ਜਦੋਂ ਸਾਡੀ ਗੱਡੀ ਦੂਜੀਆਂ ਗੱਡੀਆਂ ਨਾਲੋਂ ਵਿੱਛੜਕੇ ਜੰਗਲ ਵਿੱਚ ਚਲੀ ਗਈ, ਫਿਰ ਜੋ ਘਟਨਾ ਵਾਪਰੀ ਧਿਆਨ ਨਾਲ ਸੁਣਿਓ।

Поділитися
Вставка
  • Опубліковано 10 січ 2025

КОМЕНТАРІ • 55

  • @jalourSingh-bz4dj
    @jalourSingh-bz4dj 13 днів тому +4

    ਬਈ ਜੀ ਵੀਡੀਓ ਬਹੁਤ ਇੰਟਰਸਟਿੰਗ ਹੈ ਪ੍ਰੰਤੂ ਅਧੂਰੀ ਹੈ ਪੂਰੀ ਬਿਲਡਿੰਗ ਦੱਸੋ

  • @balvirsingh-be3zv
    @balvirsingh-be3zv Місяць тому +7

    ਕੱਲਾ ਦਲੇਰ ਨੀ ਜੀ ਸਵਰਨਾ ਬਾਈ ਦਿਲਦਾਰ ਵੀ ਆ

  • @balvirsingh-be3zv
    @balvirsingh-be3zv Місяць тому +1

    ਬਹੁਤ ਸੂਝਵਾਨ ਸਨ ਸਾਰੇ ਬਾਈ❤

  • @bootasidhuboota5664
    @bootasidhuboota5664 Місяць тому +5

    ਗੱਲ ਤਾਂ ਵਿਚਾਲੇ ਹੀ ਕੱਟ ਤੀ

  • @buggarsinghsidhu7186
    @buggarsinghsidhu7186 Місяць тому +13

    ਸਿੱਧੂ ਸਾਹਿਬ ਗਲ ਅਧੂਰੀ ਰਹਿ ਗਈ ਦੂਸਰੀ ਕਿਸ਼ਤ ਵਿਚ ਪੂਰੀ ਕਰੋ

  • @samarshergill91
    @samarshergill91 Місяць тому +7

    Vir g Eh paji nu dubara bulao kise din interview krn lyi..... Drivery diyan gallan bdiyan majedaar krda pau eh❤😅

  • @GurdeepAntwal-r2c
    @GurdeepAntwal-r2c 21 день тому +1

    ਹੋੲਆ ਕਿਆ ਊਥੇ ਪਤਾ ਸਮਝ ਨੀ ਲੱਗੀ ਭਾਜੀ ❤

  • @GurmeetSingh-ki9nt
    @GurmeetSingh-ki9nt 9 годин тому

    22g kieon kamal kotia kotra g tusi tan samajdar t v walay ho

  • @PB30vishu
    @PB30vishu Місяць тому +5

    Full video da link len lai like kro

  • @IqbalSingh-z3t
    @IqbalSingh-z3t 14 днів тому

    You are right ji

  • @jotprabh8103
    @jotprabh8103 11 днів тому

    Naana ji ❤

  • @bahadursingh9718
    @bahadursingh9718 Місяць тому +2

    ਵੀਰ ਦੀ ਗੱਲ ਬੜੀ ਦਿੱਲ ਸਚਬ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਸਾਹਮਣੇ ਖੜੀਆਂ ਗੱਡੀਆਂ ਹੋਣ।

  • @jarmanbatth62
    @jarmanbatth62 25 днів тому +3

    Tawar Tera pio la ke gya jangal vich odu network ta sadak te nhi hunda se tera jungle vich phone aa gaya 😂

  • @SonyMaan-s1e
    @SonyMaan-s1e Місяць тому +5

    Wahaahahha bai teriyaa gala kina maza aunada yrrrrr 😂😂💪

  • @SonyMaan-s1e
    @SonyMaan-s1e Місяць тому +3

    BAI BANKE HATH JOD KE BANATI KARDA KE EH DRIVER DI DUBARA INTERWO KAR 🙏🏻🙏🏻🙏🏻

    • @bhupinderjawandha257
      @bhupinderjawandha257 Місяць тому +1

      Eh link a full video da y
      ua-cam.com/video/llb0_eUkULs/v-deo.htmlsi=QcSM7pif9P2JyReV

  • @BaltejSekhon
    @BaltejSekhon Місяць тому +7

    ਗੱਪ ਏ

    • @jotprabh8103
      @jotprabh8103 11 днів тому

      Bai jinni teri umr hou ona tn tzarba bolda ohna da😂

  • @yogeshpoonia6404
    @yogeshpoonia6404 10 днів тому

    Gal nahi bni 😅

  • @PalwinderDhillon-g4m
    @PalwinderDhillon-g4m Місяць тому +1

    ❤❤❤❤22ji💕💕💕🌷🌷👌👌👌👍👍👍

  • @deepsaini2336
    @deepsaini2336 12 днів тому +1

    Sara galt

  • @balrajgill3164
    @balrajgill3164 9 днів тому

    ਗੜੱਕੀਆ ਨੋਕੀਆ ਹੁੱਦਾ ਕੇ ਲੋਕੀਆ ਹੁੱਦਾ ਆ ਗੜੱਕੀਆ ਝੋਠਾ ਦੇ ਪੁੱਲ ਬੱਨੀ ਜਾਦਾ ਆ

  • @friends_Mobile_repairing_hub
    @friends_Mobile_repairing_hub 13 днів тому

    😂😂😂😂 Juth Sabh Gaddi de taira de nisha ta pishe reh gay thode nishan ageh kida aaw gay🤣😂

  • @Classicone-i5
    @Classicone-i5 29 днів тому +1

    Nxt part also

  • @manvirk302
    @manvirk302 13 днів тому

    Vaise ta jangal 40 kilomiter c jado police wale aye ta driver lae 15 kilometre road ho gaya

  • @Punjab-havean
    @Punjab-havean 3 дні тому

    Gapp marri janda gujrat vich ta thand pendi nhi jis ilake di gall karda ah 🤣

  • @RakeshKumar-zl3ud
    @RakeshKumar-zl3ud Місяць тому +25

    ਬਾਈ ਗੱਲ ਪੂਰੀ ਨਹੀ ਹੋਈ

    • @bhupinderjawandha257
      @bhupinderjawandha257 Місяць тому +1

      Eh link a full video da y
      ua-cam.com/video/llb0_eUkULs/v-deo.htmlsi=QcSM7pif9P2JyReV

  • @kulveerguleria
    @kulveerguleria Місяць тому +1

    Full video

  • @bikarsingh4633
    @bikarsingh4633 12 днів тому +1

    ਨਿਰਾ ਝੂਠ

  • @jagmeetsingh7639
    @jagmeetsingh7639 20 днів тому +4

    ਭਰਾਵਾ 2002 ਤਿੰਨ ਚ ਤਾਂ ਪਿੰਡਾ ਚ ਰੇਂਜ ਨਹੀ ਆਉਦੀ ਸੀ ਮੋਬਾਈਲ ਸਿੰਮਾ ਦੀ, ਕੋਈ ਤੀਜੇ ਚੌਥੇ ਪਿੰਡ ਟਾਵਰ ਲੱਗਿਆ ਹੁੰਦਾ ਸੀ ਕਿਸੇ ਵੀ ਕੰਪਨੀ ਦਾ
    ਜੰਗਲਾ ਚ ਤੇਰੀ ਰੇਂਜ ਕਿਵੇਂ ਆ ਗਈ 😅

  • @Gaminglifestyle-ep3so
    @Gaminglifestyle-ep3so Місяць тому +2

    New video bna do bai di

  • @JOHALDESIWEB
    @JOHALDESIWEB 23 дні тому +6

    ਬਾਈ ਗੱਲ ਸਮਝ ਨਹੀਂ ਆਈ ਡਰਾਈਵਰ ਭੱਜ ਕੇ ਕਹਿੜੀ ਮਾਸੀ ਦੇ ਘਰ ਗਿਆ ਸੀ

    • @kulwindersingh8909
      @kulwindersingh8909 22 дні тому +1

      ਮੁਡਾ ਵੀ ਨੀ ਮੁੜ ਕੇ ਆਇਆ ਜਿਹੜਾ ਪੈਸੇ ਲੈ ਕੇ ਗਿਆ ਸੀ ਓੁਹਨੂ ਜੰਗਲ ਚ ਭਜਾ ਤਾ ਜੰਗਲ ਭੱਜ ਕਿਵੇ ਗਿਆ ਏਨੇ ਡਰਾਵਣੇ ਥਾ

  • @mannidhaliwal9177
    @mannidhaliwal9177 12 днів тому

    Sukha 2.

  • @JanjotDhillon
    @JanjotDhillon Місяць тому +1

    Jad. Pakki. Sadak. Nahi. See. Fir. Kion. Kache. Raste. Gae

  • @nikkuchahal997
    @nikkuchahal997 Місяць тому +2

    Sab jhhuthh

  • @harneezkaur8694
    @harneezkaur8694 28 днів тому +1

    Koi gul bani bai ki yaar time kharab kar day ho. Gul na baat koi

  • @virdevinderdhillon63
    @virdevinderdhillon63 Місяць тому +1

    Old videos

  • @harbanssinghboparai7147
    @harbanssinghboparai7147 17 днів тому

    Shind sheere da bhai davdikhane wala rajnandgaon (cg) conductori krda c

  • @GurdeepSingh-mo3uf
    @GurdeepSingh-mo3uf Місяць тому +1

    Juth aa odo ta city ch network ni aaonda c jungle ch kheda paapu aaonda hu

    • @NirmalFattubhila
      @NirmalFattubhila Місяць тому +1

      ਇਹ ਇੰਟਰਵਿਊ ਕਿਸੇ ਬੱਚੇ ਨੂੰ ਵੀ ਦਿਖਾ...ਸੁਣਾ ਦਿਓ...ਉਹ ਵੀ ਉਸੇ ਵੇਲੇ ਦੱਸ ਦੇਊ ਕਿ..ਇਸ ਬੰਦੇ ਨੇ ਝੂਠ ਬੋਲਣ ਦੀ..ਪੀ ਐਚ ਡੀ...ਕੀਤੀ ਹੋਈ ਆ...ਵੀ ਕਿਸੇ ਆਪਣੇ ਹੀ ਬੰਦੇ ਕੋਲੋਂ ਕੀਤੀ ਆ...2003 ਵਿੱਚ ਤਾਂ ਸ਼ਹਿਰਾਂ ਵਿੱਚ ਵੀ ਪੂਰਾ ਨੈੱਟਵਰਕ ਨਹੀਂ ਸੀ ਆਉਂਦਾ....ਤੇ ਇਹ ਬੰਦਾ ਜੰਗਲਾਂ ਵਿੱਚ ਵੀ..ਫੋਨ ਚਲਾਈ ਜਾਂਦਾ ਸੀ....ਦੂਜੀ ਗੱਲ ਕਿ...300 ਕਿਲੋਮੀਟਰ ਲੰਬਾ ਜੰਗਲ ਅਸੀਂ ਤਾਂ ਵੇਖਿਆ ਨਹੀਂ..ਗੁਜਰਾਤ ਵਿੱਚ...ਇਹ ਪਤਾ ਨਹੀਂ ਕਿਹੜੇ ਗੁਜਰਾਤ ਵਿੱਚ ਜੰਗਲ ਬਣਾਈ ਫਿਰਦਾ...300 ਕਿਲੋਮੀਟਰ ਜੰਗਲ ਵਿੱਚ ਕਹਿ ਰਿਹਾ ਕਿ ਕੋਈ ਬਾਬਾ ਨਹੀਂ..ਕੋਈ ਪਿੰਡ ਸ਼ਹਿਰ ਨਹੀਂ ਸੀ ਹੈਗਾ ਨੇੜੇ ਤੇੜੇ....ਇਹ ਆਪ ਹੀ ਦੱਸ ਰਿਹਾ ਸੀ ਕਿ ਨੇੜੇ ਤੇੜੇ ਕੁੱਝ ਨਹੀਂ ਸੀ ਹੈਗਾ...ਤੇ ਨਾਲ ਹੀ ਕਹੀ ਜਾਂਦਾ ਕਿ...40...50 ਕਿਲੋਮੀਟਰ ਦੂਰ ਢਾਬੇ ਤੇ ਨਾਲ ਵਾਲੀ ਗੱਡੀ ਖੜੀ ਸੀ...ਤੇ ਉਹੀ ਫੇਰ ਵਾਪਿਸ ਆਏ ਸਾਡੇ ਕੋਲ...40..50 ਕਿਲੋਮੀਟਰ ਤੋਂ ਹੀ ਇਸਨੂੰ..ਗੱਡੀ ਦਾ ਬੋਰਡ ਦਿਖਾਈ ਦੇਣ ਲੱਗ ਪਿਆ ਸੀ...ਝੂਠ ਦਾ ਪਲੰਦਾ ਤਕੜਾ ਇਹ ਬੰਦਾ

  • @Kamaldeep-h2j
    @Kamaldeep-h2j Місяць тому +1

    Old

  • @RajeshKumar-ty6tq
    @RajeshKumar-ty6tq Місяць тому +3

    Olad.video.fir.upload.krti

  • @atinsingh5304
    @atinsingh5304 Місяць тому +1

    😂😂😂😂 Thand bri c? Rajai c pya c, Mid night c 12/1 time c, Par munde nu bhja tha c,, 😂😂😂😂😂, Gal Gujarat d aa, Gujaraat thand bri c, Modi da Brother aa, 😂😂😂😂, Anchor 22 ji, eho jahi interview na krayi kro, eh Fuddu interview aa,