Maithili Thakur & Bhai Harjinder Singh Srinagar Wale ਪੂਰੇ ਵਿਸ਼ਵ ਦੇ ਹਰ ਇਨਸਾਨ ਤੱਕ ਇਹ ਪਹੁੰਚਾ ਦਿਉ |

Поділитися
Вставка
  • Опубліковано 2 жов 2024
  • Maithili Thakur & Bhai Harjinder Singh Srinagar Wale ਪੂਰੇ ਵਿਸ਼ਵ ਦੇ ਹਰ ਇਨਸਾਨ ਤੱਕ ਇਹ ਪਹੁੰਚਾ ਦਿਉ |
    Subscribe Our UA-cam Channel for Daily Updates and New Videos.
    Like Our Facebook Pages --- / rehmattvchannel
    Website --- Rehmattv.com/
    Daily News from Punjab and All Over the World.Update New Videos for You.
    ** Subscribe and Press Bell Icon also to get Notification on Your Phone **

КОМЕНТАРІ • 724

  • @bikarsingh7551
    @bikarsingh7551 Рік тому +66

    भाग्यशाली है यह बेटी जो अमृत मयी गुरुवाणी का कीर्तन कर रही है भगवान इस बच्ची को और अधिक बुलंदियों तक ले जाएं

    • @RajinderSingh-to9mu
      @RajinderSingh-to9mu Рік тому

      Very nic

    • @L.K.P_
      @L.K.P_ Рік тому

      Bilkul

    • @Jk-of6md
      @Jk-of6md Рік тому

      She will be only doing Kieran and eating free temple food… no height is attainable doing Sikh bhjan.

    • @educationnotes6079
      @educationnotes6079 Рік тому

      Ha ji 🙏 sikh veer v aapne bachiya to krva ji jaruri hai

  • @BharatBhushan-bg7rq
    @BharatBhushan-bg7rq Рік тому +199

    इससे यह सीखना जरूरी है की दूसरों के धर्म का सम्मान भी करना चाहिए सत श्री अकाल जी 🚩🌹🌹🌹🙏🙏🙏🙏🙏

    • @akshhhh263
      @akshhhh263 Рік тому +4

      Bhushan ji tusin good ho

    • @kanwaljeetkaur7872
      @kanwaljeetkaur7872 Рік тому +1

      Wahgut😊ýì😊😊

    • @surjitsingh4294
      @surjitsingh4294 Рік тому +1

      Waheguru Ji. Sb. Da. Bhalla. Karo
      Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

    • @premsagarsharma2907
      @premsagarsharma2907 Рік тому +1

      Absolutely, always !

    • @surjitsingh4294
      @surjitsingh4294 Рік тому

      Waheguru. Ji. Sb. Da Bhalla. Karo
      Ji 🙏❤️🙏

  • @amritpalgumley5276
    @amritpalgumley5276 Рік тому +58

    ਵਾਹਿਗੁਰੂ ਦੀ ਕਿਰਪਾ ਹੈ ਇਨਾ ਤੇ।। ਪਰਮਾਤਮਾ ਇਕ ਹੈ, ਸਾਰਿਆ ਦਾ 🙏 ਬਹੁਤ ਆਨੰਦ ਆਇਆ ਸੁਣ ਕੇ

  • @sonychhabra4297
    @sonychhabra4297 3 роки тому +44

    ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ।

  • @s.tarsemsingh4733
    @s.tarsemsingh4733 Рік тому +50

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬੱਚੀ ਵਹਿਗੁਰੂ ਜੀ ਦੇ ਚਰਨਾਂ ਨਾਲ ਜੁੜੀ ਰਹੇ ਤੇ ਹੋਰਨਾਂ ਨੂੰ ਵੀ ਜੋੜਨ ਦੀ ਪ੍ਰੇਰਨਾ ਦਵੇ।
    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @iqbalsinghkhalsa7683
    @iqbalsinghkhalsa7683 3 роки тому +340

    ਜਿਹੜੇ ਪੰਜਾਬੀ ਆਪਣੀਆ ਧੀਆ ਦੇ ਲਚਕਰ ਗੀਤ ਸੁਣ ਕੇ ਖੁਸ਼ ਹੁੰਦੇ ਤੇ ਤਾੜੀਆ ਮਾਰਦੇ ਉਹਨਾ ਲੋਕਾ ਨੂੰ ਇਸ ਧੀ ਤੋ ਅਕਲ ਲੈਣ ਦੀ ਬਹੁਤ ਜਰੂਰਤ ਹੈ ਆਪਣੀਆ ਧੀਆ ਨੂੰ ਗੀਤਾ ਨਾਲ ਨਹੀ ਗੁਰਬਾਣੀ ਨਾਲ ਜੁੜੋ ਵਾਹਿਗੁਰੂ ਜੀ ਇਹੋ ਜਿਹੇ ਲੋਕਾ ਨੂੰ ਸੁਮਤ ਬਖਸੋ

  • @AnoopSingh-sz9sl
    @AnoopSingh-sz9sl Рік тому +11

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ। ਇਨਸਾਨੀਅਤ ਹੀ ਇਕ ਧਰਮ ਹੈ। ਜਦੋਂ ਬਾਬਾ ਗੁਰੂ ਨਾਨਕ ਜੀ ਨੂੰ ਕੋਈ ਬਾਦਸ਼ਾਹ,ਪੀਰ, ਫ਼ਕੀਰ ਆਦਿ ਕੋਈ ਪ੍ਰਸ਼ਨ ਪੁੱਛਦਾ ਬਾਲੇ ਤੁਹਾਡਾ ਧਰਮ ਕੀ ਹੈ ਤਾ ਬਾਬਾ ਜੀ ਕਹਿੰਦੇ ਸਨ,ਮੇਰਾ ਧਰਮ ਇਨਸਾਨੀਅਤ ਹੈ।

  • @AmarSingh-oz4qz
    @AmarSingh-oz4qz 3 роки тому +26

    🚩ੴ🚩ਬੇਟੀ ਦਾ ਧਨਵਾਦ🚩🙏🚩

  • @bhuttobhullar1533
    @bhuttobhullar1533 Рік тому +10

    ਆਪ ਦੋਨੋਂ ਧੰਨ ਹੋ, ਵਾਹਿਗੁਰੂ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ ਜੀ

  • @nandmehta9813
    @nandmehta9813 Рік тому +9

    ਧਰਮ ਇਨਸਾਨਾਂ ਨੂੰ ਆਪਸ ਚ ਜੋੜਦਾ ਹੈ 🙏🏼🙏🏼

  • @kuldipkaur9096
    @kuldipkaur9096 Рік тому +15

    ਵਾਹਿਗੁਰੂ ਜਿਸ ਤੇ ਕਿਰਪਾ ਕਰੇ ਧੰਨ ਹੋ ਜਾਂਦਾ ਹੋ🙏🙏🙏ਸਤਿਗੁਰੂ ਹੋਏ ਦਿਆਲ ……..🙏🙏

  • @harmeghsingh2399
    @harmeghsingh2399 Рік тому +3

    ਦਸ਼ਮੇਸ਼ ਪਿਤਾ ਜੀ ਇਸ ਬੇਟੀ ਨੂੰ ਚੜਦੀ ਕਲਾ ਵਿਚ ਰੱਖਣ ਬਹੁਤ ਵਧੀਆ ਕੀਰਤਨ ਕਰਦੀ ਹੈ ਬੇਟੀ ਮੈਂ ਬੇਟੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਥੋੜ੍ਹਾ ਚੋਕਸੀ ਵੀ ਰਖਣ ਕਿਉਂਕੇ ਸਾਡੇ ਦੇਸ਼ ਵਿੱਚ ਘਟੀਆਂ ਲੋਕ ਵੀ ਹਨ ਜਿਨ੍ਹਾਂ ਨੇ ਸਾਡੇ ਕੲੀ ਹੀਰੇ ਗ਼ਮਾਂ ਦਿੱਤੇ ਹਨ

  • @devbhareliwala7627
    @devbhareliwala7627 Рік тому +16

    ਵਾਹਿਗੁਰੂ ਜੀ ਬੱਚੀ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @baljeetkaur865
    @baljeetkaur865 Рік тому +17

    I am biggest fan of bhai harjinder Singh and methilly thakur waheguru ji bless them with long long life

  • @surjeetkaurgill7922
    @surjeetkaurgill7922 Рік тому +14

    I am proud to be sikh family blong dan guru nanak

  • @kirtikhalsachannel8516
    @kirtikhalsachannel8516 3 роки тому +6

    ਬਹੁਤ ਵਧੀਆ ਚੰਗਾ ਲੱਗਾ 🙏🏼🙏🏼🙏🏼

  • @DrVasudevaHeadacheEpilepsyClin
    @DrVasudevaHeadacheEpilepsyClin Рік тому +10

    ਇਹ ਸਤਗੁਰੂ ਦੀ ਵਡਿਆਈ 🌹🌹🙏🙏 Ragi Bhai Harjinder ji ਅਤੇ Maithali ਤੇ ਵਾਹਿਗੁਰੂ ਜੀ ਸਦਾ ਮਿਹਰ ਰਖਣ 🌹🌹🙏🙏

  • @rajeshbhutkar8069
    @rajeshbhutkar8069 Рік тому +7

    ਵਾਹਿਗੁਰੂ ਜੀ 🙏 ਹਰ ਇਕ ਭਾਰਤੀਯ ਸ਼ਾਸਤਰੀ ਗਾਇਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਨਦਾਰ ਸ਼ਬਦ ਗਾਉਣਾ ਚਾਹੀਦਾ ਹੈ ਅਤੇ ਆਪਣੀ ਕਲਾ ਨੂੰ ਸ੍ਰੀ ਵਾਹਿ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸਮਰਪਣ ਕਰਨਾ ਚਾਹੀਦਾ ਹੈ ਜੀ । ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll 🙏🙏🙏

  • @kanwaldeepkaur7444
    @kanwaldeepkaur7444 Рік тому +20

    We are proud of you both 👍
    Waheguru ji Mehar kern

  • @ranjitSingh-nt3gt
    @ranjitSingh-nt3gt Рік тому +8

    ਪ੍ਰਮਾਤਮਾ ਦੀ ਦਇਆ ਮਿਹਰ ਦਾ ਹੱਥ ਹੇ ਇਸ ਬੱਚੀ ਤੇ ਵਾਹਿਗੁਰੂ ਕਿਰਪਾ ਕਰ ਰਹੇ ਹਨ🙏🙏

  • @sukhdevsinghsukha8583
    @sukhdevsinghsukha8583 Рік тому +5

    ਵਾਹਿਗੁਰੂ ਜੀ ਇਸ ਬੇਟੀ ਉਪਰ ਮੇਹਰ ਕਰੇ

  • @SURINDERKUMAR-hx2hp
    @SURINDERKUMAR-hx2hp Рік тому +15

    Heartiest salutes to both of you,she is really great and you are already too much great person, waheguru ji ka Khalsa waheguru ji ki Fateh

  • @jantajanta2892
    @jantajanta2892 Рік тому +2

    ਹਿੰਦੂ ਮੁਸਲਮ ਸਿਖ ਈਸਾਈ ਧਰਮ ਵਿੱਚ ਕੋਈ ਫਰਕ ਨਹੀਂ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਰਛਪਾਲ ਸਿੰਘ ਸਮਾਲਸਰ

  • @Balwindersingh-me4ge
    @Balwindersingh-me4ge Рік тому +6

    Bahut hi surely awaz hai esh beti di. God may bless her all happiness & good health. 🙏

  • @vijaysapru8975
    @vijaysapru8975 Рік тому +7

    I love the satsang of Bhai Harjinder Singhji and also Maithli Thakur

  • @AmarbirPannu-e6s
    @AmarbirPannu-e6s Рік тому +10

    Excellent Shabad. True lesson for humanity. ❤

  • @BaldevSingh-Balaggan
    @BaldevSingh-Balaggan Рік тому +7

    ਵਾਹਿਗੁਰੂ ਜੀ ਇਸ ਬੱਚੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣਾ ਜੀ

  • @turusakhi851
    @turusakhi851 Рік тому +2

    ਵਾਹਿਗੁਰੂ ਜੀ, ਇਹ ਬਿਹਾਰ ਦੀ ਲੜਕੀ ਹੈ, ਮੈਨੂੰ ਖੁਸ਼ੀ ਹੈ, ਪਰ ਇਸ ਨੇ ਕੋਈ ਅੰਮ੍ਰਿਤ ਸੰਚਾਰ ਨਹੀਂ ਕੀਤਾ ਹੋਇਆ ਹੈ,ਸਾਡੇ ਸਿੱਖ ਕੀਰਤਨੀਏ ਪੰਜਾਬ ਵਿੱਚ ਦੀਆਂ ਧੀਆਂ ਭੈਣਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ, ਕਿਉਂਕਿ ਇਹਨਾਂ ਨੇ ਅੰਮ੍ਰਿਤ ਸੰਚਾਰ ਨਹੀਂ ਕੀਤਾ ਹੈ। ਬਹੁਤ ਦੁੱਖ ਦੀ ਗੱਲ ਹੈ,ਸੀ੍ ਨਗਰ ਵਾਲੇ ਕੀਰਤਨੀਏ ਭਾਈ ਸਾਹਿਬ ਨੂੰ ਪੰਜਾਬ ਦੀਆਂ ਧੀਆਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਮੇਰੀ ਬੇਟੀ ਨੇ ਕੀਰਤਨ ਦੀ B.A.Top ਕੀਤੀ ਹੈ, ਅੱਜ ਤੱਕ ਕਿਸੇ ਵੀ ਗੁਰੂ ਘਰ ਵਿੱਚੋਂ ਕੋਈ ਇੱਕ ਪੈਸਾ ਵੀ ਨਹੀਂ ਲਿਆ,1ਘੰਟੇ ਤੋਂ 2/3 ਘੰਟੇ ਵੀ ਕੀਰਤਨ ਕੀਤਾ ਹੈ। ਉਸ ਨੇ ਅੰਮ੍ਰਿਤ ਸੰਚਾਰ ਨਹੀਂ ਕੀਤਾ, ਪਰ ਅਸੀਂ ਪਤੀ/ਪਤਨੀ ਨੇ ਅੰਮ੍ਰਿਤ ਸੰਚਾਰ ਕੀਤਾ ਹੋਇਆ ਸੀ।ਪਰ ਬੇਟੀ ਨੂੰ ਗੁਰੂ ਘਰ ਦੇ ਹੈਂਡ ਗ੍ਰੰਥੀ ਪ੍ਰੇਸ਼ਾਨ ਕਰਦੇ ਸੀ,ਅਗਰ ਤੂ ਅੰਮ੍ਰਿਤ ਸੰਚਾਰ ਨਹੀਂ ਕੀਤਾ, ਤੈਨੂੰ ਅਸੀਂ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਣ ਅਸੀਂ ਦੁੱਖੀ ਹੋ ਕੇ ਆਪਣਾ ਵੀ ਅੰਮ੍ਰਿਤ ਸੰਚਾਰ ਭੰਗ ਕਰ ਦਿੱਤਾ ਹੈ, ਕਿਉਂਕਿ ਇਕ ਬਿਹਾਰ ਦੀ ਲੜਕੀ ਮੈਥਨੀ ਅਤੇ ਉਸ ਦੇ ਭਰਾਵਾਂ ਨੇ ਕੋਈ ਅੰਮ੍ਰਿਤ ਸੰਚਾਰ ਨਹੀਂ ਕੀਤਾ ਹੈ, ਉਹਨਾਂ ਨੂੰ ਸਿੱਖ ਸੰਸਥਾਵਾਂ ਮਾਨ ਸਨਮਾਨ ਦੇ ਰਹੀਆਂ ਹਨ। ਉਹਨਾਂ ਨੇ ਕੋਈ ਕੇਸਾਧਾਰੀ ਨਹੀਂ ਕੀਤੀ ਹੈ,ਪਰ ਸਿੱਖ ਪਰਿਵਾਰ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ।

  • @BalwinderKaur-xv6kt
    @BalwinderKaur-xv6kt 3 роки тому +17

    Waheguru ji mehar rakhe

  • @ramandeepkaursuri9659
    @ramandeepkaursuri9659 Рік тому +18

    🙏🙏 lots of love and Respect to both Bhai Harjinder Singh ji and Maithili Beti and brothers
    May Waheguru Ji bless them always,🙏

    • @surjitsingh4294
      @surjitsingh4294 Рік тому

      Waheguru. Ji Sb. Da. Bhalla. Karo
      Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

    • @surjitsingh4294
      @surjitsingh4294 Рік тому

      Waheguru. Ji

  • @binderkamboj138
    @binderkamboj138 3 роки тому +14

    Waheguru ji

  • @kulwantsinghsaggu8905
    @kulwantsinghsaggu8905 Рік тому +4

    यह बेटी, इसमें नूरजहां, लता मंगेशकर जैसी विभूतियों की रुह दिखती है। वाहिगुरू हमेशा चङदी कला विच रखे इस बेटी को

  • @simran1999ss
    @simran1999ss 3 роки тому +7

    ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ

  • @HarjeetSinghGill1
    @HarjeetSinghGill1 Рік тому +8

    ❤ਧੰਨ ਧੰਨ ਸਤਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਜੀ ਸਹਾਏ ❤
    ਵਾਹਿਗੁਰੂ ਜੀ ❤ਵਾਹਿਗੁਰੂ ਜੀ ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤❤

  • @rajpalkaur1335
    @rajpalkaur1335 Рік тому +2

    ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਤਾਂ ਹੀ ਬਾਰ ਬਾਰ ਸਿੱਖੀ ਸ਼ਰਧਾ ਦੀ ਗੱਲ, ਹਿੰਦੂ ਸਿੱਖ ਏਕਤਾ ਦੀ ਗੱਲ ਕਰਦੇ ਹਨ, ਉਦੋਂ ਵੀ ਕੱਟੜ ਲੋਕ ਬੜੀਆਂ ਟੀਕਾ ਟਿੱਪਣੀ ਕਰਦੇ ਹਨ, ਹੁਣ ਹੌਲੀ ਹੌਲੀ ਸਾਨੂੰ ਸਮਝ ਆਏਗੀ ਮਹਾਂਪੁਰਖਾਂ ਦੀਆਂ ਗੱਲਾਂ ਦੀ ਕਿ ਉਹ ਠੀਕ ਹੀ ਕਹਿੰਦੇ ਹਨ।

  • @charanjeetsingh1889
    @charanjeetsingh1889 Рік тому +5

    ਸ੍ਰੀ ਧੰਨ ਧੰਨ ਸ਼੍ਰੀ ਗੁਰੂ ਹਰ ਹਰ ਨਾਨਕ ਗ੍ਰੰਥ ਸਾਹਿਬ ਜੀ ਸਭ ਦਾ ਭਲਾ ਕਰੋ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @YashpalSingh-eh4tt
    @YashpalSingh-eh4tt Рік тому +15

    Dhan dhan Guru Gobind Singh ji Maharaj 🙏❤

  • @BalwinderKaur-xv6kt
    @BalwinderKaur-xv6kt 3 роки тому +6

    Waheguru ji manu v esa kirtan bakhshio plz

  • @Rvg2524
    @Rvg2524 Рік тому +20

    Waheguru 🙏 Maithili Thakur is a blessed child and so is Bhai Harjinder Singh ji who has found a true student and a companion to recite Shabad together.🙏🙏

  • @jasbirwahi1091
    @jasbirwahi1091 Рік тому +20

    Beautiful shabad waheguruji bless you all. 🙏

    • @bahadarsingh8840
      @bahadarsingh8840 Рік тому

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji 🙏🙏🙏🙏🙏🙏🙏

    • @amarnathmehla5579
      @amarnathmehla5579 Рік тому

      Wahe Guru ji. So nice

  • @balwindersanghera8110
    @balwindersanghera8110 Рік тому +13

    Waheguru Ji blessed this beti always 🙏👍

  • @gillboys9173
    @gillboys9173 3 роки тому +7

    bht ee vadia baba g

  • @sukhdevsinghwaheguruji6883
    @sukhdevsinghwaheguruji6883 Рік тому +2

    Waheguru ji waheguru ji 🙏🌹🙏🌹🙏🌹🙏🌹🙏🌹🙏🌹🙏

  • @harshitchaudhary291
    @harshitchaudhary291 Рік тому +1

    सतनाम श्री वाहेगुरु

  • @didarsingh3822
    @didarsingh3822 Рік тому +1

    ਮੈਥਾਲੀ ਠਾਕੁਰ ਸਿਖ ਵੀ ਹੈ ਹਿੰਦੂ ਵੀ ..ਸਨਾਤਨੀ

  • @dhandhanramdasgurujimerkar2499

    Baheguru ji kirpa karo ji 🙏

  • @manibajwa7520
    @manibajwa7520 Рік тому +3

    Excellent Kirtan by Bhai Sahibji and Bibiji.

  • @rashidmasih1051
    @rashidmasih1051 Рік тому +1

    ਬਹੁਤ ਹੀ ਸੁਰੀਲਾ ਗਾਉਂਦੀ ਹੈ ਸ਼ਬਦ ਗੁਰਬਾਣੀ ਬੇਟੀ ਬਾਕੀ ਬੇਟੀਆਂ ਨੂੰ ਵੀ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਪਰਮੇਸ਼ਵਰ ਇਸ ਬੇਟੀ ਦੀ ਆਵਾਜ਼ ਹੋਰ ਬੁਲੰਦੀਆਂ ਬਖਸ਼ੇ

  • @SS-ni7ww
    @SS-ni7ww Рік тому +13

    Such a beautiful video. Why can’t we all treat each other with love and respect, regardless of religion, language and economic background

  • @anis5513
    @anis5513 Рік тому +9

    Waheguru ji always blessed you all 🙏🙏

  • @kuljitkaur3843
    @kuljitkaur3843 Рік тому +2

    उन्होंने इकठे कीर्तन किया🎊 पर आपने हिन्दू🎸सिख🪕 कह के अलग ज़रूर कर दिता. 🎌🚻🌛🌜🎊

  • @jasbirwasu7669
    @jasbirwasu7669 Рік тому +6

    Very nice 👌 Waheguruji bless you All 🙏

  • @ashwanisharma7761
    @ashwanisharma7761 Рік тому +5

    Waheguru ji mehar Karan Sarbat Da PLa karan

  • @pritamsinghpritamsingh1504
    @pritamsinghpritamsingh1504 Рік тому +1

    ਮਾਲਕ ਮੇਹਰ ਕਰਨ ਜੀ ਓੁਸਦੀ ਕਿਰਪਾ ਨਾਲ ਹੀ ਹੁੰਦਾ ਹੈ 🙏🙏🙏

  • @nirmalkumarpankaj2126
    @nirmalkumarpankaj2126 Рік тому +5

    ❤🎉Jai Guru JI Shukrana Guru JI ❤🎉 Sarbat Da Bhala Karo Guru JI Maharaj ❤🎉

  • @jaswinderkaur1907
    @jaswinderkaur1907 Рік тому +2

    Waheguru waheguru waheguru waheguru waheguru ji 🙏🙏🙏🙏🙏,patta nee kinni war sunyea eh shabad, bahut bahut bahut bahut rasbhina

  • @manibajwa7520
    @manibajwa7520 7 місяців тому +2

    Waheguriji. Excellent Shabad. Both of them did a great job in doing this kirtan.

  • @dayasandhu7660
    @dayasandhu7660 Рік тому +8

    Bhai Harjinder Singh Jee, May Waheguru Jee bless you with long life. You are the great treasure of the Sikh Kaum!
    Prof. Daya Singh Sandhu 🙏🙏🌹🌹🙏🙏❤️❤️❤️❤️

  • @BalwinderKaur-xv6kt
    @BalwinderKaur-xv6kt 3 роки тому +5

    Dhanvad ji

  • @geetahimalya
    @geetahimalya Рік тому +4

    He parmatma yesi beti sab ko dena ❤❤
    God bless her

  • @HarpalSingh-jt4ft
    @HarpalSingh-jt4ft 3 роки тому +11

    Waheguru ji 🙏

  • @shaanvlogs780
    @shaanvlogs780 Рік тому +1

    Waheguru

  • @BaljitSingh-wc6ws
    @BaljitSingh-wc6ws 3 роки тому +4

    Super

  • @rajbirsidhu374
    @rajbirsidhu374 3 роки тому +4

    God Bless you Betaji and hope you best off luck and bright future

  • @varindersingh-qc2co
    @varindersingh-qc2co Рік тому +3

    Very nice
    God bless her with happy and charming life to come 💖💖💖❤️💖❤️💖🏵️🏵️

  • @DrTarsemSinghPadda
    @DrTarsemSinghPadda Рік тому +1

    ਵਾਹਿਗੁਰੂ ਹਰ ਘਰ ਵਿਚ ਇੱਕ ਬੱਚਾ ਅਜਿਹਾ ਪੈਂਦਾ ਕਰਨ.

  • @SukhwinderSingh-kw3fd
    @SukhwinderSingh-kw3fd Рік тому +1

    ਰੱਬ ਦੀ ਪਿਆਰੀ ਗੁਡੀਆ भगवान की प्यारी गुड़िया ❤

  • @bhoutikGoutam
    @bhoutikGoutam Рік тому +1

    सिख बहन और हिन्दू भाई कब करेंगे मंदिर में कीर्तन? और भाई चारा बढ़ाएंगे?

  • @sujatacheema8919
    @sujatacheema8919 Рік тому +5

    We are proud of you ,God bless you beta ❤🌺🙏

  • @bantasingh2059
    @bantasingh2059 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜੇ ਚਿਰ ਬਾਅਦ ਅੱਜ ਇਸ ਬੇਟੀ ਦਾ ਕੀਰਤਨ ਕਰਦੇ ਵੇਖਿਆ ਕਿਨੀ ਸੁਰੀਲੀ ਅਵਾਜ਼ ਜੀ ਕਰਦਾ ਸੁਣਦੇ ਹੀ ਰਹਿਏ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਸ ਧੀ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਨਾ

  • @janakrajjanak6589
    @janakrajjanak6589 Рік тому +2

    ਬੱਸ ਇਹਨਾਂ ਹੀ ਵਾਹਿਗੁਰੂ ਜੀ ਇਹਨਾਂ ਅਵਜਾ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਜੀ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜੀ

  • @devidayal9928
    @devidayal9928 Рік тому +2

    Satguru Tera lakh lakh shukar hai.Aj eh shabd sun leya mano tere Charan ki Amrit dhara mil gai.shukar Tera mere sache Patshah

  • @vikhsp
    @vikhsp Рік тому +2

    ਇੱਕ ਰਾਗੀ ਨੇ ਕ੍ਰਿਸ਼ਨਾ ਤੇਰੀ ਮੁਰਲੀ ਗਾਇਆ ਸੀ, ਓਸ ਨਾਲ ਕਿ ਕੀਤਾ ਸੀ, ਰੂਹ ਖਿੜੀ ਸੀ ਕਿਸੇ ਦੀ।

    • @JagjitSingh-rb9qd
      @JagjitSingh-rb9qd Рік тому +1

      Sale kuj kattar sikh c jo verode krde c but asi nhi

    • @vikhsp
      @vikhsp Рік тому

      @@JagjitSingh-rb9qd ਦੋਵੇ ਧਰਮ ਇਕ ਦੂਜੇ ਦੇ ਭਰਾ ਹਨ। ਇੰਨੀ ਕੱਟੜਤਾ ਦਾ ਨੁਕਸਾਨ ਈ ਆ ਕੋਈ ਫਾਇਦਾ ਨਈ। ਦੋਵੇ ਇਸੇ ਧਰਤੀ ਦੇ ਧਰਮ ਆ।

  • @SukhwinderSingh-kw3fd
    @SukhwinderSingh-kw3fd Рік тому +1

    ਵਾਹਿਗੁਰੂ ਜੀ

  • @sanjaykakkar1321
    @sanjaykakkar1321 Рік тому +1

    ,🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸🌻🌸🌻🌸🌻🌸🌻🌸🌻🌸🌻🌸🌻🌸🌻🌸

  • @avi_bnl
    @avi_bnl Рік тому +2

    Maithali Thakur one of the best Celebrity in this Era🥰😍❤🙌

  • @SunitaKumari-dp8wu
    @SunitaKumari-dp8wu Рік тому +4

    Mathili we are so proud of you.... ❤

  • @sunitarani3676
    @sunitarani3676 Рік тому +2

    Very well done dear. Waheguru ji sade Punjab diya dheeyan nu v samat bhakshan te bani nal joddan

  • @surinderkumar1314
    @surinderkumar1314 Рік тому +2

    वाहेगुरु वाहेगुरु सब गोविन्द है सब गोविन्द है 🌷⚘🙏🙏🙏

  • @GurvinderKaur-qd8yj
    @GurvinderKaur-qd8yj Рік тому +2

    Waheguru ji man khud gya. ❤❤❤❤❤

  • @rajbirsidhu9901
    @rajbirsidhu9901 Рік тому +5

    God bless her and prosperity

  • @manjitkaur8388
    @manjitkaur8388 Рік тому +4

    ਵਾਹਿਗੁਰੂ ਜੀ ❤❤

  • @parampreetsinghchugh6817
    @parampreetsinghchugh6817 Рік тому +1

    Pure soul Mathili Thakur Love from Canada Ontario 🎉 God bless you 🙏

  • @DarshanSingh-ik8vr
    @DarshanSingh-ik8vr Рік тому +1

    🎉😂❤wahe.guru.es.bachie.teh.mahar.karo.ji

  • @dxy711
    @dxy711 Рік тому +2

    🙏🙏🙏🙏❤️ beautiful soul

  • @harmeetkaur5861
    @harmeetkaur5861 Рік тому +2

    Waheguru ji meher banai rakhen aap ji te

  • @ranjitsinghranjitsingh6490
    @ranjitsinghranjitsingh6490 3 роки тому +4

    Waheguru ji mahar Karan es he🙏🙏🙏🙏🙏🙏🥰🥰🥰😊

  • @Gurclothing__002
    @Gurclothing__002 Рік тому +4

    Dhan dhan guru Gobind Singh ji 🙏❤️🙏

  • @SukhwinderSingh-vx7ox
    @SukhwinderSingh-vx7ox Рік тому +4

    ਵਾਹਿਗੁਰੂ ਜੀ 🙏🏻

  • @kamaljeetsingh3774
    @kamaljeetsingh3774 Рік тому +4

    Waheguru satnaam, Guru Fateh ji 🙏

  • @Gurclothing__002
    @Gurclothing__002 Рік тому +3

    Sare he bachya te apni Mehar bana ke rakho samrath ho tusi waheguru ji 🙏❤️🙏

  • @chanansingh2534
    @chanansingh2534 Рік тому +1

    ਮੈ ਸਾਰੀ ਸਿੱਖ ਕੌਮ ਦਾ ਧੰਨਵਾਦ ਕਰਦਾ ਹਾਂ ,ਕਿਸੇ ਨੇ ਨੈਗੇਟਿਵ ਕਮੈਂਟਸ ਨਹੀ ਕੀਤਾ

    • @sharmaboy9727
      @sharmaboy9727 Рік тому

      Bhaji gussa na krna jekar sikh kudi hindu bhajan ga lendi ta jrur negtive comment aaunde.. Eh kho ki kse hindu da nhi aaya negtive comment.. Jai shree ram 🙏waheguru g 🙏

  • @satnamsingh494
    @satnamsingh494 3 роки тому +3

    Waheguru ji waheguru ji waheguru ji waheguru ji waheguru ji

  • @Poonam007pannu
    @Poonam007pannu Рік тому +1

    🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹❤❤❤❤❤🙏🙏🙏🙏🙏🌹🌹🌹🌹🌹🌹

  • @guljarvasudev2069
    @guljarvasudev2069 Рік тому +1

    बहुत मन खुश होया इस बच्ची नु सुन के, पर वीडियो अपलोहड़ वाले नु में पुछना चाना की हिन्दू, सिख लिखना बहुत जरूरी सी..?

  • @apnachannel6627
    @apnachannel6627 Рік тому +1

    Waheguru ji 🙏

  • @manjeetsingh4387
    @manjeetsingh4387 Рік тому +3

    Proud of you Maithili. God bless you.

  • @alhequoqcrp3205
    @alhequoqcrp3205 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @SangramBhardwajSirOfficial
    @SangramBhardwajSirOfficial Рік тому

    ਹਿੰਦੂ ਭੈਣ ਤਾਂ ਇੰਜ ਕਹਿ ਰਹੇ ਹੋ, ਜਿਵੇਂ ਉਹ ਕਿਸੇ ਦੁਜੇ ਗ੍ਰਹਿ ਤੋਂ ਆਈ ਹੋਵੇ।
    Nothing unusual about that. Hindus too have regard towards Gurus.

  • @dildiyasadran2582
    @dildiyasadran2582 Рік тому +1

    ਵਾਹਿਗੁਰੂ ਜੀ ਮੇਹਰ ਕਰਨ ਇਸ ਧੀ ਤੇ 👋👋👋👋👋🌹🌺🌹🌺 ਮੇਹਰ ਭਰਿਆ ਹੱਥ ਸਦਾ ਵਾਹਿਗੁਰੂ ਜੀ ਬਣਾਈ ਰੱਖਣ ਜੀ