Talvinder ji 187 beej deo kujh ni hunda es beej nu pani ch pichlay saal 8acer beeji c te 17.5 quintal acer de osat nikli c jehdi hor saray beejan ton doogni c (2acer ch tan 1.5 months pani bilkul ni suckeya pr es beej da ikk v sitta yellow ni hoyea te sari beejayi 0 drill naal kiti hoi c aria dist. Patiala vill. Ghanour
Dr saab asi pishle sal 2 acer biji c sadi ost ta nhi nikli koi doosria knk nl wdi gai but 2 acer cho 6 tralia turia dia te 3 tank to jda knk hoi c bht top di nikli knk es wr asi 33,34 khet bije esde
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਜਾਣਕਾਰੀ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।।
Good information sir ji 🙏🙏
Thanks Doctor sab good👍 jankare lae waheguru charde kala rakhe
Nice variety Dr Saab last Two year se bijayi kar raha hu first year jhaad 65 man/acre. Last year 57 man...due to heat
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
Good job Dr Sahab 🙏
Waheguru ji ka khalsa Waheguru ji ki fateh 👏
ਇੱਕ ਵੀਡੀਓ PBW 766 (ਸੁਨਹਿਰੀ) ਉੱਤੇ ਵੀ ਜ਼ਰੂਰ ਬਣਾਉ 🙏
ਕਿਸੇ ਵੀਰ ਕੋਲ ਸੁਨਾਹਿਰੀ pbw 766 ਦਾ ਬੀਜ ਹੈ ਤਾ ਜਰੂਰ ਦੱਸੋ
Hage veer
@@manidhillon3507 kehda pind Bai
Bht wadia best video
detail nal jankari vaste ਧੰਨਵਾਦ
ਛੇ ਕਿਲੇ ਬੀਜੇ ਸੀ ਪਿਛਲੇ ਸਾਲ 222 ਦੇ 10 ਨਵੰਬਰ ਨੂੰ 16 ਕਵਿੰਟਲ ਝਾੜ ਆਇਆ ਸੀ ਪਿੰਡ ਲੰਬੀ ਜਿਲਾ ਸ੍ਰੀ ਮੁਕਤਸਰ ਸਾਹਿਬ
Saade vi aahi haal c y sirf 15 qtl ee hoyi c 3 kille laaye c area ludhiana
ਪਿਛਲੇ ਸਾਲ ਤਾਂ ਸਭ ਦਾ ਝਾੜ ਘੱਟ ਗਿਆ ਸੀ ਬਾਈ
Pichle saal ta sab da maada hal si bai ji iss saal pta lagu
Good job sir ji thanks
ਡਾਕਟਰ ਸਾਬ 803 ਤੇ ਪਾਣੀ ਖੜਨ ਵਾਲੀਆਂ ਜ਼ਮੀਨਾਂ ਤੇ ਇਕ ਵੀਡੀਓ ਜਰੂਰ ਬਣਾਇਓ ਜੀ
Doctor ਸਾਹਿਬ ਇਕ ਵੀਡੀਓ dbw 187 ਤੇ ਵੀ ਜ਼ਰੂਰ ਬਣਾ ਕੇ ਜਾਣਕਾਰੀ ਦਿਓ.... ਧੰਨਵਾਦ ਜੀ
ਵੀਰ ਬਹੁਤ ਵਧੀਆ ਨਤੀਜੇ 187ਦੇ
Asi lai c karnaal toh liya k bai g 50 mann acre jhad aya par sari digg pai c
Bai lai c eh aasi 187 sari dig pai c jva e
Good job dr saab
Thanks g dr sab
good job dr saab ji continue
222 & 303 mix karka bij sakda ha ji dasao jarur sir ji
Thanx Dr. Gill shab g
222 ਕਣਕ ਬਹੁਤ ਵਧੀਆ ਏ ਜੀ
Nice video dr shab
Dr sahib jayda pani wali kism dso jo pani nu sahan kar sake kyoki jameen sotar wali hai ji
thanks dr.sahib
Good job sir ji
766ਵਰਾਇਟੀ ਮੈ ਪਿਛਲੇ ਸਾਲ ਲਾਈਂ ਸੀ ਬਹੁਤ ਵਧੀਆ ਕਿਸਮ ਆ
ਡਿੱਗਦੀ ਤਾਂ ਨਹੀਂ
@@surindersingh7973 ਬਿਲਕੁਲ ਨਹੀਂ ਵੀਰੇ ਨਾੜ ਬਹੁਤ ਮੋਟਾ ਹੈ
@@jasmailsingh8720 ਧੰਨਵਾਦ ਵੀਰ ਜੀ
ਡਾਕਟਰ ਸਾਹਿਬ ਪਰਾਲੀ ਵਿੱਚ ਬੀਜੀ ਕਣਕ ਵਿੱਚ ਸੁੰਡ ਪੈਦਾ ਉਸਤੋ ਬਚਾਉਣ ਲਈ ਬੀਜ ਨੂੰ ਕਿਹੜੀ ਦਵਾਈ ਲਾਈ ਜਾਵੇ
ਬਾਹਣ ਦੀ ਕਿਸਮ ਵੀ ਦੱਸਿਆ ਕਰੋ ਡਾਕਟਰ ਸਾਬ
ਪੰਜਾਬ ਵਿਚ ਨੀਮ ਪਹਾੜੀ ਏਰੀਏ ਬਾਰੇ ਦੱਸੋ। ਕਿਹੜੀਆ ਕਿਸਮਾ ਕਾਮਯਾਬ ਹਨ। ਕਿਹੜੀ ਕਿਹੜੀ ਫਸਲ ਵਿਚ ਕੀ ਕੀ ਫਰਕ ਪੈਂਦਾ ਹੈ।
Thanks Khalsa ji
डॉ साहब करनाल वाले अपणी किस्मों का झाड़ बहुत ज्यादा बताती है परन्तु किसानों के खेतों में क्या हो जाता है???
Dr saab 3086 nallo 222 best rehndi reply kareo please? 🙏
Dhanwad ji
2967 ਸੱਭ ਤੋਂ ਵਧੀਆ,
bhot vadia vrati a 222
Sir ji wheat Diya oh kisma suggest kro jo jada rain hon te vi vdia production de skn.....mtlab rain water naal jada effected na hon
Talvinder ji 187 beej deo kujh ni hunda es beej nu pani ch pichlay saal 8acer beeji c te 17.5 quintal acer de osat nikli c jehdi hor saray beejan ton doogni c
(2acer ch tan 1.5 months pani bilkul ni suckeya pr es beej da ikk v sitta yellow ni hoyea te sari beejayi 0 drill naal kiti hoi c aria dist. Patiala vill. Ghanour
ਬਰਬਦ .
ਪਿਛਲੇ ਸਾਲ DBW 222 ਕਣਕ ਦੀ ਬਿਜਾਈ ਜ਼ੀਰੋ ਡਰਿੱਲ ਨਾਲ 2 ਨਵੰਬਰ ਤੋਂ 6 ਨਵੰਬਰ ਤੱਕ 17 ਏਕੜ ਬਿਜਾਈ ਕੀਤੀ ਸੀ। ਝਾੜ ਪ੍ਰਤੀ ਏਕੜ 20.90 ਕਿੱਲੋ ਪ੍ਰਾਪਤ ਹੋਇਆ। ਪਿਛਲੇ ਸਾਲ 10-15 ਮਣ ਐਵਰੇਜ ਕਣਕ ਦਾ ਝਾੜ ਘੱਟ ਵੀ ਸੀ। ਲੰਬੀ ਬਲਾਕ।
Beej kitho lyea se
@@babbusohi776 ਗਿਦੜਬਾਹਾ ਮੰਡੀ ਦੀ ਫਰਮ ਨੇ ਬਿਜਾਈ ਕਰਵਾਈ ਸੀ।
D A P di ki position aa g Es vaar
DBW 222 ਕਣਕ 15 ਨਵੰਬਰ ਬੀਜੀ ਸੀ ਸੁਪਰਸੀਡਰ ਨਾਲ ਗਲਤੀ ਨਾਲ 44ਕਿੱਲੋ DAP ਤੇ 30 ਕਿੱਲੋ ਬੀਜ ਕਿਰਿਆ ਕਿੱਲੇ ਦਾ...ਕਿਸੇ ਵੀਰ ਨੂੰ ਕੋਈ ਜਾਣਕਾਰੀ ਹੋਵੇ ਹੁਣ ਕੀ ਹੱਲ ਕਰੀਏ..ਓਤੋ ਜ਼ੀਰੋ ਡਰਿਲ ਨਾਲ 10 ਕਿੱਲੋ ਬੀਜ ਕੇਰੀਏ ਜਾ ਹੋਰ ਕੋਈ ਹੱਲ ਕਰੀਏ ਜਾ ਇਦਾ ਹੀ ਰਹਿਣ ਦਈਏ
222 ਦਾ ਬੀਜ ਜਿਸ ਵੀਰ ਕੋਲ ਹੋਵੇ ਤਾਂ ਦਸਿਓ ਸ੍ਰੀ ਮੁਕਤਸਰ ਸਾਹਿਬ ਵਾਲੇ ਮੈਨੂੰ ਜਰੂਰਤ ਆ
Thanks Ji
Thanks sir 👍
Kab tek lega skde h ye variety 15 nov tek la skde
I was waiting for you video
Doctor g tusi aap de khet da jhar daso saari varieties da daso
Dr saab asi pishle sal 2 acer biji c sadi ost ta nhi nikli koi doosria knk nl wdi gai but 2 acer cho 6 tralia turia dia te 3 tank to jda knk hoi c bht top di nikli knk es wr asi 33,34 khet bije esde
Sir microraiza ka kya benefits hai farming mei use kre ya nahi es or vedio bnana please 🙏🙏
2851 ਬਾਰੇ ਵੀ ਦੱਸੋ
Dr saab1 video bhejo kihre kihre seed mila ke bij sakde ha
Thx veer g
Khalsa ji pbw 766bare jankari diyo
sat shri akal ji
Ratle area ch ho skdi ha
222 te 3086 nu mix kr skde aa
dr.saab ik video dbw 187 te v bnao g
Thanks sir ji
Kanak di bajyi da Sahi sma te khad parband te Ki video ho jawe ji
Hji gil saab ji thde deyaan ch koi harcharn name da bnda haiga ??onhda content nai ho reha koi plz dseyo thdi field ch km krda aa
Good g
Sat Sri akal ji
Sat shri akal bhi ji
Beez kinna ponna chahida ji 2 ree ker ke
Kise veer kol PBW 766 da beez hove ta jror dasoo
Dr sahab 222 nal khri variety mix krie
303 kariya asi ta
Dr sabb 303 ta video bano ji
824 ta v video banio
ਲੁਧਿਆਣਾ ਯੂਨੀਵਰਸਿਟੀ ਵਾਲੇ ਸਹੀ ਕਹਿੰਦੇ ਨੇ ਜਿੰਨਾ ਝਾੜ ਦਾ ਰੋਲਾ ਇੰਡੀਅਨ ਇੰਸਟੀਚਿਊਟ ਵਾਲਿਆ ਨੇ ਪਾਇਆ ਉਨਾਂ ਹੈ ਨੀ ਮੈਂ 3 ਸਾਲੋ ਤੋਂ 187 ਲਾ ਰਿਹਾ ਆ ਝਾੜ 22 23 ਕੁਇੰਟਲ ਤੋਂ ਨੀ ਵੱਧਿਆ
22 kuwatal hor ki chida saade 18 19 kuwatal to ni tapda
ੲੇਰੀਅਾ ਵੀਰ
ਪਿੰਡ ਕਹਿੜਾ
@@LakhvirSingh-xw3vo nawanshahr
ਭਾਈ ਜੀ ਮਲਚਿਗ ਵਾਲੀ ਅੈਵਰੇਜ ਦਸੇਓ
Dr sahib karnal ton seed kivein milega ya fir booking karn da method daso
hunn ni milna veer na book hona
Sir ik video 187 te vi banao ji
1105 kr skde aa ji
186 ਬਾਰੇ ਵੀ ਦੱਸਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ
Paji. Retly soil c laga sakde aa
Good
ਕਿਸੇ ਵੀਰ ਕੋਲ ਸੁਨਾਹਿਰੀ pbw 766 ਦਾ ਬੀਜ ਹੈ ਤਾ ਜਰੂਰ ਦੱਸੋ
Dr sab 187 ਤੇ 222 ਮਿਕਸ ਕਰਕੇ biji ja ਸਕਦੀ ਏ
ਸਰ 222ਤੇ 187ਰਲਾ ਕਿ ਵੀਜ ਸਕਦੇ ਹਾਂ ਜੀ
ਹਾਂ ਜੀ ਇਹ ਕਿਸਮਾਂ ਮੈ ਪਿਛਲੇ ਸਾਲ ਰਲਾ ਕੇ ਲਾਈਆਂ ਸੀ, ਵਧੀਆ ਝਾੜ ਰਿਹਾ
@@jasmailsingh8720 kina kina seed Paya c
ਸੁਪਰ ਸੀਡਰ ਨਾਲ ਬੀਜ਼ ਸਕਦੇ ਹਾਂ
150 %npk matlb g dap di jgha poni aa ji
ਬੀ ਦੀ ਮਾਤਰਾ ਜ਼ੀਰੋ ਡਰਿੱਲ ਨਾਲ ਤੇ ਹੈਪੀ ਸੀਡਰ ਨਾਲ ਕਿੰਨਾ ਚਾਹੀਦਾ ਹੈ
150 parsent npk key matlab g
766 bare v daso g
🙏🙏🙏
ਰੋਟੀ ਲਈ ਇਹ ਵਰਾਇਟੀ ਕਿਵੇਂ ਹੈ
Kuch khas ni saade heat tolerant ni kiti isne daana boht sungad gya 15 qtl nikli c kile di
👍👍
Doctor saab ji bhut digdi hay ik saal biji c koi khas nhi aa na he tudi nikldi aa ehdi
187 ਦੀ ਜਾਣਕਾਰੀ ਦਿਉ
Veer 222 na bejeo garmi ni jhaldi
ਅਸੀ ਬੀਜੀ ਸੀ ਪਿਛਲੇ ਸਾਲ 222 ਝਾਡ ਵਧੀਆ ਰਿਹਾ ਤੂੜੀ ਵਾਲੀ ਮਸੀਨ ਦਾ ਲਹੂ ਬੌੱਤ ਪੈਂਦੀ
Shi gall a y
@@Jinder681 bai ਝਾੜ ਕਿੰਨਾ ਦਿੱਤਾ
Ik vedeo 187 bare ki kina beej ekar da paya jawe
35 kg
Dr sahib 303 bare v video pao just🙏🙏🙏🙏
1st
677 seed di jankari v deo g
hnji Dr veer jrur dso
First sir
Pr 26 ne nazare lya dete
Nale 1number c
Dr saab 130 jhona buri tara fail ho gya
Tarn Taran area
Ki jhaarh reha veere ess vaar?
Lihocin ka spray hta hai isme
ਪਿਛਲੇ ਸਾਲ ਮੈਂ ਛੇ ਏਕੜ ਬੀਜੀ ਸੀ ਵੀਰ ਜੀ
ਛੇ ਨਵੰਬਰ ਨੂੰ ਅਤੇ 37 ਕਿਲੋਗ੍ਰਾਮ ਬੀਜ ਪਾਇਆ ਸੀ
58 ਮਣ ਝਾੜ ਆਇਆ ਸੀ ਜੀ ਜਿਲਾ ਸ਼੍ਰੀ ਮੁਕਤਸਰ ਸਾਹਿਬ
Pind da name ki a veer ji , Mera v Muktsar area a
Veer ji pind da name ki aa
Tu c ta das du
Mera sarawan bodla
Kihri kissm te ki beej mil sakda 222 da