ਹਿੰਦੂ ਭੈਣ Maithili Thakur ਨੇ ਕਿਉਂ ਗੁਰਸਿੱਖ ਨੂੰ ਆਪਣਾ ਪਿਤਾ ਬਣਾਇਆ | Exclusive Interview

Поділитися
Вставка
  • Опубліковано 8 лют 2021
  • ਹਿੰਦੂ ਭੈਣ Maithili Thakur ਨੇ ਕਿਉਂ ਗੁਰਸਿੱਖ ਨੂੰ ਆਪਣਾ ਪਿਤਾ ਬਣਾਇਆ | Exclusive Interview
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

КОМЕНТАРІ • 574

  • @hssingh1051
    @hssingh1051 3 роки тому +279

    ਮੈਥਲੀ ਠਾਕਰ ਵਰਗੀ ਧੀ ਰੱਬ ਸਭ ਨੂੰ ਦੇਵੇ ਇਸਦੇ ਚਿਹਰੇ ਤੇ ਮੁਸਕਾਨ ਝਲਕਦੀ ਹੈ ਇਸ ਨੂੰ ਦੁਨੀਆ ਦੀਆਂ ਸਭ ਖੁਸ਼ੀਆਂ ਮਿਲ ਗੲਈਆਂ 💖

    • @HappySingh-pk9cg
      @HappySingh-pk9cg 3 роки тому +3

      Sachkhand Sri Harmandir Sahib Amritsar Vikhe hoea Amrit Vele Da Mukhwak: 14-02-21
      ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
      ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
      सलोक ॥ राज कपटं रूप कपटं धन कपटं कुल गरबतह ॥ संचंति बिखिआ छलं छिद्रं नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥
      अर्थ: हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ​ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। हे प्रभू! कृपा कर, दया कर, नानक का सहम दूर कर दे ॥१०॥
      Salok || Raaj Kapttang Roop Kapttang Dhhan Kapttang Kul Garbateh || Sanchant Bikheaa Shhalang Shhidrang Naanak Bin Har Sang N Chaalte ||1|| Pekhandarro Kee Bhul Tumaa Disam Sohnaa || Addh N Lahandarro Mul Naanak Saathh N Julee Maaeaa ||2|| Paurree || Chaldeaa Naal N Chalai So Kiu Sanjeeai || Tis Kaa Kahu Keaa Jatan Jis Te Vanjeeai || Har Bisreai Kiu Triptaavai Naa Man Ranjeeai || Prabhoo Shhodd An Laagai Narak Samanjeeai || Hohu Kirpaal Daeaal Naanak Bhau Bhanjeeai ||10||
      Meaning: Power is fraudulent, beauty is fraudulent, and wealth is fraudulent, as is pride of ancestry. One may gather poison through deception and fraud, O Nanak Ji, but without the Lord, nothing shall go along with him in the end. ||1|| Beholding the bitter melon, he is deceived, since it appears so pretty But it is not worth even a shell, O Nanak Ji; the riches of Maya will not go along with anyone. ||2|| Pauree: It shall not go along with you when you depart - why do you bother to collect it ? Tell me, why do you try so hard to acquire that which you must leave behind in the end ? Forgetting the Lord, how can you be satisfied ? Your mind cannot be pleased. One who forsakes God, and attaches himself to another, shall be immersed in hell. Be kind and compassionate to Nanak, O Lord, and dispel his fear. ||10||
      facebook.com/dailyhukamnama
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @seemavohra5513
      @seemavohra5513 3 роки тому

      Waheguru ji.... 🙏🙏🙏🙏🙏🙏😇

    • @jagmeetkaur9285
      @jagmeetkaur9285 3 роки тому

      Kaash mainu vi mil jaandia

    • @pamsangha7831
      @pamsangha7831 3 роки тому

      May the Waheguru Ji bless you and your family Methli Ji. Hope to see and hear your Kirtan in the uk too. 🙏💐

    • @japkiratpannu3749
      @japkiratpannu3749 3 роки тому

      @@jagmeetkaur9285 banana penda

  • @balbirmehmi9746
    @balbirmehmi9746 3 роки тому +60

    ਭਾਈ ਨਿਸ਼ਾਨ ਸਿੰਘ ਜੀ ਉਹਨਾ ਬਿਹਾਰ ਦੀ ਜਨਮੀ ਧੀ ਨੂੰ ਆਪਣੀ ਧੀ ਤੋ ਵੀ ਵੱਧ ਪਿਆਰ ਦਿੱਤਾ ਬਹੁਤ ਵਧੀਆ ਲਗਿਆ। ਭਾਈ ਹਰਜਿੰਦਰ ਸਿੰਘ ਜੀ ਅਤੇ ਭਾਈ ਮਨਜਿੰਦਰ ਸਿੰਘ ਸ਼੍ਰੀ ਨਗਰ ਉਹਨਾ ਦਾ ਰਸਭਿੰਨੇ ਕੀਰਤਨ ਦੀ ਲਗਨ ਸਦਕੇ ਹੀ ਹੈ🙏🙏🙏🙏🙏

  • @jagtarchahal2541
    @jagtarchahal2541 3 роки тому +49

    ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੀ ਉਹ ਹੈ ਜਿਸਦਾ ਕੋਈ ਧਰਮ ਨਹੀਂ ਹੈ।

    • @naripdeepsidhu
      @naripdeepsidhu 3 роки тому +3

      True

    • @anupsidhu8074
      @anupsidhu8074 3 роки тому +5

      Hanji virji te Jisda dharam insaniyat hai

    • @garmandeepsingh7914
      @garmandeepsingh7914 3 роки тому +1

      Fir guru sahib ne sikh dharm nu kyo janam dita

    • @gurwinderbarri3115
      @gurwinderbarri3115 3 роки тому +3

      @@garmandeepsingh7914 ਜੇ ਉਸ ਨੂੰ ਪਤਾ ਹੁੰਦਾ ਵੀ ਸਾਡੇ ਨਾਮ ਤੇ ਵਿਹਲੜਾ ਦੇ ਵੱਗ ਪੈਦਾ ਹੋਣਗੇ ਤਾਂ ਕਦੇ ਵੀ ਨਾ ਇਹ ਕੰਮ ਕਰਦੇ।

  • @sandhusaab8734
    @sandhusaab8734 2 роки тому +8

    ਧੀਏ ਤੇਰੀ ਉਤਸਵ ਵਿੱਚ ਮੇਰੀ ਜੀਭ ਛੋਟੀ ਪੈ ਗਈ ਆ ।
    ਵਾਹਿਗੁਰੂ ਜੀ ਤੇਰੀ ਚੜਦੀ ਕਲਾ ਕਰੇ ।

  • @1gs3
    @1gs3 3 роки тому +126

    Very nice.ਬਹੁਤ ਚੰਗਾ। ਤੁਸੀਂ ਵੀ ਚੰਗੀ ਪੱਤਰਕਾਰੀ ਕਰਦੇ ਹੋਏ ਗੁਰਬਾਣੀ ਦਾ ਪ੍ਰਚਾਰ ਕਰਦੇ ਰਹਿਣਾ।

  • @gurmeetkaurkhalsa2618
    @gurmeetkaurkhalsa2618 3 роки тому +25

    ਪਰਮਾਤਮਾ ਚੜਦੀਕਲਾ ਬਖਸ਼ੇ ਸਾਡੀ ਭੈਣ ਨੂੰ ।ਏਸੇ ਤਰਾ ਹੋਰ ਭੈਣਾ ਨੂੰ ਵੀ ਚੰਗਾ ਸੁਨੇਹਾ ਦਿੰਦੀ ਰਹੇ।🙏🙏🙏

  • @jagsirsingh8710
    @jagsirsingh8710 3 роки тому +8

    ਨਿਸਾਨ ਸਿੰਘ ਜੀ ਭਾੲੀ ਹਰਜਿੰਦਰ ਸਿਂਘ ਜੀ ਬਹੁਤ ਧੰਨਵਾਦ ਧੀ ਨੂੰ ਬਹੁਤ ਪਿਅਾਰ ਦਿੱਤਾ ਧੀ ਨੂੰ ਸਾਡੇ ਵੱਲੋ ਬਹੁਤ ਬਹੁਤ ਪਿਅਾਰ

  • @MUKESHSHARMA-ct3wf
    @MUKESHSHARMA-ct3wf 2 роки тому +23

    बहुत प्रभावित हुआ हूँ, सबसे बड़ी इन्सानियत है, यह सन्देश दे कर उम्मीदों को और ताकत दी है आप जी ने। धन्यवाद। बाहे गुरु जी का खालसा, बाहे गुरु जी की फतहे। 🙏🙏❤

  • @majorsingh4771
    @majorsingh4771 3 роки тому +61

    ਸਾਰੇ ਇਸ ਤਰਾ ਹੀ ਰਿਸਤੇ ਸੱਮਝਣ ਲੱਗ ਜਾਵੇ ਜੀ

  • @singlehonestboy5526
    @singlehonestboy5526 3 роки тому +6

    ਸਰਵਗੁਣ ਸਪੰਨ ਸਿੰਗਰ , ਅਸੀ ਤਾ ਫੈਨ ਹੋ ਗਏ , ਅਸੀ ਖੁਸ ਨਸੀਨ ਜੋ ਸੁਣ ਰਹੇ , ਪਿਤਾ ਜੀ ਨੇ ਤਰਾਸੇ ਅਪਣੇ ਬੱਚੇ ਲੱਕੀ ਓਲਾਦ ਸਭ ਨੂੰ ਮਿਲੇ

  • @jeetsinghsandhu3252
    @jeetsinghsandhu3252 3 роки тому +10

    भाई नीशान सिंह जी आप जी दे दर्शन हो गये
    बहुत दिनों बाद बहुत खुशी होई सानु
    Satsriakal ji satnam waheguru ji

  • @KaranSingh-cr8qd
    @KaranSingh-cr8qd 3 роки тому +56

    ਕਿੰਨੀ ਉੱਚੀ, ਸੂਚੀ ਤੇ ਇਨਕਲਾਬੀ ਸੋਚ ਹੈ।ਉੱਚੀ ਇਸ ਕਰਕੇ ਕਿ ਗੁਰਬਾਣੀ ਨਾਲ ਪਿਆਰ। ਸੂਚੀ ਇਸ ਲਈ ਕਿ ਪੈਸੇ ਸ਼ੋਹਰਤ ਤੋਂ ਉਪਰ ਉਠਕੇ। ਇਨਕਲਾਬੀ ਇਸ ਲਈ ਕਿ ਮੌਜੂਦਾ ਧਰਮ ਦੇ ਨਾਮ ਉਪਰ ਨਫ਼ਰਤ ਭਰੇ ਦੇਸ਼ ਦੀ ਹਵਾ ਦੇ ਉੱਲਟ ਆਪਸੀ ਭਾਈਚਾਰੇ ਤੇ ਸੱਚ ਦੇ ਸੰਦੇਸ਼ ਦੇ ਰਾਹ ਨੂੰ ਅਪਣਾਇਆ। ਸਿਜਦਾ ਹੈ।

    • @kanwaljitsinghsaini37
      @kanwaljitsinghsaini37 3 роки тому

      Ģy z the intended purpose

    • @Radhajasvir85
      @Radhajasvir85 Місяць тому

      ਵਾਹਿਗੁਰੂ ਵਾਹਿਗੁਰੂ ਜਪੋ ਵੰਡ ਛਕੋ

  • @Sukhrajsingh-jb3qr
    @Sukhrajsingh-jb3qr 3 роки тому +52

    ਬੇਟੀ ਦੇ ਰੋਮ ਰੋਮ ਵਿੱਚ ਸਾਦਗੀ ਅਤੇ ਗੁਰਬਾਣੀ ਪ੍ਰਤੀ ਆਦਰ ਝਲਕਦਾ ਹੈ, ਅਥਾਹ ਦਾ Talent ਹੈ, ਪਰਮਾਤਮਾ ਬੱਚੀ ਨੂੰ ਤਰੱਕੀਆਂ ਬਖਸ਼ੇ 🙏

  • @gurmeetkaurkhalsa2618
    @gurmeetkaurkhalsa2618 3 роки тому +15

    ਮੈਥਲੀ ਠਾਕੁਰ ਦੇ ਵੱਡੇ ਪਾਪਾ ਜੀ ਨੂੰ🙏🙏🙏🙏🙏

  • @karamkaur1245
    @karamkaur1245 3 роки тому +7

    ਮੈਥਿਲੀ ਠਾਕੁਰ ਬੁਹਤ ਹੀ ਪਿਆਰੀ ਸਾਦਗੀ ਵਾਲੀ ਰੂਹ ਹੈ , ਕੋਈ ਗਰੂਰ ਨਹੀਂ ਅਕਾਲ ਪੁਰਖ ਇਹਨਾਂ ਤੇ ਅਤੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ

    • @sharansingh291
      @sharansingh291 2 роки тому

      ਵਾਹਿਗੁਰੂ ਜੀ ਮਹੇਰ ਕਰਨ ਜੀ

  • @jagtargill5343
    @jagtargill5343 3 роки тому +7

    ਧੰਨ ਹੈ ਉਹ ਕੁੱਖ ਜਿਸ ਕੁੱਖ ਨੇ।ਇਸ।ਬੱਚੀ ਨੂੰ ਜੱਨਮ ਦਿੱਤਾ ਹੈ ।ਮਾਤਾ ।ਪਿਤਾ ਨੂੰ ਪਰ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 💚💚💚💚💚🇨🇦🇨🇦🇨🇦🇨🇦🇨🇦

  • @Anandpb02
    @Anandpb02 3 роки тому +13

    ਬਾਪੂ ਜੀ ਦੀਆਂ ਗੱਲਾਂ ਵਿੱਚ ਸੱਚੀ ਅਤੇ ਇਖਲਾਕੀ ਇਨਸਾਨੀਅਤ ਝਲਕਦੀ ਹੈ ।ਵਾਹਿਗੁਰੂ ਜੀ , ਇਹ ਹੁੰਦਾ ਗੁਰਬਾਣੀ ਦਾ ਅਸਰ ।ਅਕਾਲ ਪੁਰਖ ਕਿਰਪਾ ਕਰਨ ਹਰ ਮਨੁੱਖ ਨੂੰ ਇਹੋ ਜਿਹੀ ਸੋਚ ਬਖਸ਼ਣ ।ਧੰਨਵਾਦ ਜੀ ਗੁਰ ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।

    • @seemavohra5513
      @seemavohra5513 3 роки тому

      Absolutely right Waheguru ji... 🙏🙏🙏🙏🙏🙏😇

  • @BhupinderkaurMadan
    @BhupinderkaurMadan 3 роки тому +18

    मैथिली जी मैं तो आपको पहले भी सुनती थी ।अब कीर्तन, गुरबाणी सुनकर और भी ज्यादा खुशी होती है खूब तरक्की करो। 🙏🙏

  • @BaldevSingh-vr3un
    @BaldevSingh-vr3un 3 роки тому +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਇਸ ਮੈਥਨੀ ਬੱਚੀ ਦੇ ਸਿਰ ਉੱਤੇ ਬੱਚੀਏ ਆਪ ਜੀ ਦੇ ਉਪਰ ਵਾਹਿਗੁਰੂ ਜੀ ਬਹੁਤ ਕਿਰਪਾ ਹੈ ਉਹ ਇਸੇ ਤਰ੍ਹਾਂ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਇਸੇ ਗੁਰੂ ਜੀ ਨਾਲ ਜੁੜੇ ਰਹਿਣਾ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਜੀ ਸਾਰੇ ਪਰਿਵਾਰ ਦੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਲੱਫਜ ਨਹੀ ਮੇਰੇ ਕੋਲ ਬੇਟਾ ਜਿਸ ਨਾਲ ਮੈਂ ਆਪ ਜੀ ਸਿਫਤ ਵਿੱਚ ਲਿਖ ਸਕਾ

  • @BalbirSingh-xi8je
    @BalbirSingh-xi8je 3 роки тому +18

    ਧੰਨ ਮਾਤਾ ਪਿਤਾ ਜੋ ਸਹੀ ਰਾਹ ਦੇਣ

  • @charanjitsingh3861
    @charanjitsingh3861 3 роки тому +5

    ਬਹੁਤ ਪਿਆਰੀ ਬੇਟੀ ਮੈਥਲੀ
    ਵਾਹਿਗੁਰੂ ਹੋਰ ਵੀ ਚੜ੍ਹਦੀ ਕਲਾ ਬਖਸ਼ਣ

  • @simranff3171
    @simranff3171 3 роки тому +22

    Dil jit lea maithili thakur ne💖🙏

  • @JagjitSingh-pn6qy
    @JagjitSingh-pn6qy 10 місяців тому +2

    ਵਾਹਿਗੁਰੂ ਬੇਟੀ ਦੇ ਸਿਰ ਤੇ ਇਸੇ ਤਰ੍ਹਾਂ ਆਪਣਾ ਮੇਹਰ ਭਰਿਆ ਹੱਥ ਰੱਖਣ 🙏🙏🌺🌺ਬਹੁਤ ਹੀ ਹੋਣਹਾਰ ਬੇਟੀ ਸਨੂੰ ਮਾਣ ਹੈ ਬੇਟੀ ਤੇ 🙏🙏🌺🌺

  • @Sukhwinder5567.
    @Sukhwinder5567. 3 роки тому +65

    ਵਾਹਿਗੁਰੂ ਜੀ ਭਾਈ ਹਰਜਿੰਦਰ ਸਿੰਘ ਜੀ ਤੇ Maithili Thakur ਧੀ ਨੂੰ ਤੇ ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭਰਾਵਾਂ ਨੂੰ, ਭਾਈ ਸਾਹਿਬ ਜੀ ਦੇ ਸਾਥੀਆਂ ਵੀਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @premchand6090
    @premchand6090 Рік тому +2

    ਮੈਥਿਲੀ ਠਾਕੁਰ ਦੇ ਸਾਰੇ ਪਰਿਵਾਰ ਤੇ ਹੀ ਪਰਮਾਤਮਾ ਦਾ ਹੱਥ ਹੈ ਇਹਨਾਂ ਬੱਚਿਆਂ ਦਾ ਵੱਧ ਤੋਂ ਵੱਧ ਹੌਸਲਾ ਵਧਾਓ

  • @rajgur4794
    @rajgur4794 3 роки тому +10

    Maithili beti de vadde papa nu big salute🙏🙏

  • @harbanssingh1270
    @harbanssingh1270 3 роки тому +4

    ਮੈਥਿਲੀ ਜੀ ਆਪ ਬਹੁਤ ਵਧੀਆ ਗਾਇਕਾ ਹੈ,ਵਾਹਿਗੁਰੂ ਜੀ ਆਪ ਕੋ ਸਾਰੀ ਖੁਸ਼ੀ ਆਂ ਦੇ

  • @bjsingh9358
    @bjsingh9358 3 роки тому +60

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏, ਸਤਿਗੁਰੁ ਸਭਨਾਂ ਦਾ ਭਲਾ ਮਨਾਇ ਦਾ ਤਿਸੁ ਦਾ ਬੁਰਾ ਕਿਉ ਹੋਇ, ਸਾਹਿਬ ਹੱਥ ਵੱਡਿਆਈਆ ਜਿਸ ਭਾਵੈ ਤਿਸੁ ਦਿਹਿ

    • @seemavohra5513
      @seemavohra5513 3 роки тому

      So nice Waheguru ji... 🙏🙏🙏🙏🙏😇

  • @parmjitsingh1631
    @parmjitsingh1631 2 роки тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਮੈਥਿਲੀ ਦੇ ਪਰਿਵਾਰ ਨੂੰ।

  • @KirandeepKaur-mq7qu
    @KirandeepKaur-mq7qu 3 роки тому +71

    ਇਸਨੂੰ ਕਹਿੰਦੇ 'ਚੁਣੇ ਹੋਏ' ...ਪਰਮਾਤਮਾ ਦੇ ਲਾਲ

  • @jassby4820
    @jassby4820 Рік тому +1

    ਨਿਸ਼ਾਨ ਸਿੰਘ ਜੀ ਬਹੁਤ ਵਧੀਆ ਉਪਰਾਲਾ ਬਾਈ ਤੇਰਾ ਜੋ ਤੁਸੀਂ ਮੈਥਿਲੀ ਠਾਕਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਜੀ

  • @inderjeetdhawan9357
    @inderjeetdhawan9357 3 роки тому +14

    We all are followers of great gurus, who have always fought for humanity. We Hindus and Sikhs are brothers and sisters maithli bering a bihari I am proud of you. Wahe guruji da, khalsa waheguruji di fateh.

  • @SatnamSingh-pn7ob
    @SatnamSingh-pn7ob 3 роки тому +19

    Yeh sab ki beti hai. I love her whole family. She is the best singer in the world

  • @ParmjitKaur-mj8pu
    @ParmjitKaur-mj8pu 3 роки тому +14

    You are such a sweet soul beta ji.your voice is awesome and l hope to listen to your kirtan in sangat one day. God bless you beta ji.

  • @santokhkallu8940
    @santokhkallu8940 3 роки тому +35

    God bless her so marbles voice great girl lucky mom and dad

  • @abhivirk8084
    @abhivirk8084 3 роки тому +18

    Tuhanu sarea nu sun k bhut wdia vibes milea...god bless you all..

    • @seemavohra5513
      @seemavohra5513 3 роки тому +1

      It's true... Waheguru ji... 🙏🙏🙏🙏🙏🙏😇

  • @gopsinghseera6925
    @gopsinghseera6925 3 роки тому +25

    God bless you beta ji Waheguru ji mahir kiran

  • @sukhwindersingh3436
    @sukhwindersingh3436 3 роки тому +29

    Waheguru ji aisi beti har kisi ko de

  • @harbilassingh122
    @harbilassingh122 3 роки тому +5

    ਵਾਹਿਗੁਰੂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੀ ਕਿਰਪਾ ਸਾਡੀਆਂ ਬੱਚੀਆਂ ਵੀ ਇਸ ਧੀ ਵਰਗੀਆਂ ਬਣਨ ਦੀ ਕੋਸ਼ਿਸ਼ ਕਰਨ

  • @62sumermal
    @62sumermal 2 роки тому +10

    जो प्रथम गुरु नानकदेव जी से लेकर वर्तमान गुरु श्री ग्रंथ साहिब जी में विश्वास करे, श्रद्धा रखे एवं इनके बताए रास्ते पर चले वही गुरु का सिक्ख है। चाहे वह दुनियां में कहीं रहे, या अन्य किसी धर्म परम्परा में जन्म लिया हो। ये गुरु महापुरुष सबके हैं। मेरे भी, आपके भी।
    बहन मैथिली ठाकुर सारे संसार में प्रसिद्धि प्राप्त करें।
    भाई हरिजन्दर सिंह जी के श्री चरणों में प्रणाम।

  • @awajakhalsa9919
    @awajakhalsa9919 3 роки тому +16

    Kiya batt hae ji
    Rab tanu trakia bakhshe 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @amitaprabhakar2152
    @amitaprabhakar2152 Рік тому +2

    The TV anchor was asking awkward questions,Bade papa ji put him right.Maithili and this family are bonded well and this is Purva Janma sambandh.Long live their love and association.

  • @seemavohra5513
    @seemavohra5513 3 роки тому +18

    Am really impressed with the views of Nishan singh ji... Waheguru ji... 🙏🙏🙏🙏🙏🙏🙏😇

  • @JasMH
    @JasMH 3 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਵਾਹਿਗੁਰੂ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣ 🙏🙏

  • @virpartapsingh7463
    @virpartapsingh7463 3 роки тому +23

    ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਕਰੇ ਜੀ

  • @shawindersingh6931
    @shawindersingh6931 3 роки тому +8

    ਬੇਟਾ ਜੀ ਤੁਹਾਡੇ ਤੇ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਿਰੀ ਨਗਰ ਵਾਲਿਆ ਨਾਲ ਕੀਰਤਨ ਕਰਨਾ ਤੁਹਾਡੇ ਤੇ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੂਈ ਹੈ। ਪਰ ਬੇਟਾ ਜੀ ਤੁਹਾਡੇ ਅੱਗੇ ਦੋਨੋ ਹੱਥ ਜੋੜਕੇ ਬੇਨਤੀ ਹੈ ਕਿ ਅੱਜ ਤੋ ਬਾਦ ਗੰਦੇ ਮੰਦੇ ਗੀਤ ਤੁਸੀਂ ਨਹੀਂ ਗਾਉਣੇ। ਤੁਹਾਡਾ ਭਾਈ ਸਾਹਿਬ ਨਾਲ ਮਿਲਕੇ ਸ਼ਬਦ ਗਾਉਣਾ ਫਿਰ ਹੀ ਸੋਭਾ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @kamaljitsingh8542
    @kamaljitsingh8542 3 роки тому +33

    Dhan Guru Gobind Singh ji 🌹🌹

  • @SurinderSingh-bi5gi
    @SurinderSingh-bi5gi 10 місяців тому +1

    ਮੈਥਿਲੀ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ੰ ੰ🙏🏼🌼🍀🙏🏼🍀🌼🌼

  • @kulwantsingh8131
    @kulwantsingh8131 2 роки тому +8

    Excellent interview, great Sikh Gurus and their holy teachings are extremely valuable in everybody life. Waheguru bless such Gursikhs who are truly following Gurus principles.

  • @hifidesientertainment4920
    @hifidesientertainment4920 3 роки тому +14

    हमारे पिता जी तो दशमेश पिता श्री गुरु गोविंद सिंह जी हैं, जिन्होंने खालसा परिवार की नींव रखी थी और समझने की बात है कि गुरबाणी अपने आप ही बिना भेदभाव के सब को साथ जोड़ लेती है, मैथिली को बहुत बहुत आसीस और प्यार, जीते रहो बेटी🙎

  • @singh-no3hj
    @singh-no3hj 3 роки тому +9

    ਗੁਰਬਾਣੀ ਜੋ ਵੀ ਸੁਣਦਾ ਹੈ ਉਸ ਦਾ ਹਮੇਸ਼ਾ ਭਲਾ ਹੀ ਹੁੰਦਾ

    • @seemavohra5513
      @seemavohra5513 3 роки тому

      Ji.. Waheguru ji.. .. 🙏🙏🙏🙏😇

    • @preetk2226
      @preetk2226 3 роки тому +1

      Theek kha🙏

    • @seemavohra5513
      @seemavohra5513 3 роки тому

      Ji... Waheguru ji... 🙏🙏🙏🙏😇

    • @singh-no3hj
      @singh-no3hj 3 роки тому +1

      @@seemavohra5513 thank🙏

    • @seemavohra5513
      @seemavohra5513 3 роки тому

      @@singh-no3hj ji... Waheguru ji... 🙏🙏🙏🙏🙏😇

  • @gurbindersingh7444
    @gurbindersingh7444 3 роки тому +3

    ਧੰਨਵਾਧ ਕੀਰਤਨ ਦਿਖਾਣ ਲਈ ਮੈਥਿਲੀ ਠਾਕਰ ਬੇਟੀ ਦਾ ❤️❤️❤️❤️❤️

  • @gurdeepkour8293
    @gurdeepkour8293 3 роки тому +4

    ਵਾਹਿਗੁਰੂ ਜੀ👍👍

  • @user-rn8nv2ys5h
    @user-rn8nv2ys5h 3 роки тому +6

    ਵਾਹਿਗੁਰੂ ਰਹਿਮਤ ਬਖ਼ਸ਼ਿਸ਼ ਕਰੇ ਜੀ 🙏👌👍

  • @HarpreetKaur-sr4yt
    @HarpreetKaur-sr4yt 3 роки тому +8

    Satnam ji waheguru ji maher karn ji iss beti te 🙏🙏🙏🙏

  • @sudeshpalkaur770
    @sudeshpalkaur770 3 роки тому +25

    You are good singer very good human being wahaguru ji maharani karan

    • @SurjanSingh-jz4pl
      @SurjanSingh-jz4pl 3 роки тому +2

      ਵਾਹਿਗੁਰੂ ਜੀ ਵਾਹਿਗੁਰੂ ਜੀ

  • @kamaljitsingh8542
    @kamaljitsingh8542 3 роки тому +4

    Methali Beta ish Line me Bhut Ijat Hae Betaji khush Raho ...... waheguru ji 🌹🌹 waheguru ji 🌹🌹 waheguru ji 🌹🌹 waheguru ji 🌹🌹

  • @shashankdubey8003
    @shashankdubey8003 2 роки тому +7

    That's the unity we should protect in india 🇮🇳❤️

  • @jasminderkaur7704
    @jasminderkaur7704 3 роки тому +12

    🙏🙏 Great message! Great pride!!❤️❤️❤️

  • @tejbirsingh1387
    @tejbirsingh1387 3 роки тому +4

    Dhan Akaalpurakh Sri Satguru Nanak Dev Ji Maharaj 🙏♥️🙏 Sache Patshah ji sab te kirpa karo ji atte mehar da meeh varsao jio🙇

  • @zombie23979
    @zombie23979 3 роки тому +4

    Methieli....ek bahut piyaari bachi h ...
    Gd bless her always...🌻🌻🌻🌻🌻

  • @AvtarSingh-il1ig
    @AvtarSingh-il1ig 3 роки тому +4

    मैथली ठाकुर की आवाज से दिल को बहुत सुकून मिलता है

  • @bhindersingh809
    @bhindersingh809 3 роки тому +28

    Waheguru.jii🙏🙏🙏🙏🙏

  • @balbirsekhon811
    @balbirsekhon811 3 роки тому +18

    Waheguru waheguru waheguru Waheguru waheguru Ji
    🙏🙏🙏🙏🙏

  • @profpardeepkaur4617
    @profpardeepkaur4617 3 роки тому +20

    Waheguru jiiiii

  • @singarnathjandjandwala9837
    @singarnathjandjandwala9837 3 роки тому +1

    ਵਾਹਿਗੁਰੂ ਭਲਾਂ ਕਰੇ ਜੀ ਬਾਣੀ ਨਾਲ ਜੂੜੇ ਰਹਿਣ ਮੇਥਲੀ ਠਾਕਰ ਬਹੁਤ ਹਿੱਟ ਕਲਾਕਾਰ

  • @ramhar6686
    @ramhar6686 3 роки тому +17

    Waheguru ji, blessed family 🙏❤️🙏

  • @moosapindmitranda6907
    @moosapindmitranda6907 3 роки тому +7

    Rona aa gya menu ih sab sunke
    Rabb sab te Mehar bnai rakhe g

  • @rajinderkaurchande7872
    @rajinderkaurchande7872 3 роки тому +6

    ਸੰਗੀਤ ਦੀ ਕੋਈ ਜ਼ਾਤ ਦਾ ਧਰਮ ਨਹੀਂ ਹੈ... ਗੁਰਬਾਣੀ ਸਿਧਾਂਤ ਇਸੇ ਸੰਦੇਸ਼ ਪਰਿਪੱਕ ਕਰਦੇ ਹਨ।🙏🏻

  • @rinkudua9249
    @rinkudua9249 3 роки тому +7

    Bhai sahib jee great.we need humanity instead of politics🙏🙏

  • @maninanar8841
    @maninanar8841 3 роки тому +12

    Sikh religion is based on universal human values and the whole world is one with one virtue of human love for all and enmity for none .we are proud of you and Guru will always be with you and your wishes will be fulfilled .

  • @partapsharma5717
    @partapsharma5717 Рік тому +1

    भाई साहिब जी आप जी ने मैथिली ठाकुर का इंटर व्यू लिया बहत अच्छा लगा। मेरी आप जी से विनती है की सनातन हिंदू धर्म और सिख पंथ एक ही है। इनको अलग नही समझना चाहिए। सिख गुरु श्री गोविंद साहिब जी महाराज जी ने हिंदू धर्म की रक्षा के लिए सिख फौज बनाई थी। सिख हिंदू धर्म की रक्षा करने वाली फौज है। इससे हिंदू धर्म शान बहुत ऊंची हुई है। वाहे गुरु जी का खालसा वाहे गुरु जी की फतेह।

  • @transparenttransportationl2985
    @transparenttransportationl2985 3 роки тому +4

    Superb , excellent , dhan dhan Shri Guru nanak Dev ji Mehar Karo ji .

  • @ManjeetKaur-qs9fo
    @ManjeetKaur-qs9fo 3 роки тому +7

    Mathili your voice is great dear 🥰🥰🥰🥰

  • @vickymallhi844
    @vickymallhi844 3 роки тому +3

    Jeo 22 jee and miaithile thukar you good and bhai hanjinder. Jee. Jeo

  • @savitasharma3281
    @savitasharma3281 3 роки тому +16

    Waheguru ji 🙏🙏🙏🙏🙏🙏

  • @jaswinderkaur8691
    @jaswinderkaur8691 3 роки тому +8

    Very nice beta waheguru ji mehar karn

  • @manjeetkaur7381
    @manjeetkaur7381 3 роки тому +20

    Kaash ghar ghar esi beti ho

  • @rameshdaang4907
    @rameshdaang4907 3 роки тому +4

    GBU Maithili beti GBU Nishan veer ji

  • @shermaan6124
    @shermaan6124 3 роки тому +8

    Waheguru waheguru waheguru waheguru waheguru waheguru waheguru waheguru waheguru waheguru waheguru ji

  • @beauties788
    @beauties788 3 роки тому +16

    Satnam ji Shri waheguru sahib ji❤️🙏

  • @manjeetlubana965
    @manjeetlubana965 3 роки тому +2

    Methli thakur ji mein apke gayan kiye
    Gurbani shabad jarur sunta hun
    Magar apka interview sunkar ankh mein asun a gye mein dil se apko beti manta hun
    Mere cumment ka jabab jarur dena beti ji
    Thanks waheguru ji 🙏

  • @parmodkumarph.d.4675
    @parmodkumarph.d.4675 2 роки тому +4

    Satnam Shri Waheguru 🙏 Waheguru Jee Ka Khalsa Waheguru Jee Ki Fateh 🙏

  • @sukhmindersingh4843
    @sukhmindersingh4843 3 роки тому +6

    🙏 ਵਾਹਿਗੁਰੂ ਜੀ 🙏

  • @rupindergill8412
    @rupindergill8412 3 роки тому +4

    Waheguru Mehar rakhan hamesha beti te

  • @harjitbariana9268
    @harjitbariana9268 3 роки тому +2

    Wao so nice kash we can do this so proud of you uncle Harjinder Singh ji ka Te bas no word to say salute to all

  • @harcharankaur1642
    @harcharankaur1642 3 роки тому +5

    Amazing! Bless you, beti!

  • @HS-my9po
    @HS-my9po 3 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @parmjitsinghbajwa6655
    @parmjitsinghbajwa6655 Рік тому +1

    beautiful kirtan sung by shotty betty . bless wahaguru ji

  • @paramjitsingh7874
    @paramjitsingh7874 3 роки тому +9

    God bless you beta🙏🙏🙏🙏🙏🙏🙏🙏🙏🙏🙏

  • @laxmansingh11
    @laxmansingh11 3 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @jatindersaini4277
    @jatindersaini4277 3 роки тому +5

    Superb Maithili!🎉

  • @dr.surinderpawar5246
    @dr.surinderpawar5246 3 роки тому +11

    God bless.
    WAHEGURU ji

  • @ramhar6686
    @ramhar6686 3 роки тому +3

    Bhai sahib nishan singh ji, blessed to have your darshan ji 🙏

  • @beauties788
    @beauties788 3 роки тому +16

    Waheguru Sahib ji satnam ji dhan dhan Shri guru Nanak Dev ji❤️🙏

  • @desiyoutube8310
    @desiyoutube8310 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਹੋ ਬਟਾ ਜੀ ਤੁਸੀ ਦਾਸ ਨਾਲ ਵੀ ਇਕ ਹਿੰਦੁ ਪ੍ਰਵਾਰ ਦੀ ਲੜਕੀ ਨੇ ਅਮ੍ਰਿਤ ਛੱਕਿਆ ਸੀ ਪਰ ਓ ਰਸਤੇ ਤੋ ਭਟਕ ਗਈ ਆਪ ਓਸ ਨੂੰ ਦੁਬਾਰਾ ਸਿੱਖੀ ਨਾਲ ਜੋੜਨਾ ਹੈ ਜੀ ਦਾਸ ਦੀ ਹੈਲਪ ਕਰਨਾ. ਆਪ ਜੀ ਦਾ ਅਤੀ ਧੰਨਵਾਦੀ ਹੋਵਗੇ ਜੀ ਵਾਹਿਗੁਰੂ ਭਲਾ ਕਰੇ ਜੀ

  • @parmdehal9967
    @parmdehal9967 2 роки тому +2

    Beautiful voice,love listening to her

  • @JaspalSingh-ne7ww
    @JaspalSingh-ne7ww Місяць тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguruji ka khalsa waheguruji ki phatahe

  • @rinkudua9249
    @rinkudua9249 3 роки тому +3

    Love u maithili❤️waheguru jee bless u 🙏🙏

    • @palwindersingh3731
      @palwindersingh3731 2 роки тому +1

      Maithly betta ji u r so great.. u are Rabb de kareeb ho.. Jeete raho. Sangat ko Rabb se jorte raho.. God bless u.

  • @rajwantbhuhi5836
    @rajwantbhuhi5836 3 роки тому +6

    Love you Maithili ❤️I’m like your Mom