Jatt Mirza Kharlan Da - (Part 1) - Surinder Shinda

Поділитися
Вставка
  • Опубліковано 14 гру 2024

КОМЕНТАРІ •

  • @niranjansinghjhinjer1370
    @niranjansinghjhinjer1370 Рік тому +8

    Gaddi vich sunke Nazara aa janda c baai ji cassette sunke
    Shukriya baai ji

  • @amrikdhillon9977
    @amrikdhillon9977 4 роки тому +21

    ਚਾਲੀ ਸਾਲ ਹੋ ਗਏ ਅੱਜ ਵੀ ਬਹੁਤ ਪਿਆਰ ਅਖਾੜਾ ਰੂਹ ਦੇ ਵਿਚ ਧਸ ਗਏ ਛਿਦਾੰ ਜੀ ਦੇ ਪੁਰਾਣੇ ਗਾਣੇ ਏ ਬਹੁਤ ਵਧੀਆ ਪੁਰਾਣੇ ਕਲਾਕਾਰ ਸਾਰਾ ਹੀ ਦੁੱਖ ਭੁਲ ਗਿਆ ਅਮਰੀਕ ਕਰਵਾਨੰ

  • @rajdeepgill6101
    @rajdeepgill6101 4 роки тому +18

    सुरेंद्र छिनदा एक अच्छे स्वभाव के ओर इतनी प्यारी आवाज के मालिक हैं बाहेगुरू लम्बी आयु बख्शे में आज भी पुरानी यादें सुनता हूं

    • @rajbrar1394
      @rajbrar1394 3 роки тому +2

      Waheguru tum ko Punjabi bolni te likhni sikhaawe

    • @AnmolSingh-ip3yx
      @AnmolSingh-ip3yx 5 місяців тому

    • @amritsingh8798
      @amritsingh8798 5 місяців тому

      ਬਾਈ ਛਿੰਦਾ ਜੀ ੨੦੨੩ ਵਿੱਚ ਅਲਵਿਦਾ ਕਹਿ ਗਏ ਗਏ ਸਨ ਜੀ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਜੀ

  • @heeraturh-fr6mc
    @heeraturh-fr6mc 8 місяців тому +4

    ਮੁਹੰਮਦ ਸ਼ਦੀਕ ਤੇ ਛਿੰਦੇ ਬਾੲਈ ਦੀ ਅਵਾਜ ਅਜ ਵੀ ਓਹੋ ਦਿਨ ਯਾਦ ਕਰਵਾਂ ਦਿੰਦੇ ਹਨ ਤੇ ਸ਼ੰਮਹੋਨ ਵਿਚ ਲੈ ਜਾਂਦੇ ਹਨ ❤❤❤❤❤

  • @RameshKumar-xi6oq
    @RameshKumar-xi6oq 2 роки тому +11

    ए खुदा कभी भी उन रूहों को सुकून नहीं देना जिन्होंने भारत का बंटवारा करवाया दिया,😢😭😭😭😭😭😢😢😢😢😭😭

  • @HSKHAIRA
    @HSKHAIRA 4 місяці тому +1

    ਕੋਈ ਸ਼ੋਰ-ਸ਼ਰਾਬਾ ਨਹੀਂ, ਕੋਈ ਅਖਾੜੇ ਵਿਚ ਬਾਂਦਰ ਟਪੂਸੀਆਂ ਨੀ ਕੋਈ ਸੰਘ ਪਾੜ ਪਾੜ ਕੇ ਨੀ ਗਾਇਆ। ਸਿਰਫ ਸੰਗੀਤ ਅਤੇ ਮਨਮੋਹਕ ਸੁਰੀਲੀਆਂ ਆਵਾਜ਼ਾਂ।
    ਇਹੀ ਹੁੰਦੀ ਸੀ ਪੰਜਾਬੀਆਂ ਦੀ ਰੂਹ ਦੀ ਖੁਰਾਕ।।

    • @shindaraikoti3272
      @shindaraikoti3272 4 місяці тому

      ua-cam.com/video/kOZPF5_CqSY/v-deo.htmlfeature=shared

  • @KulwinderSingh-vj7jd
    @KulwinderSingh-vj7jd Рік тому +5

    ਬਹੁਤ ਲਾਜਵਾਬ ਮੇਰੇ ਬਚਪਨ ਦੀ ਯਾਦ ਐਸਾ ਅਲੋਕਾਰ ਸ਼ਾਇਦ ਹੀ ਮਿਲੇ ਦੇਖਣ ਨੂੰ

    • @KulwantHundal-q3v
      @KulwantHundal-q3v 2 місяці тому

      ਸ਼ਿਦੇ ਜਿੰਨਾ ਕਿਸੇ ਦੀ ਅਵਾਜ ਵਿਚ ਦੱਮ ਨਹੀ

  • @AjayKumar-ce8kk
    @AjayKumar-ce8kk 4 роки тому +10

    ਸੁਰਿੰਦਰ ਸ਼ਿੰਦਾ ਬਾਈ ਜੀ ਪੰਜਾਬੀ ਗਾਇਕੀ ਦਾ ਧੁਰਾ

    • @shindaraikoti3272
      @shindaraikoti3272 4 місяці тому

      ua-cam.com/video/kOZPF5_CqSY/v-deo.htmlfeature=shared

    • @TaranjitSingh-g9r
      @TaranjitSingh-g9r 3 місяці тому

      Baai ji Surinder sinda kuldeep manak eh karma wali trti te p3

  • @RandhirSingh-hq8os
    @RandhirSingh-hq8os Рік тому +5

    ਸੁਰਿੰਦਰ ਛਿੰਦਾ ਜੀ ਆਵਾਜ਼ ਗੌਡ ਗਿਫਟ ਐ ਜੀ ❤❤

  • @dharmindersarpanch4184
    @dharmindersarpanch4184 3 роки тому +5

    Wah oey shera .. sawaad aa gya bhot time baaad ajj fer sun k .. minu apne vade veer di yaad aa gi jo shinde 22 di awaaz de mureed San ,2018 ch pure ho ge c

  • @gurmukhlehal7753
    @gurmukhlehal7753 3 роки тому +24

    ਜੱਟੀ ਆਖੇਂ ਮਿਰਜ਼ੇ ਨੂੰ ਕਹਿਣਾ ਮੰਨ ਮਿਰਜ਼ਿਆ ਮੇਰਾ ਬਹੁਤ ਅੱਤ ਗਾਇਆਂ ਗੁਲਸ਼ਨ ਕੋਮਲ ਨੇ

    • @karanhanda2167
      @karanhanda2167 8 місяців тому +6

      😊plpp

    • @dhillon7994
      @dhillon7994 4 місяці тому +1

      tital ki c plz dasio

    • @KulwantHundal-q3v
      @KulwantHundal-q3v 2 місяці тому

      ਸੱਚੀ ਭੈਣ ਸੀ ਮਿਰਜੇ ਦੀ ਰੋਕਦੀ ਸੀ ਨਾ ਜਾ

  • @heeraturh-fr6mc
    @heeraturh-fr6mc 8 місяців тому +2

    ਡਰਾਂਇਵਰੀ ਕਰਦੈ ਸਮੇ ਰਾਤ ਨੂੰ ਇਕ ਵਾਰ ਜਰੂਰ ਸੁਣਦਾ ਸਾਂ ਏ ਤੇ ਭਗਤ ਸ਼ਿੰਘ ਦਾ ਅਖਾੜਾ ਛਿੰਦੇਂ ਦਾ ਅਫੀਮ ਖਾਧੀ ਹੁੰਦੀ ਸੀ ਜਟ ਨੇ ਔਰ ਕਿਅਆਂ ਬਾਤਾ ਸਨ ❤❤❤❤❤

  • @jaswantsandhu1017
    @jaswantsandhu1017 4 роки тому +11

    ਚਾਲੀ ਸਾਲ ਦੀ ਆਵਾਜ਼ ਅੱਜ ਵੀ ਬੋਰ ਨਹੀ ਕਰਦੀ ਬਹੁਤ ਵਧੀਆ ਸੁਰਿੰਦਰ ਸੀਦਾ ਜੀ

    • @shindaraikoti3272
      @shindaraikoti3272 4 місяці тому

      ua-cam.com/video/kOZPF5_CqSY/v-deo.htmlfeature=shared

  • @madanlimba5087
    @madanlimba5087 3 роки тому +9

    ਸੁਰਿੰਦਰ ਛਿੰਦਾ ਜੀ ਦੀ ਇਹ ਸਟੋਰੀ ਸੁਣ ਕੇ ਅੱਖਾਂ ਅੱਗੇ ਮਿਰਜ਼ੇ ਦੀ ਮੂਵੀ ਆ ਜਾਂਦੀ ਹੈ ਵਾਹ ਜੀ ਕਮਾਲ ਸੀ ਇਹ ਜੋੜੀ ਗਾਉਣ ਵਾਲੀ

  • @NISHANATV
    @NISHANATV 2 роки тому +15

    ਬਚਪਨ ਵਿੱਚ ਬਹੁਤ ਸੁਣਿਆ ਫਰੀਦਕੋਟ ਰਹਿੰਦੇ ਸੀ
    ਮੇਰੇ ਪਿਤਾ ਜੀ ਸੁਰਿੰਦਰ ਸ਼ਿੰਦਾ ਕਰਤਾਰ ਰਮਲੇ ਨੂੰ ਬਹੁਤ ਸੁਣਦੇ ਸੀ

  • @Sohanbrar1980
    @Sohanbrar1980 Рік тому +10

    ਆਵਾਜ਼ ਹਮੇਸ਼ਾ ਅਮਰ ਰਹੇਗੀ ❤❤

  • @ManjitSingh-mn9qu
    @ManjitSingh-mn9qu Рік тому +5

    ਸ਼ਿੰਦਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਸ਼ਿੰਦਾ ਬਾਈ ਸਿਰਫ਼ ਸ਼ਿੰਦਾ।

    • @amritsingh8798
      @amritsingh8798 5 місяців тому

      ਬਾਈ ਛਿੰਦਾ ਜੀ ੨੦੨੩ ਦੇ ਵਿਚ ਅਲਵਿਦਾ ਕਹਿ ਗਏ ਜੀ

  • @HSKHAIRA
    @HSKHAIRA 4 місяці тому +1

    ਤੁਰ ਗਿਆ ਅਖਾੜਿਆਂ ਦਾ ਬੇਤਾਜ ਬਾਦਸ਼ਾਹ ਛਿੰਦਾ ਬਾਈ ਜੀ ਵੀ।

  • @chamkaursing411
    @chamkaursing411 Рік тому +3

    ਹੂਬਹੂ ਤਸਵੀਰ ਪੇਸ਼ ਕਰ ਦਿੱਤੀ ਮਿਰਜ਼ਾ ਸਾਹਿਬਾਂ ਦੀ।
    ਚਮਕੌਰ ਸਿੰਘ ਜਾਗੋਵਾਲ

  • @gurmukhlehal7753
    @gurmukhlehal7753 3 роки тому +6

    ਗੁਲਸ਼ਨ ਕੋਮਲ ਦੀ ਅਵਾਜ਼ ਬਹੁਤ ਪਿਆਰੀ ਹੈ

  • @jaswantsandhu1017
    @jaswantsandhu1017 4 роки тому +8

    ਬਹੁਤ ਵਧੀਆ ਗੀਤ ਗਾਇਆ ਹੈ ਗੁਲਸ਼ਨ ਕੋਮਲ ਜੀ ਨੇ

  • @jasveersingh352
    @jasveersingh352 3 роки тому +2

    ਚਰਨਜੀਤ ਅਹੁਦਾ ਸੰਗੀਤ🎤🎼🎹🎶 ਕਾਰ ਬਹੁਤ👍💯 ਹੈ

  • @lakhwindersinghadvocate6474
    @lakhwindersinghadvocate6474 Рік тому +4

    ਵਾਹਿਗਰੂ ਜੀ ਸਵਰਗਾਂ ਚ ਵਾਸਾ ਕਰਿਓ ਜਨਾਬ ਦਾ ❤

  • @AmritSingh-kp1yd
    @AmritSingh-kp1yd 7 місяців тому

    ਬਾਹ ਬਾਈ ਉਸਤਾਦ ਛਿੰਦਾ ਜੀ। ਕਮਾਲ ਕਰਤੀ ਜੀ। ਜਣੇ ਖਣੇ ਦੇ ਵਸ ਦੀ ਗੱਲ ਨਹੀਂ ਉਸਤਾਦ ਦੀ ਬਰਾਬਰੀ ਕਰਨ ਦੀ। ਸਿਰੇ ਦੀ ਜੋੜੀ।

  • @GurpreetSingh-nb3xq
    @GurpreetSingh-nb3xq Рік тому +4

    ਅੱਜ ਮੈਂ ਇਹ ਗੀਤ ਆਪਣੇ ਪਾਪਾ ਨੂੰ ਸੁਣਾ ਰਿਹਾ ਸੀ
    ਸੁਣ ਕੇ ਬਹੁਤ ਵਧੀਆ ਲੱਗਾ 👌👌❤
    23-07-2023

    • @shindaraikoti3272
      @shindaraikoti3272 4 місяці тому

      ua-cam.com/video/kOZPF5_CqSY/v-deo.htmlfeature=shared

  • @nirmailsingh2482
    @nirmailsingh2482 4 роки тому +1

    shinda sahab Ek Great Singer Si, Menu Uske old songs bhaut Achhe Lagde ha !

  • @sibokaur670
    @sibokaur670 Рік тому +2

    What a great artist who will be missed 😢very much by the whole world 🌎 so sad that we will not be able to hear the great legends vice ever age who has given his entire life to his fans by his best ever music 🙏 the songs have been very nice 🙏 to hear me personally was always listening to them while growing up at my mum's house who used to listen to our greatest singer surrender shinda so may he rest in peace 🙏 and may God give his family the strength to come to terms of there loss in there lifetime but they will always have his memories 🙏 with them always 🙏

  • @BaldevSingh-ec6zl
    @BaldevSingh-ec6zl Рік тому

    ਵਾਹ ਜੀ ਵਾਹ ਕਮਾਲ ਕਰ ਦਿੱਤੀ ਹੈ ਜੀ। old is gold, ਸੁਣਿਆ ਸੀ ਅੱਜ ਵੇਖ v ਲਿਆ ਹੈ ਜੀ ਜਿਉਂਦਾ ਰਹਿ ਸੁਰਿੰਦਰ ਸਿੰਦਾ ਜੀ ਅਤੇ ਬਾਕੀ ਸਾਰੀ ਟੀਮ ਵੀ ਦੀ ਪਰਮਾਤਮਾ ਜੀ ਲਬੀ ਉਮਰ ਕਰੇ ਜੀ।ਇਕ ਬੇਨਤੀ ਹੋਰ ਹੈ ਜੀ ਸ਼ਹੀਦ ਭਗਤ ਸਿੰਘ ਜੀ ਦੀ ਗਾਏ ਗੀਤ , ਭਗਤ ਸਿੰਘ ਅਸੈਂਬਲੀ ਚ ਬੰਬ ਮਾਰਿਆ ਕੁਮੇਟਰੀ ਸਮੇਤ ਸੁਣਾਉਣ ਦੇ ਕਿਰਪਾ ਕਰੋ ਜੀ ਧੰਨਵਾਦ ਹੋਵੇਗਾ ਜੀ।

    • @BaldevSingh-ec6zl
      @BaldevSingh-ec6zl Рік тому +1

      ਦਾਸ ਵਲੋਂ ਬੇਨਤੀ ਕੀਤੀ ਗਈ ਸੀ ਕਿ ਸਹੀਦੇ ਆਜ਼ਮ ਸ ਭਗਤ ਸਿੰਘ ਸ਼ਹੀਦ ਜੀ ਦਾ ਅਖਾੜਾ ਪਾਰਟ ਇਕ ਵੀ ਯੂ ਟਿਉਬ ਤੇ ਸੁਣਾਇਆ ਜਾਵੇ ਜੀ। ਪਹਿਲਾਂ ਵੀ ਚਾਰ ਵਾਰ ਬੇਨਤੀ😢ਕਰ ਚੁੱਕਾ ਹਾਂ ਜੀ।

  • @KuldeepSingh-co1jd
    @KuldeepSingh-co1jd 3 роки тому +13

    ਗੁਲਸ਼ਨ ਮੈਮ ਦੀ ਆਵਾਜ਼ ਬਹੁਤ ਹੀ ਮਿੱਠੀ ਆ ਜੀ ਵਾਹ ਵਾਹ ।

  • @SanjeevKumar-cu6yk
    @SanjeevKumar-cu6yk Рік тому +2

    JATT MIRJA KHARLAN DA-SAHIBA (HISTORY OF THE WORLD 🌎🌎🌍🌍 )

  • @og_crew0001
    @og_crew0001 4 роки тому +20

    ਨਹੀਂ ਕੋਈ ਮੁਕਾਬਲਾ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਦਾ

  • @jaggajatt2524
    @jaggajatt2524 3 роки тому +2

    ਗੁਲਸ਼ਨ ਕੋਮਲ ਨੇ ਕਮਾਲ ਕਰਤੀ

  • @KAKRA3446
    @KAKRA3446 2 роки тому +1

    Shukar aa mere PARMATMA Bachchan de cassette mil gayi aa

  • @kiratdedaddy
    @kiratdedaddy 3 роки тому +5

    ਬੜਾ ਮਜਾ ਆਇਆ ਹੈ ੪੦ ਸਾਲ ਹੋ ਗਏ

  • @ਲੰਡਰਕੁੱਤੇ
    @ਲੰਡਰਕੁੱਤੇ Рік тому +1

    ਮਿਰਜ਼ਾ ਜੱਟ ❤❤❤

  • @kumartheory
    @kumartheory Рік тому +3

    Waheguru Ji 🙏🏽🕊️🌹 rest easy Mr Shinda your music will live on forever in hearts of all Punjabi's ❤️

  • @niranjansinghjhinjer1370
    @niranjansinghjhinjer1370 8 років тому +5

    Thnx g poora kissa sunan jog h Sinda ustad g Di awaj balley balley

  • @RameshKumar-xi6oq
    @RameshKumar-xi6oq 2 роки тому +1

    पाकिस्तानी पंजाबियों कभी आनंदपुर साहिब आना
    विरसा ए खालसा अजूबा ज़रूर देखना शायद पंजाबियत समझ आ जाए 🙏🙏😢😢😭😢

  • @AbhijotSandhu-r6y
    @AbhijotSandhu-r6y Рік тому

    🙏 Guru ji Surinder Shinda ji Amar Rahe Amar Rahe ji 🙏

  • @jattjatt5612
    @jattjatt5612 2 роки тому

    Sade time da manoranjan c, dialogue ate geet sun de c,, ate akhaan agge kaalpanik film chaldi c,, bahut wadhiya time c.....

  • @sakaranbirsingh1545
    @sakaranbirsingh1545 4 роки тому +2

    Shinda ta fir shinda,bhut jabardast awaj aa yar

  • @BaldevSingh-ec6zl
    @BaldevSingh-ec6zl Рік тому +1

    Very good songs ,i love you Bai Surinder sinda , please s sahed bhgat Singh songs Akhara kumatre snnd .

  • @RanjeetSingh-jj2lt
    @RanjeetSingh-jj2lt 3 роки тому +6

    ਅਨੰਦ ਆ ਗਿਆ

  • @SanjayKumar-kp5gi
    @SanjayKumar-kp5gi 2 роки тому +2

    Old is gold surinder and gulshan ji nice jodi

  • @lakhwindersingh8276
    @lakhwindersingh8276 7 місяців тому

    ਭਾਅ ਜੀ ਸੁਰਿੰਦਰ ਛਿੰਦਾ ਜੀ ਅਮਰ ਹੰਨ

  • @harmandersandhusandhu4764
    @harmandersandhusandhu4764 Рік тому

    ਗਲ lagja ਜਿਗਰੀਆ ਜ਼ਾਰਾ ❤

  • @BalwinderSingh-ou3ze
    @BalwinderSingh-ou3ze 7 місяців тому

    wah ji ahuja sahab great

  • @jsrana9600
    @jsrana9600 5 років тому +5

    Mirza, Great singer shinda saab

  • @uzairchadhar283
    @uzairchadhar283 4 роки тому +5

    Pak Punjab ich 256 pind na chadhran da♥️🔥🖤🖤🖤

  • @bittusinghmiana5576
    @bittusinghmiana5576 5 років тому +2

    🙏🙏🙏🙏🙏Bhut wadiya veer ji jeonda re

  • @jayhindjayjawanjaykisan4933
    @jayhindjayjawanjaykisan4933 4 роки тому +2

    BOHAT ACHHI STORY GAI H, CHHINDA SAHAB NE,
    1,1 SHABAD SE MOTIO KI MALA PIRO DI H ?

  • @neerajg9411
    @neerajg9411 7 років тому +5

    Nice shinda Ji gaunde raho maza aaomda tuhanoo sunke

  • @rajvindersingh9494
    @rajvindersingh9494 2 роки тому

    Very good work charanjeet ahuja Ji 👍👌💪 Love you Shinda Ji 🙏

  • @dilbagsingh3542
    @dilbagsingh3542 10 місяців тому +1

    ਅੱਜ ਵੀ ਹਿੱਟ ਗੀਤ

  • @HarjinderSingh-jq1tf
    @HarjinderSingh-jq1tf Рік тому

    Sinda ji varga banana both hi duer Di gal he

  • @avtar781
    @avtar781 7 років тому +14

    Beet Gye Waqt Di...ek Nishani..

  • @uzairchadhar283
    @uzairchadhar283 4 роки тому +3

    Sada buzargan da mutaqib, karmo bahman sara fsad di jar cc, aendi wajah ton jhang da sab ton wadhay sardar qabeelayan nu apas ich nafrat di agg gholti, jis di wjah ton kharlan ta chadhran da apsi wair/dushmani kai saalan tk chaldi rai ,kdi kharlan chadhran da pindan ta hamla krr dana ta kdi chadhran na kharlan dya pindan ta🖤🔥🔥bar al agr kise di dhi bhain di ezat udahlya ta ahi anjam honda aa♥️🔥 ta fr sardaran naal matha laana aqal mandi nai

  • @sangheraharmelsingh1357
    @sangheraharmelsingh1357 3 роки тому

    Veery. Good. Sinda. Ji

  • @karmjitsingh9503
    @karmjitsingh9503 6 років тому +2

    very good shinda bai ji

  • @sucharamwagla6695
    @sucharamwagla6695 6 років тому +3

    A legend ( OF MIRJA/ SAHIBAN) narrated in songs as a cultural heritage worth- listening by the good singer of punjab SURINDER SHINDA with his beautiful co- singers.

  • @rajbirsinghbedi9305
    @rajbirsinghbedi9305 5 років тому +3

    Hun de singer kitho shinde wrgaa gaa lenge

  • @ravisharenphillauria4571
    @ravisharenphillauria4571 6 років тому +5

    Waah Shinda g waah🌹🌷🌷🌻🌴

  • @RameshKumar-xi6oq
    @RameshKumar-xi6oq 2 роки тому

    खुदाया क्यों पंजाब दा बंटवारा कराता
    रब्बा ए कि कर्म कमाया 😭😭😭😭
    तैनू रता तरस ना आया क्यूं पंजाब वट कराता
    😭😭😭😭😭😭😭😭😭😭😭😭😭

  • @Streetrai194
    @Streetrai194 6 місяців тому

    ਛਿੰਦਿਆਂ ਭਰਾ ਤੂੰ ਕਿੱਥੇ ਚਲਾ ਗਿਓਂ ਸਾਨੂੰ ਐਥੇ ਛੱਡਕੇ ?

  • @dharampal1429
    @dharampal1429 4 роки тому +1

    So nice story 😍👌 ghant wow

  • @anupsinghgill3824
    @anupsinghgill3824 6 років тому +5

    Super hit sahiba da khatt

  • @uzairchadhar283
    @uzairchadhar283 4 роки тому +1

    Chandar nai chadhar 🙏♥️🔥

  • @deepshindaofficial9044
    @deepshindaofficial9044 6 днів тому

    Very Miss you too Guru ji 😭

  • @suff2muffins341
    @suff2muffins341 6 років тому +6

    THANKS I WAS WAITING THIS FROM A LONG TIME

  • @gurjeetpaink4605
    @gurjeetpaink4605 6 років тому +12

    old is gold .......sadi jaan

  • @peetasidhu7205
    @peetasidhu7205 4 місяці тому

    ਕਮਾਲ ਦੇ ਕਲਾਕਾਰ ਸੀ।
    🙏🙏🙏🙏🙏

  • @harkrishan3369
    @harkrishan3369 6 років тому +9

    Old is gold

  • @NirmalSingh-gk5un
    @NirmalSingh-gk5un 3 роки тому

    Vare good senda ji

  • @JagjitSingh-kf2ix
    @JagjitSingh-kf2ix 7 днів тому

    ਪੁਰਾਣਾ ਖਜ਼ਾਨਾ

  • @swaran5454
    @swaran5454 Рік тому

    Purani yaad bahut wadhiya

  • @kamaljitsinghghandial3831
    @kamaljitsinghghandial3831 6 років тому +17

    love shinda voice

  • @sukhpaldhaliwalsinghsukha2840
    @sukhpaldhaliwalsinghsukha2840 5 років тому +1

    Waaah g ki kaha waaaahhh nyc

  • @bhimasingh4939
    @bhimasingh4939 4 роки тому +2

    i.love.you.shinda.ko mal.g

  • @balvirkumarbalu5150
    @balvirkumarbalu5150 4 роки тому +1

    Gulshan komal great artist

  • @GurcharanDhillon
    @GurcharanDhillon 6 років тому +6

    ਮਿਰਜਾ ਗਾੳੁਣ, ਲਿਖਣ ਵਾਲੇ ਤਾਂ ਬੜੇ ਨੇ,
    ਪਰ ਕੋੲੀ ਵੀ ਅਾਪਣੀ ਧੀ, ਭੈਣ ਨੂੰ "ਸਾਹਿਬਾਂ" ਵਾਲੇ ਰਾਹ ਤੇ ਤੁਰਨ ਨੂੰ ਵੇਖਣਾ ਵੀ ਨਹੀਂ ਚਾਹੰਦਾ ..
    ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ, ਮਰਨ ਅਾਲਾ ਮਰ ਜਾਂਦੈ, ਕਾਤਲ ਜੇਲ ਚ, ਬਾਕੀ ਘਰ ਦੇ ਵਕੀਲਾਂ ਨੂੰ ਓਹਨਾਂ ਦੀ ਫੀਸ ਦੇਂਦੇ ਅਾਪਣੀ ਜ਼ਿੰਦਗੀ ਵੀ ਗਵਾ ਲੈਂਦੇ ਨੇ..
    ਨਾਲੇ ਜਿਹੜੇ ਜ਼ਮਾਨੇ ਦੀਅਾਂ ਅਾਹ ਗੱਲਾਂ ਨੇ ਕਿਹੜਾ ਅਾਪਣੀ ਧੀ ਨੂੰ ਮੌਲਵੀ ਕੋਲ ਪੜੵਨ ਭੇਜਦਾ ਸੀ??

  • @jagjeetsingh6254
    @jagjeetsingh6254 4 роки тому +1

    Nice shinda g

  • @sukhwindersingh3667
    @sukhwindersingh3667 Рік тому

    Verygoodsingersurnidershindaji

  • @ankitasharma9621
    @ankitasharma9621 4 роки тому +1

    Ab na Mirza milyega...na e sahiba....🖤

  • @uzairchadhar283
    @uzairchadhar283 4 роки тому +2

    From chadhar(jutt)tribe who killed mirza kharal( jutt)🖤🔥🔥💪

  • @joginderpawarjoginderpawar6399
    @joginderpawarjoginderpawar6399 6 років тому +2

    good shinda ji

  • @KuldeepSingh-co1jd
    @KuldeepSingh-co1jd 3 роки тому +1

    Love u ch. G

  • @surinderchahalsurinderchah365
    @surinderchahalsurinderchah365 3 місяці тому

    Ahooja sab ih piece music de kithon liaode c

  • @kuldeep_835
    @kuldeep_835 3 роки тому +1

    Love you bhai miss you bai

  • @paramjeetsingh794
    @paramjeetsingh794 6 років тому +11

    Jo vich bache di aawaz hae oh sachin ahuja di aa

  • @gurbachansingh3417
    @gurbachansingh3417 4 роки тому +2

    Best of beat 👌💪👏👌👏💪

  • @luckydholewal8628
    @luckydholewal8628 3 роки тому +1

    Nise

  • @mandeepshergill6231
    @mandeepshergill6231 Рік тому

    Miss you sinda g

  • @pippalsingh8740
    @pippalsingh8740 Рік тому

    V.v.nise

  • @Harmeet.Warring
    @Harmeet.Warring 3 роки тому +1

    StorY❤️

  • @polagujjar3219
    @polagujjar3219 7 років тому +6

    g o jutta

  • @RavinderSingh-r5e
    @RavinderSingh-r5e Рік тому

    Good Very Good

  • @MannySingh316
    @MannySingh316 Рік тому

    11:42 🔥🔥🔥🔥🔥🔥🔥🔥

  • @kamaljitsingh8579
    @kamaljitsingh8579 7 років тому +10

    good sinda ji

  • @amanvirk6501
    @amanvirk6501 4 роки тому +2

    Top story

  • @bodyfitness8103
    @bodyfitness8103 6 років тому +3

    Purania khaniya v yarr puri galbaat c