78 ਰੁਪਈਆਂ ਦਾ ਸੂਟ ਖਰੀਦੋ ਵੇਚੋ ਜਿੰਨੇ ਮਰਜ਼ੀ ਦਾ|Punjabi Motivational Interview|Ajmera Fashion

Поділитися
Вставка
  • Опубліковано 29 жов 2024

КОМЕНТАРІ • 214

  • @NirmalSingh-dv3bg
    @NirmalSingh-dv3bg 2 місяці тому +97

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਏ ਭੈਣ ਨੇ ਪੰਜਾਬੀ ਜਵਾਨ ਨੂੰ ਸਾਂਭ ਕੇ ਰੱਖਿਆ ਇਹ ਬਹੁਤ ਵਧੀਆ ਗੱਲ ਹੈ ਇਸ ਭੈਣ ਦੀ ਵਾਹਿਗੁਰੂ ਇਸ ਭੈਣ ਨੂੰ ਖੁਸ਼ੀਆਂ ਬਖਸ਼ੇ

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਨੇ ਉਹ ਵੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵਾਹਿਗੁਰੂ ਜੀ ਮੇਹਰ ਕਰਨ ਸਾਡੀ ਭੈਣ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ❤

  • @surindersyal6575
    @surindersyal6575 Місяць тому +80

    ਤੁਸੀਂ ਦੇਸ਼ ਦੇ ਕਿਸੇ ਵੀ ਰਾਜ ਵਿੱਚ ਚਲੇ ਜਾਓ ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਆਸਾਮ, ਬੰਗਾਲ ਜਾ ਕਰਨਾਟਕ ਆਦਿ, ਸਾਰੇ ਰਾਜਾਂ ਦੇ ਲੋਕ ਆਪਣੇ ਆਪਣੇ ਰਾਜ ਦੀ ਬੋਲੀ ਬੋਲਦੇ ਹਨ। ਪਰ ਮੈਂ ਵੇਖਿਆ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਖਾਸ ਕਰਕੇ ਲੋਕ ਆਪਣੇ ਪਰਿਵਾਰ ਵਿੱਚ ਪੰਜਾਬੀ ਨਹੀਂ ਬੋਲਦੇ ਅਤੇ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਹਨ। ਸਾਨੂੰ ਵੀ ਦੂਜੇ ਰਾਜਾਂ ਦੇ ਲੋਕਾਂ ਵਾਂਗ ਆਪਣੇ ਰਾਜ ਦੀ ਭਾਸ਼ਾ ਯਾਨੀ ਪੰਜਾਬੀ ਹੀ ਬੋਲਣੀ ਚਾਹੀਦੀ ਹੈ। ਇਹ ਸਾਡਾ ਫਰਜ਼ ਬਣਦਾ ਹੈ ਅਤੇ ਸਾਨੂੰ ਆਪਣੀ ਮਾਂ ਬੋਲੀ ਦੀ ਵੀ ਕਦਰ ਕਰਨੀ ਚਾਹੀਦੀ ਹੈ।

    • @tirathsingh6539
      @tirathsingh6539 Місяць тому +2

      ਬਿਲਕੁਲ ਸਹੀ ਜੀ ❤❤

  • @SukhwinderSingh-wq5ip
    @SukhwinderSingh-wq5ip 2 місяці тому +45

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @AshokKumar-ie7fp
    @AshokKumar-ie7fp Місяць тому +30

    ਜਿਊਂਦੀ ਰਹਿ ਧੀ ਰਾਣੀ ਤੂੰ ਗੱਲ ਕਰ ਤੀ ਸਿਆਣੀ

  • @SahibSingh-qh3xv
    @SahibSingh-qh3xv 2 місяці тому +22

    ਬਹੁਤ ਵਧੀਆ ਭੈਣ ਜੀ ਧਨਵਾਦ

  • @ravneetsingh8294
    @ravneetsingh8294 2 місяці тому +71

    ਐਨਾ ਓਹਲਾ ਕੱਪੜੇ ਵਿੱਚ ਤਾਹੀਓ ਥੋੜੇ ਚਿਰ ਵਿੱਚ ਸ਼ੋਅਰੂਮ ਬਣਦੇ ਨੇ

    • @luckygrewal4994
      @luckygrewal4994 2 місяці тому +4

      Right ji 👍

    • @PishouraSingh-j3h
      @PishouraSingh-j3h 2 місяці тому +3

      ਬਹੁਤ ਵਧੀਆ ਜਾਣਕਾਰੀ

    • @kuldipsinghrakkar6409
      @kuldipsinghrakkar6409 Місяць тому

      ਮੈਲਬੌਰਨ ਵੀ ਭੇਜਿਆ ਜਾ ਸਕਦਾ ਜੀ

    • @Digpalc45
      @Digpalc45 Місяць тому +3

      Ena v sokha nhi .me pishle 25sal to is km ch ha .ene sste suit phinan like he nhi hunde. Ih 200000 to ght maal dende hi nhi .asi ho k aae aa ina kol.

    • @sevenriversrummi5763
      @sevenriversrummi5763 10 днів тому +1

      Shi gll . 100% SURE

  • @NarinderSingh-nt4xc
    @NarinderSingh-nt4xc Місяць тому +9

    Pehla ta punjabi bolan layee vahaut vahaut dhanwad chhoti bhen baki nva kam chalaun layee guide karan layee Mubarak all the very best keep it up 🙏

  • @nahalbrothersinmumbai2334
    @nahalbrothersinmumbai2334 2 місяці тому +11

    Ess vich nvi gal ki aa mereh bache mumbai ch reh k v pure punjabi ਬੋਲਦੇ aa Main allow e nhi kardi ghar vich hindi marathi ja english bolna

  • @sawindersingh4851
    @sawindersingh4851 2 місяці тому +9

    ❤🎉 ਵਾਹਿਗੁਰੂ ਜੀ ❤🎉 ਵਾਹਿਗੁਰੂ ❤🎉 ਵਾਹਿਗੁਰੂ ਜੀ ❤🎉 ਬੀਬੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @subegsingh6011
    @subegsingh6011 Місяць тому +10

    ਦੇ ਘਰ ਘਰ ਦੁਕਾਨਾਂ ਖੁੱਲ ਗਈਆ ਫੇਰ ਖਰੀਦੂ ਕੌਨ

  • @DhillonDhillon-i8v
    @DhillonDhillon-i8v 2 місяці тому +17

    ਭੈਣ ਮੇਰੀ ਕੱਪੜੇ ਪੰਜਾਬ ਗੱਦ ਪਿਆ ਕੰਮ ਤੇ ਬਿੱਜਲੀ ਸਮਾਨ ਪਾਉ ਉਰੀਐਟ ਬਲਬ ਹੋਰ ਸੇਲ 38 ਰੁਪੈ 9 ਵਾਡ ਵਿਕਦਾ 90 ਰੁਪਏ ਦਾ ਜਾ ਕਰਿਆਨ ਦਾ ਕੰਮ ਕਰੋ ਕੱਪੜੇ ਵਿੱਚ ਪੈਸ ਬੁਹਤ ਲੱਗ ਦੇ ਬੁਹਤ ਸੋ ਰੂਮ ਫੇਲ ਹੋਏ ਪੰਜਾਬ ਇਸ ਮੈਡਮ ਨੂੰ ਮੈ ਕਹਿੰਦੇ ਤੂੰ ਪੰਜਾਬ ਸੋ ਰੂਮ ਬਣੇ

  • @amandeepkaur-xc5uc
    @amandeepkaur-xc5uc 2 місяці тому +27

    ਦੀਦੀ
    ਘਰ ਬੈਠੇ ਵੀ ਮਗਾ ਸਕਦੇ ਆ ਦੀਦੀ ਜੀ

  • @Simrankaur-o4w4o
    @Simrankaur-o4w4o Місяць тому +10

    वीर जी सभ से ज्यादा डग्गी गुजरात में है । एक गुजराती पूरे पंजाब को preshan कर रहा है किया फिर भी आप गुजरात से बिजनेस करने की सोच रहे हो ।

  • @pindersandhu3061
    @pindersandhu3061 Місяць тому +2

    ਘੈਂਟ Ghaint ਇਸ ਤਰਾਂ ਲਿਖੋ

  • @babamander8337
    @babamander8337 20 днів тому +3

    ਮੇਰੇ msg delete ਕੀਤੇ ਜਾ ਰਹੇ ਹਨ ਬੱਚ ਜਾਓ ਵੀਰੋ
    ਮੈਂ ਜਾ ਕੇ ਆਇਆ ਇਹਨਾ ਕੋਲ , ਵੀਡੀਓ ਤੋਂ ਬਿਲਕੁਲ ਉਲਟ ਹੈ ਬਾਕੀ ਫੋਨ ਕਰਕੇ clear ਕਰਲੋ

  • @reshamsingh5864
    @reshamsingh5864 2 місяці тому +8

    🎉🎉 ਵਾਹਿਗੁਰੂ ਜੀ ਵਾਹਿਗੁਰੂ 🎉🎉🎉

  • @RanjeetSingh-dh1ce
    @RanjeetSingh-dh1ce 6 днів тому +2

    78 ਰੁਪਏ ਵਾਲੇ ਕੱਪੜੇ ਧੋਣ ਨਾਲ ਰੰਗ ਤਾਂ ਕੱਪੜਿਆਂ ਦਾ ਨਹੀਂ ਨਿਕਲੇਗਾ

  • @KuldeepSingh-r3p1i
    @KuldeepSingh-r3p1i 2 місяці тому +2

    Bhut badhia jannkari diti hai Dhanbad putera baki eho jahia dhia Ghar 2 honnia chahedia jo mata pita da nam roshn kardia Dhanbad Puter ji 🇦🇺🇦🇺🇦🇺🇦🇺🇦🇺🇦🇺

  • @sukhbirdhaliwal3308
    @sukhbirdhaliwal3308 Місяць тому +6

    ਦੂਡ ਸੌ ਦੋ ਸੌ.....ਪੰਜਾਬੀ ਕੁੜੀ ਵੀ ਨਹੀਂ ਬੋਲਦੀ

  • @Godfirst13919
    @Godfirst13919 2 місяці тому +4

    ਬਹੁਤ ਵਧੀਆ ਵੀਰ

  • @Manpreetmanu41099
    @Manpreetmanu41099 Місяць тому +3

    ਇਹ ਫੈਕਟਰੀ ਗੁਜਰਾਤ ਵਿੱਚ ਹੀ ਹੈ

  • @kashmirsingh7509
    @kashmirsingh7509 Місяць тому

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ

  • @iqbalsingh4954
    @iqbalsingh4954 2 місяці тому +3

    Very good information by bold punjabi girl

  • @loveroz9766
    @loveroz9766 2 місяці тому +6

    Surat ton aina sasta but kiraya paa ke mehnga ho jana

  • @Wiliammasih-i7d
    @Wiliammasih-i7d Місяць тому

    Bhaut. hi. bardia. Jankari. di. ap. ne Thanks. very. much.

  • @5sta48
    @5sta48 5 днів тому +1

    ਸੰਨ 84 ਵਿੱਚ ਲੇਡੀਜ਼ ਸੂਟਾਂ ਤੇ ਖੁੱਲ੍ਹੇ ਥਾਨ ਦਾ ਕੱਪੜਾ ਸ਼ਾਲ ਦੀ india ਦੀ ਸਭ ਤੋਂ ਵੱਡੀ ਮੰਡੀ ਤੇ ਮਾਰਕੀਟ ਅੰਮ੍ਰਿਤਸਰ ਸੀ ਜੋ ਬਲਿਊ ਸਟਾਰ ਤੋਂ ਬਾਦ ਸੂਰਤ ਮੇਰਠ ਤੇ ਹੋਰ ਸ਼ਹਿਰਾਂ ਵੱਲ ਚਲੀ ਗਈ
    ਪਰ ਪੰਜਾਬ ਚ ਸਭ ਸਸਤਾ ਕੱਪੜਾ ਅਜੇ ਵੀ ਅੰਮ੍ਰਿਤਸਰ ਚ ਹੈ

  • @JaswantSingh-sb8yr
    @JaswantSingh-sb8yr 2 дні тому

    Bhut.he.badhia.jankari.diti

  • @KewalSingh-zw7kt
    @KewalSingh-zw7kt Місяць тому +3

    Bhot bdea jankari deti h dihe Rani ne

  • @NirmalSingh-z8o
    @NirmalSingh-z8o 2 місяці тому +5

    ❤❤ good Jaankari 👍

  • @RameshKaur-k6t
    @RameshKaur-k6t 2 місяці тому +9

    Jo video ch dikhunde aa oh kde nhi milda
    Jdo tuc purchase krde ho ta tuhanu kuch hor hi dikhaya janda
    Video wala kuch nhi milda

  • @Wiliammasih-i7d
    @Wiliammasih-i7d Місяць тому

    Bhaut. Hi. bardia. jankari. di.hai.Thanks. very. Much.

  • @surjit7951
    @surjit7951 5 днів тому

    Punjabi language is a sweet language no matter who speaks.

  • @amarjeetkaur5353
    @amarjeetkaur5353 Місяць тому

    Bhut vadia jankari diti veer ji ta bhen na v❤

  • @Kiransahota-e4s
    @Kiransahota-e4s 2 місяці тому +5

    Mam 79 vali kurti Large size 4set bhej skdey ho

  • @happyhappy4106
    @happyhappy4106 Місяць тому

    ਬਹੁਤ ਵਧੀਆ ਭੈਣ ਜੀ ਧਨਵਾਦ

  • @DhillonDhillon-i8v
    @DhillonDhillon-i8v 2 місяці тому +5

    ਇਹ ਸੂਟ 275 ਰੁਪਏ ਦਾ ਪੰਜਾਬ

  • @DharamSingh-ho7rh
    @DharamSingh-ho7rh Місяць тому +2

    ਬੀਬਾ ਜੀ ਤੁਹਾਡਾ ਐਡਰੈੱਸ ਕੀ ਹੈ। ਦੱਸਿਆ ਜਾਵੇ।

  • @kSKSBRARsingh4004
    @kSKSBRARsingh4004 Місяць тому +1

    ਬਹੁਤ ਵਧੀਆ ਜੀ

  • @amanatsidhu9609
    @amanatsidhu9609 21 день тому +1

    Very good Sir & Madam jee

  • @kashmirhundal1217
    @kashmirhundal1217 11 днів тому

    VERY GOOD ji Godbless all always

  • @amarjeetkaur5353
    @amarjeetkaur5353 Місяць тому

    Bhut vadia jankari diti nava raah dikhia bhana asi v jalalabad to ha❤

  • @pawanlahoriya3086
    @pawanlahoriya3086 2 дні тому

    ਮੈਂ ਬਿਜਨਸ ਕਰਨਾ ਕੱਪੜੇ ਦਾ ਕਿਵੇਂ ਕਰੀਏ ਜਰੂਰ ਦੱਸਿੳ Plz

  • @GurpreetKaur-jg5cu
    @GurpreetKaur-jg5cu Місяць тому

    Very beautiful suit thanks for good information

  • @HarpalSingh-dk9ne
    @HarpalSingh-dk9ne Місяць тому +9

    ਕਪੜੇ ਵਿੱਚ ਬਹੁਤ ਉਹਲਾ ਹੈ

    • @swaransingh2213-ye4vh
      @swaransingh2213-ye4vh Місяць тому +3

      ਦੁਕਾਨ ਬਨਾ ਲਵੋ ਆਪੇ ਹੀ ਪੂਰਾ ਪਤਾ ਲੱਗ ਜਾਵੇ ਗਾ

    • @mavidihatti9614
      @mavidihatti9614 Місяць тому

      Pehlan hunda c hun ni competition bahut ho gya hun

  • @O_Noflamez
    @O_Noflamez 2 місяці тому +3

    Nice ji

  • @kisankaur4459
    @kisankaur4459 Місяць тому +1

    Business people are Smart. She needs to learn a few languages for her work. It's not a Big Deal; it's a Good Buy.

  • @JagseerSingh-w6u
    @JagseerSingh-w6u Місяць тому +1

    ਓ ਭਾਈ ਉੱਥੇ ਵੀ ਪੰਜਾਬੀ ਰਹਿੰਦੇ ਨੇ ਮੈ ਵੀ ਇਕ ਸਾਲ ਸੂਰਤ ਲਾ ਕੇ ਆਇਆ ਕੈਮ ਸੂ md

  • @TarunSidhu-t9c
    @TarunSidhu-t9c 19 днів тому

    Wow Punjabi👍💐💐💐💐

  • @PrabhSekhon-u3u
    @PrabhSekhon-u3u 20 днів тому

    Very beautiful clothes ❤️❤️❤️😍😍😍😍😍

  • @amandeepsingh7163
    @amandeepsingh7163 2 місяці тому +3

    Good g

  • @Sukhrajmand-gg4hr
    @Sukhrajmand-gg4hr Місяць тому

    Great work 👍

  • @asgurkirat6760
    @asgurkirat6760 Місяць тому

    Bahut hi vdhiya lgya 🙏🏻🙏🏻

  • @MinTube07
    @MinTube07 Місяць тому +1

    Gujrati kuri ta Punjabi Ghaint Boldee ਘੈਂਟ ਬੋਲਦੀ Par thode Channel da Name tusin Angreji ch Jo likhya oh glt likhyea oh Ghaint ni hga Oh Kaint ਕੈਂਟ ਬਣ ਗਿਆ ( Punjabi ch tusim Ghaint likhea Angreji ch Kaint likhea

  • @RavneetKaur350
    @RavneetKaur350 Місяць тому +1

    Very nice

  • @GurparkashSingh-o3x
    @GurparkashSingh-o3x 26 днів тому

    Pehla tan bai v interview bde chaaaaw nal shuru kiti….. baad ch 10 k mint baad kacchaa kacchaa hassn lg gya… gapp sunn k

  • @manjitsahota8851
    @manjitsahota8851 2 місяці тому +1

    Good work keep it up

  • @AmarSingh-nd7yj
    @AmarSingh-nd7yj Місяць тому

    Very good job

  • @simrankangsidhu-economicss1437
    @simrankangsidhu-economicss1437 2 місяці тому

    Hats off 🙏🏼

  • @PreetOyeee
    @PreetOyeee Місяць тому +4

    SAMAJH NI AAYI EHDE CH KHAS GAL KI HAI ? OH PUNJAB DI HAI PUNJAB CH HI WADDI HOI TA PUNJABI HI BOLUGI ? MAIN GUJRAAT DI BORN HAAN PUNJAB KADI RAHI NAHI FER VI PUNJABI BOLDI AA.

  • @rajuarora3163
    @rajuarora3163 Місяць тому +1

    ਵੀਡੀਓ ਵਿਚ ਕੁਸ਼ ਹੋਰ ਹੁੰਦਾ actual ਵਿਚ ਕੁਸ਼ ਹੋਰ wikhonge

  • @eshamathan1768
    @eshamathan1768 Місяць тому

    Bohot sohni aa di bohat vadiya lagi di vedeo nice

  • @BalvirSingh-mx5sw
    @BalvirSingh-mx5sw Місяць тому

    🎉❤🎉 Wehaguru ji wehaguru ji wehaguru ji wehaguru ji wehaguru ji 🎉❤🎉

  • @ManjeetKaur-kx1xz
    @ManjeetKaur-kx1xz 2 місяці тому +2

    ❤❤❤❤very nice

  • @karamjitsingh6787
    @karamjitsingh6787 12 днів тому

    👍❤❤

  • @RajinderSingh-z9l
    @RajinderSingh-z9l 2 місяці тому +1

    PL GIVE PROPER LOCATION AT SURAT SURAT IS BIG AND LARGE CITY GIVE BIG POINT NEAR BY WE ARE WATCHING FROM BATHINDA

  • @jasshayer9373
    @jasshayer9373 2 місяці тому +2

    Good g❤

  • @KuldipSingh-z2u
    @KuldipSingh-z2u 7 днів тому

    Very very good ji 👍❤️

  • @SukhdeepSidhu-c6b
    @SukhdeepSidhu-c6b Місяць тому

    Good did whaguru ji chdkal rake sukh Sidhu

  • @kumarvirdi717
    @kumarvirdi717 Місяць тому +2

    ਯਾਦ ਰੱਖੋ ਮੋਦੀ ਵੀ ਗੁਜਰਾਤੀ ਹੈ 😂😂

    • @charanpelia-hd7tv
      @charanpelia-hd7tv Місяць тому

      Yaad Rakho Dasam Guru Gobind Singhji Bihar vich Born hoi se te uthe hindi bolde ne. Sare garanthi sehban te uhana de family te bache vi hindi bolde ne.Even Gutka sahib vi hindi vich haan. Murkh lok iss tra de soch rakhde ne😂😂😂😂😂

  • @SarwansinghSarwan-ik6og
    @SarwansinghSarwan-ik6og Місяць тому

    ::great miss madam gl blass

  • @jagtarsingh-ez5yh
    @jagtarsingh-ez5yh Місяць тому

    Jankaree laie dhanbad sister

  • @lakhveersinghrajpal5276
    @lakhveersinghrajpal5276 Місяць тому

    Good job veer ❤❤

  • @roopchand237
    @roopchand237 2 місяці тому +1

    MADAM GG SURKHi 2 Rupayy Dii Vii AOundii . 2 Rupayyy WAAlliii LAGAY Hoyyy HHHH

  • @HarpreetKaur-yv9cr
    @HarpreetKaur-yv9cr Місяць тому

    Can you tell us the name of city please I want to visit this location?

  • @gsantokhsinghgill8657
    @gsantokhsinghgill8657 Місяць тому

    Punjabi Bhasha bahut wadia A sanusabh nu zarur bolni chahidi aa bhawe kite vi wasde hotiye baki sabh wadia PGM Laga waheguru ji 🙏🙏

  • @ajaibbrar841
    @ajaibbrar841 Місяць тому

    78RS be corrected and written as RS 78.

  • @shugitu
    @shugitu Місяць тому

    Kithe lye sakde aa saman tuhande kol assi plz daso?

  • @Cherry-wg6hr
    @Cherry-wg6hr 2 місяці тому +1

    👍

  • @RanaHayer-o1w
    @RanaHayer-o1w Місяць тому

    ❤❤❤❤❤❤

  • @luckygrewal4994
    @luckygrewal4994 2 місяці тому +1

    Sat shri akal veer ji

  • @JaswantSingh-sb8yr
    @JaswantSingh-sb8yr 2 дні тому

    Dhe.Rani..jiondi.Rahi.eh.kuri.bhut.achi.deling.😢🎉😂❤😂🎉❤

  • @_Amritsar_california_
    @_Amritsar_california_ Місяць тому

  • @AmrikSingh-fi1mn
    @AmrikSingh-fi1mn Місяць тому

  • @SandeepSingh-x8u2n
    @SandeepSingh-x8u2n Місяць тому

    Gud sis

  • @PammaBagri
    @PammaBagri 2 місяці тому +1

    Good

  • @santoshgoyal2310
    @santoshgoyal2310 Місяць тому +1

    Sample bhej sakty ho kya

  • @Singhiqbal-qe4vk
    @Singhiqbal-qe4vk Місяць тому

    V Good

  • @rajkumarsingh-hd5yt
    @rajkumarsingh-hd5yt Місяць тому

    Very nice

  • @satindersingh196
    @satindersingh196 Місяць тому

    Ghaint hunda !

  • @KuldeepKumar-in6um
    @KuldeepKumar-in6um Місяць тому +2

    BAHUT VADIA

  • @OfficialGurivloger999
    @OfficialGurivloger999 Місяць тому

    Very nice 👍

  • @KuldipSingh-z2u
    @KuldipSingh-z2u Місяць тому

    Very very nice 👍👍

  • @sahibpreetsingh1248
    @sahibpreetsingh1248 Місяць тому

    Very good jab

  • @bhaau_sab
    @bhaau_sab 2 місяці тому +1

    Good

  • @AshokKumar-hz9uf
    @AshokKumar-hz9uf 2 місяці тому +1

    👌👌👌👌👌💐💐

  • @malkeetsinghbhullar4391
    @malkeetsinghbhullar4391 Місяць тому

    Very good madm

  • @salinderkaur5101
    @salinderkaur5101 2 місяці тому

    Very good

  • @RajinderChouhan-n7q
    @RajinderChouhan-n7q Місяць тому

    🎉🎉

  • @deepgill6516
    @deepgill6516 2 місяці тому +1

    ❤❤🎉🎉