sadi roti da mazza dugna ho janda hai jdo asi tuhada episode dekhde haan, sadi gurria bahut khush hoke vekhde hai : Meenakshi , Taesha atte mein Deep Kamal , Canada ton , thanks.
सुखपाल को पिंड दी नंबरदारनी कहो, जा पंजाबी ट्रिब्यून दिया खबरा कहो तो ठीक रहेगा , पेडू विरसा दी सारी टीम बहुत बढ़िया वीडियो बनाई गई है सारी टीम को नमस्कार करते है,राजिंदर पॉल बरनाला से।
So asi kl video ta dekh lai 😂 but ki hou aa ve oo na sham nu asi sare chaa pii rhi se us bad attendance da time ho gyaa te comment karna ee bhul ge 😊😊😊😊😊 so pendu virsa all team member are so nice ....may god bless you to all ...... I am also wait for u the next video Kl mera exam par m akke ee video dekhni aa😅😅 MANDER FAMILY Bhunderwas
Sat Sri Akal saareya nu Main Guddi Jind (Haryana) toh Mainu tussi saare bahut changge lagde ho Sukhpal, Jasaa Bai, Bebe saare hi att de lagde ho Aive hi tussi saare 80 saareya nu entertain karde ravo Babaji di meher sada hi twade utte bani rave 🙏
ਬਹੁਤ ਵਧੀਆ ਵੀਡੀਓ 😀😀😂 ਚੈਨਲ ਤਾਂ ਹੋਰ ਵੀ ਬਹੁਤ ਨੇ ਯੂ-ਟਿਊਬ 'ਤੇ ਪਰ ਤੁਹਡੀ ਵੀਡੀਓ ਦੇ ਕੇ ਜੋ ਨਜਾਰਾ ਆਉਂਦਾ ਉਹ ਹੋਰ ਕਿਤੇ ਨਹੀਂ ਆਉਂਦਾ ।
ਧੰਨਵਾਦ ਜੀ 🙏
🎉BESTVIDEO
❤❤0❤❤❤❤ op KO😊😊😊❤pji😊@@JassaSukhpal
😅😅😅😅😅😅. CT😊😊😅@@jaskiratkaur7346
@@JassaSukhpal❤❤❤❤❤❤😊
ਬਹੁਤ ਵਧੀਆ ਵੀਡਿਉ ਨੇ ਤੁਹਾਡੀਆਂ ਜੀ ।ਮੇਰੇ ਮਾਤਾ ਜੀ ਤੁਹਾਡੀਆਂ ਬਹੁਤ ਵੀਡਿਉ ਵੇਖਦੇ ਨੇ ।
ਬਲਜੀਤ ਸਿੰਘ ਅਰਵਿੰਦ ਨਗਰ ਮਾਨਸਾ
ਧੰਨਵਾਦ ਜੀ 🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🍎🌴🌹💘👌🌿🍎🌴🌹💘👌🌿🍎🌴🌹💘👌🌿🍎🌴🌹💘👌🌿🍎🌴🌹💘👌🌿
ਧੰਨਵਾਦ ਜੀ 🙏
❤❤❤❤❤❤ bahut badhiya ho thank u Sonu Navya Navya videos onl mauka milta se donon jarur milenge
ਸਾਡੀ ਵੀ ਇੱਕ ਗੁਆਡਣ ਇਦਾਂ ਹੀ ਸਾਰੇ ਪਿੰਡ ਦੀ ਖ਼ਬਰ ਰੱਖਦੀ ਹੈ
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਧੰਨਵਾਦ ਜੀ🙏
ਬਾਈ ਜੱਸੇ ਵਿਡੀਉ ਪੂਰੀ ਵਧੀਆ ਬਾਈ and ਬਹੁਤ ਵਧੀਆ ਸੀ । ਅੱਜ ਕੱਲ ਐਦਾਂ ਹੀ ਹੁੰਦਾ
ਧੰਨਵਾਦ ਜੀ 🙏
Noor bhatti sanipal kotha sirsa haryana ❤❤
ਧੰਨਵਾਦ ਜੀ 🙏
ਲੋਕਾਂ ਦੀਆਂ ਆਦਤਾਂ ਮਾੜੀਆਂ ਹੰੁਦੀਆ ਿਕੳਿਕ ਜਿਸ ਨੂੰ ਿੲੱਕ ਵਾਰ ਚੋਗਲੀਆ ਦੀ ਆਦਤ ਪੈ ਜੇ ਉਹ ਿਜੱਥੇ ਜਾਦੀ ਏ
ਸਾਡੇ ਵੀ ਇਕ ਐਦਾ ਦੀ ਆ 😂😂😂 7 ਵਜ੍ਹਾ ਦੇ ਨੂੰ ਸਾਰੇ ਪਿੰਡ ਦੀ ਖ਼ਬਰ ਮਿਲ ਜਾਂਦੀ ਆ
Sade v hagie😂😂
Kulbir kaur daulat moga❤❤❤❤❤❤❤❤🎉🎉🎉❤❤❤❤❤❤
ਧੰਨਵਾਦ ਜੀ 🙏
ਸੁਖਪਾਲ ਬੇਟੇ ਅਜ ਤਾਂ ਸਟੋਰੀ ਬਹੁਤ ਹੀ ਵਧੀਆ
ਧੰਨਵਾਦ ਜੀ 🙏
ਬਹੁਤ ਵਦੀਆ ਵੀਡਿਓ ...ਨਿੱਕੂ ਢੱਲ ਪਿੰਡ ਕੱਕਾ ਲੁਧਿਆਣਾ
ਧੰਨਵਾਦ ਜੀ 🙏
Sukpal ne ta 😂😂😂haad karte hay hay😂😂😂😂 amar jeet kour lakhimpur kheri u p
Sukhpal ka dilogue haye haye or jassy ka o teri pan nu buht acha lgta h
ਧੰਨਵਾਦ ਜੀ 🙏
ਵੀਰਪਾਲ ਕੌਰ ਇਟਲੀ
ਇਹ ਸਾਰੇ ਘਰ ਠੀਕ ਹੈ
Very nice video 👍👍 pargatsingh pharmahi
ਧੰਨਵਾਦ ਜੀ 🙏
Nice prabhjot dhalio pind ahemdpur
Very nice video
ਧੰਨਵਾਦ ਜੀ 🙏
😂😂😂😂😂 wah bhaine bhajan Kaur jirkpur Chandigarh
ਧੰਨਵਾਦ ਜੀ 🙏
Very very nice video jasse veer ❤🎉 parmatma thonu hamesa khush rakhe ❤🎉komal samrala
ਧੰਨਵਾਦ ਜੀ 🙏
Bht vdia vedio g🙏👍virpal,perry
ਧੰਨਵਾਦ ਜੀ 🙏
Very very nice video partap kohar shakot p p 👌
ਧੰਨਵਾਦ ਜੀ 🙏
Paramjit. S. Malke. ❤😂❤😢😮❤❤❤❤❤❤❤
ਦਰਸ਼ਨ ਲੇਲੇਵਾਲਾ ਧੰਨ ਬਾਦ ਮੇਰਾ ਨਾਂ ਲੈਣ ਤੇ
🙏🙏
Very nice video sukhpal Di🎉🎉🎉❤❤🎉🎉😊😊
ਧੰਨਵਾਦ ਜੀ 🙏
ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ ਬਹੁਤ ਵਧੀਆ ਰੋਲ ਅਦਾ ਕੀਤਾ ਜਾਂਦਾ ਹੈ
ਧੰਨਵਾਦ ਜੀ 🙏
ਮੇਰਾ ਪਿੰਡ ਝਨੇਰ ਆ ਜਿਲਾ ਮਰੇਲਕੋਟਲੇ ਕੋਲ❤❤❤❤
ਬਹੁਤ ਵਧੀਆ ਵੀਡੳ ਹੈ ਜੀ ਸੁਖਪਾਲ ਦੀਦੀ ਅਤੇ ਜੱਸਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦਿਆਂ ਕਲਾਂ ਵਿੱਚ ਰੱਖੇ ❤❤❤❤🎉🎉🎉🎉🎉 ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ
ਧੰਨਵਾਦ ਜੀ 🙏
Nice 🎉🎉
Thanks 🤗
ਸੁਖਪਾਲ ਵਰਗੀਆਂ ਔਰਤਾਂ ਆਸੇ ਪਾਸੇ ਆਮ ਮਿਲ ਜਾਂਦੀਆਂ ਨੇ।
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 😊😊😊😊😊
ਧੰਨਵਾਦ ਜੀ 🙏
Very nice g. Sukhvir singh moga pind chupkiti. Bht sohnni video ❤️
ਧੰਨਵਾਦ ਜੀ 🙏
Very good video ❤ Harjit kaur from ludhiana
ਧੰਨਵਾਦ ਜੀ🙏
Very nice god bless you team members 🙏🙏
ਧੰਨਵਾਦ ਜੀ 🙏
ਬਹੁਤ ਵਧੀਆ ਜੀ। ਹਰ ਇੱਕ ਘਰ ਦੇ ਗੁਆਂਢ ਦੇ ਵਿੱਚ ਐਹੋ ਜਿਹੇ ਕੌਲੇ ਕਛਨੇ ਹੁੰਦੀ ਹੈ। ਸਾਡੇ ਵੀ ਹੈਗੀ ਹੈ। ਸਾਰੇ ਪਿੰਡ ਦੀ ਖਬਰ ਰਖਦੀ ਹੈ। ਬਹੁਤ ਵਧੀਆ ਵੀਡੀਓ ਬਣਾਈ ਹੈ ਪਿੰਡ ਸਦੋਹਾ ਰਮਨਦੀਪ ਕੌਰ
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਆਦਤਾਂ ਤੋਂ ਮਜਬੂਰ ਆ ਸਾਡੇ ਵੀ ਗੁਆਂਢਣ ਵੀ ਇਦਾਂ ਸਾਰੇ ਪਿੰਡ ਦੀਆਂ ਖਬਰਾਂ ਰੱਖਦੀ ਆ ਵਾਹਿਗੁਰੂ ਜੀ ਬਚਾਈ ਰੱਖਣ ਮਾੜੇ ਕੰਮਾ ਤੋਂ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏
Very nice ji
ਸਾਰੀਆਂ ਸਿੱਖ ਵੀਡੀਓ ਬਹੁਤ ਵਧੀਆ ਹੁੰਦਿਆ ਨੇ ਕੁਲਵਿੰਦਰ ਸਿੰਘ ਪੋਹੀੜ ਪਿੰਡ ਤੋ। ੳਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ
Very nice Ramanjeet kaur Scotland
ਧੰਨਵਾਦ ਜੀ 🙏
Sade v hagi aa ek
Very nice god bless you team members 🙏🙏😊😊
ਧੰਨਵਾਦ ਜੀ 🙏
ਬਹੁਤ ਹੀ ਸੋਹਣੀ ਵੀਡੀਓ ਹੈ ਸਾਰਿਆਂ ਨੂੰ ਸਤਿਅਕਾਲ ਜੀ ਸਾਨੂੰ ਸਾਰੀਆਂ ਹੀ ਵੀਡੀਓ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ❤❤❤❤❤ ਜਗਤਾਰ ਸਿੰਘ ਤੇ ਰੁਪਿੰਦਰ ਕੌਰ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ
Hlo
ਧੰਨਵਾਦ ਜੀ 🙏
sadi roti da mazza dugna ho janda hai jdo asi tuhada episode dekhde haan, sadi gurria bahut khush hoke vekhde hai : Meenakshi , Taesha atte mein Deep Kamal , Canada ton , thanks.
ਧੰਨਵਾਦ ਜੀ 🙏
ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
ਧੰਨਵਾਦ ਜੀ 🙏
jagdeep singh vpo sur singh ਬਹੁਤ ਵਧੀਅਾ ਵੀਡੀੳੁ
ਧੰਨਵਾਦ ਜੀ 🙏
Nice video 👍👍👍👍👍👍👍👍👍👍👍👍👍
ਧੰਨਵਾਦ ਜੀ🙏
सुखपाल को पिंड दी नंबरदारनी कहो, जा
पंजाबी ट्रिब्यून दिया खबरा
कहो तो ठीक रहेगा , पेडू विरसा दी सारी टीम बहुत बढ़िया वीडियो बनाई गई है
सारी टीम को नमस्कार करते है,राजिंदर पॉल बरनाला से।
Ramandeep kaur gursavke Singh sukhmander kaur Bahrain very Nice g ❤❤❤
ਧੰਨਵਾਦ ਜੀ 🙏
Wonderful video i like pendu virsa
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਹਰਵਿੰਦਰ ਸਿੰਘ
Very nice
ਧੰਨਵਾਦ ਜੀ 🙏
Very nice 👍👍👍👍👍
ਧੰਨਵਾਦ ਜੀ 🙏
Very good video❤❤ Gulab singh Rana Kharar toh
ਧੰਨਵਾਦ ਜੀ 🙏
Bahut vaidiya family veerpal kaur kothe phulla singh wale
ਧੰਨਵਾਦ ਜੀ 🙏
bhut vadhiya g parminder aishveer pind kotala
ਧੰਨਵਾਦ ਜੀ 🙏
Very good story very nice god bless usha Sharma Delhi se
ਧੰਨਵਾਦ ਜੀ 🙏
ਵਧੀਆ ਵੀਡੀਓ ਬਾਈ ਜੀ ਪਾਲ ਸਿੰਘ ਨੈਹਿਲ ਠੀਕਰੀਵਾਲਾ
ਧੰਨਵਾਦ ਜੀ 🙏
ਬਹੁਤ ਸੋਹਣੀ ਵੀਡੀਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💙💙💯💯
ਧੰਨਵਾਦ ਜੀ 🙏
So asi kl video ta dekh lai 😂 but ki hou aa ve oo na sham nu asi sare chaa pii rhi se us bad attendance da time ho gyaa te comment karna ee bhul ge 😊😊😊😊😊 so pendu virsa all team member are so nice ....may god bless you to all ...... I am also wait for u the next video
Kl mera exam par m akke ee video dekhni aa😅😅
MANDER FAMILY Bhunderwas
ਧੰਨਵਾਦ ਜੀ 🙏
Journalist Sukhpal 😅😅
ਜੱਸੇ ਵੀਰ ਜੀ ਸੁਖਪਾਲ ਕੌਰ ਨੂੰ ਤਾਂ ਪੱਤਰਕਾਰ ਦੀ ਡਿਊਟੀ ਦਵਾ ਦਿਓ ਸਾਰੇ ਪਿੰਡ ਦੀ ਸੀ ਆਈ ਡੀ ਕਰਨ ਵਿੱਚ ਤਾਂ ਪਹਿਲੇ ਨੰਬਰ ਆਉਗੀ ਪਰ ਘਰੇ ਕੰਮ ਕਰਨ ਲਈ ਕਿਸੇ ਨੂੰ ਕੰਮ ਤੇ ਰੱਖਣਾ ਪੈਣਾ ਕੌਲੇ ਕੱਸ਼ਣੀ ਪੂਰਾ ਢੁਕਦਾ ਦਾ ਨਾਂ ਰੱਖਿਆ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
ਧੰਨਵਾਦ ਜੀ 🙏
ਬਾਈ ਜੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਧੰਨਵਾਦ ਜੀ 🙏
Tuhadi har ik video bahut vadhia hundi hai 👌👌👌👌👍👍 very nice inderjit kaur bathinda
ਧੰਨਵਾਦ ਜੀ 🙏
Kirandeep banbhaura nice video
ਧੰਨਵਾਦ ਜੀ 🙏
ਕੁਲਵਿੰਦਰ ਸਿੰਘ ਪੋਹੀੜ ਪਿੰਡ ਤੋ ੳਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ
ਧੰਨਵਾਦ ਜੀ 🙏
Very nicely im Gurminder singh from Canada surry
ਧੰਨਵਾਦ ਜੀ 🙏
ਬਹੁਤ ਬਹੁਤ ਵਧਾਈ ਵੀਡੀਓ
ਧੰਨਵਾਦ ਜੀ 🙏
ਬਹੁਤ ਹੀ ਮਨੋਰੰਜਕ ਵੀਡੀਓ ਹੈ 👌
ਏਹੋ ਜੇਹੀਆਂ ਬੀਬੀਆਂ ਹਰੇਕ ਪਿੰਡ ਚ ਹੁੰਦੀਆਂ ਨੇ ਜਿਨ੍ਹਾਂ ਢਿੱਡ ਚ ਚੁਗਲੀਆਂ ਆਲੇ ਗੋਲੇ ਬਣੇ ਹੀ ਰਹਿੰਦੇ ਨੇ ਜਿਨਾਂ ਚਿਰ ਏਹ ਕੋਈ ਗੱਲ ਸੁਣ ਕੇ ਗਹਾਂ ਨਾ ਦੱਸ ਦੇਣ ਇਨ੍ਹਾਂ ਨੂੰ ਟਕਾਅ ਨੀ ਆਉਂਦਾ।
ਵੀਡੀਓ ਚ ਹਾਸਾ ਵੀ ਭਰਪੂਰ ਸੀ ਜਿਵੇਂ ਕਿ ਸੁਖਪਾਲ ਭੈਣ ਬੇਬੇ ਨੂੰ ਕਹਿੰਦੀ ਆ ਕਿ " ਬੇਬੇ ਮਿੰਨਤ ਆਲੀ ਗੱਲ ਆ ਸੁਣ ਲਾ ਬੇਬੇ ਬਣਕੇ "। ਉਹ ਡਾਇਲੌਗ ਬਹੁਤ ਹਾਸੋਹੀਣਾ ਸੀ 👌😂
ਖੁਸ਼ ਰਹੋ ਤੰਦਰੁਸਤ ਰਹੋ 😊
ਜਸਲੀਨ ਕੌਰ ਬਰਾੜ
ਮਨਪ੍ਰੀਤ ਕੌਰ ਬਰਾੜ
ਤੇਜੀ ਬਰਾੜ ਪਿੰਡ ਧੂਲਕੋਟ
ਜ਼ਿਲ੍ਹਾ ਲੁਧਿਆਣਾ 🙏💝
ਧੰਨਵਾਦ ਜੀ 🙏
ਤੁਹਾਡੀਆਂ ਵੀਡੀਓ .ਬਹੁਤ ਵਧੀਆ ਹੁੰਦੀਆਂ ਹਨ
ਧੰਨਵਾਦ ਜੀ 🙏
ਬਹੁਤ ਵਧੀਆ ਉਪਰਾਲਾ ਹੈ ਜੀ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
ਧੰਨਵਾਦ ਜੀ 🙏
Bauht vadhia VIDIO chugli vaj
ਧੰਨਵਾਦ ਜੀ 🙏
ਸਤਿ ਸ੍ਰੀ ਅਕਾਲ ਬਾਈ ਜੱਸੇ ਬਾਈ ਹੋਰ ਕੀ ਹਾਲ ਚਾਲ ਆ ਮੇਰਾ ਪਿੰਡ ਚੌਕੀਮਾਨ ਆ ਬਾਈ
ਸਤਿ ਸ੍ਰੀ ਅਕਾਲ ਜੀ🙏🙏
ਗੁੱਡ ਬੀਡੀਓ ਜੀ
ਧੰਨਵਾਦ ਜੀ 🙏
ਇਹ ਵੀਡਿਓ ਬਹੁਤ ਸੋਹਣੀ ਆ।
ਧੰਨਵਾਦ ਜੀ 🙏
ਪੁਲਿਸ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਮੇਰਾ ਨਾਂ ਵੀ ਵਿਚ ਲਿਆ ਕਰੋ
Waheguru g
🙏
ਵਾਲੀ ਸੋਹਣੀ ਵੀਡੀਓ aa
ਬਹੁਤ ਵਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਦਿਓਲ ਪਿੰਡ ਛਾਪਾ
ਧੰਨਵਾਦ ਜੀ 🙏
❤❤vv nice all videos god bless you
ਧੰਨਵਾਦ ਜੀ 🙏
Nice video
Baba nanak chardikala ch rikhe both of you stay blessings 🙏🏻🙏🏻
ਧੰਨਵਾਦ ਜੀ 🙏
❤❤❤❤
🙏
ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
ਧੰਨਵਾਦ ਜੀ 🙏
bahut soni video c di ji 🥰🥰🥰🥰❤️❤️❤️
ਧੰਨਵਾਦ ਜੀ🙏
❤❤ very nice sister
ਧੰਨਵਾਦ ਜੀ 🙏
@@JassaSukhpaldo ther
Hardeep Singh share majra jila patiyala
🎉🎉🎉🎉🎉🎉🎉🎉
🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਧੰਨਵਾਦ ਜੀ 🙏
ਰਾਣੋ ਦੀ ਐਕਟਿੰਗ ਬਹੁਤ ਸੋਹਣੀ ਹੈ
ਧੰਨਵਾਦ ਜੀ 🙏
Sat Sri Akal saareya nu
Main Guddi Jind (Haryana) toh
Mainu tussi saare bahut changge lagde ho
Sukhpal, Jasaa Bai, Bebe saare hi att de lagde ho
Aive hi tussi saare 80 saareya nu entertain karde ravo
Babaji di meher sada hi twade utte bani rave 🙏
ਧੰਨਵਾਦ ਜੀ 🙏
ਜਸੇ ਵੀਰੇ ਤੁਹਾਡੀ ਆ ਗੱਲਾਂ ਤੋਂ ਹਾਸਾ ਬਹੁਤ ਆਉਂਦਾ
ਧੰਨਵਾਦ ਜੀ🙏
Part 2 hona chyda veer g 😂😂
Sade v hai ikk lady bilkul edan di 😂😂😂👌👌👌👌👌👌👌
🙏
ਪਿੰਡ ਚ ਸੱਚੀ ਮੁੱਚੀ ਹਰੇਕ ਗਲੀ ਚ ਇਹੋ ਜੀ ਇੱਕ ਜਨਾਨੀ ਜ਼ਰੂਰ ਹੁੰਦੀ ਆਂ ਕੌਲੇ ਕਸ਼ਨੀ... 😄👍ਆਹੀ ਕੁਸ਼ ਕਰਦੀ ਆ ਸਾਰਾ ਦਿਨ...❤ਖਰਾਬ ਮੂਡ ਵੀ ਜਮਾਂ ਬਾਗੋ ਬੈਗ ਹੋ ਜਾਂਦਾ ਵੀਡੀਓ ਦੇਖ ਕੇ... ਟੈਨਸ਼ਨ ਭੁੱਲ ਜਾਂਦੀ ਆ.... 😄😂👍
🙏🙏
ਪਿੰਡ ਪਿੰਡ ਦੀ ਕਹਾਣੀ ਆ ਚੁਗਲੀ ਸਾਡੇ ਵੀ ਗੁਆਂਢੀ ਹੈਗੇ ਜੇ ਗੱਲ ਦੱਸਣੀ ਹੋਵੇ ਤਾਂ ਉਸ ਨੂੰ ਦੱਸ ਦੇਵੇ ਫੇਰ ਘਰ ਘਰ ਲੱਬੂ ਗੱਲ
ਵਿਰਸਾ ਪੰਜਾਬ ਵਾਲਿਓ ਤੁਹਾਡੇ ਸਾਰੇ video ਬਹੁਤ ਵਧੀਆ ਨੇ ਪਰ ਕੋਲ਼ੇ ਕਛਨੀ ਲਿਖੋ ਕਸਨੀ ਦੀ ਥਾਂ ਕਛਨੀ ਲਿਖੋ ਜੀ। ਇਹ ਸਭ ਪੜ੍ਹਦੇ ਨੇ । ਦਰੁਸਤ ਕਰ। ਦੇਵੋ ਵੀਰੂ।
ਧੰਨਵਾਦ ਜੀ 🙏
Nice video ji kindu badsha ❤
ਧੰਨਵਾਦ ਜੀ 🙏
Nice video ❤❤😂😂Hardeep Kaur Basraon
ਧੰਨਵਾਦ ਜੀ 🙏
ਆਪ ਜੀ ਨੂੰ ਹਮੇਸ਼ਾ ਖੁਸ਼ ਰੱਖੇ ਪ੍ਰਮਾਤਮਾ ਸੱਚੇ ਪਾਤਸ਼ਾਹ ਤੰਦਰੁਸਤੀ ਦੇ ਵੀ ਸੱਚੇ ਪਾਤਸ਼ਾਹ
ਧੰਨਵਾਦ ਜੀ 🙏
ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ,,, ਸੁਖਪਾਲ ਭੈਣ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਵੀਡੀਓ ਵਿੱਚ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ
ਧੰਨਵਾਦ ਜੀ 🙏
Bohut vdia video aw ji please daily vdia paea kro ji ❤❤❤❤❤
ਧੰਨਵਾਦ ਜੀ 🙏
Very very very very very very very very very very very very very nice vidoe ❤❤❤❤❤❤❤❤❤❤❤❤❤❤❤❤❤
ਧੰਨਵਾਦ ਜੀ 🙏
Karamjit kaur nangal shama
ਧੰਨਵਾਦ ਜੀ 🙏
ਰਾਣੋ ਬਹੁਤ ਸੋਹਣਾ ਬੋਲਦੀ ਹੈ
ਧੰਨਵਾਦ ਜੀ 🙏
ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
ਧੰਨਵਾਦ ਜੀ 🙏
Very nice video JASDEEP Singh and pavandeep wander Moga
ਧੰਨਵਾਦ ਜੀ 🙏