Waheguru ji ka khalsa waheguru ji ki Fateh jiiiiiiii aapki nu waheguru deh Diya tandrutiya bakshan jiiiii aapji mennu bade hi pyaare kirtniye lagde ho jiiiii ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sat sri akal veerji 🙏bahut sohna bageecha aap ji da bahut aacha lagiya veerji cheeku nu jameen ch laga deyo wade cheeku aange aur veeji asi aapde gurbani shabad vi sarvan karde ha bahut mithi awaj hai aap ji di waheguruji aap nu chardi kala bskhshan ji 🙏
Very nice bhaji I wish we could grow these fruit trees in Canada I also try to grow mango and guava plants but they die in one or 2nd year bhaji your kirtan is best waheguruji bless you with good health
Bahut badhiya bhai sahibji .Apne sah oxygen lain li ta per person 5 gamle ta jaroor plants wale hone hi chahide han. gardening nal man nu sakoon bahut milda estra lagda jiwe plants flowers sade nal muskura ke gallan karde hon.
ਆਪ ਜੀ ਦੇ ਕੀਰਤਨ ਦੀ ਮਿਠਾਸ ਤੇ ਦੇਖ-ਭਾਲ ਝਲਕਦੀ ਹੈ ਜੀ🙏
ਧੰਨ ਭਾਗ ਸਾਡੇ ਜੋ ਪਵਿੱਤਰ ਰੂਹ ਦੇ ਦਰਸ਼ਨ ਹੋ ਗਏ
ਜਿੱਥੇ ਸਿਮਰਨ ਵਾਲਾ ਮਹੋਲ ਹੋਵੇ ਉਥੇ ਮਿਠਾਸ ਹਰ ਜੱਰੇ ਜੱਰੇ ਵਿੱਚ ਹੋਣੀ ਸੁਭਾਵਿਕ ਹੈ ਜੀ🙏
Weheguru ji
Waheguru ji ka khalsa waheguru ji ki Fateh jiiiiiiii aapki nu waheguru deh Diya tandrutiya bakshan jiiiii aapji mennu bade hi pyaare kirtniye lagde ho jiiiii ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🌷🌷🌷🌷🌷🌷❤❤Jasbir singh Germany
ਬਹੁਤ ਵਧੀਆ ਭਾਈ ਸਾਹਿਬ ਜ਼ੀ 🙏❤️🌹❤️🌷
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤਿ ਨ ਜਾਈ ਲਖਿਆ।। ਸਤਿਨਾਮੁ ਵਾਹਿਗੁਰੂ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।।
Mera taan kuch v nai gurbani kah rahi e
ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ
Bhai Sahib Tuhadi Guru Ji Bani very Nice
Waheguruji Waheguruji Waheguruji Waheguruji Waheguruji
Waheguru.ji 🙏🏻🙏🏻🙏🏻🙏🏻🙏🏻🙏🏻🙏🏻🌷🌷🌷🌷🌱🌱🌱🌱❤❤
ਤੁਹਾਡੀ ਗੁਰਬਾਣੀ ਦਾ ਇਹਨਾਂ ਤੇ ਅਸਰ ਆਇਆ ਹੈ ਬਹੁਤ ਵਧੀਆ ❤
ਸਹੀ ਹੈ 👍🙏
Bahut vadiya shounk gardening wah ji🙏vir ji
ਵਾਹਿਗੁਰੂ ਬਹੁਤ ਹੀ ਪਿਆਰੀ ਬਗੀਚੀ ਹੈ ਤੁਹਾਡੀ
ਮੈਨੂ ਵੀ ਕੁਦਰਤ ਨਾਲ ਜੁੜੇ ਰਹਿਣਾ ਬਹੁਤ ਚੰਗਾ ਲੱਗਦਾ ਮੇਰੇ ਬੇਰੀ ਦੇ ਪੋਦੇ ਨੂੰ ਬੇਰ ਲਗੇ ਹੋਏ ਹਨ
ਬਹੁਤ ਚੰਗਾ ਲੱਗਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਸਾਹਿਬ ਬਹੁਤ ਵਧੀਆ ਬਲੋਗ 👍🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
ਵਾਹ ਜੀ ਵਾਹ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਉੱਤੇ ਸਦਾ ਆਪਣੀ ਕਿਰਪਾ ਬਣਾਈ ਰੱਖਣ ਜੀ 🙏🙏🧿
ਮੈਂ ਵੀ ਲਾਇਆ ਭਾਈ ਸਾਹਿਬ ਜੀ ਸਭ ਕੁਝ
ਮਨ ਵੀ ਬਹੁਤ ਖੁਸ਼ ਹੁੰਦਾ ਵੇਖ ਕੇ ❤
Sat Sri Akal veerji
Very beautiful garden bhai Sahebji wbu waheguruji waheguruji 🙏 🌷
❤❤❤❤❤❤❤❤❤
ਵਾਹਿਗੁਰੂ ਜੀ
Dil khush ho gya tuhada khoobsurat baag dekh ke bhai sahib ji😊
🙏bhai sahib waheguruji ka KhalsaWaheguruji ki Fateh
Tuhada fruit & veg garden Delhi key Anand as Gaya
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ❤
Bahoot vadhia bhai sahib ji dil khush ho giya ji.
Waheguru Ji Khalsa Waheguru Ji ki Fateh
ਬਹੁਤ ਵਧੀਆ ਜੀ
ਸਾਰਾ ਕੁਝ ਦਿਖਾਉ ਭਾਈ ਸਾਹਿਬ ਜੀ
ਬਹੁਤ ਵਧੀਆ ਲੱਗਿਆ ਵੀਰ
Bhai sahib je , your motivation is very impressive 🙏🙏
Bhai ji, you have a beautiful garden,thank you
🎉for sharing it with us.
We love to hear your shabads .
You are absolutely fantastic 👏
Bahut sundar hai ji
Bahut sundar hai ji veer ji
Very nice waheguru tuhadi sadha chardhi kala rekhe
बहुत ही सुन्दर
Hnji bhai Saab ji tuhadi video bht Changi lgi ji🙏❤️
ਵਾਹ ਵੀਰ ਜੀ, ਆਪ ਜੀ ਦਾ ਬਾਗ ਦੇਖ ਕੇ ਮਨ ਖੁਸ਼ ਹੋ ਗਿਆ ਜੀ ।
So nice... Waheguru ji... 🙏🙏🙏😇
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਵਾਹਿਗੁਰੂ ਜੀ 🙏🏻
Vah bhai sahab jii❤
Waheguru ji ka Khalsa waheguru ji ki Fateh ji 🙏
Waheguru ji great job ❤
Waheguru ji .beautiful
Wah dekh ke dil khush ho gia
Bhoat hi khubb ji❤🙏🌷👌
Very nice veer ji Waheguru ji 🙏
Waheguru Ji ❤🥰🙏
Waheguru ji 🙏
Bahut useful Bahut sunder ji
Waheguru ji ❤🙏
Waheguru ji❤
Sat sri akal veerji 🙏bahut sohna bageecha aap ji da bahut aacha lagiya veerji cheeku nu jameen ch laga deyo wade cheeku aange aur veeji asi aapde gurbani shabad vi sarvan karde ha bahut mithi awaj hai aap ji di waheguruji aap nu chardi kala bskhshan ji 🙏
Bhai sahib good job ❤
Waheguru
Bhai Sahib ji tusi behut vedia Gardner o
Waaa veer ji
Waheguru ji waheguru ji
Waheagure ji ka kalsa Waheagure ji ke fathe ji 🙏
ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Waheguru ji ka khalsa waheguru ji ki fateh 🙏🌹💐bot vadiya bichar ji
Bhai saab ji mein bachpan ton hi aap ji de shabd di fan haan
Thnx Bhai Harjinder singh Ji
Tuhade shabad Bachpan toh hii sunn de aa rhy . Gurdaspur v Apne Charan payo tuhanu dekhan di aas h
🙏🙏 waheguru ji ka Khalsa waheguru ji ki Fateh 🙏🙏👍
ਬਹੁਤ ਵਧੀਆ ਜੀ 🙏🙏🙏
Satkaryog Bhai sab
Waheguru ji ka khalsa waheguru ji ki fathe
Very nice work 🙏
ਭਾਈ ਸਾਹਿਬ ਜੀ ਸਾਡੇ ਲਈ, ਅਸੀਂ ਵੀ ਥੋਡੇ ਪੁੱਤ ਹਾਂ ❤❤❤
Gianni ji Waheguru ji ka khalsa , Waheguru ji ki Fatih, very good, keep up good work.
ਭਾਈ ਹਰਜਿੰਦਰ ਸਿੰਘ ਜੀ ਕੀਰਤਨ ਵੀ ਬਹੁਤ ਹੀ ਰਸ ਭਿੰਨਾ ਕਰਦੇ ਹੋ ਤੇ ਨਾਲ ਨਾਲ ਬਾਗਬਾਨੀ ਦੇ ਵੀ ਮਾਹਰ ਹੋ ਤੁਹਾਡੇ ਤੇ ਦਾਤੇ ਦੀ ਬੜੀ ਮਿਹਰ ਹੈ ਜਿਸ ਵੀ ਕਿੱਤੇ ਨੂੰ ਹੱਥ ਪਾਉਂਦੇ ਹੋ ਬਾਖੂਬੀ ਨਿਭਾਉਦੇ ਹੋ ਮੈਂ ਵੀ ਇਕ ਮਸ਼ਵਰਾ ਦੇਵਾਂ ਇਕ ਫਲ ਵਾਲਾ ਬੂਟਾ ਅੰਜੀਰ ਵੀ ਲਗਾਓ ਅੰਜੀਰ ਖਾਣ ਨਾਲ ਸਵੇਰੇ ਪੇਟ ਦੀ ਸਫ਼ਾਈ ਪੂਰੀ ਤਰਾ ਹੋ ਜਾਂਦੀ ਹੈ ਇੰਗਲਿਸ਼ ਚ ਇਸ ਫਲ ਦੇ ਬੂਟੇ ਨੂੰ ਫਿਗ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
Very nice video
👍👌🙏
Waheguru ji di bahut mehar hai 🙏🙏
Wahe Guru ji 🙏
Dada lae te pota khae❤
Very niceeee g
ਜੈਵਿਕ ਖਾਦ , ਪਾਉ ,,,,, ਸਬਜੀਆ , , ਫਲ , ਫਰੂਟ ਦਾ ਜੋ ਵੀ , ਛਿਲਕੇ ,,, ਫਲ ਗਲੇ ਸੜੇ , , ,,, ਇਕ , ,, ਡਰੰਮ,,, ਚ ਪਾਈ , ਜਾਇਆ , ਕਰੋ , ਕੁਛ ਪਾਣੀ , ਪਾ ਕੇ , ਗਾਲ ਦਿਉ ,, 2,,,3,,,ਮਹੀਨੇ ,, ਉਸ ਦਾ ਪਾਣੀ ,, ਇਕ , ,ਇਕ , ਹਫਤੇ , ਬਾਅਦ , ਪਾਉ , ,, ਹਰ 15 ਦਿਨ , ਤੇ ਗੋਡੀ ਜਰੂਰ ਕਰੋ। , ਡਰੰਮ , ਬਣੀ ਹੋਈ , ਜੈਵਿਕ ਖਾਦ , ਡਰੰਮ ਨੂੰ , ਢੱਕ ਕੇ , ਰਖੋ❤❤❤❤❤❤❤❤❤❤❤❤❤❤❤❤❤❤❤❤❤❤
❤️
🙏🙏👌👌
Thank you for touching this social aspect.
ਕਿੰਨਾ ਵਧਿਆ ਲੱਗ ਰਿਹਾ ਹੈ ਇਹ ਸੱਭ ਕੁੱਝ ਭਾਈ ਸਾਹਿਬ ਜੀ, ਮੈਂ ਇਹ ਸੱਭ uk ਚੇ miss ਕਰ ਰਿਹਾਂ ਹਾਂ।🙏
ਬਹੁਤ ਵਧੀਆ ਭਾਈ ਸਾਹਿਬ , ਵਾਤਾਵਰਣ ਬਚਾਓ ਸਿਹਤ ਬਣਾਓ।। ਤੰਦਰੁਸਤ ਰਹੋ।।
Bhuat khoob mere veere ❤
Waheguru ji
waheguru
Very nice bhaji I wish we could grow these fruit trees in Canada I also try to grow mango and guava plants but they die in one or 2nd year bhaji your kirtan is best waheguruji bless you with good health
Waheguru Waheguru
🙏🙏🙏🙏🙏🙏💐
🙏🙏🙏🙏🙏👍👍👍👍👍👍👍👍👍
Bahut badhiya bhai sahibji .Apne sah oxygen lain li ta per person 5 gamle ta jaroor plants wale hone hi chahide han. gardening nal man nu sakoon bahut milda estra lagda jiwe plants flowers sade nal muskura ke gallan karde hon.
❤❤
ਹਰ ਗਲ ਨਾ ਮੈਂ ਮੈ ਮੈ ਕਰਦਾ
Very nice
Eh kitchen garden kithe hai.. Srinagar ya kidhre hor
Waheguru ji ka Khalsa Waheguru ji ki Fateh cheeku da paudha jameen vich lgao ji
Dhan dhan waheguru ji. Aap ji de gurbani shabad mai apni daily routine ch listen kardi ha. Fruits tussi jameen ch lagvao ji. Vade ho jaangey ji.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੰਬ ਤਾਂ ਸਾਡਾ ਧਰਤੀ ਉੱਤੇ ਵੀ ਨਹੀਂ ਚੱਲਿਆ ਕੀ ਕਰੀਏ ਮੈਂ ਚੌਥਾ ਬੂਟਾ ਲਗਾ ਚੁੱਕੀ ਆਂ ਪਤਾ ਨਹੀਂ ਇਹ ਕਦੋਂ ਚੱਲੇਗਾ
ਭਾਈ ਸਾਹਿਬ ਜੀ ,ਚੀਕੂ ਅਤੇ ਅੰਬ ਦੇ ਬੂਟੇ ਜ਼ਮੀਨ ਵਿੱਚ ਹੁੰਦੇ ਹਨ।