Mirza Jatt - Kuldip Manak

Поділитися
Вставка
  • Опубліковано 26 жов 2024

КОМЕНТАРІ • 258

  • @ramanjitkhraud9758
    @ramanjitkhraud9758 4 роки тому +143

    ਐਨਾ ਜ਼ੋਰ ਤਾਂ ਮਿਰਜ਼ੇ ਦਾ ਲੜਦੇ ਦਾ ਨੀ ਲੱਗਿਆ ਹੋਣਾ, ਜਿੰਨਾ ਮਾਣਕ ਨੇ ਗਾਉਣ ਵਿੱਚ ਲਾ ਦਿੱਤਾ। ਜਾਨਲੇਵਾ ਸੁਰ ਲਾਏ ਨੇ ਸੱਚੀਂ 👌🏼👏🏼

  • @yogib668
    @yogib668 5 років тому +302

    My younger brother was ENT specialist at DMC LUDHIANA when Sh. Kuldeep Manak ji was brought there in his last moments. He said to my brother, " Beta, Rabb tainu lakh saal di umar devey."

  • @GURMEETSINGH-zn1zm
    @GURMEETSINGH-zn1zm 6 років тому +53

    ਲੀਜੈਂਡ ਮਾਣਕ ਸਾਹਿਬ, ਕੀ ਤਾਰੀਫ਼ ਕਰ ਸਕਦਾ ਹੈ ਕੋਈ ਤੁਹਾਡੀ, ਸੱਭਿਆਚਾਰ, ਇਤਿਹਾਸ ਅਤੇ ਸਾਹਿਤ ਦੇ ਸਮੁੰਦਰ ਹੋ ਤੁਸੀਂ

  • @gagan7atla
    @gagan7atla 5 років тому +46

    ਕਿਆ ਲਾਜਵਾਬ ਗਾਇਕੀ ਏ ਬਹੁਤ ਚੰਗੀ ਅਵਾਜ ਪਰ ਵੀਰੋ ਟਾਇਮ ਤੋ ਪਹਿਲਾ ਤੁਰ ਗਿਆ ਮਾਣਕ ਹੁਣ ਪੰਜਾਬੀ ਸਭਿਆਚਾਰ ਅਧੂਰਾ ਹੋ ਗਿਆ

  • @jshinda7708
    @jshinda7708 4 роки тому +132

    ਇਕ।ਵਾਰੀ।ਮਾਣਕ ।ਨੇ।ਇਹ।ਮਿਰਜ਼ਾ ਗਾ।ਕੇ।ਕਨੇਡਾ ।ਵਿਚ।ਆਲਮ।ਲੁਹਾਰ ।ਨੂੰ।ਖੂੰਜੇ।ਲਾ।ਦਿਤਾ।ਸੀ।।ਉਹ।ਸਾਡੇ।ਪੰਜਾਬ ।ਦੇ।ਗਾਇਕਾ।ਨੂੰ।ਟਿਚਰਾ।ਕਰਦਾ।ਸੀ।ਮਾਣਕ ।ਕਹਿਦਾ।ਮੇਰੇ।ਨਾਲ।ਗਾ।ਕੇ।ਵੇਖ।ਲਾ।।ਮਾਣਕ ।ਮਾਣਕ ।ਸੀ।ਮਾਣਕ ਦੇ।ਬਰਾਬਰ ।ਸੁਰ।ੳਸ।ਤੋ।ਰਖ।ਨਹੀ।ਹੋਇਆ।ਸੀ

    • @Harmol28
      @Harmol28 4 роки тому +7

      Sahi aa bai, manak ta ਇੱਕੋ ਹੀ ਜੰਮਿਆ। ਆ

    • @sushmajaidka173
      @sushmajaidka173 4 роки тому +2

      Hnji ji, m daddy ton puchheya 🙋

    • @ramandeepsingh.3133
      @ramandeepsingh.3133 3 роки тому +2

      22 is song da name ki aaa

    • @hindinewsnow9313
      @hindinewsnow9313 3 роки тому +4

      Alam lohar ne asal ch mirza kuldip manak ton v upper de surran ch gaayea . Oh banda saa ton saa tak gaa dinda c . Bahut ucha gal c ohda manak saab kol force c awaj vich alam kol pich

    • @ravailkhaira6434
      @ravailkhaira6434 2 роки тому

      vah ji,maa hai kohinoor jalal vale manak te

  • @KulwinderSingh-sh2jk
    @KulwinderSingh-sh2jk 5 років тому +34

    ਇਸ ਸਦੀ ਵਿਚ ਮਾਣਕ ਵਰਗਾ ਗਾਇਕ ਨਹੀ ਜੰਮ
    ਸਕਦਾ ਸਮੇ ਤੋ ਪਹਿਲਾਂ ਤੁਰ ਗਿਆ ਪੰਜਾਬ ਦਾ ਹੀਰਾ

  • @Meditation-zj9xv
    @Meditation-zj9xv Рік тому +3

    ਉਸੇ ਸਮੇਂ ਦੇ ਕਲਾਕਾਰਾਂ ਨੇ ਬਹੁਤ ਜੋਰ ਲਾਇਆ ਸੀ ਮਾਣਕ ਸਾਬ ਨੂੰ ਲੁਧਿਆਣੇ ਚੋਂ ਕੱਢਣ ਦਾ। ਪਰ ਮਾਣਕ ਸਾਬ ਕਲਾ ਦੇ ਧਨੀ ਸੀ, ਉਹ ਕਿਸੇ ਦੇ ਹੱਥ ਨੀ ਆਏ। ਇਥੋਂ ਤੱਕ ਕਿ ਇੱਕ ਚੈਂਲੰਜ ਕੀਤਾ ਗਿਆ ਸੀ ਮਾਣਕ ਸਾਬ ਨੂੰ ਕਿ ਉਹਨਾਂ ਨੂੰ ਉਸ ਸਮੇਂ ਦੀ ਸਿਰਮੌਰ ਗਾਇਕਾ ਗੁਰਮੀਤ ਬਾਵਾ ਨਾਲ ਗਾਉਣਾ ਪਵੇਗਾ।ਗੁਰਮੀਤ ਬਾਵਾ ਦੀ ਆਵਾਜ ਮਾਣਕ ਸਾਬ ਦੇ ਪੂਰੀ ਟੱਕਰ ਦੀ ਸੀ। ਜੇ ਮਾਣਕ ਸਾਬ ਉਨਾਂ ਨਾਲ ਦੋਗਾਣਾ ਗਾ ਸਕੇ ਤਾ ਉਹਨਾਂ ਨੂੰ ਕਲਾਕਾਰ ਮੰਨਿਆ ਜਾਵੇਗਾ। ਮਾਣਕ ਸਾਬ ਨੇ ਚੈਲੰਜ ਸਵੀਕਾਰ ਕੀਤਾ। ਤੇ ਫਿਲਮ ਬਲਵੀਰੋ ਭਾਬੀ ਵਿੱਚ ਗੁਰਮੀਤ ਬਾਵਾ ਨਾਲ ਬੋਲੀਆਂ ਰਿਕਾਰਡ ਕਰਵਾਈਆਂ। ਜੋ ਸੁਣ ਕੇ ਸਭ ਤੇ ਮੂੰਹ ਬੰਦ ਹੋ ਗਏ।

  • @kuldeepsinghgrewal6565
    @kuldeepsinghgrewal6565 Рік тому +2

    ਮਾਣਕ ਕੋਈ ਨੀ ਬਣ ਸਕਦਾ
    ਕੁਦਰਤ ਨੂੰ ਦੁਆਰਾ ਜੰਮਣਾ ਹੀ ਪਉ
    ਇਹ ਅਵਾਜ ਖੁਦਾ ਦਾ ਕਹਿਰ ਸੀ
    🌹

  • @karanpreetS1999
    @karanpreetS1999 2 роки тому +9

    ਪੰਜਾਬੀ ਸੰਗੀਤ ਦੀ ਤਸਵੀਰ ਮਾਣਕ ਸਾਬ ❤️

  • @KulwinderSingh-sh2jk
    @KulwinderSingh-sh2jk 5 років тому +73

    ਏਸੇ ਗੀਤ ਨੇ ਆਲਮ ਲੁਹਾਰ ਦੇ ਹੱਥ ਖੜੇ ਕਰਾਏ ਸੀ

  • @jsjassimagicmusic
    @jsjassimagicmusic 4 роки тому +8

    Mai bahut der ton eh song labb reha c aaj akhir mil gya thanks ji jisne upload kita song es ton uper singing Ni ho skdi salute to Manak Saab

  • @mercifulhousegaming2690
    @mercifulhousegaming2690 6 років тому +22

    ustad ustad honda siraaa yr mera kol shbad nhi haga 😙😙😙😙

  • @kdosanjh74
    @kdosanjh74 6 років тому +34

    ਵਾਹ ਕਿਆ ਬਾਤ ਹੈ . ਇਸ ਤੋਂ ਉਪਰ ਕੁਛ ਨਹੀਂ ਹੈ .

  • @PremSingh-rx8nq
    @PremSingh-rx8nq 4 роки тому +3

    Na koyi ajj tak manak warga jamia na hi koi jamega pure punjab di jangdi awaj hai Manak Saab

  • @happyambarsariya7284
    @happyambarsariya7284 4 роки тому +7

    ਆ ਗੀਤ ਸੁਣਕੇ ਮਣ ਛਾਣਤ ਹੋ ਗਿਆ ਸਿਰਾ ਕੁਲਦੀਪ ਮਾਣਕ ਜੀ ਦੀ ਆਵਾਜ਼ ਬਹੁਤ ਸੋਹਣੀ ਆ

  • @bhushansingla2005
    @bhushansingla2005 6 років тому +27

    Ki awaz. Ai ki sur. Ai.
    Bas. Nazara hi nazara.
    Wah manka wah .

  • @gohermushtaq8884
    @gohermushtaq8884 2 роки тому +14

    Wow
    What a voice
    What a style
    What a delivery
    You were one of the best folk singers

  • @jaggajatt2524
    @jaggajatt2524 Рік тому +5

    ਬੱਬਰ ਸ਼ੇਰ ਦੀ ਦਹਾੜ ਵਰਗੀ ਪੰਚਮ ਦੀਆਂ ਹੱਦਾਂ ਤੋਂ ਉੱਚੀ📢 ਆਵਾਜ਼

  • @kuldipsinghladhroia
    @kuldipsinghladhroia 6 років тому +34

    ਡੀ ਡੀ ਪੰਜਾਬੀ ਦੇ ਅਖਾੜਾ ਪਰੋਗਰਾਮ ਵਿੱਚ ਮਾਣਕ ਸਾਹਿਬ ਨੇ ਇਹ ਗੀਤ ਹੋਰ ਵੀ ਰੀਝ ਨਾਲ ਗਾਇਆ।

    • @yogib668
      @yogib668 5 років тому +1

      Bhaji, koi lyrics v pata do.

    • @jshinda7708
      @jshinda7708 4 роки тому

      ਇਹ।ਦੇਵ।ਥਰੀਕੇ ।ਵਾ ਲੇ।ਲਿਖਿਆ ।ਹੈ

    • @harpreet684
      @harpreet684 3 роки тому

      koi recording hovey jaan fer koi link paida karey esda bayee.. so jo baaki vi duniya anand lai sakey 🙏

    • @davindersinghsidhu7616
      @davindersinghsidhu7616 3 роки тому

      os di video nhi mil rhi kito boht try kiti mein

  • @gagan7atla
    @gagan7atla 5 років тому +8

    ਮਾਣਕ ਦੀ ਕੋਈ ਰੀਸ ਨਹੀ ਉਸਨੂੰ ਅਵਾਜ ਦੇ ਰੂਪ ਵਿਚ ਰਬ ਨੇ ਅਨਮੋਲ ਖਜਾਨਾ ਦਿਤਾ ਸੀ

  • @angrejsingh-vf5oo
    @angrejsingh-vf5oo 3 роки тому +4

    Kalam dev sahib di te awaj manak di eh prmatma ne hi chuni hai

  • @babusin812
    @babusin812 4 роки тому +2

    Umid kardan mere swRg wasi ustad ji nu Dunia slam kare mere Bae pake wale satvir nu Salam

  • @bhushansingla2005
    @bhushansingla2005 6 років тому +7

    Rabbi gayaki.
    Kehra kar lo rees.
    Sun ke bai rabbi nazara.
    Nai reesa sher manak diyan.
    Bas rab ne chhheti khooh ke jiadti jee kar diti.
    Namaskar manak ji noo.

    • @yogib668
      @yogib668 5 років тому

      Bai ji, lyrics v pao ji.

  • @nanakchandkamboj5844
    @nanakchandkamboj5844 4 роки тому +13

    ਮਿਰਜਾ ਸਹਿਬਾੰ ਤੇ ਹੀਰ ਰਾਂਝਾ ਮਾਣਕ ਸਾਹਬ ਜੈਸਾ ਕੋਈ ਵੀ ਫੰਨੇਖਾੰ ਗਾਇਕ🎤 ਨਹੀਂ ਗਾ ਸਕਦਾ । ਨਾੜਾਂ ਤਣ ਜਾਂਦੀਆਂ ਨੇ ਮਿਰਜ਼ਾ ਗਉਣ ਲੱਗਿਆਂ।

  • @satnamsinghsingh3749
    @satnamsinghsingh3749 Рік тому +1

    Sirra c Kuldeep manak ji koi risha ne tuhadi

  • @lakhasingh9665
    @lakhasingh9665 5 років тому +8

    ਪੰਜਾਬ ਦੀ ਲੋਕ ਗਾਇਕੀ ਦਾ ਹੀਰਾ ਕੁਲਦੀਪ ਮਾਣਕ

  • @sukhbirsingh4459
    @sukhbirsingh4459 4 роки тому +3

    Meri age 22 di aaa ...mein mirza bar bar sunda manak sahib da...navy singer da fan ni mein...dmm c mard di awaz vich ..mnn na pao ga ey tan..2020 November...ch sun rahy aa again

  • @sarbjeetsarbjeetkaur9934
    @sarbjeetsarbjeetkaur9934 Рік тому +1

    ਪੰਜਾਬ ਦੇ ਸ਼ਾਨ ਮਿਰਜ਼ਾ ਸਾਹਿਬਾਂ ਦੀਆਂ ਕਹਾਣੀਆਂ ❤❤❤❤ ਬਹੁਤ ਵਧੀਆ ਗੀਤ ਹੈ

  • @jasmeetsingh4952
    @jasmeetsingh4952 6 років тому +44

    Manak ta manak c Punjab e Kohinoor.

  • @premd8440
    @premd8440 2 роки тому +10

    After this great legends left, technology raised in music industry , because it can't compete with this great artists

  • @simratsingh4303
    @simratsingh4303 4 роки тому +6

    Great legend jisne lok gathavan nu kithey da kithey pauncha dita with his god gifted great voice
    Solute him real punjab

  • @SunilRajput-sx8so
    @SunilRajput-sx8so 6 років тому +17

    Mhan klakaar manak saab🙌🙌🙌🙌🙏🙏🙏🙏

  • @findinglyricsinpoetrycave7466
    @findinglyricsinpoetrycave7466 3 роки тому +3

    Sacha legend he sunega esa masterpiece .
    Manak Punjab da Kohinoor❤🙏

  • @JasbirSingh-dj5cp
    @JasbirSingh-dj5cp 4 роки тому +8

    Love you Manak Sahib.
    You left the world little Early.
    Most the People are Missing Him Too much. 😥😥

  • @niranjansinghjhinjer1370
    @niranjansinghjhinjer1370 5 років тому +4

    Bot din baad sunya geet Bhai ji
    Bot vadhia cassette aayi c thanks sir

  • @DavinderBrar-gc3xz
    @DavinderBrar-gc3xz 6 місяців тому +1

    Bhot kosis kete manak nu bachon di mai broder aa

  • @SurajKumar-en7tk
    @SurajKumar-en7tk 2 роки тому +3

    Bahut khoob gayea uatad ji ne

  • @MANJITSINGH-iu8bc
    @MANJITSINGH-iu8bc 3 місяці тому

    Once in centuries born singer he was, no one even dare to match his class.
    We are lucky to see him n enjoy his singing.

  • @GurpreetSingh-yp5ib
    @GurpreetSingh-yp5ib 3 роки тому +4

    ਬੱਲੇ ਉਹ ਮਾਣਕਾਂ ਨਹੀ ਰੀਸਾਂ ਤੇਰੀਆਂ ਜੀਓ ਮਾਣਕਾ🍅🍅🍅🍅🍅🍅🍅🍒🍅🍊🍇🍇

  • @sukhwindermundi1925
    @sukhwindermundi1925 6 років тому +22

    Manaka teri awaj jhaj vang goonj di hai tenu mrke vi bhul nhi skde

  • @MateenAwan786
    @MateenAwan786 Рік тому +2

    مرزا اسی راگ میں گایا جاتا تھا شروع میں ۔ آج کل تو یہ راگ بھی ختم ہو گیا۔ بُہت اچھا گایا مانک صاحب نے ۔ عاشق جٹ صاحب بھی پچاس سال پہلےاسی راگ میں مرزا گاتے تھے یہ راگ بھروا ہے شائد

  • @amansama9351
    @amansama9351 3 роки тому +2

    Mai ta 2021 vich sun reh par eh lok geet 20.......... Pta nai kdo sune jane aa rab jane

  • @raghbirgill3224
    @raghbirgill3224 6 років тому +8

    Ni reesan terian Manaka,tere tan pasak bhi ni ajj de kalakar.Tuhadi tareef vaste saade kol shabad bi ghat/chhote pai jande han

  • @avtarsingh-tt4fu
    @avtarsingh-tt4fu Рік тому +1

    Manak ni auna dharti te dubara

  • @jasinderbhullar
    @jasinderbhullar Рік тому +4

    ਸ਼ਾਨਦਾਰ ਗੀਤ ਅਤੇ ਖੂਬਸੂਰਤ ਆਵਾਜ਼

  • @pardhanbobbybrarmohanpura2373
    @pardhanbobbybrarmohanpura2373 Рік тому +2

    Badshah gayki da kuldeep manak saab

  • @jagsidhu4559
    @jagsidhu4559 2 роки тому +6

    Anyone got lyrics to this beautiful song.

  • @GurmukhSingh-hh5ct
    @GurmukhSingh-hh5ct 4 роки тому +13

    2020 vich sunn wale like kro

  • @sanjeevmaheshweri348
    @sanjeevmaheshweri348 6 років тому +9

    Km hamesha sadde Dilla vich jionde rahnge

  • @Timeboys
    @Timeboys 4 роки тому +30

    listening in 2020

  • @baggasingh5284
    @baggasingh5284 4 роки тому +3

    ਬਹੁਤ ਵਧੀਆ ਜੀ
    😭😭😭😭😭

  • @sukhvir4552
    @sukhvir4552 3 роки тому +2

    ਵਾਹ ਜੀ ਵਾਹ ਮਾਣਕ ਤਾ ਮਾਣਕ ਹੀ ਸੀ

  • @ajitarora7284
    @ajitarora7284 2 роки тому +4

    Manak sahab you are great

  • @majormajor6664
    @majormajor6664 6 років тому +3

    Rabbi Ruoo c Manak ji

  • @rupinderpalsingh124
    @rupinderpalsingh124 Рік тому +2

    Great singer c manak sab.

  • @chamblimandeer1475
    @chamblimandeer1475 4 роки тому +8

    Kon 2020 sun reha hai

  • @charnacharna9431
    @charnacharna9431 3 роки тому +4

    2021 ਵਿੱਚ ਕੌਣ ਕੌਣ ਸੁਣਦਾ ਹੈ ਲਾਇਕ ਕਰੋ

  • @maansandhu2143
    @maansandhu2143 4 роки тому +4

    🙏🙏
    Manak Saab 👍✌️

  • @navjot63
    @navjot63 5 років тому +3

    bakki to daran farishte
    te jatt to dare khuda 💪

  • @jasdeepbrar9491
    @jasdeepbrar9491 4 роки тому +2

    Great ho manak saab tusi

  • @davinderpalsingh990
    @davinderpalsingh990 Рік тому +2

    Manak chamkila and sidhu legends

  • @noorjashan7155
    @noorjashan7155 3 місяці тому

    Manak yara da yaaar c rabba mel krade mitt b kabool aa

  • @rachhpalsinghsingh4465
    @rachhpalsinghsingh4465 Рік тому

    ਮਾਣਕ ਸਾਬ ਜੀ ਦੀ -ਤਾਰੀਫ ਕਰਨ ਲੱਗਿਆ ਲਫਜ਼ ਹੀ ਮੁੱਕ ਜਾਂਦੇ ਨੇ ਮਾਣਕ ਵਰਗਾ - ਕੋਈ ਨੀ ਗਾ ਸਕਦਾ?

  • @ingeborgdhunsi8037
    @ingeborgdhunsi8037 5 років тому +12

    ਸਦਕੇ! ਇਸ ਪੰਜਾਬੀ ਲੋਕ ਗਾਇਕ ਦੇ ਵੀ ਜਿਸਨੇ ਆਪਣੇ ਜੀਵਨ ਕਾਲ ´ਚ ਪੰਜਾਬੀ ਲੋਕ-ਗਾਇਕੀ ਨੂੰ ਕਿੱਥੋਂ ਦਾ ਕਿੱਥੇ ਪਹੁੰਚਾ ਦਿੱਤਾ!!
    ua-cam.com/video/fdKdDn9MCN8/v-deo.html

  • @kulbirsingh8605
    @kulbirsingh8605 2 роки тому +1

    Is this song available on Apple Music or any other platform?

  • @armansyan3106
    @armansyan3106 6 років тому +6

    Koi
    ve kalakar.manak de Rees nye

  • @jasmailsinghbillu6003
    @jasmailsinghbillu6003 6 років тому +10

    V NICE LOK GATHA JI

  • @sran1852
    @sran1852 3 роки тому +4

    Mirza Jatt ✌🔥

  • @davinderpalsingh990
    @davinderpalsingh990 Рік тому +2

    Sidhu moose wala 😍😍

  • @subashchand664
    @subashchand664 4 роки тому +10

    What a artist mank sir never other then

  • @op824
    @op824 4 роки тому +2

    Punjabi culture de rakhwale.

  • @HarbhajanSingh-di8ol
    @HarbhajanSingh-di8ol 6 місяців тому

    ਹੈ ਕੋਈ ਹੋਰ ਜੋ ਇਸ ਤਰ੍ਹਾਂ ਗਾਵੇ

  • @varunshariya2305
    @varunshariya2305 3 роки тому +2

    Who is listening in 2021...??

  • @puneetsingh6148
    @puneetsingh6148 4 роки тому +4

    Old is gold.............

  • @charnacharna9431
    @charnacharna9431 4 роки тому +2

    ਬਹੁਤ ਵਧੀਆ ਜੀ

  • @gurwantvirdi4903
    @gurwantvirdi4903 3 роки тому +5

    2021 ch sunan vaale like kro

  • @puneetsingh6148
    @puneetsingh6148 4 роки тому +6

    Old is Gold

  • @BhavneetKaur-gf3im
    @BhavneetKaur-gf3im 6 років тому +1

    Sira sar g end kar de 🙏🙏👍👏👏

  • @amandeepsingh5064
    @amandeepsingh5064 5 років тому +1

    ਕਿਆ ਬਾਤ ਹੈ ਜੀ

  • @satwindersingh-zt6nx
    @satwindersingh-zt6nx Рік тому +2

    Ji❤

  • @babugill6373
    @babugill6373 3 роки тому +2

    Kuldeep Manak legad 🙏🏻

  • @jaiveersahota5691
    @jaiveersahota5691 5 років тому +2

    Vah ji kya baat ay..

  • @malwaisyndicate
    @malwaisyndicate 3 місяці тому

    Dil kush kar dinaa bai ehe

  • @nadeemraza3294
    @nadeemraza3294 3 роки тому +3

    Nice voice Alam Lohar Mirza Jatt

  • @ramandeepsingh.3133
    @ramandeepsingh.3133 3 роки тому

    Mere father saab ne manak nu blood donate kita c DMC ludhiana wich jdo oh bimaar hunde c Khalistan wele

  • @amansinghbhatti1003
    @amansinghbhatti1003 10 місяців тому +1

    legend ❤❤❤

  • @rajatgupta5528
    @rajatgupta5528 4 роки тому +3

    Can someone tell me the meaning of lyrics line-wise

    • @jsjassimagicmusic
      @jsjassimagicmusic 4 роки тому +5

      Sahiba Da rista jinke sath teh hua tha unone Mirza ki Ghodi ke bare me ye bola tha ki ye nikami hai doud nhi skti to Mirza ne unse kha k aap meri Ghodi ke saath race laagao jo v Jeet jayega vo dusre ke sirr se pagdi utrva lega race me Mirza ki Ghodi Jeet jati hai or v sabki pagdi utar k bundle bna k le jata hai ab AAP dubara song suno ye itna pyara song hai or itna high range me Gaya hai Manak Saab ne wonderful Mene is geet ko hundered time Suna hai Lekin man nhi bharta

  • @Harmol28
    @Harmol28 4 роки тому

    ਇਹਨਾਂ ਗਾਣਿਆ ਲਈ ਵੀਡੀਓ ਦੀ ਲੋੜ ਨਹੀਂ ਸੀ

  • @KuldeepSingh-ss1ni
    @KuldeepSingh-ss1ni 3 роки тому

    ਇਹ ਗਾਣਾ mp3 ਕਿੱਥੌ Dawnload ਹੋਊ ??

  • @kamsingh5405
    @kamsingh5405 Рік тому

    Shinda and manak no body can match their voice lavel

  • @mannithind1025
    @mannithind1025 2 роки тому

    Manak Sahib Ji de ese song nal Alam Lohar apni pent gilli kr gya c😂😂 bht hankar c Lohar ch....jdon Manak sahib ne dhaayie te eh song gaya bs Lohar nu bhajjan nu raah na lbhr....this incident is of Vancouver mela Gadri babyan da...year ni pta. But odon Manak sahib establish v nhi c hoye properly. Eston v uche Sur ch Gaya hoya odon te .....Lohar di pent ni dhoti gyi kde fer..

  • @EkamFN
    @EkamFN 6 років тому +10

    very nice singing

  • @tarsemmann5105
    @tarsemmann5105 4 роки тому +2

    Miss u Kuldeep manka

  • @JagtarMaan-cg1yy
    @JagtarMaan-cg1yy 3 місяці тому

    ਮਾਣਕ ਸਾਹਬ ਜਿੰਦਾਬਾਦ

  • @sukhdevsandhu9141
    @sukhdevsandhu9141 5 років тому +3

    Geet kaar hardev dilgir te gayak manak saab di koi rees nahi

  • @snehdeepsingh584
    @snehdeepsingh584 5 років тому +2

    lyrics mil skde ehde??

  • @dasrshnsingh6386
    @dasrshnsingh6386 4 роки тому +2

    Eh hunda legend

  • @sunilh5153
    @sunilh5153 5 років тому +20

    Great legend

  • @jagminhas6350
    @jagminhas6350 6 років тому +6

    ਵਾਹ ਜੀ ਵਾਹ

  • @jodanjotemo
    @jodanjotemo 4 роки тому +2

    Very nice guru g