'Bandook' ਗੀਤ ਵਾਲੇ ਗਾਇਕ Nirvair Pannu ਦਾ Exclusive Interview
Вставка
- Опубліковано 15 жов 2024
- 'Bandook' ਗੀਤ ਵਾਲੇ ਗਾਇਕ Nirvair Pannu ਦਾ Exclusive Interview
#NirvairPannu #Bandook #Interview #PunjabiSinger
Watch Exclusive Interview With Nirvair Pannu Only On Bollywood Tadka Punjabi.
Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Subscribe To Our UA-cam Channel : / bollywoodtadkapunjabi
For News Articles Visit Our Website :
punjabi.bollyw...
Like our Facebook Page :
/ punjabkesaripunjabitadka
Follow Us On Instagram :
/ bollywood_tadka_punjabi
ਸੱਚੇ ਪਾਤਸ਼ਾਹ ਤੈਨੂੰ ਹੋਰ ਤਰੱਕੀਆਂ ਬਖ਼ਸ਼ੇ
ਜਿਉਂਦਾ ਵੱਸਦਾ ਰਹਿ ਵੀਰ
ਪੰਜਾਬ ਦਿਆ ਪੁੱਤਾ ਜੁੱਗ ਜੁੱਗ ਜੀ । ਤੈਨੂੰ ਸੱਤੇ ਖੈਰਾਂ, ਤੇਰੇ ਪੰਜਾਬ ਸਿੰਹੋਂ ਨੂੰ ਵੀ ਤੇਰੇ ਤੇ ਬਹੁਤ ਉਮੀਦਾਂ ਨੇ। ਪੰਜਾਬ ਦੇ ਦੁੱਖਾਂ ਦਰਦਾਂ ਦੀ ਵੀ ਪਾ ਕੋਈ ਬਾਤ। ਜਵਾਨ ਹੋਏ ਪੁੱਤਰਾਂ ਤੋਂ ਬੜੀਆਂ ਆਸਾਂ ਹੁੰਦੀਆਂ ਨੇ ਵੱਡ ਵਡੇਰਿਆਂ ਨੂੰ। ਤੇਰਾ ਲੁੱਟਿਆ ਜਾ ਰਿਹਾ ਹੈ ਪੰਜਾਬ ਤੇ ਪੰਜਾਬ ਦੇ ਵਾਰਸ ਅਸ਼ਲੀਲ, ਹਥਿਆਰਾਂ, ਨਸ਼ਿਆਂ ਤੇ ਮਾਰਧਾੜ ਨੂੰ ਉਤਸ਼ਾਹਿਤ ਕਰਦੀ ਗਾਇਕੀ ਦੇ ਸੋਹਿਲੇ ਗਾ ਕੇ , ਨਵੀਂ ਪੀੜ੍ਹੀ ਨੂੰ ਕੁਰਾਹੇ ਪਾ ਰਹੇ ਹਨ। ਤੇਰੀ ਆਵਾਜ਼ 'ਚ ਦੁਸ਼ਮਣ ਦੇ ਕਲੇਜੇ ਪਾਉਂਣ ਵਾਲ਼ੀ ਗੜ੍ਹਕ ਐ , ਜੋਸ਼ ਐ, ਜਨੂੰਨ ਐ ਤੇ ਪੇਂਡੂ ਵਿਰਾਸਤ ਹੈ।
ਤੇਰੇ ਕੋਲੋਂ ਬਹੁਤ ਵੱਡੀ ਆਸ ਹੈ ਕਿ ਪੰਜਾਬ ਦੇ ਗਹਿਰੇ ਜ਼ਖਮਾਂ ਨੂੰ ਸਿਉਂਣ ਵਾਲਾ ਕੋਈ ਗੀਤ ਲੈ ਕੇ ਆਹ ਦਾ ਨਾਹਰਾ ਜ਼ਰੂਰ ਮਾਰੇਂਗਾ।
Wah what a voice.veera God bless you. I pray to God you success in your life.
Pure talent🧡
22 di aawaaj ee kaafi aa .. kise music to binaa ee dil nu khich paundi aaw .. love you Nirvair 22
I love ❤️ nirvair pannu very much
ਬਾਬੇ ਚੜਾਈ ਹੋਗੀ ਤੇਰੀ, ਹੋਣੀ ਚਾਹੀਦੀ ਵੀ ਆ ਦਮ ਆ ਕਲਮ ਚ ਤੇ ਆਵਾਜ ਦੀ ਤਾਂ ਤਾਰੀਫ ਕਰਨ ਲਈ ਕੋਈ ਸ਼ਬਦ ਹੀ ਨਹੀਂ ਆ
Real talent🙌🏻🙏🏻❤️
Wht a voice bro its amazing veere I hope u will achieve what you want
Aaaaw
Jeonda wasda reh veera waheguru agge v edyi mehnta nu bhaaG lauN. Deep Royce bhaJi di mehnaT nu v slaam 👏❤️🙏
Awesome Singer
Bhut sohni voice👍gbu
Outstanding voice siraaaa galbatttt nirvair pannu is excellent singer
Super song banduk
Wat a voice......jeunda reh bro...yua future is so bright...GBU!!
Waah what a voice
Ultimate bhra nothing to say👌👌👍
Keep support with you brother
Nice l love you too my name is happy boll 👌👌👌👌💗💗💗💗💗💓💓💓💓💓🌹🌹🌹🌹🌹👍👍👍👍👍
Supper
end yrrr pra siraaa he aa
Ik saal nai 3 saal ho gae bai nu ❤️
Kaint voice
Good Veera, Parmatma tenu trrakiyaa bakshe.
Attttttt Aa bro love you bro
Awaz te sira e a veere
VERY VERY VERY very good nice song's good nice video super nice great your choice
ਪੱਕੀ ਇੱਟ ਵਰਗੀ ਅਵਾਜ਼ ਬਾਈ ਦੀ
Sira 22
Nicee ji
Att
Gud vere👌🏻👍🏻
Att bro
Jd bandook song aaya c mnu lga c "Rajvir " da song aa 👌👌
ਹੁਣ ਪਤਾ ਲੱਗ ਗਿਆ,,,
👌🏻👌🏻👌🏻❤🤘🏻🤘🏻🔥🔥🔥
ghaint astad ...
awaaj bohaat sohni tohadi ..
👍👍🤙
Poori gal bat 22
Same to same voice as Rajvir Jawanda
Rajvir vrgi ni aa vaaj. Ode nalo kite vdia aaa
y di abaj raj veer jwanda nal mil di ha
No auto tune
Veer di rajveer jwandha vrgi voice a
Karan Aujla Karan Aulla
ਨਾਲ ਆਗੇ ਇਟਰਵਿਉ ਲੋ ਜੀ
21 ਸਾਲਾਂ ਦਾ ਗੱਬਰੂ ਸਿਰਾ ਕਰਵਾਈ ਜਾਂਦਾ,,,,
20😛😛 Bande hi live aa
Rajveer jawanda wargi awaj aa
Wow!!!same voice amrit mann 👌👌👌👌👌
No naa
pistol group Zindabad
10 dis like aale ki bhaalde h
Gill kupiyen
Unlike an kro janta
I love ❤️ nirvair pannu very much