ਕੀ ਹੋਇਆ ਅਦੇਸ਼ ਦੇ ਪਾਪਾ ਨੂੰ , ਮੇਰੀ ਦਰਦਨਾਕ ਸਟੋਰੀ, My Tragic Story

Поділитися
Вставка
  • Опубліковано 5 вер 2024
  • First choice - • ਬਹੁਤ ਹੀ ਖੂਬਸੂਰਤ ਕਢਾਈ ਵ...
    Welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you
    @Punjabi_Suits

КОМЕНТАРІ • 455

  • @karmjeetwoodturning7591
    @karmjeetwoodturning7591 Місяць тому +22

    ਦੁਖਾਂ ਦੀ ਘੜੀ ਜਿਸ ਨੂੰ ਆੳਦੀਹੈ ੳਸ ਨੂੰ ਹੀ ਪਤਾ ਹੁੰਦਾ ਦੁਖ ਸੁਣਨ ਨਾਲ ਆਪਣੇ ਹੀ ਗੲ ਯਾਦ ਆ ਹੀ ਜਾਂਦੀ ਹੈ

  • @SandeepKaur-wg5rn
    @SandeepKaur-wg5rn Місяць тому +17

    ਸਤਿ ਸ੍ਰੀ ਅਕਾਲ ਦੀਦੀ ਜੀ ਦੀਦੀ ਜਦੋਂ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਮੇਰਾ ਬਹੁਤ ਮਨ ਭਰਦਾ ਵਾਹਿਗੁਰੂ ਜੀ ਤੁਹਾਨੂੰ ਤੇ ਆਦੇਸ਼ ਨੂੰ ਤੰਦਰੁਸਤੀਆਂ ਬਖਸ਼ਣ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਬੱਚੇ ਤੇ🙏🙏🙏🙏🙏😭😭😭

  • @tripdamankaur1987
    @tripdamankaur1987 Місяць тому +12

    ਵਾਹਿਗੁਰੂ ਜੀ ਜਸਕਰਨ ਦੇ ਅੰਗ ਸੰਗ ਰਹੋ, ਦੁੱਖ ਤਾ ਬਹੁਤ ਵੱਡਾ, ਕਦੇ ਸੋਚਿਆ ਵੀ ਨਹੀ ਸੀ ਕਿ ਕਦੇ ਏਸ ਚੁਲਬਲੀ ਨਾਲ ਇਹ ਭਾਣਾ ਵਰਤ ਜਾਣਾ
    ਵਾਹਿਗੁਰੂ ਜੀ ਜਸਕਰਨ ਅਤੇ ਆਦੇਸ਼ ਨੂੰ ਆਪਣਾ ਪਿਆਰ ਅਤੇ ਹਿੰਮਤ ਦਿਓ

    • @Sandhufamilyvlog
      @Sandhufamilyvlog  Місяць тому +1

      thanku bhaine thanku so much thode vrgian bhaina da manu bhut shara

  • @manjeetkaurwaraich1059
    @manjeetkaurwaraich1059 Місяць тому +8

    ਭੈਣੇ ਦੁਨੀਆਂ ਦੇ ਵਿਚ ਦੁਖੀ ਹਰ ਇਨਸਾਨ ਤੁਹਾਡੀ ਜ਼ਿੰਦਗੀ ਬਾਰੇ ਸੁਣ ਕੇ ਦੁੱਖ ਤਾਂ ਬਹੁਤ ਹੁੰਦਾ ਹੈ ਚਲੋ ਜ਼ਿੰਦਗੀ ਕੱਟਣੀ ਹੈ ਉਨਾਂ ਦੀਆਂ ਯਾਦਾਂ ਹਰ ਵੇਲੇ ਦਿਲ ਵਿਚ ਰਹਿਣਗੀਆਂ ਪਰ ਫਿਰ ਵੀ ਆਪਣੇ ਆਪ ਨੂੰ ਕਿਸੇ ਕੰਮ ਵਿੱਚ ਬੀਜੀ ਰੱਖੋ

  • @jalourSingh-bz4dj
    @jalourSingh-bz4dj Місяць тому +3

    ਬੇਟਾ ਜੀ ਤੁਹਾਡੀ ਤੁਹਾਡੀਆਂ ਅੱਜ ਸਾਰੇ ਮਿਥਿਆ ਸੁਣੀ ਮਨ ਨੂੰ ਬਹੁਤ ਹੀ ਦੁੱਖ ਹੋਇਆ ਜਿਨਾਂ ਦੇ ਸੱਜਣ ਚਲੇ ਜਾਂਦੇ ਨ ਉਹਨਾਂ ਦਾ ਫਿਰ ਇਥੇ ਰਹਿਣਾ ਹੁੰਦਾ ਤਾਂ ਬਹੁਤ ਮੁਸ਼ਕਿਲ ਹ ਚਲੋ ਪਰਮਾਤਮਾ ਨੇ ਤੁਹਾਨੂੰ ਉਦੇਸ਼ ਬੇਟਾ ਦਿੱਤਾ ਹੈ ਤੁਸੀਂ ਉਹਦੇ ਸਾਰੇ ਦਿਨ ਕੱਟੋ ਉਹ ਪਰਮਾਤਮਾ ਉਪਰ ਭਰੋਸਾ ਕਰੋ ਪਾਠ ਪੜਿਆ ਕਰੋ ਤੇ ਮਨ ਉਧਰ ਪਰਮਾਤਮਾ ਨਾਲ ਜੋੜੋ ਬੱਚਿਆਂ ਨਾਲ ਜੋੜੋ ਤੇ ਉਹ ਜਿੰਨਾ ਆਪਾਂ ਦੁੱਖ ਨੂੰ ਯਾਦ ਕਰਾਂਗੇ ਉਨੇ ਜਿਆਦਾ ਦੁੱਖ ਹੁੰਦਾ ਹੁੰਦਾ ਤੇ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਨੂੰ ਬਹੁਤ ਬਹੁਤ ਬਲ ਬਖਸ਼ੇ ਤੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋ

  • @user-xc2vj4uu3g
    @user-xc2vj4uu3g Місяць тому +7

    So nice viog g ਬਹੁਤ ਦੁੱਖ ਲੱਗਦਾ ਹੈ ਜੀ ਸੂਣਕੇ ਭੈਣ ਜੀ ਤੁਸੀਂ ਕੀ ਕੰਮ ਕਰਦੇ ਹੈਂ ਜੀ ਦੱਸਣਾ ਜੀ ਵਾਹਿਗੁਰੂ ਜੀ ਭਲਾ ਕਰੇ ਸਭ ਤੇ ਕਿਰਪਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurdeepkaur6181
    @gurdeepkaur6181 Місяць тому +51

    ਆਪਣੇ ਪਿਆਰੇ ਰੂਹਾਂ ਦੇ ਹਾਣੀ ਕਿਤੇ ਨਹੀਂ ਜਾਂਦੇ ਭੈਣੇ ਸਦਾ ਨਾਲ ਹੀ ਰਹਿੰਦੇ ਨੇ ਮੇਰੀ ਵੀ ਐਹੋ ਜਿਹੀ ਹੀ ਵਿਥਿਆ ਹੈ ਬਸ ਅੰਦਰ ਵੜ ਕੇ ਰੋ ਲਈਦਾ

    • @cmhappy170
      @cmhappy170 Місяць тому +6

      Pr sister hun apna kuj ni bnda ro k simran kro bs

  • @Punjabdimitti01
    @Punjabdimitti01 Місяць тому +7

    ਭੈਣ ਬਹੁਤ ਵਧੀਆ ਗੱਲਾਂ ਕੀਤੀਆਂ ਇਹ ਨਾਮੁਰਾਦ ਬਿਮਾਰੀ ਕਿਸੇ ਦੁਸ਼ਮਣ ਨੂੰ ਵੀ ਨਾ ਹੇਵੇ ਮੇਰੀ ਭੈਣ ਵੀ ਟੀਚਰ ਹੈ ਉਨਾਂ ਦੇ ਪਤੀ ਨੂੰ ਵੀ ਇਹੀ ਬਿਮਾਰੀ ਸੀ

  • @jashansingh9933
    @jashansingh9933 Місяць тому +8

    Be bold be strong assi v eh dukh chal chuke ha pr hun himat rakho ona dea yaada ch jivo mai v pura three sal elaj krvea pr ant ta hai es bimari da80 lakh rs v lgvae pr akher khali

  • @user-mm8me3th2l
    @user-mm8me3th2l Місяць тому +13

    ਦੀਦੀ ਤੁਹਾਡਾ ਸੁਭਾਅ ਬਹੂਤ ਵਧੀਆ ਲਗਦਾ ਮੈਨੂੰ

  • @RupinderKaur-xw2cu
    @RupinderKaur-xw2cu Місяць тому +12

    ਹਾਂਜੀ ਮੈਡਮ ਜੀ ਹਰਿਮੰਦਰ ਸਾਹਿਬ ਤਾਂ ਸਾਡੇ ਟੀਚਰ ਸੀ ਜੀ ਅਸੀਂ ਉਹਨਾਂ ਤੋਂ ਸਟਡੀ ਕੀਤੀ ਹ ਪੜਿਆ ਉਹਨਾਂ ਕੋਲੇ ਤੇ ਮਸਤੁਆਣਾ ਕਾਲਜ ਦੇ ਵਿੱਚ ਉਹ ਸਾਨੂੰ ਲਿਟਰੇਚਰ ਪੜਾਉਂਦੇ ਹੁੰਦੇ ਸੀਗੇ ਬਹੁਤ ਹੱਸਮੁੱਖ ਸੁਭਾਅ ਸੀਗਾ ਉਹਨਾਂ ਦਾ ਜਦੋਂ ਪਤਾ ਲੱਗਿਆ ਤਾਂ ਬਹੁਤ ਦੁੱਖ ਹੋਇਆ ਗੁਰਵੀਰ ਸਰ ਤੇ ਹਰਿਮੰਦਰ ਸਰ ਦੋਨੋਂ ਇਕੱਠੇ ਹੀ ਰਹਿੰਦੇ ਸੀ ਪਰਸਨੈਲਟੀ ਇਨੀ ਸੀ ਸਾਰੇ ਕਾਲਜ ਦੇ ਵਿੱਚ ਉਹਨਾਂ ਦੀ ਬਹੁਤ ਜਿਆਦੇ ਪਰਸਨੈਲਿਟੀ ਸੀ ਡੇਲੀ ਉਹਨਾਂ ਦੀ ਮੈਚਿੰਗ ਦੇਖਣੀ ਅਸੀਂ ਰੋਜ ਉਹਨਾਂ ਦੇ ਸੋਹਣੇ ਸੋਹਣੇ ਡਿਜਾਇਨ ਦੇ ਕੱਪੜੇ ਪਾਏ ਹੋਣੇ ਵਧੀਆ ਹਣਾ ਸੋਹਣੇ ਲੱਗਣੇ ਅਸੀਂ ਸਾਰੇ ਕਾਲਜ ਦੇ ਵਿੱਚ ਸਭ ਤੋਂ ਉਹਨਾਂ ਨੂੰ ਵਧੀਆ ਸਰ ਕਹਿੰਦੇ ਹੁੰਦੇ ਸੀਗੇ

  • @davindersinghbabbu4251
    @davindersinghbabbu4251 Місяць тому +3

    ਵਾਹਿਗੁਰੂ ਮੇਹਰ ਭਰਿਆ ਹਥ ਰੱਖਣ ਸਭਨਾਂ ਤੇ ਕਿਸੇ ਨੂੰ ਕੁੱਛ ਨਾ ਹੋਵੇ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @bainsfamily4734
    @bainsfamily4734 Місяць тому +13

    ਸਤਿ ਸ੍ਰੀ ਅਕਾਲ ਭੈਣੇ 🙏🏻
    ਮੇਰੇ ਸਰਦਾਰ ਜੀ ਦੀ ਹਾਟਅਟੈਕ ਨਾਲ ਡੈਥ ਹੋਈ ਸੀ ਮੈਂ ਵੀ ਬਹੁਤ ਟੁੱਟ ਚੁੱਕੀ ਸੀ
    ਪਰ ਮੈਂ ਹੁਣ ਸੋਚਦੀ ਕੇ ਸਰਦਾਰ ਜੀ ਤੁਸੀ ਕਿਤੇ ਨਹੀ ਗਏ ਸਦਾ ਹੀ ਮੇਰੇ ਅੰਗ ਸੰਗ ਨੇ ਮੇਰੀ ਆਤਮਾ ਵਿੱਚ ਵਸਦੇ ਨੇ ਰੋਜ ਸੁਪਨੇ ਵਿੱਚ ਆਕੇ ਗੱਲਾਂ ਕਰਦੇ ਨੇ। ਬੱਸ ਏਸੇ ਕਰਕੇ ਟਾਈਮ ਪਾਸ ਕਰੀ ਜਾਈ ਦਾ

  • @gargfamily1254
    @gargfamily1254 Місяць тому +4

    ਵਾਹਿਗੁਰੂ ਜੀ ਕਦੇ ਵੀ ਇਸ ਤਰ੍ਹਾਂ ਨਾ ਹੋਵੇ ਵਾਹਿਗੁਰੂ ਜੀ 🙏🙏🙏

  • @JaspalSingh-de1by
    @JaspalSingh-de1by Місяць тому +1

    ਬਹੁਤ ਦੁੱਖ ਹੋਇਆ ਜੀ ਸੁਣਕੇ 😢😢 ਵਾਹਿਗੁਰੂ ਜੀ ਉਹਨਾਂ ਨੂੰ ਆਤਮਿਕ ਸ਼ਾਂਤੀ ਬਖਸ਼ਣ🙏🙏 ਮੈਡਮ ਜੀ ਮੈਂ ਤੁਹਾਡਾ student ਜਸਪਾਲ ਸਿੰਘ ਪਿੰਡ ਭਲਵਾਨ ਤੋਂ

  • @rickyseerha5668
    @rickyseerha5668 Місяць тому +4

    ਪਰਮਾਤਮਾ ਹਮੇਸ਼ਾ ਖੁਸ਼ ਰੱਖੇ, ਭੈਣੇ ਜਿਹੜਾ ਜਾਣ ਵਾਲੇ, ਨਹੀਂ,ਆਉਦੇ

  • @gamingwithlegend1680
    @gamingwithlegend1680 Місяць тому +3

    ਦੀਦੀ ਬਹੁਤ ਦੁੱਖ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ ਤੇ ਹੌਸਲਾ ਵੀ ਮਿਲਿਆ ਮੇਰੇ ਹਸਬੈਂਡ ਨੂੰ ਐਮ ਐਨਡੀ ਪਰੋਬਲਮ ਹੈ ਉਹ ਬਿਲਕੁਲ ਬੈਡ ਤੇ ਹਨ ਪਿਛਲੇ 14 ਸਾਲਾਂ ਤੋਂ ਨਾ ਖੁਦ ਖਾ ਪੀ ਸਕਦੇ ਨੇ ਨਾ ਬੋਲ ਸਕਦੇ ਨੇ ਹੱਥ ਵੀ ਨਹੀਂ ਹਿਲਾ ਪਾਂਦੇ ਦੀਦੀ ਸਿਰਫ ਅੱਖਾਂ ਨਾਲ ਹੀ ਸਮਝਾਉਂਦੇ ਨੇ ਮੈਂ ਵੀ ਤੁਹਾਡੇ ਵਾਂਗ ਉਹਨਾਂ ਦੇ ਅੱਗੇ ਪਿੱਛੇ ਹੀ ਫਿਰਦੀ ਰਹਿਨੀ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਉਨਾਂ ਦੀਆਂ ਹੱਡੀਆਂ ਹੀ ਦਿਸਦੀਆਂ ਨੇ ਮੇਰੇ ਹਸਬੈਂਡ ਦੀਆਂ ਵੀ ਦੀਦੀ ਦੀ ਬਿਲਕੁਲ ਹੱਡੀਆਂ ਹੀ ਰਹਿ ਗਈਆਂ ਨੇ ਮਾਸ ਤਾਂ ਬਿਲਕੁਲ ਵੀ ਨਹੀਂ ਰਿਹਾ ਦੇਖ ਕੇ ਵੀ ਡਰ ਲੱਗਣ ਲੱਗ ਜਾਂਦਾ ਹੈ ਮੈਂ ਪਾਸੇ ਹੋ ਕੇ ਬਹੁਤ ਰੋਂਦੀ ਹਾਂ ਫਿਰ ਜਦੋਂ ਆਪਣੇ ਬੱਚੇ ਵੱਲ ਦੇਖਦੀ ਹਾਂ ਤਾਂ ਖੁਦ ਨੂੰ ਸਮਝਾਉਂਦੀ ਹਾਂ ਕੀ ਮੇਰੇ ਬੇਟੇ ਦਾ ਦਿਲ ਟੁੱਟ ਜਾਵੇਗਾ ਤੁਹਾਡੀਆਂ ਗੱਲਾਂ ਸੁਣ ਕੇ ਹੌਸਲਾ ਵੀ ਮਿਲਿਆ ਪਰ ਦੁੱਖ ਵੀ ਬਹੁਤ ਹੋਇਆ ਦੀਦੀ ਕੀ ਪਰਮਾਤਮਾ ਇਸ ਤਰ੍ਹਾਂ ਕਿਉਂ ਕਰਦਾ ਹੈ

  • @kirpalkaur6398
    @kirpalkaur6398 Місяць тому +2

    ਤੁਹਾਡੀ ਹੱਡਬੀਤੀ ਸੁਣੀ, ਬਹੁਤ ਜਿਆਦਾਂ ਦੁੱਖ ਲੱਗਾ, ਭੈਣਾਂ ਦੇ ਕੁਮੈਂਟ ਵੀ ਪੜ੍ਹੇ ਇੱਕ ਤੋਂ ਇੱਕ ਦੁਖੀ। So sad so sad. ਡੇਰਾਬਸੀ ਸਾਡੇ ਨੇੜੇ ਹੀ ਹੈ ਇੱਥੇ ਵੀ ਤੁਸੀਂ treatment ਦੌਰਾਨ ਰਹਿ ਕੇ ਗਏ। ਅਸੀਂ ਜੀਰਕਪੁਰ ਤੋਂ। ਹੌਸਲਾ ਰੱਖੋ।

  • @manindermaninder5287
    @manindermaninder5287 Місяць тому +3

    ਭੈਣ ਮੇਰੀਏ ਤੁਸੀਂ ਤਾਂ ਓਹਨਾ ਦੀ ਸੇਵਾ ਵੀ ਕਰ ਲੲਈ ਆ ਦਿਲ ਨੂੰ ਸਕੂਨ ਤਾਂ ਹੈ ਕਿ ਸੇਵਾ ਕਰ ਲਈ ਮੈਂ ਤਾਂ ਪਾਪਣ ਬਾਂਹ ਤੇ ਸਿਰ ਰੱਖ ਕੇ ਸੁੱਤੀ ਰਹਿ ਗਈ ਸਵੇਰੇ ਦੇਖਿਆ ਤਾਂ ਉਹਨਾਂ ਨੂੰ ਬ੍ਰੇਨ ਟੈਂਕ ਹੋ ਗਿਆ ਸੀ ਪਤਾ ਹੀ ਨਹੀਂ ਲੱਗਿਆ ਕਦੋਂ ਸੁੱਤੀ ਨੂੰ ਛੱਡਗੇ ਬਸ ਯਾਦਾਂ ਹੀ ਨੇ ਉਹਨਾਂ ਦੀਆਂ ਬੇਟੀ ਔਸਟਰੈਲੀਆ ਬੇਟਾ ਜੌਬ ਤੇ ਆ ਜਦੋਂ ਦਿਲ ਭਰਦਾ ਤਾਂ ਕਲੇ ਬਹਿ ਕੇ ਰੋ ਲਈਦਾ

  • @user-nl9ex4fp5n
    @user-nl9ex4fp5n Місяць тому +2

    ਮਾਫ ਕਰੀ। ਭੈਣੇ ਅਸੀ। ਤੇਰੀ ਪੂਰੀ ਵੀਡੀਓੁ ਨਹੀ ਦੇਖ ਸਕੇ ਮਨ ਬਹੁਤ ਦੁੱਖੀ ਹੋਇਆ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਤੁਹਾਂ ਡੇ ਸਦਾ ਹੀ ਅੰਗ ਸੰਗ ਹਨ ਜੀ 🙏🏾

  • @Meetansh-wb7ud
    @Meetansh-wb7ud Місяць тому +15

    ਤੁਹਾਡੀ ਪੋਜਟਿਵਿਟੀ ਦੇਖ ਕੇ ਤੇ ਦਰਦ ਨੂੰ ਸੁਣ ਕੇ ਆਂਟੀ ਜੀ ਮੇਰੀ ਅੱਖ ਚੋ ਦੋ ਦੋ ਹੰਜੂ ਡਿੱਗੇ ਕਿਉਂਕਿ ਆਪਣੇ ਨੂੰ ਖੋਣ ਦਾ ਇੱਕ ਸੋਚਣਾ ਵੀ ਡਰਾ ਜਾਂਦਾ

  • @ranbirkaur3414
    @ranbirkaur3414 Місяць тому +3

    Waheguru tuhanu hamesha ene jiada himmat bakshan k tuci eh parbat jene vaday dukh nu le k jindi patience naal jee sko. Dukh sab de bahut vaday hunday ne pr Veerji da jana ......❤❤❤❤❤😢 Love u. Salute you ....

  • @NavjotKaur-fu8oz
    @NavjotKaur-fu8oz Місяць тому +2

    Waheguru ji ਕੇਲ ਕ੍ਰੇਂਦੇ ਹੰਜ ਨੂ ਅਚਿੰਤਾ ਬਾਜ਼ ਪਏ

  • @gurmeetkaurpandher9057
    @gurmeetkaurpandher9057 Місяць тому +3

    ਮੇਰੇ ਭਰਾ ਨਾਲ ਵੀ ਏਦਾਂ ਹੀ ਸੇਮ ਹੋਇਆਂ ਉਹ ਵੀ ਡਰਿੰਕ ਨਹੀਂ ਕਰਦੇ ਸੀ ਹੈਪੇਟਾਈਟਸ ਨਾਲ 24 ਸਾਲ ਪਹਿਲਾਂ ਸਤਿਗੁਰੂ ਕੋਲ ਚਲੇ ਗਏ ਅੰਦਰ ਤਾਂ ਚੀਸ ਹਰ ਵੇਲੇ ਧੁਖਦੀ ਰਹਿੰਦੇ 🙏🙏

    • @Sandhufamilyvlog
      @Sandhufamilyvlog  Місяць тому

      so sad

    • @gurmeharsaroa4287
      @gurmeharsaroa4287 Місяць тому

      Mainu ve ਇਹੀ ਬਿਮਾਰੀ ਐ ਉਮਰ 34ਐ ਬੱਚੇ ਛੋਟੇ na pta ki ..... Kina time mera

  • @user-fg1se4po8y
    @user-fg1se4po8y Місяць тому +2

    ਸਾਡੀ ਵੀ ਭੈਣ ਸੇਮ ਸਟੋਰੀ ਚਗੇ ਭਲੇ ਸੀ ਹਸਬੈਡ ਸੈਲ ਘਟੇ ਬੁਖਾਰ ਹੋੲਇਆ ਫਿਰ ਟੈਸਟ ਕਰਾਇਆ ਲੀਵਰ ਖਰਾਬ ਲੀਵਰ ਚ ਗਡ ਚਾਰ ਮਹੀਨੇ ਕਿਮੋ ਲਗੀਆ ਮੈ ਵੀ ਰੋਣਾ ਮੈਨੂ ਕਿਹਨਾ ਰੋਨੀ ਕਾਹਤੋ ਮੈ ਠੀਕ ਚਗੇ ਭਲੇ ਰੋਟੀ ਖਾਦੀ ਦਿਨੇ ਫਲ ਫਰੂਟ ਇਕਠੇਨੇ ਖਾਦੇ ਰਾਤ ਨੂ ਆਟੈਕ ਹੋ ਗਿਆ ਮੇਰਾ ਬਹੁਤ ਕਰਦੇ ਸੀ ਮੈਨੂ ਵੀ ਭੈਣਜੀ ਸੁਪਨੇ ਵਿਚ ਦਿਸਦੇ ਔਖਾ ਬਹੁਤਚਾਰ ਸਾਲ ਹੋ ਗਿਆ ਪੁਤ ਕਨੈਡਾ ਸੀ ਆਟੈਕ ਹੋ ਗਿਆ ਕਲੇ ਰੋ ਲੲਈਦਾ

  • @harryvirkvirk3106
    @harryvirkvirk3106 13 днів тому +1

    26 minute di video c bt pata ni lagya ke kive tym nikl gya...waheguru tuhanu eve hi himmat den

  • @sardarbrar1657
    @sardarbrar1657 Місяць тому +2

    ਭੈਣੇ ਥੋਡੀਆ ਗੱਲਾਂ ਸੁਣ ਕੇ ਮਨ ਭਰ ਗਿਆ,😢😢,ਬਹੁਤ ਰੋਣਾ ਆਇਆ,ਪਹਿਲੀ ਵਾਰ ਅੱਜ ਹੀ ਮੈਂ ਥੋਡੇ ਕੱਲ ਤੇ ਫਿਰ ਅੱਜ ਵਾਲੇ ਵਲੋਗ ਹੁਣ ਦੇਖੇ,,ਬਹੁਤ ਔਖਾ ਸਬਰ ਕਰਨਾ,ਵਾਹਿਗੁਰੂ ਥੋਡੇ ਤੇ ਮੇਹਰ ਕਰਨ ਤੇ ਵੀਰ ਜੀ ਨੂੰ ਵੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ,,ਵਾਹਿਗੁਰੂ ਜੀ।

  • @former646
    @former646 Місяць тому +2

    ਧੀਏ ਮੇਰੀਏ ਧੰਨ ਐ ਤੇਰਾ ਜਿਗਰਾ ਤੁਸੀਂ ਕੋਈ ਕਸਰ ਨੀ ਛੱਡੀ ਉਨਾਂ ਨੂੰ ਬਚਾਉਣ ਦੀ। ਪਰ ਡਾਢੇ ਅੱਗੇ ਕਾਹਦਾ ਜੋਰ ਪੁੱਤਰ
    ਬਿਲਕੁਲ ਤੁਹਾਡੇ ਤਰਾਂ ਧੀਏ ਸਾਡਾ ਵੀ ਇਕ ਮੈਂਬਰ(ਮੇਰੀ ਭਾਬੀ) ਸਾਡੇ ਹੱਥਾਂ ਚੋਂ ਰੇਤ ਵਾਂਗ ਕਿਰੀ ਜਾ ਰਿਹਾ ਏ।
    ਹਰ ਹੀਲਾ ਵਰਤ ਰਹੇ ਆਂ ਪਰ ਕੀ ਕਰੀਏ ਪੁੱਤ ਰਿਕਵਰੀ ਈ ਨੀ ਹੋ ਰਹੀ

  • @randeepkaur9068
    @randeepkaur9068 Місяць тому +2

    ਬਹੁਤ ਦੁੱਖ ਹੋਈਆਂ ਭੈਣੇ ਵਾਹਿਗੁਰੂ ਹਿੰਮਤ ਬਖਸ਼ੇ

  • @kanwaljitmander7037
    @kanwaljitmander7037 Місяць тому +2

    Very good great putter ji my story same

  • @gurmeetsidhu475
    @gurmeetsidhu475 Місяць тому +2

    Ssa bhainji , bahut dukh hoi sun ke , asi samajh sakdey han ke ane vade dukh chon niklna koi sokhi gal nahi . Parmatma kol dua 🙏🙏 kadey han ke Adesh bête di unmer anni lambi te tandrusti di hove te tuhadi vi umer lambi te changi sihat di hamesha ardas karangey
    Ih dukh bhulan wala nahi but bête da future Ana vadia hove
    Te naal tuhadi jingi ch char chand lagan Ji
    Thanks for share your tragic story , mere bhi sun ke akhan cho ansu a gae . God Bless you sis 🙏🙏

  • @KulwinderKaur-ef7qk
    @KulwinderKaur-ef7qk Місяць тому +2

    Mery piari sister tusi bhut sianye ho waheguru tuhade te kirpa karo i love you sister kullwinder jit kaur patiala ❤❤❤❤

  • @SandeepKaur-jy3pq
    @SandeepKaur-jy3pq Місяць тому

    Ssa aunty g...akhan ch paani aa gyaa twaddi life story sunn k....meri mother in law nu v breast cancer yaa last 6 years toh yaa...bt waheguru di kirpa naal ohna di recovery hogii...

  • @kiransidhu1057
    @kiransidhu1057 2 дні тому

    It is very painful to hear for us because he was our very respected and loving teacher

  • @RupinderKaur-jv2pz
    @RupinderKaur-jv2pz Місяць тому +2

    Heart touching story Mam.... tears in eyes

  • @sukhjinderkaur4043
    @sukhjinderkaur4043 Місяць тому +4

    ਮੇਰਾ ਬਹੁਤ ਜੀ ਮਨ ਕਰਦਾ ਤੁਹਾਡੇ ਨਾਲ ਗੱਲ ਕਰਨ ਨੂੰ

  • @satnamsingh4701
    @satnamsingh4701 Місяць тому +1

    Sade bht vediyea teacher c. Prmatma mehar rakhe privar te

  • @DidarVirk-dj9ul
    @DidarVirk-dj9ul Місяць тому +1

    Waheguru

  • @pannymaan3832
    @pannymaan3832 Місяць тому +3

    So said

  • @surinderkaur8490
    @surinderkaur8490 Місяць тому

    didi mera beta 5da c te beti 2sal 3 manth di c mrg nu sirf 4 sal hoye c bhut aukha time c na jmeen na ghar na paisa but mere bache bhut syaane ne uk ch ne hun main bhut khush ae waheguru da bhana man k time nikel gya

  • @BaljitKaur-ok2ct
    @BaljitKaur-ok2ct Місяць тому +1

    ਦੀਦੀ ਵਹਿਗੁਰੂ ਜੀ ਅੱਗੇ ਕਿਸੇ ਦਾ ਜ਼ੋਰ ਨਹੀਂ ਵਹਿਗੁਰੂ ਜੀ ਤੁਹਾਡੀ ਅਤੇ ਆਦੇਸ਼ ਤੇ ਬੀਬੀ ਦੀ ਲੰਬੀ ਉਮਰ ਕਰਨ ਜੀ 🙏🙏❣️❣️

  • @navjeetsidhu863
    @navjeetsidhu863 Місяць тому +3

    Meri mummy nu v liver infection ho gai c 2 month tk pal pal marde dekia asi v

  • @HarjitKaur-v8s
    @HarjitKaur-v8s Місяць тому +1

    ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @balbirshergill598
    @balbirshergill598 Місяць тому +1

    Ssa Didi ji listening to your story you was a very Lucky lady to have a husband like that , you have wonderful memories of you together, listening to your stories I feel I knew him but I never met him 😢

  • @jaswindermatharu8538
    @jaswindermatharu8538 16 днів тому

    Waheguru ji gives you strength very sad but that’s in God hand we doesn’t know what’s in our karma be brave for you son sake be strong himit deveyfrom Uk🇬🇧

  • @sandeepkaur6440
    @sandeepkaur6440 Місяць тому +1

    ਪ੍ਰਮਾਤਮਾ ਪਰਿਵਾਰ ਤੇ ਮੇਹਰ ਬਣਾਈ ਰੱਖੇ।

  • @maninderkaur7307
    @maninderkaur7307 Місяць тому

    Very inspirational talk mam... You are ryt apni life aa apney tareeke jeona chaida... Kisey nu impress karan thodi aaye aa duniya tey

  • @RavinderKaur-wc4qn
    @RavinderKaur-wc4qn Місяць тому +1

    ਦੀਦੀ ਮੇਰੇ ਸਰਦਾਰ ਜੀ ਨੂੰ ਇਸੇ ਬਿਮਾਰੀ ਨੇ ਘੇਰ ਲਿਆ ਸੀ ਸਾਨੂੰ ਪਤਾ ਨਹੀ ਲਗਿਆ ਕਿਉਕਿ ਉਹ ਵੀਬਹੁਤ ਤਕੜੇ ਜਵਾਨ ਸੀ ਕੰਮਕਾਰ ਕਰਦੇ ਸੀ ਬਸ ਬੁਖਾਰ ਹਇਆਟੇਸਟ ਕਰਵਾਏ ਦਿਲੀ ਡੇਢ ਮਹੀਨਾ ਇਲਾਜ ਚੱਲਿਆ ਪਰ ਉਹ ਸਾਨੂੰ ਛੱਡ ਕੇ ਰੱਬ ਕੋਲ ਚਲੇ ਗਏ ਨੌ ਸਾਲ ਹੋ ਗਏ ਪਰ ਉਹ ਹਰ ਵੇਲੇ ਮੇਰੇ ਨਾਲ ਹਨ ਮੇਰੀ ਕਹਾਣੀਤਹਾਡੀ ਵਰਗੀ ਇਸ ਲਈ ਤੁਹਾਡੇ ਨਾਲ ਸਾਂਝੀ ਕਰ ਲਈ

  • @sran8575
    @sran8575 Місяць тому +1

    Aunty g waheguru mehr krn tuhade te bht roi m tuhadi story sun k waheguru nu eve nhi krna chida waheguru tuhnu khush rakhn age bs

  • @rupinderjeetsingh9879
    @rupinderjeetsingh9879 Місяць тому +1

    Sat shri akal ji ਭੈਣ ਜੀ ਸਾਡੇ ਨਾਲ ਵੀ ਐਵੇ ਹੀ ਹੋਇਆ ਸਾਰੀ ਦੁਖ ਭਰੀ ਕਹਾਣੀ ਹੈ ਤੁਹਾਡੇ ਤਰਾ ਹੌਸਲਾ ਰੱਖ ਕਿ ਬੱਚਿਆ ਬਾਰੇ ਸੋਚਣਾ ਹੈ ਮੇਰਾ ਵੀ ਸਤਾਰਾ ਸਾਲ ਦਾ ਬੇਟਾ ਹੈ

  • @manindermaninder5287
    @manindermaninder5287 Місяць тому

    ਮੇਰੇ ਪਤੀ ਦੋ ਹਜ਼ਾਰ ਦਸ ਵਿੱਚ ਚਲੇ ਗਏ ਸੀ ਬੱਚੇ ਵੀ ਛੋਟੇ ਸੀ ਦਸ ਸਾਲ ਹੋਏ ਸੀ ਵਿਆਹ ਨੂੰ ਯਾਦਾਂ ਸਹਾਰੇ ਜੀ ਲਈ ਦਾ ਜ਼ਿੰਦਗੀ ਆ ਜਿਊਣੀ ਤਾਂ ਪੈਣੀਆਂ ਕਰ ਵੀ ਕੀ ਸਕਦੇ ਆ ਰੱਬ ਤੇ ਕਿਹੜਾ ਜ਼ੋਰ ਆ ਕਿਸੇ ਦਾ

  • @jaswinderkaur2680
    @jaswinderkaur2680 Місяць тому +9

    ਦੀਦੀ ਜੀ ਮੇਰੇ ਪਤੀ ਨੂੰ ਡੇਗੂ ਹੋ ਗਿਆ ਸੀ ਬਸ ਦੋ ਦਿਨਾਂ ਵਿੱਚ ਹੀ ਸਾਰਾ ਕੁੱਝ ਖਤਮ ਹੋ ਗਿਆ ਛੇ ਫੁੱਟ ਹਾਇਟ ਸੀ ਉਨ੍ਹਾਂ ਦੀ 32 ਸਾਲ ਦਾ ਸਾਡਾ ਸਾਥ ਰਿਹਾ ਉਹ ਆਰਮੀ ਵਿੱਚ ਸਨ ਬਹੁਤ ਘੱਟ ਟਾਈਮ ਅਸੀਂ ਕੱਡੇ ਰਹੇ ਮੇਰੇ ਭਰਾ ਤੇ ਭਰਜਾਈ ਕਰੋਨਾ ਵਿੱਚ ਚੱਲੇ ਗਏ ਦੁੱਖ ਬਹੁਤ ਭਾਰੇ ਹਨ ਭੈਣੇ ਕਿਸ ਨੂੰ ਦੁੱਖ ਦੱਸਣਾ ਕੋਈ ਨਹੀਂ ਸੁਣਨ ਵਾਲਾ ਵੀ ਨਹੀਂ ਹੈ ਬਸ ਪਰਮਾਤਮਾ ਤੇ ਭਰੋਸਾ ਹੈ 😢❤

  • @jaswindersingh-bz6dz
    @jaswindersingh-bz6dz Місяць тому

    Sister Nanak Dukhia Sab Sansar. May Almighty give you the strength to bear the irreparable loss.

  • @iqbalsingh1790
    @iqbalsingh1790 Місяць тому +1

    Es gal di khushi aa di tuci bohot himmat vale ho thada dukh sun ke bohot dukh hoya

  • @sargundeepkaur155
    @sargundeepkaur155 Місяць тому +2

    Waheguru g thoude te appni mehar bnani rakhan

  • @GianKaur-wf5rp
    @GianKaur-wf5rp Місяць тому +2

    Waheguru ji waheguru ji waheguru jiwaheguru ji waheguru ji 🙏🙏🙏🙏🙏

  • @parthamsingh8547
    @parthamsingh8547 Місяць тому +2

    Waheguru ji mehar krn appji upar 🙏

  • @dasmesheducation9038
    @dasmesheducation9038 2 дні тому

    Waheguru ji

  • @hothikaur2468
    @hothikaur2468 Місяць тому

    Waheguru ji aapne charno me nevas bakshi Veer ji nu God bless my dear sister please aapna khiyal rakhna ❤

  • @pammiwalia7013
    @pammiwalia7013 Місяць тому +3

    ਨਾਨਕ ਦੁਖੀਆ ਸਭ ਸੰਸਾਰ, ਕੋਈ ਨਾ ਭੈਣੇ ਸਭ ਦੁਖੀ ਨੇ

  • @SarbjeetKaur-cv1xx
    @SarbjeetKaur-cv1xx Місяць тому

    soo sad story sis but tusi strong o bete nu tuhade vich sara kush mamma papa wala milna waheguru ji tuhanu khushia te tandrusti bakhshan sir te mehar bhria hath rakhna ji sis sade v 3 member 5 months vich chle gae but jis te beetdi a oh ohi jande waheguru ji mehar krn ji mainu tuhadia galla bht changia lgdia dil krda tuhanu din raat tuhadia galla suni java 🙏🙏

  • @ravinderkaur1297
    @ravinderkaur1297 6 днів тому

    Same my niece 35 year old

  • @gurjeetkaursandhu8048
    @gurjeetkaursandhu8048 Місяць тому +1

    Waheguru ji bahut jyada hosla tuhada

  • @jaswinderkaler3199
    @jaswinderkaler3199 11 днів тому

    Ssa didi very sad I found ur video today never know before very strong u dii Waheguru Ji which city ur son lives may be he is close to us take care God bless u and son

  • @nisobeautyzone
    @nisobeautyzone Місяць тому

    I remember uncle’s face … have met him several times in childhood when u used to come Krishna aunty’s home mostly at night

  • @sukhjinderkaur4043
    @sukhjinderkaur4043 Місяць тому +1

    ਦੀਦੀ ਮੇਰਾ ਜੀ ਕਰਦਾ ਤੁਹਾਡੇ ਨਾਲ ਗੱਲਾ ਕਰਾ ਮੇਰੀ ਵੀ ਸਟੋਰੀ ਇਸ ਤਰ੍ਹਾਂ ਦੀ ਹੈ ਮੇਰੇ ਇੱਕ ਲੜਕੀ ਹੈ ਉਸ ਦੀ ਮੈ ਮੈਰਿਜ ਕਰ ਦਿੱਤੀ ਮੈਇੱਕਲੀ ਰਹਿੰਦੀ ਹਾ ਉਹਨਾ ਨੂੰ ਵੀ ਸੇਮ ਬੀਮਾਰੀ ਸੀ

  • @inderpreetkaur473
    @inderpreetkaur473 Місяць тому +4

    ਸੱਚ ਮੁੱਚ ਜਿੰਨੇ ਦੇ ਪਿਆਰੇ ਚੱਲੇ ਜਾਂਦੇ ਹਨ, ਉਹਨਾਂ ਦਾ ਵਿਛੋੜਾ ਸਹਿਣਾ ਬਹੁਤ ਹੀ ਮੁਸ਼ਕਲ ਹੈ ਜੀ, ਅੱਜ ਤੋ 8 ਸਾਲ ਪਹਿਲਾਂ ਮੇਰਾ 13 ਸਾਲ ਦਾ ਬੇਟਾ ਇਸੇ ਨਾਮੁਰਾਦ ਬਿਮਾਰੀ ਨਾਲ ਲੜਦਾ ਲੜਦਾ ਸਾਡੇ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ ਹੈ ਜੀ, ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਜੀ

  • @kaurpreeti633
    @kaurpreeti633 21 день тому

    Waheguru ji mehar karo ji 🙏

  • @SurjitSingh-up3hj
    @SurjitSingh-up3hj 16 днів тому

    Wahegurujii meharkrn ❤❤♥❤♥

  • @mahakpreet3892
    @mahakpreet3892 Місяць тому +2

    Mam tuse darbar sahib ardaas krni si sahad teek ho janda bhut duk lagiya mam rona aa gya

  • @rupinderrai720
    @rupinderrai720 Місяць тому

    Be strong. I lost my husband I 86 when children were v small

  • @user-zd2nc2hb5u
    @user-zd2nc2hb5u 16 днів тому

    Meri v same story aa sis bahut aukha hunda

  • @darshankaur3433
    @darshankaur3433 Місяць тому +4

    ਮੇਰੇ ਭਰਾ।ਦੀ ਵੀ ਮੌਤ ਇਸ ਬਮਾਰੀ ਨਾਲ ਹੈਈ ਸੀ। ਅਸੀ ਤਿੰਨ ਭੈਣਾ ਹਾ। ਇਕ ਹੀ ਭਰਾ ਸੀ ਪੰਜਾਹ ਸਾਲ ਉਮਰ ਸੀ। ਰਬ ਨੇ ਖੋ ਲਿਆ। ਦਸ ਸਾਲ ਹੋ ਗੇ। ਬਸ ਵਾਰ ਤਿਉਹਾਰ ਰੋ ਲੲਈਦਾ। ਪੈਸੇ ਵੀ ਬਹੁਤ ਲਾਇਆ। ਪਰ ਨਹੀ ਬਚਾ ਸਕੇ। ਇਹ ਬੀਮਾਰੀ ਹੀ ਮਾੜੀ ਹੈ। ਮੇਰਾ ਭਰਾ ਅੰਮਿਰਤਧਾਰੀ ਸੀ। ਪਰ ਪਤਾ ਨਹੀ ਕੀ ਹੋ ਗਿਆ। ਮੈਨੂ ਤਾ ਲਗਦਾ ਇਹ ਮੇਰੇ ਭਰਾ ਦੀ ਕਹਾਣੀ ਹੈ।

  • @jotwalia2300
    @jotwalia2300 Місяць тому +1

    ਦੀਦੀ ਜੀ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ

  • @tasteofasia7718
    @tasteofasia7718 Місяць тому +2

    I lost my husband in March 2024 sirf 48 de c
    Mere 2 bache Jina di jimevaari Waheguru ji ne Mainu diti
    But aaje taaji satt lgi
    I'm not feeling well right now

    • @gurmeharsaroa4287
      @gurmeharsaroa4287 Місяць тому

      Ki ho gya c

    • @SatnamWaheguru000
      @SatnamWaheguru000 Місяць тому

      5june 2024 nu mere naal v ehi hoea sister....10 second vich death ho gyi...heart attack ho gya

  • @Ks_saini855
    @Ks_saini855 Місяць тому

    ਭੈਣ ਜੀ ਬਹੁਤ ਦੁਖ ਲੱਗਾ ਗੱਲਾਂ ਸੁਣੀਆਂ ਨਾਨਕ ਦੁਖੀਆਂ ਸਬ ਸੰਸਾਰ

  • @sukhvirkaur4045
    @sukhvirkaur4045 Місяць тому +1

    So sad stay bless
    Satnam Sri waheguru ji 🙏🙏
    From USA 🇺🇸

  • @Harman152
    @Harman152 Місяць тому

    Didi thodi story sunke ,I m literally crying.mere mother nu v ehe problem hogi c te ohna di v with 3 months death hogi. O mere kol c , assi Australia rehnde a .bot aukha ho janda kise apne nu apnia akha samne jande dekhna

  • @user-pq7zn8lg9v
    @user-pq7zn8lg9v День тому

    So sad God bless you di

  • @amarjitsandhu8921
    @amarjitsandhu8921 Місяць тому +1

    Waheguru ji sabh te mehar karan ji 🙏🙏

  • @ManjitMaanManjit
    @ManjitMaanManjit Місяць тому +1

    Hanji, jo dukh kismet vich likhya hunda, mil ke rehna hunda. Mainu v brain stroke ho gya c, hun turya ni janda ji. M hje anmarried a ji. M v hun phone dekh lenni a ji, awe apne app nu biji rakhdi a ji

  • @sarabjeetkaur5482
    @sarabjeetkaur5482 Місяць тому +1

    22:03 Dide thode story mare valle same same problem mere husband dee

  • @flameboy_yt
    @flameboy_yt Місяць тому +1

    Di story sun k man bahut bhar aea tuci bahut nice o

  • @user-fj5gi5sx6o
    @user-fj5gi5sx6o Місяць тому

    Waheguru.ji Waheguru.ji Waheguru.ji Waheguru.ji

  • @jasdeepkaur9928
    @jasdeepkaur9928 Місяць тому +1

    So sad so sad
    Waheguru ji sabh te mehar karan ji

  • @rajinderkaur2643
    @rajinderkaur2643 Місяць тому +1

    Tuhadi jodi v Boht sohni c najar he lg gi

  • @gargfamily1254
    @gargfamily1254 Місяць тому

    ਅੰਟੀ ਜੀ ਸੁਣ ਕੇ ਬਹੁਤ ਦੁੱਖ ਹੋਇਆ ਜੀ 🙏🙏

  • @vijaysharma327
    @vijaysharma327 25 днів тому

    Tusi ta mare fan ban gye mam

  • @ShineSingh-si6oy
    @ShineSingh-si6oy Місяць тому +1

    He seems very attractive personality l am feeling very sad now and I subscribed 😮😮

  • @simranbatth8334
    @simranbatth8334 Місяць тому +7

    ਦੀਦੀ ਮੇਰੇ ਵੀਰ ਨੂੰ ਵੀ ਇਹੀ ਬਿਮਾਰੀ ਕਾਰਣ ਮੌਤ ਹੋ ਗਈ।ਵੀਹ ਸਾਲ ਹੋ ਗਏ ਉਸ ਸਮੇਂ ਉਮਰ 21ਸਾਲ ਦਾ ਸੀ ਵਾਹਿਗੁਰੂ ਜੀ ਦੀ ਮਰਜ਼ੀ ਉਸ ਅੱਗੇ ਕੋਈ ਜੋਰ ਨਹੀਂ🙏🙏🙏

  • @tajinderbajaj5539
    @tajinderbajaj5539 Місяць тому +1

    Ssa g bhane same sathuation meri mere husband nu vi skin cancer.m vi ehna nu 3 year lgatar kdi ludhiana kdi bathinda.last22 10. 23 nu waheguru g nu piare ho gae.m tuhade naal gl karni chahudi h.plz no dio.

  • @Khushisharma-zc6bw
    @Khushisharma-zc6bw Місяць тому +2

    Didi gye nhi vapis nhi
    Aunde apa v nitt roj e mrr k je rahe aa bhne bhut dukh hoya thodi story sunn k 😢😢😢😢😢

  • @Kaur.brar23
    @Kaur.brar23 Місяць тому +1

    Beamri kisse de mett ni g mare mother 5 days ch rabb kol chle gye jande bar gal v ni hoi oh time ni bhul da g jdo father mummy de dead body la ku aye se 😢😢 so please sarea nu 🙏🏼🙏🏼 jod ki banti kardea please har saal test krao g sarre mare mummy nu bhukh lagno hatt gi ese problem ne mari mummy de jann la di ghar khali ho gya 😢😢 ma America ca rabb ne bhra detta ni ki kar sakdea g rabb agge jorr ni 😢

  • @sukhjeetsingh5618
    @sukhjeetsingh5618 Місяць тому +1

    Waheguru ji thoda te meher rakhe

  • @AmarjitKaur-xh3so
    @AmarjitKaur-xh3so Місяць тому

    ਜਦੋ ਕੋਈ ਮਾ ਪਿਉ ਆਪਣੀ ਧੀਪਾਗਲ ਜਾ ਸਿਧਰੇ ਨੂ ਤੋਰਿਆ ਸਾਰੀ ਉਮਰ ਆਪਣੇ ਪਤੀ ਦਾ ਢਿੱਡ ਭਰਨ ਅਤੇ ਬੱਚੇ ਪਾਲਣ ਲਈ ਹੁਣ ਤੱਕ 😢😢😢😢

  • @reetrehalmerapindmerakhet6284
    @reetrehalmerapindmerakhet6284 Місяць тому +1

    ਵਾਹਿਗੁਰੂ ਜੀ ਮੇਹਰ ਕਰੇ

  • @RamandeepKaur-rt4sj
    @RamandeepKaur-rt4sj Місяць тому +1

    Shi gll aa didi apna ghr da member hthi tor lye ta apne aap nu sabr aa janda ni ta sari umer da dukh lgg janda aa. Pr asl jindgi age vdhn da naam e h ji. Parmatma je dukh denda te himat v ohi dinda aa

  • @user-ex7zx6bj5y
    @user-ex7zx6bj5y 10 днів тому

    Mam tusi kine Dukh face kite mam tuhanu school time da dekhea c aj sonu dekhea ik eda lga k boht kuj mil gya

  • @manjitkaur6747
    @manjitkaur6747 Місяць тому

    Bohut sad story aa ji❤waheguru ji😢

  • @adcheema7763
    @adcheema7763 Місяць тому +2

    Waheguru g 🙏🏼