦੀ ਤੋਂ ਜਲਦੀ ਆ ਸਕੇ ਕਿਉਂਕਿ ਕਿਹਾ ਜਾਂਦਾ ਹੈ ਕਿ ਦੇਰ ਨਾਲ ਇਨਸਾਫ਼ ਮਿਲਣਾ ਨਾ ਮਿਲਣ ਦੇ ਬਰਾਬਰ ਹੈ, "JUSTICE DELAYED IS JUSTICE DENIED." ਧੰਨਵਾਦ।
ਬਹੁਤ ਵਧੀਆ। ਜੀ। ਭੈਣਜੀ
ਸੀ ਸਤਿ ਅਕਾਲ ਭੈਣ ਜੀ 🙏🙏
Very nice 👌 bibaji sahi soach aa salute aa ese tran de mudde uthande reho
Bahut hi sohne vichar SSA dona bhena nuu 🙏
Sat Sri Akaal Rupinder bhen nd Gurdeep bhen bhuuut bhuut vadiaa glbaat hundi aa every episode 100/100 ,bhene kde v a glbaat bnd na kreo mere wrge hor b lok jo sikhna chahunde aa sikhde aa kio k sikh di parvirti hundi aa hmesha sikhde rehna
👌👌👌
Very nice 👌👌
ਬਹੁਤ ਵਧੀਆ ਵਿਚਾਰ ਭੈਣ ਜੀ
Excellent like always
🙏🙏👌👌
Soch di gal aa sari, girl jan boy surroundings ch observe ki kr reha, te parents responsibility bndi aa sari to teach her/him about manners
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha
ਬਹੁਤ ਵਧੀਆ ਗੱਲਬਾਤ
Awesome
God bless you Rupinder di and Gurdeep di.Stay blessed and live long.Bahut bahut bahut wadia programme. Naa sunan waali gall bahut wadia cc.Mai ek child psychologist ton v sunia aa
Sachi keha tusi ma'am ki parents' da bhut role hunda hai bachiya nu sahi direction cha laike Jan da....
mam wow.. such a nice topic and such a powerful opinions..Rupinder ji ne keha ki Women nu v saja milni chahidi ae..very nice opinion. Gurdeep mam ne keha ki.. bachiyan nu ah feel karvana chahida ae ki oh v na kh sakde ne.. again very logical.
V. Praisworthy and advisable topic. Gbu
ਸਤਿ ਸ੍ਰੀ ਅਕਾਲ ਜੀ 🙏🙏
Rules and regulations should be very strict for each and everyone. It’s very sad to hear these incident still happening in India .we are living in 21st sanctuary and most people are not independent and free . Parents needs to wake up .
Vhut hi vdiaa glbaat ji
Very nice topic!!
Thanks to you 2 gems 💎!!
Nice
Gurdeep Grewal. No. Gurdeep Kaur Grewal ...yes
Very true bas kehn ch hi gender equality kehnde India ch reality ch kuch nhi… plus ek aurat hi ap apne munde nu aurat te julm karna sikhondi hai.
Bahut hi vadia ji
ਬਹੁਤ
Good a
Vadiya
Very nice topic
Nice topik
Very nice dear sister god bless you my dear
🙏🌸🌺🌸🙏
Very nice topic👌👍
ਗੁਰਦੀਪ ਭੈਣੇ ਤੁਸੀ ਪੰਡਤਾਂ ਚ ਵਿਸ਼ਵਾਸ਼ ਕਰਦੇ ਓ।ਤੁਸੀ ਨਗ ਪਾਇਆ ਹੋਇਆ ?ਜਰੂਰ ਜਵਾਬ ਦੇਣਾ ਜੀ।
Please daranni and Jethanni di relationship ta video bnao sister g
Very nice topic mam
👌❣💯🇮🇳
Lok kehnde hai k apa ki laina
u r very right....our culture is not that great
Because of such emvironment i want to quit India, i made my mind to move overseas bcoz i dont feel safe here, human rights d koi value nhi ethe, justice delayed justice denied. Moreover i want to add point here k sadi country vich educated persons he sb ton vdd culprit ne, i have many things to discuss if i get opportunity to speak and create awareness amongst public.
very nice topic ! Apperciated !! God bless to the entire team of B social.
mam i completely agree with you ki..ajkal social media te react karna sanu responsibility jehi lagan lag gyi ae... te koi gal andaro jhanjhodhdi hi nhi sanu.. je eve hoye te literally asi social media te uston baad kuch hor share hi na kariye.. ah sahi ch topic di sensitivity khtm kar dendi ae
I wish m tuhanu kde mil ska
Right mam galat cheeja li bolana chieda
Ek hi gal bolu gya sister sanu apne app nu sudar lo baki time te Sara samja thek ho ju gya
Ielts de bhoot te video ke k aao g
Please koi pahlan wale time di video bnalo ,culture bare , o viah , gidhe , bachean da khedna , gwandian de daal di koli lan jana , kuttean da piche pana ,naalian ch diggna , please 🙏🙏🙏🙏 main canada ch an te mera dill karda mere vargean dian gallan sunan nu 🙏
par punjab de log tan thudi vargi life leyi taras rahe ne😎
@@mandeepgill4931 hangi par banda apne pichle 20 saal kde nhi bhull sakda , charde sooraj di laali dekh k v eh kahida k ajj punjab varga sooraj a , athe a k hi pta lagda k ki chadd aye an , appan punjab ch jeda kamal sara din marde an athe ohi tan vajjda nhi ,ohi yadd aounda
@Kaur Kamal bhaine manu apne account number send kardo , o jedi bank wali copy da front page hunda odi information sari
@Kaur Kamal jinna k mere ton hoya bhaine main try karungi , jyada v kar dindi par manu athe ayi nu hle 6 month hi hoye a tan karke jyada nhi hona
@Kaur Kamal bhaine number te keda paise bheje jande a , chal koi na ikk war number de dvo apna nle pind dasdo , district v ,nede hoya mere husband fda jange
Bhenji thunu ve pata ajkal time nahi kisse de larai wich onn da.Tusi dasso je thudhe nebor Larr rehe honge tusi jaoge onna de fight Khatam karn?
Interview enjoyed gndu amritsar
Jada lod to vadh sianap dikha rahe a dono.
😂
ਰੁਪਿੰਦਰ ਕੌਰ ਸੰਧੂ ਤੇ ਗੁਰਦੀਪ ਕੌਰ ਗਰੇਵਾਲ਼ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਕਿਵੇਂ contact ਕਰਾਂ
The most important topic of today’s society, much appreciated for touching this topic.
Sooo nice 👌👍
Nice