ਇੱਥੇ ਵੱਢਿਆ ਗਿਆ ਸੀ ਰਾਵਣ ਦੀ ਭੈਣ ਦਾ ਨੱਕ || ਇੱਥੋਂ ਹੀ ਸੀਤਾ ਮਾਤਾ ਨੂੰ ਰਾਵਣ ਚੱਕ ਕੇ ਲੈ ਗਿਆ ਸੀ || Nashik

Поділитися
Вставка
  • Опубліковано 18 жов 2024
  • #sikhtraveller #sikhvlogger #sikhvlogs #punjabitravelvlog #punjabitraveller #nashik #nashiknews #panchvati #tapoban #nashikroad

КОМЕНТАРІ • 60

  • @jagtarsingh1578
    @jagtarsingh1578 10 місяців тому +6

    ਬਹੁਤ ਵਧੀਆ ਵੀਡੀਓ ਵੀਰ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏👌👌👌

  • @swaransingh483
    @swaransingh483 10 місяців тому +5

    ਸਤਿ ਸ੍ਰੀ ਆਕਾਲ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਦੀਆਂ ਮੁਬਾਰਕਾਂ ਨਾਲ ਹੀ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @Sarabdharam
    @Sarabdharam 10 місяців тому +3

    ਆਨੰਦ ਹੀ ਆ ਗਿਆ ਵੀਰ ਜੀ ਦਰਸ਼ਨ ਕਰਕੇ 💕💕🙏🙏

  • @manjitsinghkandholavpobadh3753
    @manjitsinghkandholavpobadh3753 10 місяців тому +5

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @laadikalra9737
    @laadikalra9737 10 місяців тому +4

    ਸਤਿ ਸ੍ਰੀ ਆਕਾਲ ਵੀਰ ਜੀ ਚੜ੍ਹਦੀ ਕਲਾ ਵਿੱਚ ਰਹੋ

  • @parmjeetsingh1314
    @parmjeetsingh1314 10 місяців тому +2

    🙏🙏 ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਭਰਭੂਰ ਵੀਡੀਓ 🙏🙏

  • @shivdeepkartik5032
    @shivdeepkartik5032 10 місяців тому +5

    ਜੈ ਸ਼੍ਰੀ ਰਾਮ 🙏🙏
    जय श्री राम 🙏🙏

  • @HarpreetSingh-ux1ex
    @HarpreetSingh-ux1ex 10 місяців тому +4

    ਸਤਿ ਸ੍ਰੀ ਆਕਾਲ ਹਰਸਿਮਰਨਜੀਤ ਸਿੰਘ 🙏

  • @kuldeepsidhu02
    @kuldeepsidhu02 10 місяців тому +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @shawindersingh6931
    @shawindersingh6931 10 місяців тому +2

    ਬਾਈ ਜੀ ਲੱਛਮਣ ਨੇ ਬਹੁਤ ਗਲਤ ਕੀਤਾ ਰਾਵਣ ਦੀ ਭੈਣ ਦਾ ਨੱਕ ਵੱਢ ਕੇ l ਇਸਦੀ ਸਜਾ ਮਾਤਾ ਸੀਤਾ ਜੀ ਨੂੰ ਮਿਲੀ ਕੀ ਫਾਇਦਾ ਹੋਇਆ l ਕਿੰਨੇ ਮਾਵਾਂ ਦੇ ਪੁੱਤ ਮਾਰੇ ਗਏ ਲੜਾਈ ਵਿੱਚ l ਜੋ ਅੱਜ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ ਉਸ ਵਾਰੇ ਚਾਨਣਾ ਪਾਓ l

  • @bantasingh2059
    @bantasingh2059 10 місяців тому +16

    ਕਿਉਂ ਭਰਾ ਜੇ ਪੋਹ ਦੇ ਮਹੀਨੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਰਹਿੰਦ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੱਕ ਜਾਨਕਾਰੀ ਇਕੱਠੀ ਕਰਨ ਦਾ ਯਤਨ ਕਰਦਾ ਇਹ ਤਾਂ ਕਾਲਿਪਕਨਿਕ ਕਹਾਣੀ ਏਂ ਅਗੋਂ ਤੇਰੀ ਮਰਜ਼ੀ ਇਧਰ ਦੱਖਣ ਵੱਲ ਬਹੁਤ ਸਾਰੇ ਧਾਰਮਿਕ ਅਸਥਾਨ ਹਨ ਉਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਵਾਉ ਬਹੁਤ ਬਹੁਤ ਧੰਨਵਾਦ ਹੋਵੇਗਾ ਤੁਹਾਡਾ

    • @bhinder_singh_.8093
      @bhinder_singh_.8093 10 місяців тому

      Rite

    • @bawafarm7603
      @bawafarm7603 10 місяців тому +2

      Koi kalpanik ni hai har ik chiz likhat aa

    • @dilbarsingh5254
      @dilbarsingh5254 10 місяців тому

      ua-cam.com/video/J97LrSdJwck/v-deo.htmlsi=nc_e89o3e_BL281h
      ਵੀਰ ਜੀ ਇਹਨਾਂ ਦੇ ਘੱਟੋ ਘੱਟ ਦੱਸ ਬਲੋਗ ਹਨ ਜਿਹੜੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਗੜੀ ਦੇ ਬਣਾਏ ਹੋਏ ਹਨ ਅਨੂ ਲਿੰਕ ਸੈਂਡ ਕਰਤਾ ਤੇ ਜਾ ਕੇ ਦੇਖ ਲਵੋ ਧੰਨਵਾਦ ਤੁਹਾਡਾ

    • @gautampopli4242
      @gautampopli4242 10 місяців тому +2

      Apne Itihaas Te Dujeyan De Kalpanik
      Koi Sacha Sikh Eh Shabad Ni Vart Sakda Baki Thoda Pata Ni
      Thode Varge Hi Hindu Sikhan Ch Paad Paunde Ne

    • @inderjitgurdaspur1360
      @inderjitgurdaspur1360 9 місяців тому

      VEER JE GURU GRANTH SAHEB SUNIYA HUNDA TA TUHANU COMENT KARN DE LODH NAHE PAINE S

  • @SainipablaPablasaab
    @SainipablaPablasaab 10 місяців тому +2

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @JagsirSingh-ph5tg
    @JagsirSingh-ph5tg 7 місяців тому

    ਬਹੁਤ ਵਧੀਆ ਵੀਡੀਓ ਲੱਗਿਆ।

  • @shivdeepkartik5032
    @shivdeepkartik5032 10 місяців тому +2

    Nice video 👌👌💕💙💙

  • @isha207
    @isha207 10 місяців тому

    Thanks bhaji enny mehnat nal video banaun layi

  • @Searchboy77
    @Searchboy77 10 місяців тому +2

    Waheguru ji 🙏 mehar kare

  • @bhinder_singh_.8093
    @bhinder_singh_.8093 10 місяців тому +2

    Dhan dhan guru gobind Singh ji Maharaj

  • @surinderbajaj4381
    @surinderbajaj4381 10 місяців тому

    very very beautiful video Simran 👍

  • @luckygrewal4994
    @luckygrewal4994 10 місяців тому +2

    Nice ji🎉🎉🎉🎉❤❤❤❤❤❤❤

  • @Searchboy77
    @Searchboy77 10 місяців тому +1

    Waheguru ji 🙏 tuhanu hamesha khush rakhe

  • @karamjeetsingh319
    @karamjeetsingh319 10 місяців тому

    Good Bata ji and bate ji give about Hindu history

  • @AnjuSharma-it1nu
    @AnjuSharma-it1nu 9 місяців тому

    Sat shiri akaal beta 💐🌹💐🌹💐🏵️💐🏵️💐

  • @shawindersingh6931
    @shawindersingh6931 10 місяців тому

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @Casetoo-papa
    @Casetoo-papa 10 місяців тому

    Tuhada vlog dekh k eve lgda hunda jiive tuhade nall ge ghumde hunde aa..❤❤❤

  • @BarindersinghENKM-iv9qs
    @BarindersinghENKM-iv9qs 10 місяців тому

    Bhut Vidya veer ji

  • @balramtuknait9653
    @balramtuknait9653 9 місяців тому

    Good bolging all good bro

  • @ramandeepsingh-hv8lj
    @ramandeepsingh-hv8lj 10 місяців тому

    ਕਿਰਪਾ ਕਰਕੇ ਭਾਜੀ ਅਤੇ ਰੋਟੀ ਖਾਓ ਅਤੇ ਸਮੀਖਿਆ ਦਿਓ। ਭੋਜਨ ਹਰ ਜਗ੍ਹਾ ਵੱਖਰਾ ਹੈ.

  • @AnjuSharma-it1nu
    @AnjuSharma-it1nu 9 місяців тому

    Nice 👍👍 video 📸📸📸💯💯💯

  • @inderjitgurdaspur1360
    @inderjitgurdaspur1360 9 місяців тому

    SALUTE A VEEREY TUHADEY MA BAP NU

  • @JaswinderKaur-iu2vc
    @JaswinderKaur-iu2vc 10 місяців тому

    Dhanbad beta Shabri

  • @poonamaa5815
    @poonamaa5815 10 місяців тому

    Sat sari akal veer ji

  • @balramtuknait9653
    @balramtuknait9653 9 місяців тому

    All is good bro

  • @isha207
    @isha207 10 місяців тому

    ❤ nice brother

  • @VeenaDevi-ox8fm
    @VeenaDevi-ox8fm 8 місяців тому

    Sat Shri akal ji ❤❤

  • @amarjeetkaur8471
    @amarjeetkaur8471 10 місяців тому

    Wahaguru ji ka Khalsa Waheguru ji ki Fateh 🙏🙏

  • @amarjitsingh7239
    @amarjitsingh7239 10 місяців тому

    Very good ji

  • @VarinderSingh-eu7nq
    @VarinderSingh-eu7nq 10 місяців тому

    Good 👍

  • @tejpalpannu2293
    @tejpalpannu2293 8 місяців тому

    Waheguru ji 🙏🙏🇮🇳💯🇮🇳🙏🙏

  • @balkarkaloya7808
    @balkarkaloya7808 9 місяців тому

    Nice

  • @jagdeepkaur5906
    @jagdeepkaur5906 8 місяців тому

    👌👌👌👌

  • @Jagdish.Ram2811
    @Jagdish.Ram2811 10 місяців тому

    🎉🎉🎉

  • @JatinderSingh-n3d2c
    @JatinderSingh-n3d2c 10 місяців тому

    Ji Siri ram

  • @LakhbirkaurRiar-ee8dc
    @LakhbirkaurRiar-ee8dc 10 місяців тому

    Waheguru ji m ik swal pucchna c

  • @balramtuknait9653
    @balramtuknait9653 9 місяців тому

    Jai shri Ram

  • @rrstickers5890
    @rrstickers5890 10 місяців тому

    Ok

  • @RanjeetSingh-in6vh
    @RanjeetSingh-in6vh 10 місяців тому

    ❤❤❤❤❤

  • @AnjuSharma-it1nu
    @AnjuSharma-it1nu 9 місяців тому

    Lk 470 🏵️💐🌹🏵️💐🌹🏵️💐🌹🏵️💐

  • @RanjitKaur-f1m
    @RanjitKaur-f1m 9 місяців тому

    🙏🏻🙏🏻🙏🏻🙏🏻

  • @rajindersingh5303
    @rajindersingh5303 10 місяців тому

    🎉🎉🎉🎉🎉🎉🎉🎉🎉❤❤❤❤

  • @AnjuSharma-it1nu
    @AnjuSharma-it1nu 9 місяців тому

    Cmt 55 🏵️💐🌹🏵️💐🏵️💐🏵️💐🏵️💐

  • @singhtechnical0079
    @singhtechnical0079 10 місяців тому

    👎👎

  • @Searchboy77
    @Searchboy77 10 місяців тому

    Sat Shri akal ji 🙏

  • @harpreet_singh1234
    @harpreet_singh1234 9 місяців тому

    ❤❤