ਸੇਵਾ ਮੁਕਤੀ ਦੇ ਸਮੇਂ ਦਾ ਤਜਰਬਾ

Поділитися
Вставка
  • Опубліковано 8 вер 2024
  • ਸੇਵਾ ਮੁਕਤੀ ਸਮੇਂ ਸਬੰਧਤ ਕਿਵੇਂ ਮਹਿਸੂਸ ਕਰਦਾ ਹੈ

КОМЕНТАРІ • 42

  • @AmitKumar-gn8ir
    @AmitKumar-gn8ir 2 місяці тому +1

    ਸਿੱਖਿਆ ਵਿਭਾਗ ਨੂੰ ਤੁਹਾਡੇ ਵਰਗੇ ਮਿਹਨਤੀ ਅਤੇ ਅਣਥੱਕ ਅਧਿਆਪਕ ਸਾਹਿਬਾਨ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ । ਆਪ ਜੀ ਨਾਲ ਸਟੇਟ ਪੱਧਰ ਸੈਮੀਨਾਰ-ਕਮ- ਵਰਕਸ਼ਾਪ 'ਚ ਬਿਤਾਇਆ ਸਮਾਂ ਸਦਾ ਯਾਦਗਿਰੀ ਰਹੇਗਾ। ਆਖ਼ਿਰ ਵਿੱਚ ਤੁਹਾਡੇ ਉੱਜਵਲ ਭਵਿੱਖ ਦੀ ਦਿਲੋਂ ਕਾਮਨਾ ਕਰਦਾ ਹਾਂ।🙏🙏🙂🙂

  • @nbeesingh1857
    @nbeesingh1857 2 місяці тому

    ਬਹੁਤ ਵਧੀਆ ਮੈਡਮ ਜੀ ਤੁਹਾਡੀਆਂ ਭਾਵਨਾਵਾਂ ਦੀ ਬਹੁਤ ਕਦਰ ਕਰਦੀ ਹਾਂ👌🙏🧕

  • @Amrit_billing
    @Amrit_billing 2 місяці тому +1

    ❤❤

  • @HARJITPAL-te5tr
    @HARJITPAL-te5tr 2 місяці тому +1

    ਬਿਲਕੁਲ ਸਹੀ ਕਿਹਾ ਹੈ

  • @user-rf1nb9fl2o
    @user-rf1nb9fl2o 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @udayvanshbirromana7410
    @udayvanshbirromana7410 2 місяці тому +1

    pure soul with beauty and brilliant brain🙏

  • @baldeeppurba8059
    @baldeeppurba8059 2 місяці тому

    ਹਮੇਸ਼ਾ ਸਮੇਂ ਸਮੇਂ ਤੇ ਗਾਈਡ ਕਰਦੇ ਰਹੇ ਨੇ ਸਭ ਦਾ ਸਾਥ ਦਿੱਤਾ

  • @KulwinderKaur-sq9ns
    @KulwinderKaur-sq9ns 2 місяці тому +4

    ਮੈਮ ਜੀ ਸਾਨੂੰ ਵੀ ਹਮੇਸ਼ਾ ਤੁਹਾਡੀ ਉਡੀਕ ਹੁੰਦੀ ਸੀ । ❤❤

  • @Tgsukh
    @Tgsukh 2 місяці тому

    ਮੈਡਮ ਜੀ ਤੁਸੀਂ ਪੜੋ ਪੰਜਾਬ ਵਿੱਚ ਬਹੁਤ ਜਿਆਦੇ ਆਪਣੀ ਲੋਕਾਂ ਨੂੰ ਪੜੋ ਪੰਜਾਬ ਵਿੱਚ ਪਰੇਸ਼ਾਨ ਕੀਤਾ ਫਿਰ ਉਹਦਾ ਫਲ ਤਾਂ ਸਾਨੂੰ ਉਸੇ ਤਰ੍ਹਾਂ ਹੀ ਮਿਲਣਾ ਸੀ

  • @ramanjitkaur326
    @ramanjitkaur326 2 місяці тому +1

    ਬਹੁਤ ਵਧੀਆ ਗੱਲਾਂ ਦੱਸੀਆਂ ਮੈਮ ਤੁਸੀਂ ❤

  • @rajnibansal7613
    @rajnibansal7613 2 місяці тому

    🎉🎉

  • @KomalArora-n3s
    @KomalArora-n3s 22 дні тому +1

    Solute u

  • @KomalArora-n3s
    @KomalArora-n3s 22 дні тому +1

    Great personality

  • @kuldeepkaur4370
    @kuldeepkaur4370 2 місяці тому

    An iron lady with spirit of dedication and hardworking nature

  • @preetsingh4053
    @preetsingh4053 2 місяці тому +1

    Nice,keep it up

  • @devikaandbagsworld7886
    @devikaandbagsworld7886 Місяць тому

    Excelant vidio

  • @harrysandhu1186
    @harrysandhu1186 2 місяці тому

    Very nice

  • @ManjitKaur-vn8ny
    @ManjitKaur-vn8ny 2 місяці тому +1

    Nice 👍🏻

  • @JagtarSingh-gr2yf
    @JagtarSingh-gr2yf 2 місяці тому

    Ma'am ਤੁਹਾਡੀ ਤਾਂ ਬਰਨਾਲਾ ਨੂੰ ਬਹੁਤ ਵੱਡੀ ਦੇਣ

  • @JagdeepSingh-ys9nu
    @JagdeepSingh-ys9nu 2 місяці тому

    Nice ❤❤

  • @RupinderKaur-ol1sx
    @RupinderKaur-ol1sx 2 місяці тому +1

    U r right man 👏👏

  • @satwinderkaur990
    @satwinderkaur990 2 місяці тому

    very nice

  • @neetugaur8006
    @neetugaur8006 2 місяці тому

    Bilkul sahi gallan kahiya mam tusi❤

  • @geetarani8957
    @geetarani8957 2 місяці тому +1

    Nice very true

  • @GurwinderSingh-gj9vw
    @GurwinderSingh-gj9vw 2 місяці тому +1

    Bahut vadhia views ne madam ji tusi bilkul sach sahmne rakhya sayd isto pehla kde vi retirement to baad da sach kise ne nhi dasya

  • @user-mk5bx9fu8s
    @user-mk5bx9fu8s 2 місяці тому +1

    Bahut vadhia mam

  • @sukhwinderkaur6657
    @sukhwinderkaur6657 2 місяці тому +1

    We always with you mam

  • @Tgsukh
    @Tgsukh 2 місяці тому

    ਮੈਡਮ ਜੀ ਪਹਿਲਾਂ ਤਾਂ ਸਾਨੂੰ ਰਿਟਾਇਰਮੈਂਟ ਦੀਆਂ ਬਹੁਤ ਬਹੁਤ ਵਧਾਈਆਂ ਪਰ ਤੁਸੀਂ ਤਜਰਬੇ ਮੁਤਾਬਕ ਗੱਲ ਕਹੀ ਬਹੁਤ ਸੋਹਣੀ ਕਹੀ ਵੀ ਬੰਦਾ ਟੁੱਟ ਜਾਂਦਾ ਹੈਗਾ ਇਹ ਗੱਲ ਸੱਚੀ ਆ ਪਰ ਇੱਕ ਗੱਲ ਇਹ ਆ ਵੀ ਜਿਹੜਾ ਬੰਦਾ ਜਥੇਬੰਦੀਆਂ ਚ ਰਲ ਕੇ ਕੰਮ ਕਰਦਾ ਉਹਦਾ ਫਰੈਂਡ ਸਰਕਲ ਤਾਂ ਵਧੂਗਾ ਹੀ ਜਿਹੜੇ ਬੰਦੇ ਨੇ ਅਫਸਰਸ਼ਾਹੀ ਦੇ ਥੱਲੇ ਲੱਗ ਕੇ ਕੰਮ ਕਰਨਾ ਉਹਨੇ ਨਾ ਤਾਂ ਇਹੀ ਹਾਲ ਹੋਣਾ ਗਾ ਪਰ ਹਮੇਸ਼ਾ ਤੁਸੀਂ ਕਹਿੰਦੇ ਹੋ 58 ਸਾਲ ਦੀ ਸਰਵਿਸ ਘੱਟ ਆ ਮੈਂ ਕਹਿਣਾ ਵੀ ਇਹ ਸਰਵਿਸ ਘਟਾ ਕੇ ਸਿਰਫ 40 ਕੁ ਸਾਲ ਤੱਕ ਕਰ ਦੇਣੀ ਚਾਹੀਦੀ ਆ ਕਿਉਂਕਿ ਜਿਹੜੇ ਪਿੱਛੇ ਬਹੁਤ ਬੇਰੁਜ਼ਗਾਰ ਬੈਠੇ ਉਹਨਾਂ ਨੂੰ ਵੀ ਨੌਕਰੀ ਦਾ ਮੌਕਾ ਮਿਲੇ

  • @012345678974674
    @012345678974674 2 місяці тому

    ਵਧੀਆ ਜਾਣਕਾਰੀ

  • @sukhwinderkaur6657
    @sukhwinderkaur6657 2 місяці тому +1

    Miss you too much mam,you say right

  • @kuldeepkhangura2623
    @kuldeepkhangura2623 2 місяці тому +1

    😂😂😂😂

  • @ashwanibansal4151
    @ashwanibansal4151 2 місяці тому +1

    Bilkul shi kha mam

  • @rajbirkaur4246
    @rajbirkaur4246 2 місяці тому +1

    🫶🫶

  • @behonest6124
    @behonest6124 2 місяці тому +1

    Seminars ch Ta mauka mil hi jaya krna ji

  • @palwinderthikriwala
    @palwinderthikriwala 2 місяці тому

    ਤੁਸੀਂ ਜਿਆਦਾ ਨੈਗਟਿਵ ਨਾ ਹੋਵੋ ਜੀ, ਤੁਹਾਡੇ ਚ ਇੰਗਲਿਸ਼ ਕੋਚਿੰਗ ਦੀ ਮੁਹਾਰਤ ਹੈ, ਤੁਸੀਂ ਇੱਕ ਗਰੁੱਪ ਜਰੂਰ ਸਟਾਰਟ ਕਰੋ, ਤੁਹਾਡੇ ਨਵੇਂ ਰਿਲੇਸ਼ਨ ਵੀ ਬਣਨਗੇ, ਤੁਸੀਂ ਸਿਹਤਮੰਦ ਵੀ ਰਹੋਂਗੇ

  • @zondbesamp
    @zondbesamp 2 місяці тому +1

    по русски можно

  • @RamanDeep8322
    @RamanDeep8322 2 місяці тому +1

    ❤❤