1979 Band Botal Khulna Chahundi Ae Surinder Shinda Gulshan Komal Full EP Record VinylRip 7EPE 2061

Поділитися
Вставка
  • Опубліковано 20 кві 2024
  • Label:His Master's Voice - 7EPE 2061
    Format:Vinyl, 7", 45 RPM, EP
    Country:India
    Released:1979
    A1 Band Botal Khulna Chahundi Ae
    Lyrics By - Amar Singh Chimkila*⭐
    A2 Baba Khele Kangna
    Lyrics By - Mohan Singh Bassi
    B1 Patole Di Balouri Akh
    Lyrics By - Amar Singh Chimkila*⭐
    B2 Shindha Aje Vyahona Nahi
    Lyrics By - Teja Bhutewala
    Music By Charanjit Ahuja
    ਬੰਦ ਬੋਤਲ ਖੁੱਲ੍ਹਣਾ ਚਾਹੁੰਦੀ ਆ
    🖊️ ਅਮਰ ਸਿੰਘ ਚਮਕੀਲਾ
    ਬਾਬਾ ਖੇਲੇ ਕੰਗਣਾ
    🖋️ ਮੋਹਨ ਸਿੰਘ ਬਸੀ
    ਪਟੋਲੇ ਦੀ ਬਲੌਰੀ ਅੱਖ
    🖊️ ਅਮਰ ਸਿੰਘ ਚਮਕੀਲਾ
    ਛਿੰਦੇ ਅਜੇ ਵਿਆਹੁਣਾ ਨ੍ਹੀਂ
    🖋️ ਤੇਜਾ ਭੁੱਟੇਵਾਲਾ
    Surinder Shinda Gulshan Komal Full Album VinylRip
    #GulshanKomal
    #MohdSadiq #kuldeepmanak #kartarramla #didarsandhu #chamkila #narinderbiba #surindershinda #1234567890 #fullalbum #PunjabiVinyl #VinylRip
    #oldisgold #oldpunjabisongs #oldisgoldsongs
    #avtarchamak #Satnamsagar

КОМЕНТАРІ • 75

  • @sukhisingh9056
    @sukhisingh9056 4 дні тому +3

    ਚਮਕੀਲਾ ਮੇਰੀ ਰਿਸ਼ਤੇਦਾਰੀ ਵਿੱਚੋਂ ਸਾਲਾ ਲੱਗਦਾ ਸੀ ਇਹ ਮੈਨੂੰ ਵਿਆਹ ਤੋ ਬਾਅਦ ਪਤਾ ਲੱਗਾ,ਚਮਕੀਲਾ ਸਾਹਿਬ ਦਾ ਦਿਲੋਂ ਸਤਿਕਾਰ ਕਰਦਾ ਅਫ਼ਸੋਸ ਮੇਰੇ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਕਾਲ ਨੇ ਆਪਣੇ ਕਲਾਵੇ ਵਿੱਚ ਲੇ ਲਿਆ, ਬਹੁਤ ਦੁੱਖ ਹੈ ਮੈ ਉਸ ਨਾਲ ਸਾਹਮਣੇ ਬੈਠ ਕੇ ਕੋਈ ਗੱਲ ਨਹੀ ਕਰ ਸਕਿਆ, ਮੈ ਅੱਜ ਵੀ ਚਮਕੀਲਾ ਸਾਹਿਬ ਦੇ ਗੀਤ ਸੁਣਦਾ ਹਾਂ

  • @gurpavitarsingh9266
    @gurpavitarsingh9266 7 годин тому

    ਚਮਕੀਲਾ ਚਮਕੀਲਾ ਹੋਈ ਪਈ ਹਰ ਪਾਸੇ ❤❤..ਦੁਗਰੀ ਵਾਲਾ ਚਮਕੀਲਾ 💪💪

  • @GurpinderShah
    @GurpinderShah 17 днів тому +3

    🎉🎉🎉ਵਾਹ ਜੀ ਵਾਹ ਕਿਆ ਬਾਤ ਹੈ ਜੀ 🎉ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉🎉🎉🎉🎉

  • @user-pj2od5tq1n
    @user-pj2od5tq1n 2 місяці тому +12

    ਵਾਹ ਚਮਕੀਲੇ ਦੀ ਲਿਖਤ ਸਮਾਂ ਬੰਨ੍ਹ ਦਿੱਤਾ।
    ਉਸਤਾਦ ਦੀ ਅਵਾਜ ਤੇ ਸ਼ਗਿਰਦ ਦੀ ਕਲਮ।।
    ਕੋਈ ਮੁਕਾਬਲਾ ਹੀ ਨਹੀਂ ਸਾਲ 1979

  • @user-ho3hr6mo4w
    @user-ho3hr6mo4w 2 місяці тому +4

    ਚਮਕੀਲੇ ਦੀ ਗੀਤਕਾਰੀ
    ਛਿੰਦੇ ਦੀ ਕਲਾਕਾਰੀ
    ਗੁੱਡੀ ਅੰਬਰਾਂ ਤੇ ਚਾੜੀ

  • @balwinderpadda2311
    @balwinderpadda2311 2 місяці тому +6

    ਪੁਰਾਣੇ ਗੀਤ ਬਹੁਤ ਵਧੀਆ ਹਨ ❤❤

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ

  • @mann-kg4pg
    @mann-kg4pg 2 місяці тому +7

    ਸ਼ਬਦਾ ਦੀ ਬਹੁਤ ਡੂੰਗੀ ਜੁਗਲਬੰਦੀ ਕਰਦਾ ਸੀ ਚਮਕੀਲਾ।

    • @PML00024
      @PML00024  2 місяці тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @KhundCharchaOffical
    @KhundCharchaOffical 2 місяці тому +8

    ਪੁਰਾਣੇ ਗੀਤਾਂ ਨੇ ਕਦੇ ਪੁਰਾਣਾ ਨਹੀਂ ਹੋਣਾ।
    ਮਾਸਟਰ ਜੀ ਧੰਨਵਾਦ

  • @tarakvicharpunjabichannel6624
    @tarakvicharpunjabichannel6624 2 місяці тому +7

    ਅਮਰ ਸਿੰਘ ਚਮਕੀਲੇ ਨੇ ਆਪਣੇ ਲਿਖੇ ਅਤੇ ਦੂਜੇ ਗਾਇਕਾਂ ਦੇ ਗਾਏ ਗੀਤਾਂ ਨੂੰ ਖੁਦ ਕਦੇ ਨਹੀਂ ਗਾਇਆ। ਆਪਣੇ ਹੀ ਗੀਤ ਵੱਖ ਵੱਖ ਤਰਜ਼ਾਂ ਵਿੱਚ ਗਾ ਕੇ ਪੰਜਾਬੀ ਲੋਕ ਗੀਤਾਂ ਦਾ ਮਾਊਂਟ ਐਵਰੈਸਟ ਖੜ੍ਹਾ ਕਰ ਦਿੱਤਾ।

    • @PML00024
      @PML00024  2 місяці тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @virenderchamkila2627
    @virenderchamkila2627 Місяць тому +3

    chamkila saab de likhe geet best

    • @PML00024
      @PML00024  Місяць тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @navjotjaswinder6902
    @navjotjaswinder6902 Місяць тому +3

    Chamkila West ❤

  • @zulfkarali7188
    @zulfkarali7188 5 днів тому

    Very very beautiful ❤❤❤

  • @MandeepKaur-gu7fp
    @MandeepKaur-gu7fp 2 місяці тому +2

    Very nice 👌 chamkila ji

  • @NirmalSingh-bz3si
    @NirmalSingh-bz3si 2 місяці тому +43

    ਮੈ ਇਹ ਗੀਤ ਸਿੰਦਾ ਸਾਹਿਬ ਅਤੇ ਗੁਲਸ਼ਨ ਕੋਮਲ ਦੇ ਅਖਾੜੇ ਵਿਚ ਸੁਣੇ ਹੋਏ ਨੇ ਚਮਕੀਲਾ ਸਾਹਿਬ ਨਾਲ ਸੀ ??😢😢😢😢😢

    • @GotaSingh-gj7dq
      @GotaSingh-gj7dq Місяць тому +10

      ਪੁਰਾਣੇ ਬੰਦੇ ਓ ਵਾਈ ਜੀ ਮੈਂ ਚਮਕੀਲਾ ਸਹਿਬ ਤਾਂ ਨਹੀਂ ਸੁਣਿਆ ਹਾਂ ਸੁਰਿੰਦਰ ਸ਼ਿੰਦਾ ਝੁਨੀਰ ਸੁਣਿਆ

    • @geetasingh3098
      @geetasingh3098 16 днів тому +1

      ​@@GotaSingh-gj7dq
      0
      😅😊

    • @LuckyBalian
      @LuckyBalian 8 днів тому

      ❤ 0:07

  • @user-tg3bq8pg3v
    @user-tg3bq8pg3v 2 місяці тому +3

    Good. Music. Ahuja. Ji..

  • @GurpinderShah
    @GurpinderShah Місяць тому +2

    🎉🎉old is gold 🎉 ਸੁਪਰ ਸਟਾਰ ਸਿੰਗਰ ਹੈ ਜੀ 🎉🎉❤❤👌👌✌️✌️💯💯💯💯

    • @GotaSingh-gj7dq
      @GotaSingh-gj7dq Місяць тому +1

      ਬਹੁਤ ਪੰਜਾਬੀ ਫ਼ਿਲਮਾਂ ਵਿੱਚ ਗੀਤ ਗਾਏ ਨੇ ਸੁਰਿੰਦਰ ਸ਼ਿੰਦਾ ਜੀ ਨੇ ਚਾਰ ਕ ਮਹੀਨੇ ਪਹਿਲਾਂ ਇਹ ਵੀ ਸਰੀਰ ਤਿਆਗ ਗਿਆ

    • @Amriksingh-wv8hv
      @Amriksingh-wv8hv 27 днів тому +1

      H😅

  • @avtarsingh2531
    @avtarsingh2531 2 місяці тому +1

    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @hardeeppannu6674
    @hardeeppannu6674 2 місяці тому +12

    ਭੁੱਟਾ ਪਿੰਡ ਵਾਲਾ ਤੇਜਾ ਵੀ ਸਿਰੇ ਦਾ ਗੀਤ ਕਾਰ ਸੀ ਅਪਣੇ ਜ਼ਮਾਨੇ ਦਾ ਧੰਨਵਾਦ ਗੀਤ ਉਪ ਲੋਡ ਕਾਰਨ ਲਈ

    • @PML00024
      @PML00024  2 місяці тому +5

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

    • @SurjitSidhu-kw3lc
      @SurjitSidhu-kw3lc 25 днів тому

      ​@PML0weeen de ee2zdddddxxdx xx d sxd2❤🎉😂0024

  • @GulabSingh-wd7yz
    @GulabSingh-wd7yz 24 дні тому

    😊❤

  • @GurmeetKaur-qr1sx
    @GurmeetKaur-qr1sx 2 місяці тому +2

    Old is gold

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @sidhurureke
    @sidhurureke 2 місяці тому +3

    Very nice song 🎉🎉🎉

    • @PML00024
      @PML00024  2 місяці тому +1

      ਬਹੁਤ ਸ਼ੁਕਰੀਆ ਵੀਰ ਜੀ

  • @nachhatervirk5657
    @nachhatervirk5657 11 днів тому +2

    ਇਹ ਪੁਰਾਣੇ ਬਚਪਨ ਚੇਤੇ ਕਰਵਾ ਦਿੰਦੇ ਹਨ

    • @PML00024
      @PML00024  10 днів тому

      ਸ਼ੁਕਰੀਆ ਸਰਦਾਰ ਨੱਛਤਰ ਸਿੰਘ ਜੀ ਆਪ ਜੀ ਦੀ ਟਿੱਪਣੀ ਲਈ

  • @karmindersidhu9335
    @karmindersidhu9335 2 місяці тому +1

    Gulshan.is.latamagshakar.of.the..punjab.sur.and.shurilee.voice 4:42

  • @Mandeepbhamri590
    @Mandeepbhamri590 2 місяці тому +2

    ਚਮਕੀਲਾ ਚਮਕੀਲਾ ਸੀ

  • @AffectionateCoastalBeach-tz4dz
    @AffectionateCoastalBeach-tz4dz 2 місяці тому +1

    ਸਾਰੇ ਹੀ ਗੀਤ ਬਹੁਤ ਵਧੀਆ ਨੇ ਜੀ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

    • @PML00024
      @PML00024  2 місяці тому

      ਸ਼ੁਕਰੀਆ ਸ. ਚਮਕੌਰ ਸਿੰਘ ਜਾਗੋਵਾਲ ਜੀ ਆਪ ਜੀ ਦੀ ਟਿੱਪਣੀ ਲਈ

  • @gurdeepsinghsidhu42
    @gurdeepsinghsidhu42 2 місяці тому

    😮great artists

  • @JagmohanKhangura-uz5qq
    @JagmohanKhangura-uz5qq Місяць тому +1

    Chamkila na Pali dethwalia song & Gill + some dharmic song recording from other writers
    So total 5,6 songs

  • @trucktour1579
    @trucktour1579 2 місяці тому +1

    ❤❤❤❤

    • @PML00024
      @PML00024  2 місяці тому

      ਬਾਈ ਜੇ ਪੜ੍ਹੀ ਟਿੱਪਣੀ ਤਾਂ ਜਵਾਬ ਦੇਣਾ ਜੀ

  • @SonaSharma-lq3rb
    @SonaSharma-lq3rb Місяць тому +1

    Munda,pattta,patole,di,blori,akh,ne

  • @balwindernegah5505
    @balwindernegah5505 2 місяці тому

    Aatt song

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ

  • @imrancheema1
    @imrancheema1 2 місяці тому +3

    Nice Songs. Veer Chamkila playlist update karde 😂

    • @imrancheema1
      @imrancheema1 2 місяці тому

      Tuhada Tweeter Account Fer Suspend Ho Gaya???
      Mil ni reha last 4 days to, So I Commented On UA-cam

    • @PML00024
      @PML00024  2 місяці тому

      New Account Banna ke Tag Kardu Cheema Saab aap Ji Nu

    • @PML00024
      @PML00024  2 місяці тому

      ua-cam.com/video/mlHOZJr8lB0/v-deo.html
      Eh New kita baaki playlist ch hi ne

  • @rampartapmalhan6354
    @rampartapmalhan6354 5 днів тому +1

    Chamkila ta chamkila hi si

    • @PML00024
      @PML00024  4 дні тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @ParminderSingh-nd2vr
    @ParminderSingh-nd2vr 28 днів тому +2

    ਚਮਕੀਲਾ ਸਾਹਿਬ ਦੀ ਉਮਰ ਉਸ ਸਮੇ ਮਸਾਂ 17 ਸਾਲ ਦੀ ਸੀ ਜਦੋਂ ਇਹ ਗੀਤ ਲਿਖੇ. ਕੀ ਹੁੰਦੀ ਆ 17 ਸਾਲ ਉਮਰ ਦਸੋ. ਅਜਕਲ ਤਾਂ ਸਤਾਰਾਂ ਸਾਲ ਦੇ ਮੁੰਡਿਆਂ ਨੂੰ ਪੰਜਾਬੀ ਤੱਕ ਨਹੀਂ ਪੜ੍ਹਨੀ ਆਓਂਦੀ

    • @PML00024
      @PML00024  27 днів тому +1

      ਸ਼ੁਕਰੀਆ ਸਰਦਾਰ ਪਰਮਿੰਦਰ ਸਿੰਘ ਜੀ ਆਪ ਜੀ ਦੀ ਟਿੱਪਣੀ ।
      17 ਸਾਲ ਦੇ ਬੱਚੇ ਤਾਂ ਕੀ ਜੀ। ਮੈਨੂੰ ਲੱਗਦਾ 99% ਪੰਜਾਬੀਆਂ ਨੂੰ ਪੰਜਾਬੀ ਲਿਖਣੀ ਤੇ ਬੋਲਣੀ ਨਹੀਂ ਆਉਂਦੀ। ਪੈਰ ਚ ਬਿੰਦੀ ਵਾਲੇ ਅੱਖਰਾਂ ਦਾ ਬਹੁਤੇ ਲੋਕ ਉਚਾਰਨ ਕਰਨ ਨ੍ਹੀਂ ਜਾਣਦੇ।
      ਤੁਸੀਂ ('ਪੜ੍ਹ') ਲਿਖਿਆ ਪਰ ਬਹੁਤੇ ਲੋਕ ਪੜ ਲਿਖਦੇ ਨੇ

  • @dharamsingh5541
    @dharamsingh5541 2 місяці тому +3

    Eh geet os sme de han jdo shinde da sett surinder sonia nalo tuttya si.gulshan komal ji naal eh sab to pehli recording he ji
    Pehly hi geet super duper hitt hoye san.sare geet ik to ikk vadhia han sare geet sda bhar geet han ji

    • @PML00024
      @PML00024  2 місяці тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ । ਅਤੇ ਜਾਣਕਾਰੀ ਲਈ

    • @dharamsingh5541
      @dharamsingh5541 2 місяці тому

      @@PML00024 dhanwaad ji bdi meharwani ji tuhadi
      Bahut jaldi replay diti he ji mere coment di
      Shukria bai ji

    • @dharamsingh5541
      @dharamsingh5541 2 місяці тому

      Bahut respect de rhe bai ji sadevargya nu
      Dillo dhanwaad ji tuhada

    • @PML00024
      @PML00024  2 місяці тому

      @dharamsingh5541
      ua-cam.com/video/cq3uPKDRcGk/v-deo.html
      ਸ ਧਰਮ ਸਿੰਘ ਜੀ ਜੁਗਨੀ ਸੁਣੋ 1969 ਤੋਂ 2019 ਤੱਕ

    • @PML00024
      @PML00024  2 місяці тому

      @dharamsingh5541
      ਇੱਜਤ ਕਰਨੀ ਹਰੇਕ ਰੂਹ ਦੀ ਇਹ ਤਾਂ ਸਿੱਖੀ ਤੇ ਭਾਰਤੀ ਫ਼ਿਲਾਸਫੀ ਦੀ ਬੁਨਿਆਦ ਹੈ ਬਾਈ ਜੀ

  • @tarakvicharpunjabichannel6624
    @tarakvicharpunjabichannel6624 2 місяці тому +2

    ਛਿੰਦੇ ਦੇ ਗੀਤਾਂ ਵਿੱਚ ਉਸ ਦਾ ਨਾਮ ਅਮਰ ਸਿੰਘ ਚਮਕੀਲਾ ਲਿਖਿਆ ਹੈ। ਇਸ ਕਰਕੇ ਨਾਮ ਤਾਂ ਪਹਿਲਾਂ ਹੀ ਬਦਲ ਲਿਆ ਹੋਵੇਗਾ। ਫਿਲਮ ਵਿੱਚ ਗਲਤ ਦਿਖਾਇਆ ਗਿਆ ਹੈ।

    • @PML00024
      @PML00024  2 місяці тому +2

      ਅਜੈਬ ਸਿੰਘ ਰਾਏ ਨੇ 3 ਗੀਤ
      ਛਿੰਦੇ ਨੇ 5 ਗੀਤ
      ਨਰਿੰਦਰ ਬੀਬਾ ਨੇ ਇੱਕ ਗੀਤ, ਪਿਆਰਾ ਸਿੰਘ ਪੰਛੀ ਤੇ ਜਗਮੋਹਨ ਕੌਰ, ਸ਼ੀਤਲ ਸਿੰਘ ਸ਼ੀਤਲ ਤੇ ਜਸਵਿੰਦਰ ਸਿੰਘ ਜੱਸੀ ਤੇ ਕਾਮਿਨੀ ਨੇ ਇੱਕ ਗੀਤ ਗਾਇਆ ਚਮਕੀਲੇ ਦਾ। ਸਾਰਿਆਂ ਦੇ ਕਵਰ ਤੇ ਅਮਰ ਸਿੰਘ ਚਮਕੀਲਾ ਗੀਤਕਾਰ ਹੀ ਲਿਖਿਆ ਜੀ

    • @surinderpalsingh4208
      @surinderpalsingh4208 2 місяці тому +1

      ਸੀਤਲ ਸਿੰਘ ਸੀਤਲ ਦੀ ਅਵਾਜ਼ ਵਿੱਚ ਤੂੰ ਲਿਆ ਦੇ ਅਫੀਮ ਦਾ ਤੋਲਾ ਵੀ ਚਮਕੀਲੇ ਦਾ ਲਿਖਿਆ ਹੋਇਆ ਹੈ ਜੀ

  • @jaspreetsandhu789
    @jaspreetsandhu789 2 місяці тому +1

    Bai Ji Arshad Rane da UA-cam channel da link send kar do!

    • @PML00024
      @PML00024  2 місяці тому

      Kihrhe Arshad Rane da Bai??

    • @PML00024
      @PML00024  2 місяці тому

      ua-cam.com/video/Y76M7PiatQE/v-deo.html
      ਮੈਂ ਸਕ੍ਰੀਨ ਸ਼ੌਟ ਲਾਇਆਸੰਧੂ ਬਾਈ ਬਲੌਕ ਹੋਈ ਵੀਡਿਓ ਦਾ 16 ਗੀਤ ਸੀ 3 ਬਲੌਕ ਕਰਤੇ ਯੂਟਿਊਬ ਨੇ।
      ਦੇਖੋ ਬਲੌਕ ਵੀਡੀਓ ਜਿਹੜੀ ਤੁਸੀਂ ਪੁੱਛਦੇ ਸੀ ਕਿਵੇਂ ਬਲੌਕ ਹੁੰਦੀ ਆ

    • @jaspreetsandhu789
      @jaspreetsandhu789 2 місяці тому

      Peshawar Wala Pakhtoon Da Channel

    • @PML00024
      @PML00024  2 місяці тому

      ਬਹੁਤ ਤਾਂ ਜਰਮਨੀ ਦੀ ਅਸਾਈਲਮ ਲੈ ਗਿਆ ਸੰਧੂ ਸਾਬ੍ਹ। ਚੈੱਨਲ ਉਹਦਾ ਡੀਲੀਟ ਹੋ ਗਿਆ। ਕ੍ਰਿਸ਼ਚਨ ਪ੍ਰੈਸ ਐ ਸਾਉਦੀ ਅਰਬ ਤੋਂ ਉਹਦਾ ਚੈੱਨਲ ਸਰਚ ਕਰ ਲਵੋ। ਉੱਥੋਂ ਮਿਲਜੂ ਕੁਰਤਬੀ, ਜ਼ਲਾਲਾਇਨ ਤੇ ਬੂਖ਼ਾਰੀ ਦਾ ਕੰਮ

  • @user-ld3om5bq8h
    @user-ld3om5bq8h 2 місяці тому +1

    Old is gold