Show with Nirvair Pannu | Singer | EP 122 | Talk with Rattan
Вставка
- Опубліковано 10 гру 2022
- #nirvairpannu #sidhumoosewala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN
ਨਰਵੈਰ ਬਾਈ ਜੀ ਇਤਿਹਾਸਿਕ ਗੀਤ ਵਾਰਾ ਗਾਇਆ ਕਰੋ ਬਹੁਤ ਵਧੀਆ ਲੱਗਦੇ ਨੇ,
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏
13:42 sidhu ❤
ਨਿਰਵੈਰ ਪੂੰਨੰ ਵੀਰ ਬਹੁਤ ਹੀ ਵਧੀਆ ਗਾਇਕ ਨੇ ਵੀਰ ਦਾ ਸੁਭਾਅ ਬਹੁਤ ਹੀ ਵਧੀਆ ਨੇ
ਵਧੀਆ ਇਨਸਾਨ ਨੇ 🚩 ਗਾਉਂਦੇ ਵੀ ਬਹੁਤ ਵਧੀਆ ਨੇ
ਨਿਰਵੈਰ ਪੰਨੂ ਬਾਈ ਦੀ ਬਹੁਤ ਗਹਿ ਗੱਡਮੀ ਆਵਾਜ਼ ਆ ਲਾਈਵ ਗਾਉਣ ਚ ਹੀ ਪਤਾ ਲਗਦਾ ਅਸਲ ਕਲਾਕਾਰ ਦਾ 👌👌👌👌
@sidhudeepnavreetvlogger7323
Yes rght I saw his live stage show in
J d garden patiala on nabha road
Bilkul right bro
ਸਮਰੱਥ ਸ਼ਖਸੀਅਤ।
ਰੂਹ ਸ਼ਰਸ਼ਾਰ।
ਸ਼ੁਕਰੀਆ ਜੀਓ। 🙏🙏
ਬਹੁਤ ਖੂਬ ਪਿੰਡ ਵਾਲਿਆ ਜੱਟਾ ❤
Miss you Sidhu veere 😭
ਆਵਾਜ਼ ਲੋਹੇ ਅਰਗੀ ਆ 🔥💪
ਸਿਰਾ ਬੰਦਾ ਨਿਰਵੈਰ ਬਾਈ ਕੱਲ੍ਹ ਬਠਿੰਡੇ ਆਇਆਂ ਸੀ ❤️
ਵਾਹ ਬਈ ਵਾਹ ਬਹੁਤ ਵਧੀਆ ਸੋਚ ਤੇ ਵਿਚਾਰ ਹੈ ਬਹੁਤ ਸੋਹਣਾ ਲੱਗਿਆ ਵਧਾਈ ਹੋਵੇ ਪੁੱਤਰਾ ਧੰਨਵਾਦ ਜਿਉਂਦੇ ਰਹੋ ਬਹੁਤ ਸੋਹਣੀ ਅਵਾਜ਼ ਤੇ ਗਲ ਹੈ ਉਚੀ ਸੁਰ ਵਾਲਾ ।
Jeaunda reha shera 🦁🦁🦁🦁 God bless you brother bhut sohna gaunde o tusi
Kya awaz aa munde di❤
ਹੀਰਾ ਬੰਦਾ ਬਾਈ ਸਾਬ ਪੰਨਗੋਟਾ,, ਤੇ ਨਿਰਵੈਰ ਸਾਡਾ ਭਰਾ
ਬਹੁਤ ਸੋਹਣੀ ਆਵਾਜ਼ 💫
Legend Never die #justice #sidhumoosewala
ਬੋਤ ਵਧੀਆਂ ਨਰਵੈਰ ਵੀਰੇ 🥰🥰👍👍
ਲੱਗਦਾ ਹੈ ਜਿਵੇਂ ਸੁਰਜੀਤ ਖਾਨ ਦੀ ਆਵਾਜ਼ ਹੋਰ ਨਿੱਖਰ ਕੇ ਨਿਰਵੈਰ ਦੇ ਗਲੇ ਵਿਚ ਆ ਗਈ ਹੈ ! #surjitkhan
Bhut hi ghant inshan aa bhai nirvair ji....
Waheyguru chardikala rakhey veer di 💪🏽🙏🙏🙏🙏🙏
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਰਤਨ ਤੇ ਨਿਰਵੈਰ ਸਿੰਘ,
Jina v vdai singer ohna vdia insan
ਬੜਾ ਜ਼ਜਬਾਤੀ ਹੋ ਕਿ ਵੇਖ ਲਿਆ,
ਖੁੱਦ ਨੂੰ ਪਿਆਰ ਦੀ ਭੱਠੀ ਵਿੱਚ ਸੇਕ ਲਿਆ,
ਦਿੱਲੋੰ ਚਾਉੰਣ ਵਾਲਿਆਂ ਨੂੰ ਦਿੱਲ ਚੋੰ ਕੱਢ ਜਾਂਦੇ ਨੇ,
ਬਹੁਤਾ ਪਿਆਰ ਕਰਨ ਵਾਲਿਆਂ ਨੂੰ ਸੱਜਣ ਅਕਸਰ ਠੱਗ ਜਾਂਦੇ ਨੇ .......Sukh Hundal ✍️🏻🖤
In such a young age ....his maturity level is on peak ❤.keep it up bro❤
ਸੋਹਣਾ ਕੰਮ ਆ ਬਾਈ
Sidhu zindabad
Very nice & heart touching voice god bless you bro
ਬਹੁਤ ਵਧੀਆ
Thinking is very good inni shotti umer ch inni vdia soach🙏🙏
Buht hi adbhut shaksheyt de malk ne nirvair pannu ❤️
Sone jyi awaz kmal di likhatt te down to earth Nature 🌼👌🏻👌🏻
12:45 Sidhu Moosewala Jaan
Buland aabaj veer panu di
Bhut wadiya insaan aa bai
ਕੀਹਨੇ ਕੀਹਨੇ ਨਿਰਵੈਰ ਦਾ ਲਾਈਵ ਦੇਖਿਆ
Awaz cha dun aa veer de surjit khan he menu laga c veer 🙏🏻🙏🏻❤❤
beautiful soul 🌸
Thanks for the interview. It covered all the aspects from a listener point of view. Best wishes to both of you.
ਜਿਊਂਦਾ ਰਹਿ ਪੁੱਤ ਤੇਰੀਂ ਲੰਮੀ ਉਮਰ ਹੋਵੇਂ ਬਹੁਤ ਵਧੀਆ ਵਿਚਾਰ ਤੇ ਆਵਾਜ
Miss u sidhu bahi
God bless you Nirvair pannu ji
Changi soch te sohni awaaz buland irade 🌷nice 🌷
ਬਹੁਤ ਸੋਹਣਾ ਗੋਂਦਾ ਵੀਰ
Both vadia banda ver nirvair pannu
Nice voice nirval pannu ji
God bless beta ❤
God bless you bro
ਸਿੱਧੂ moosewala ਲਿਖਿਆ ਹੈ ਇੰਟਰਵਿਊ ਚਲਾਉਣ ਲਈ
Vah o mere shoney veera
God bless you Veer ji 🙏
ਧਾਲੀਵਾਲ ਜੀ ਕਲਾਕਾਰ ਦਾ ਪਿੰਡ ਤੇ ਜਿਲਾ ਜ਼ਰੂਰ ਦਸਿਆ ਕਰੋ
Jdo haunsle naal interviews krnge..fr jrur dungaai ch krnge swaal
Gaint
ਬਹੁਤ ਵਧੀਆ ਹੈ ਵਾਈ ਦੀ ਆਵਾਜ਼ ਬਹੁਤ ਸੋਹਣੀ ਹੈ
ਮੇਰੈ ਵੀਰ❤
Vocal buht sohni aa veer di
Bhut vadhiya insan h NIRVAR Pannu g...ah mere nanke pind da h g..
Keda pinda aa veer tuhade nanke
@@ravigodara887 lokhey kala...near zira....otho da hi h NIRVAR Pannu g....othe nager kirtan te suneya h ahnu...bhut sweet awaz h g
@@ranasidhu3219 m iss veer nu pahli vaar iss interview che vekhya te hun Pata laga ke edde gane sune aa veer aa aan wala diljit dosanjh hai pakka
@@ravigodara887 ...Han g ahna de song bhut gaint ne g
Sira awaaj 👌
Kyaa baaatt❤️
#justiceforsidhumoosewala
Role model ❣
Canada america ch punjab nalo kite vadd drug aa, kite vadd othe violence aa, punjab chu bahr niklo ge ta pta laggu
Very Good
Love you jatta
ਮੇਰਾ ਸਰਦਾਰ ਵੀਰ ਆ ਨਿਰਵੈਰ ਸਿੰਘ ਪੰਨੂ ਆਵਾਜ਼ ਬੁਲੰਦ ਆ
Good song God bless you
Ghaint banda pannu
ਬਾਈ ਬੇ ਬਾਕੀ ਨਾਲ਼ ਗਾਓਂਦਾ ❤
Very nice g
Panna 🥰🥰🥰🥰🥰👍🏻👍🏻
Damdaar avaaz
Good luck 👍
Very nice
❤👍👌
👍👍👍👍👍
Respect
Nirvair di koi rees Nhi kar skda ❤
💯💯💯
Good bro 👍
Nirvair 🌻
👌👌👌👌👌👌👌🙏🙏🙏🙏🙏🙏🙏🙏
👍
👌👌
🙏🙏👌👌
❤️❤️
🔥✨
God bless you putt
👌💖🙏
🤩
🙏🙏🙏🙏🙏👍👌❤️❤️❤️❤️
ਬਈ ਦਿਲ ਦਾ ਹੀਰਾ ਹੈ।
❤❤❤❤🌸💕💕💯
End voice 🫡
#SidhuMooseWala 💜
🙏💟💟
Love you nirvair veere ❤️
Will don bro
🙏🙏🙏👍👌
#JusticeForSidhuMooseWala
Punjab history ta jad Appa parde school de slybus vich hi aa jande aa....
Bai sada song vi la lawo 🥺🙏
pls do basic intro too
Bai kisa nal san ✍🏼na ho e
social media ty show off krne wale gal shi kaiye bai nai mind level ty education bauat kami aiye ve youtuber bna kaiye khede balle ve