ਸਕੂਲ ਵਿੱਚ ਬੇਟੇ ਨੂੰ ਵੀ ਕਿਹਾ ਜਾਦਾਂ ਹੈ ਅੱਤਵਾਦੀ ਦਾ ਪੁੱਤਰ ll Sangharsh Da Sach: E-91 PTN24

Поділитися
Вставка
  • Опубліковано 25 лис 2024

КОМЕНТАРІ • 637

  • @sarwanbajwa8074
    @sarwanbajwa8074 4 роки тому +134

    ਬੇੜਾ ਰੁੜ ਜਾਵੇ ਉਹਨਾਂ ਆਗੂਆਂ ਦਾ ਜਿਹੜੇ ਇਹਨਾਂ ਪਰਿਵਾਰਾਂ ਦੇ ਨਾਮ ਤੇ ਪੈਸਾ ਮਗਵਾ ਕੇ ਆਪਣੇ ਘਰ ਹੀ ਭਰਦੇ ਰਹੇ ਨੇ ।

  • @sandhusaab8734
    @sandhusaab8734 4 роки тому +17

    ਇਸ ਸੱਚੇ ਸਿੱਘ ਨੂੰ ਦਿਲੋ ਪਰਨਾਮ ਆ ।
    ਅਤੇ ਵੀਰ ਬਲਵਿੰਦਰ ਸਿੱਘ ਜੀ ਦਾ ਵੀ ਸਤਿਕਾਰ ਆ ।
    ਧੰਨਵਾਦ ਧੰਨਵਾਦ ।

  • @majercheemasingh5944
    @majercheemasingh5944 4 роки тому +7

    ਬੜਾ ਸਿੰਘ ਰਿਹਾ ਬੜੀ ਸੇਵਾ ਕੀਤੀ ਕੋਮ ਦੀ ਤੇ ਗ਼ਦਾਰਾ ਖ਼ਾ ਲਈ ਕੋਮ ਜਵਾਨ ਮਾਵਾ ਪੁਤ ਭੈਣਾ ਦੇ ਵੀਰ ਆਊ ਮਦਦ ਕਰੀਏ ਸਿੰਘ ਦੀ

  • @samAURA-x
    @samAURA-x 4 роки тому +54

    ਦਿਲੋਂ ਸੈਲੂਟ ਆ ਭਾਈ ਸਾਹਿਬ ਵਰਗੇ ਜੇਹੇ ਯੋਧਿਆਂ ਨੂ 🙏🙏🙏🙏

    • @funnyreels1x
      @funnyreels1x 4 роки тому

      i'm n.

    • @harinderkhadkuuk1612
      @harinderkhadkuuk1612 4 роки тому

      E taut a sach pata kar ke dekho

    • @amritsandhu2138
      @amritsandhu2138 4 роки тому +2

      @@harinderkhadkuuk1612 ਭਾਈ ਸਾਬ ਜੀ ਇਹ ਟੋਟ ਹੁੰਦਾ ਜੇ ਅੱਜ ਇਹਨਾਂ ਦੇ ਘਰ ਦੀ ਹਾਲਤ ਇਹੋ ਜਹੀ ਨਹੀ ਹੋਣੀ ਸੀ

    • @dilavaruppal2749
      @dilavaruppal2749 4 роки тому

      @@harinderkhadkuuk1612 taut hunda gaddia Ch ghumda tere vang UK baitha hunda

  • @Gagandeepsingh-zf2li
    @Gagandeepsingh-zf2li 4 роки тому +50

    ਲੱਖ ਲਾਹਨਤਾਂ ਓਸ ਕੁੱਤੇ ਤੇ ਜੋ ਕਣਕ ਚੁੱਕ ਕੇ ਲੈ ਗਿਆ. ਹਰਾਮ ਦਾ ਬੀਜ. ਰੱਬ ਸਭ ਦੇਖਦਾ ਏਸ ਦਾ ਹਿਸਾਬ ਕਰਦਾ ਜ਼ਰੂਰ ਹਿਸਾਬ ਹੋਵੇਗਾ. ਕੁਝ ਪੁਲਸ ਵਾਲੇ ਵਧੀਆ ਵੀ ਹੁੰਦੇ ਜਿਨਾਂ ਏਸ ਵੀਰ ਦੀ ਹੈਲਪ ਕੀਤੀ ਰੱਬ ਮੇਹਰ ਕਰੇ ਉਹਨਾਂ ਪੁਲਸ ਵਾਲਿਆ ਤੇ

  • @navdeepkaur5059
    @navdeepkaur5059 3 роки тому +4

    ਸਲੂਟ ਕਰਦੇ ਹਾਂ ਯੋਧੇ ਨੂੰ

  • @Bhupinderjosan123
    @Bhupinderjosan123 4 роки тому +75

    ਬਲਵਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ

  • @RanjitSingh-gg1lv
    @RanjitSingh-gg1lv 4 роки тому +2

    ਬੱਲੇ ਓਏ ਯੋਧਿਆ ਚੜਦੀ ਕਲ੍ਹਾ ਚ ਰਖੇ ਸਤਿਗੁਰ ਤਵਾਨੂੰ

  • @rajindersinghffgghh2021
    @rajindersinghffgghh2021 4 роки тому +135

    ਸੂਬਿਆ ਤੇਰਾ ਕੱਖ ਨਾ ਰਹੇ ਤੇਰੀ ਕੁਲ ਖਤਮ ਹੋਵੇ

  • @nijjarmodernfarming4110
    @nijjarmodernfarming4110 3 роки тому +1

    ਇਸ ਸਿੰਘ ਦੀ ਬਾਂਹ ਸੰਗਤ ਜ਼ਰੂਰ ਫੜੇ। ਵਾਹਿਗੁਰੂ ਜੀ

  • @iqbalsinghbali18
    @iqbalsinghbali18 4 роки тому +66

    ਬੀਬੀ ਹਰਬੰਸ ਕੌਰ ਜੀਜੀਆਨੀ ਤੇ ਬਹੁਤ ਰੋਇਆ ਸੀ ਮੈਂ, ਇਹ ਵੀਰ ਦਾ ਪਾਰ ਉਤਾਰਾ ਕਰੋ ਵੀਰ ।

  • @gurdassingh4124
    @gurdassingh4124 4 роки тому +4

    ਜੇੜ੍ਹਾ ਜੇੜਾ ਮੇਰਾ ਵੀਰ ਆ ਵੀਡੀਉ ਦੇਖ ਰਿਹਾ ਓਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੀ ਏਸ ਸਿੰਘ ਵੀਰ ਦੀ ਵਾਦ ਤੋਂ ਵਾਦ ਮਦਦ ਕਰੋ 🙏ਵਹਿਗੁਰੂ ਜੀ ਕਾ ਖਲਦਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏

  • @sarwanbajwa8074
    @sarwanbajwa8074 4 роки тому +40

    ਏਡੇ ਬੇਸ਼ਰਮ ਪੁਲਿਆ ਅਫ਼ਸਰ ਵੀ ਭਰਤੀ ਕੀਤੇ ਨੇ ਸਰਕਾਰ ਨੇ ਜਿਨ੍ਹਾਂ ਨੂੰ ਕੋਈ ਸ਼ਰਮ ਹਯਾ ਨਾਮ ਦੀ ਚੀਜ ਹੈ ਈ ਨਹੀ ।

  • @AmritBhullar
    @AmritBhullar 4 роки тому +40

    ਵਾਹਿਗੁਰੂ ਜੀ ਮੇਹਰ ਕਰੇ

  • @Sukhwinder5567.
    @Sukhwinder5567. 4 роки тому +27

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ ਤੇ PTN24 ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਭਾਈ ਸਾਹਿਬ ਜੀ ਸਰਬਜੀਤ ਸਿੰਘ ਖਾਲਸਾ ਜੀ ਉਰਫ ਹੀਰੋ ਨੂੰ, ਉਨ੍ਹਾਂ ਦੇ ਭਰਾਵਾਂ ਨੂੰ, ਭੈਣਾਂ ਨੂੰ, ਪਿਤਾ ਜੀ ਨੂੰ, ਧਰਮ ਪਤਨੀ ਨੂੰ, ਬੱਚਿਆਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️🧕🏽🧕🏽👳🏽‍♀️👳🏽‍♀️👩🏽😢😢😭😭👮🏽‍♂️👮🏽‍♂️🔫🔫😡😡😡

  • @mehakdeepsingh2090
    @mehakdeepsingh2090 4 роки тому +9

    ਸੱਚੀਓਂ ਹੀਰੋ ਸਿੰਘ ਸਾਹਿਬ ♥️♥️...ਧੰਨ ਸਿੱਖੀ

  • @Rebel-or-king
    @Rebel-or-king 4 роки тому +16

    ਭਾਈ ਸਾਹਿਬ ਹੌਸਲਾ ਰੱਖੋ ਪ੍ਰਮਾਤਮਾ ਬੱਲ ਬਖਸ਼ੈ। ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਇੱਕ ਨਾ ਇੱਕ ਦਿਨ ਆਪਣਾ ਕੋਮੀ ਘਰ ਬਣ ਲੈਣ ਦਿਓ ਇੱਕਲੇ ਇੱਕਲੇ ਦਾ ਹਿਸਾਬ ਕਿਤਾਬ ਕਰਾਂਗੇ

  • @manjinderkalsi6462
    @manjinderkalsi6462 4 роки тому +21

    ਸੂਬਾ ਸਰਹੰਦ ਤੇਰਾ ਕਦੀ ਵੀ ਭਲਾ ਨਹੀਂ ਹੋ ਸਕਦਾ।
    ਜਿਸ ਤਰਾ ਤੂੰ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਓਸੇ ਤਰ੍ਹਾਂ ਤੂੰ ਵੀ ਰਿੜਕ ਰਿੜਕ ਕੇ ਆਪਣਾ ਆਖਰੀ ਸਮਾਂ ਕੱਟੇਗਾ।
    ਭਾਈ ਸਾਬ ਜੀ ਤੁਹਾਡੇ ਬੱਚੇ ਅੱਤਵਾਦੀ ਦੇ ਬੱਚੇ ਨਹੀਂ, ਉਹ ਤਾ ਏਕ ਯੋਧੇ ਦੇ ਬੱਚੇ ਹਨ । ਸਾਨੂੰ ਤੁਹਾਡੇ ਉਪਰ ਮਾਣ ਹੈ ।
    ਪੱਖੋਕੇ ਸਾਬ ਸਾਨੂੰ ਤੁਹਾਡੇ ਉਪਰ ਵੀ ਬੋਹਤ ਮਾਣ ਹੈ, ਤੁਸੀ ਬੋਹੱਤ ਵਧੀਆ ਕੰਮ ਕਰ ਰਹੇ । 👍👍
    Heads off you 'PAKHOKE SAAB'

    • @surjansingh2956
      @surjansingh2956 4 роки тому +1

      ਸ਼ੂਬਾ ਜੀ ਬਹੁਤ ਅਤ ਸਮਾਂ ਬਹੁਤ ਹੀ ਮਾਰ ਹੋਇਆ ਤੇਰਾ ਨਰਰਾ ਨਹੀ ਢੈੲਂਈ ਨਹੀਂ ਮਲਨੀ

    • @gurmailsinghcoach8388
      @gurmailsinghcoach8388 4 роки тому

      JEHDE KEHNDE C GOLDY PP WARGE RAB DA ROOP A ONA NU NRI VEERA DE BHEJE RUPEA VITCHO KOE V SINGH DA JA 1884TO BAD JENE SANGARSE JODEA DE GHAR UJADE HAN POLICE WALEA NE KESE EK DA V GHAR NAZER NE NAZER TA AUNDE SAN PAR PTA C PUNJAB POLICE NOUKRE TO KADN DE NAL NAL GOLDEY TE PUNEET DA MOR BNA DEVGE OH FET KETE SAN PUNJAB POLICE NE V NA HENG LAGE NA FATCRY RANG CHOKHA V NALE RUPEA NRI VEERA DA TE DANE SAJJNA DA NALE APPNEA JEBA BHARO FD KARWU NALE PUNJAB POLICE DA AKSH UCHA HOWEGA V ES VITCH DANE SAJJN ENE HAN ENE GAREEBA DE GHAR PUNJAB POLICE NE BANE ENA DA ELLAJ KARWEA RUPEA SANGTA DA NA KOE HESAB RAKHNA HESAB RAKHN V KES TRA CHORE DA CAPDA DANGA DE GAJJA VITCH WEKEA HUN KEO NE MOVE BANUNDE HUN KEO NE DASDE V BAKRE WANG MAE MAE MAE KAR KE RUPEA SANGTA DA SEWA MAE GOLDY TE PUNEET KAR RAHE HAN KOE A PAKHUKE VEER WALL KOE UNGEL CHUK KE WEKHAWE AGLLA NAL DE NAL NAM DSS KE V KES VEER NE SEWA BHEJE HAE KENE BHEJE HAE KENE KES NU SEWA DEETE OUR KE ES PAKHUKE VEER NU V TA SOCITEY KARCHA PANE DENDE HAE MAE DHANWADE US NANAK NAM LEWA SANGTA DA JO ES SOCITEY NU SEWA. BHEJDE HAE DASWAND VITCHO TE FER SOCITEY EHE SEWA VEER PAKHUKE RAHE AGE SINGHA DE UJDE HOE GHAR TE ONA DE PREWARA DE JARORT DE HESAB NAL SEWA AHE THODE HE SAHE PAR SEWA KARDE HAN VEERO JO GOLDY TE PUNEET NU RABB MANAN WALEO EHE HUNDE SEWA EHE NE V GAREEB GHAR DE MOVE BNA KE LAKHA EKAHTE KAR KE HAJJARA GAREEB NU DE KE US DE MOVE BNA KE PORE DUNEA CH FULL BEAJET KRO ONA DEA KALLEA BEHDA GOLDY BARGEA DEA ES PAKHUKE VEER DE MOVE JAROR WEKHEA KARN NALE MERA SAWALL HAE V ONA NU KESE SINGH DA GHAR KEO NE NAZER AEA EHE SAWALL BANDA HAE JEONDA REH PAKHOKE VEER JO REHNDE DUNEA TAK TERA NAM RAHEGA ES PUNJAB VITCH KAHN WALEA BEDA BAHUT PAEDA HOEA REES SODE KARDE C PAR ONA DE APNE PET TE KOTHEA MEHNGEA CARA MAHENGE SOUNK OHNA DE APNE BABER HE NE PORE HOE VEER PAKHUKE PARMATMA DE KASM MERE REHNDE JENDGE PARMATMA KETE JAMEN DE RAJESTRY WANG TERE NAM HUNDE HOWE TA TERE NAM KARWA SAKDA HAN ASE TA ONJ V PAPE HAN HO SAKDA VEER PARMATMA BENA DASSE JANEJAN SADE JENDEGE DE SAWASH SONU BAKS DEVE BAHUT BADEA PAKHOKE VEER PARMATMA SONU CHAD DE KLLA RAKHE TE KHUJ LOOK JO KEHNDE HAN V ES SINGH NU KE HOEA EHE DEHADE KAR KE KAH LAWE OE VEERO EHU JE VEER DE PEND WALEA NU CAHEDA HAE WEHLDA SADHA NU DEN DE JAGA PEND WALEA DASWAND NAL KHUJ V NAHE AUNDA TE VEER DA GHAR PA DEVO ES NAL ENA NU HOUNSLA RAHEGA V SADE EJJAT KARDE HAN TE JO KEHNDE HAN V ES NU KE HOEA MAE ONA NU KOHTE KAHANGA V MARE TO BAD HE KESE DE GHAR CH SEWA KAREO KESE JEONDE NU NA CHAJ DE JENDEGE JEON DEO

    • @singhisking539
      @singhisking539 4 роки тому

      Waheguru ji waheguru ji

  • @gk-lk1qq
    @gk-lk1qq 4 роки тому +107

    ਸੂਬਿਅਾ ਤੇਰਾ ਕੱਖ ਨਾ ਰਵੇ

  • @gurdarshansidhu170
    @gurdarshansidhu170 4 роки тому +26

    ਵਾਹਿਗੁਰੂ ਮੇਹਰ ਕਰੇ ਵੀਰ ਜੀ ਤੁਹਾਡਾ ਤੇ

  • @khalsaraj7443
    @khalsaraj7443 4 роки тому +26

    ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ

  • @harmanjeetsingh601
    @harmanjeetsingh601 4 роки тому +29

    ਸਰਬਜੀਤ ਦਾ ਬਚਪਨ ਦੁਜੀ ਵਾਰੀ ਮਾਰਿਆ ਗਿਆ ਪਹਿਲਾਂ ਆਵਦੇ ਰੁਪ ਵਿੱਚ ਤੇ ਹੁਣ ਬੇਟੇ ਦੇ ਰੂਪ ਵਿੱਚ ਜਦੋਂ ਨਾਲ ਦੇ ਬੱਚੇ ਤਾਅਨੇ ਮਾਰਦੇ ਆ

  • @bahadurbatth8437
    @bahadurbatth8437 3 роки тому +1

    ਪੰਜਾਬੀ ਹੋਏ ਤਾਂ ਵੀਰ ਬਲਵਿੰਦਰ ਸਿੰਘ ਪੱਖੋਕੇ ਵਰਗਾ 👌👌

  • @BalochiPimpin
    @BalochiPimpin 4 роки тому +14

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣਾ

  • @Daske.WaleSahi
    @Daske.WaleSahi 4 роки тому +3

    ਵੀਰ ਦੀ ਹੈਲਪ ਜ਼ਰੂਰ ਹੋਵੇ ਤੇ ਲੱਖ ਲੱਖ ਲਾਹਣਤ ਸੂਬਾ ਸਰਹਿੰਦ ਅਖਵਾਉਣ ਵਾਲੇ ਨੂੰ ਕੀੜੇ ਪੈਣੇ ਆ ਇਹਨੂੰ ਤੇ ਲੱਖ ਦੀ ਲਾਹਣਤ ਓਸ ਪੁਲੀਸ ਮੁਲਾਜ਼ਮ ਤੇ ਜਿਹੜਾ ਮਣ ਕਣਕ ਚੁੱਕ ਕੇ ਲੈ ਗਿਆ ਏਨਾਂ ਕਮੀਨਾਂ ਬੰਦਾ ਅਤੇ ਧੰਨਵਾਦ ਓਸ ਪੁਲੀਸ ਅਫਸਰ ਦਾ ਜਿਸਨੇ ਰਾਸ਼ਨ ਲੈਣ ਲਈ ਓਸ ਵਕਤ ਪੈਸੇ ਦਿੱਤੇ ਤੇ ਧੰਨਵਾਦ ਓੁਹਨਾਂ ਪੁਲੀਸ ਮੁਲਾਜ਼ਮਾਂ ਦਾ ਜਿਨ੍ਹਾਂ ਦਵਾਈ ਤੇ ਇੰਜੈਕਸ਼ਨ ਲਾਏ ਦਰਦਾਂ ਤੋਂ

  • @RamamdeepHundal-ek6xi
    @RamamdeepHundal-ek6xi Рік тому

    ਵਾਹਿਗੁਰੂ ਜੀ ਸੰਘਰਸੀ ਸ਼ਹੀਦ ਹੋਏ ਸਿੰਘ ਅਤੇ ਜਿਦਾੰ ਸ਼ਹੀਦ ਸਿੰਘ ਨੰ ਕੋਟਿ ਕੋਟਿ ਪ੍ਰਣਾਮ

  • @abisingh186
    @abisingh186 4 роки тому +24

    ਵੋਟਾਂ ਬਣਾਉ ਖਾਲਿਸਤਾਨ ਦੇਸ਼ ਬਣਾਉਣ ਲਈ ਅਐਪ ਲੋਡ ਕਰੋ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਵੋਟਾਂ ਪਾਉ। ਨਵੰਬਰ ਮਹੀਨੇ ਵਿੱਚ ੨੦੨੦

  • @brarvlogs5531
    @brarvlogs5531 4 роки тому +5

    ਪਰਮਾਤਮਾ ਮੇਹਰ ਕਰੇ ਇਸ ਪਰਿਵਾਰ ਤੇ !

  • @gurdarshansidhu170
    @gurdarshansidhu170 4 роки тому +22

    ਵੀਰ ਬਲਵਿੰਦਰ ਸਿੰਘ ਜੀ ਇਸ ਸਿੰਘ ਜੀ ਦੀ ਮਦਦ ਕਰੋ ਜੀ ਤੁਹਾਡੀ ਬਹੁਤ ਮੇਹਰ ਵਾਨੀ ਹੋਵੇਗੀ

  • @manpreetdandiwal9564
    @manpreetdandiwal9564 4 роки тому +69

    ਬਾਈ ਬਲਵਿੰਦਰ ਸਿੰਘ ਜੀ ਨਿਊਜੀਲੈਡ ਵਾਲੇ ਟਾਉਟ ਹਰਨੇਕ ਨੇਕੀ ਦੇ ਸੰਘਰਸ਼ ਸਮੇ ਰੋਲ ਬਾਰੇ ਵੀ ਚਾਨਣਾ ਪਾਉ ਜੀ ਕ੍ਰਿਪਾ ਕਰਕੇ ਜੀ ਉਸ ਗੰਦ ਦੀ ਸੱਚਾਈ ਜਰੂਰ ਸਾਹਮਣੇ ਲੈ ਕੇ ਆਉ ਜੀ ਜੋ ਸੰਘਰਸ਼ ਬਾਰੇ ਬਹੁਤ ਕੂੜ ਪ੍ਰਚਾਰ ਕਰ ਰਿਹਾ ਹੈ ਜੀ

  • @bahaldhanoa4992
    @bahaldhanoa4992 4 роки тому +21

    ਸਾ ਪੱਖੋਕੇ ਤੁਸੀ ਧੰਨ ਹੋ ਜਿਹੜੇ ਸ਼ਹੀਦ ਸਿੰਘਾ ਜਾ ਜਿੰਦਾ ਸ਼ਹੀਦ ਸਿੰਘਾ ਦੀ ਸਹਾਇਤਾ ਕਰਦੇ ਹੋ

  • @sarwanbajwa8074
    @sarwanbajwa8074 4 роки тому +17

    ਵਾਹਿਗੁਰੂ ਜੀ ਮਿਹਰ ਕਰੋ ।

  • @sukhsukh4878
    @sukhsukh4878 4 роки тому +4

    ਵੀਰ ਬਲਵਿੰਦਰ ਸਿੰਘ ਜੀ ਬਹੁਤ ਪਰਿਵਾਰਾਂ ਦੀਆਂ ਇੰਟਰਵਿਊ ਸੁਣੀਆਂ ਨੇ ਬਹੁਤ ਕੁਝ ਪਹਿਲਾਂ ਵੀ ਜਾਣਦੇ ਸੀ ਸਹੀਦਾਂ ਸਿੰਘਾ ਬਾਰੇ ਕਿਉਂ ਕਿ ਆਪਾਂ ਬਹੁਤ ਚਿਰ ਤੋਂ ਵੀਰ ਬਲਵਿੰਦਰ ਸਿੰਘ ਜੀ ਇੱਕ ਦੂਜੇ ਨੂੰ ਜਾਣਦੇ ਹਾਂ ਪਰ ਅੱਜ ਇਸ ਵੀਰ ਬਾਰੇ ਸੁਣਿਆ ਅੱਖਾਂ ਵਿੱਚੋਂ ਅੱਥਰੂ ਨਹੀ ਸੀ ਰੁਕ ਰਹੇ ਮੁਆਫ ਕਰੀ ਯਾਰਾ

  • @grewal5799
    @grewal5799 4 роки тому +2

    ਸਲੂਟ ਕਰਦੇ ਅਾ ਸਿੰਘਾ ਤੇਰੀ ਕੁਰਬਾਨੀ ਨੂੰ 🙏🙏🙏🙏👬

  • @RaghavGamingAll
    @RaghavGamingAll 4 роки тому +2

    ਅਕਾਲੀ ਦਲ ਨੇ ਧਰਮ ਅਤੇ ਸ਼ਹੀਦਾਂ ਦੇ ਨਾਮ ਤੇ ਆਪਣੇ ਘਰ ਭਰੇ ਨੇ ਪਰ ਕਿਸੇ ਪੀੜਤ ਪਰਿਵਾਰ ਦੇ ਘਰ ਦਾ ਭਾਰ ਨਹੀਂ ਚੁੱਕਿਆ।
    ਇਹਨਾਂ ਵੀਰਾਂ ਨਾਲ ਹੋਇ ਜਿਆਦਤੀ ਸੁਣ ਕੇ ਰੂਹ ਕੰਬ ਜਾਂਦੀ ਹੈ।ਪਰਮਾਤਮਾ ਬਲ ਬਕਸ਼ੇ।

  • @gurirajpoot2465
    @gurirajpoot2465 4 роки тому +26

    Lakh lahnat eho jehe police waleya di khakh na rahe waheguru kare

  • @lovelylovely3701
    @lovelylovely3701 4 роки тому +7

    ਅੱਜ ਇੰਨਾ ਸਿੰਘਾ ਨੂੰ ਅੈਸ ਜੀ ਪੀ ਸੀ ਦੇ ਪ੍ਰਧਾਨ ਜਥੇਦਾਰ ਹੋਣਾ ਚਾਹੀਦਾ ਸੀ ਪਰ ਅੱਜ ਬੁੱਚੜ ਗੋਲਕਾ ਮੱਲ ਕਿ ਬਹਿ ਗਏ

    • @differentnature8537
      @differentnature8537 2 роки тому +1

      Sahi gal aa hona ta awe hi chahida aa... par afsos ki guru ghara diya golka nu chor saambh ke agge hoke bethe aaa... te awe de bande jina nu sahi ch lod aa aaj loka de sath di oh tarley lende pye aa koi ehna di saar nahi lenda

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਬਲਵਿੰਦਰ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਵੀ ਲੱਗੇ ਆ ਕਿਸਾਨ ਸੰਘਰਸ਼ ਵਿੱਚ ਸੰਗਰੂਰ ਰੇਲਵੇ ਸਟੇਸ਼ਨ ਤੇ ਬੈਠੇ ਪ੍ਰੋਗਰਾਮ ਵੇਖ ਰਹੇ ਹਾਂ ਹੁਣ ਫਿਰ ਉਹੀ ਹਾਲਾਤ ਫਿਰ ਬਣਨ ਜਾ ਰਿਹਾ ਹੈ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਜ਼ਾਬਤੇ ਵਿੱਚ ਰਹੋ ਭੜਕਣ ਦੀ ਲੋੜ ਨਹੀਂ

  • @mandeeppannu8648
    @mandeeppannu8648 4 роки тому +2

    🙏🙏🙏ਵਾਹਿਗੁਰੂ ਜੀ ਭਲਾ ਕਰੇ ਵੀਰ ਤੇਰਾ

  • @dhaliwalsukhrajdeep
    @dhaliwalsukhrajdeep 4 роки тому +44

    ਸਿੱਖ ਕੌਮ ਦੇ ਗਦਾਰਾਂ ਬਾਦਲਾਂ ਨੇ ਯੋਧਿਆਂ ਨੂੰ ਪੁਛਿਆ ਤੱਕ ਨਹੀਂ ਯੋਧਿਆਂ ਦੇ ਪਰਿਵਾਰ ਮਰ ਗਏ ਕਿ ਜਿਉਂਦੇ ਵਸਦੇ ਆ ਬਾਦਲਾਂ ਕੀੜੇ ਪੈਣਗੇ ਵੇਖੀ ਜਾਇਉ

    • @howsyou7449
      @howsyou7449 4 роки тому +1

      @@RajbirSingh-co9fz tuhade naal ki kita Goldy hona ne

    • @charankaur5779
      @charankaur5779 3 роки тому

      Waheguruji waheguruji waheguruji

  • @avtarsingh-qk4gm
    @avtarsingh-qk4gm 4 роки тому +132

    ਇਹ ਸਿੰਘ ਦਾ ਨੰਬਰ ਵੀ ਦੇ ਦਿਉ ਜੀ ਤੇ ਬੈਕ ਦਾ ਅਕਾਉਟ ਨੰਬਰ ਵੀ ਦੇ ਦਿਉ

    • @beantsekhonbeant1245
      @beantsekhonbeant1245 4 роки тому +8

      Sarbjit sind da nuber 9914541145

    • @beantsekhonbeant1245
      @beantsekhonbeant1245 4 роки тому +6

      9814541145 nuber sarbjit ver singh da

    • @kuljeetkahlon1313
      @kuljeetkahlon1313 4 роки тому +6

      Veere aa num glt aa kise da main la k dkhya koi hor aa eh

    • @beantsekhonbeant1245
      @beantsekhonbeant1245 4 роки тому +3

      Ok ver

    • @LEGEND-dw2wx
      @LEGEND-dw2wx 4 роки тому +3

      veer g ah number hai 9814541145
      veer g ik veer keh rahiya hai commment vich ah number galt hai tusi veer g balwinder singh pakhoke show de host 9814099737 nu phone karke aehna da number te bank account puch sakde ho

  • @SurinderKaur-om4hh
    @SurinderKaur-om4hh 4 роки тому +3

    ਹੇ ਵਹਿਗੁਰੂ ਕਿਥੇ ਤੂੰ ਤੇਰੇ ਪੰਥ ਦੇ ਸੇਵਕ ਨੇ ੲਿਹ ਕਿਓ ਤੈਂ ੲਿਨੂੰ ਮੰਗਤੇ ਬਣਾਤਾ ੲਿਸ ਵੀਰ ਦੀ ਦੁੱਖਾਂ ਭਰੀ ਕਹਾਣੀ ਸੁਣ ਕੇ ਮੈਂਨੂੰ ਤਾਂ ਰੋਣਾਂ ਹੀ ਅਾੲੀ ਗਿਅਾ ।

  • @bahaldhanoa4992
    @bahaldhanoa4992 4 роки тому +17

    ਭਾਈ ਸਾਹਬ ਤੁਸੀ ਕੋਮ ਦੇ ਹੀਰੇ ਹੋ ਪ੍ਰਮਾਤਮਾ ਕਿਰਪਾ ਕਰਨ ਗੇ

  • @devball9179
    @devball9179 4 роки тому +46

    ਸੂਬੇ ਦੇ ਪਰਿਵਾਰ ਤੇ ਤਛਿੱਦਤ ਕਰੋ ਉਸ ਨੂੰ ਪਤਾ ਲੱਗੇ

  • @azaadkhalsa8420
    @azaadkhalsa8420 4 роки тому +4

    ਅਰਬਾਂ ਰੁਪਏ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਨੂੰ ਏਹੋ ਜਿਹੇ ਸਿੰਘ ਨਹੀਂ ਦਿੱਸਦੇ। ਇਹਨਾਂ ਨੂੰ ਕਿਸੇ ਵੀ ਇਤਿਹਾਸਕ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਵੀ ਦਿੱਤੀ ਜਾ ਸਕਦੀ ਹੈ, ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਚਲਾ ਸਕਦੇ ਹਨ। ਇਹਨਾਂ ਵੀਰਾਂ ਦੀ ਕੌਮ ਲਈ ਬਹੁਤ ਵੱਡੀ ਕੁਰਬਾਨੀ ਹੈ, ਜੋ ਕੌਮ ਦੀ ਅਣਖ ਖਾਤਰ ਲੜੇ ਹਨ।

  • @amarjitraju405
    @amarjitraju405 4 роки тому +12

    Very Brave and humble Soul. God Bless Everyone. Calling him Characterless? What a shame on this system.

  • @VivoY-ty1yp
    @VivoY-ty1yp 4 роки тому +3

    ਵਾਹਿਗੁਰੂ ਜੀ।🙏🙏🙏🙏🙏🏼

  • @AmarjitSingh-hr1kh
    @AmarjitSingh-hr1kh 4 роки тому +16

    ਗੁਰੂ ਤੇ ਭਰੋਸਾ ਰਖੋ ਤੇ ਭਾਈ ਤਾਰੂ ਸਿੰਘ ਤੋ ਸੇਧ ਲਵੋ ਓਨਾ ਦੀ ਕੁਰਬਾਨੀ ਵੀ ਤੁਹਾਡੇ ਨਾਲ ਰਲਦੀ ਹੈ ਓਹ ਵੀ ਸਿੰਘਾ ਨੁੰ ਲੰਗਰ ਛਕਾਊਦੇ ਹਨ

  • @jassisingh8452
    @jassisingh8452 4 роки тому +9

    Waheguru ji ka khalsa waheguru ji ki Fateh

  • @sartajsinghkhaira6855
    @sartajsinghkhaira6855 4 роки тому +26

    ਕੌਮ ਦੇ ਮਹਾਨ ਯੌਧੇ ਕੌਟ ਕੌਟ ਪ੍ਨਾਮ ਸੁਰਬੀਰ ਯੌਧਿਅਾ ਨੂੰ🙏🙏🙏🙏🙏🙏🙏

  • @sarabjeetkaur4486
    @sarabjeetkaur4486 2 роки тому +1

    ਅਜਾਦੀ ਹੀ ਹਲ ਹੈ ਸਾਡਾ ਕੋਮ ਦੇ ਯੋਧੇਉ

  • @CE-cy6wh
    @CE-cy6wh 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਬਲਵਿੰਦਰ ਸਿੰਘ ਜੀ ।

  • @nonicheema214
    @nonicheema214 4 роки тому +6

    ਵਾਹਿਗੁਰੂ ਮੇਹਰ ਕਰੇ 22 ਤੇ

  • @sharanjitsinghgill7181
    @sharanjitsinghgill7181 2 роки тому

    Waheguru ji mehar karnge g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @LEGEND-dw2wx
    @LEGEND-dw2wx 4 роки тому +8

    dilo salam hai veer de sangrash nu 🙏

  • @jagmeetteona6186
    @jagmeetteona6186 3 роки тому

    ਪ੍ਣਾਮ ਸਹੀਦਾਂ ਨੂੰ🙏🙏

  • @jasveersinghsidhu3056
    @jasveersinghsidhu3056 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @a10livetv86
    @a10livetv86 4 роки тому +5

    ਵਾਹਿਗੁਰੂ ਤੇਰੇ ਤੇ ਮੇਹਰ ਕਰੇ

  • @lakhasingh4853
    @lakhasingh4853 4 роки тому

    ਭਾਈ ਸਾਬ ਜੀ ਅਾਪ ਜੀ ਦਾ ਬਹੁਤ ਬਹੁਤ ਧੰਨਵਾਦ ਅਾਪ ਜੀ ਦਾ

  • @jatindersinghsingh3586
    @jatindersinghsingh3586 4 роки тому

    ਬਲਵਿੰਦਰ ਸਿੰਘ ਜੀ ਰੱਬ ਲੰਬੀ ਉਮਰ ਕਰੇ ਸੋਡੀ ਇਹ ਲੋਕ ਲਈ ਰੱਬ ਦਾ ਰੂਪ ਹੋਉ

  • @surjansingh5913
    @surjansingh5913 3 роки тому +1

    ਭਾਈ ਦੀ ਮਦਦ ਕਰਨੀ ਚਾਹੀਦੀ ਹੈ ਹਰ ਸਿੱਖ ਸੰਗਤਾਂ ਅੱਗੇ ਬੇਨਤੀ ਹੈ

  • @gurajaibsingh9113
    @gurajaibsingh9113 4 роки тому +11

    ਇਸ ਕਰਕੇ ਤਾ ਅੱਗੇ ਨੀ ਆਉਦੇ ਨੌਜਵਾਨ ਮੁੜ ਕੋਈ ਖਾਲਸਾ ਪੰਥ ਜਾ ਜੱਥੇ ਦਾਰ ਹੱਥ ਫੜਦਾ

  • @palwindersinghbains4045
    @palwindersinghbains4045 4 роки тому +5

    Pakhoke saab rabb tuhade te mehar kre, Bhut sewa karde o tusi

  • @lovelymaan9446
    @lovelymaan9446 4 роки тому +5

    ਬਾਈ ਬਹੁਤ ਸਿਰਾ

  • @ਜਗਸੀਰਸਿੰਘਸਿੰਘ-ਚ1ਤ

    ਵਾਹਿਗੁਰੂ ਜੀ🙏🙏

  • @devball9179
    @devball9179 4 роки тому +29

    ਸਰਵਜੀਤ ਵੀਰ ਦੀ ਬੱਧ ਚੱੜ ਕੇ ਮੱਦਦ ਕਰੋਂ

  • @itsallaboutyou5446
    @itsallaboutyou5446 4 роки тому +33

    SANGAT JI JE HO SAKDA TA VEER NU 2 ROOM TE FRONT WAL JE VEER KAR SAKDA TA "ATTA CHAKKI" LWA DITI JAWE WAHEGURU JI

  • @gurirajpoot2465
    @gurirajpoot2465 4 роки тому +29

    Es pind de lok insaan nai hai danger aa.. help karni chaidi

    • @bhinderawalepure1653
      @bhinderawalepure1653 4 роки тому

      @@RajbirSingh-co9fz o Bhau mere nal gall kar.mai damdami taksal to e te mai e o comment karvaye see Lakhna pind de veer to.e banda taut a tusi lokaan nu jhooth Mar ke bewkaoof bana sakde menu ni kioke mai es bande de nal ria khadkuan te tym ch.mai pavona raid tade ghar sade mukhi baba dhuma nu keh ke.Tiar rhi aun vale hafte ch kad vi jatha tere ghar shapa maran vala e.
      (Mera naam-gurdial singh khalsaa from uk) te Pehla vala veer Gurjit singh e,pind Lakhna,Age 50 yrs te firni te ghar e jad marji lakhna aji singh tere hadd vekhi garam karde

  • @jasbirkaur447
    @jasbirkaur447 4 роки тому +4

    Bhai balwinder Singh ji tuhanu waheguru lambi umar bakhshe jihda ehna priwaran da dard sanja kar rhe o

  • @satnamsinghsaggu8910
    @satnamsinghsaggu8910 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwindermannmaan2048
    @gurwindermannmaan2048 4 роки тому

    ਸਿੱਖ ਕੌਮ ਜਿਉਂਦੀ ਆ ਬਦਲਾ ਲਵੇਗੀ ਵਾਹਿਗੁਰੂ ਮੇਹਰ ਕਰੇ

  • @karmveersinghdhillon2715
    @karmveersinghdhillon2715 4 роки тому +5

    ਰੋਣ ਆ ਗਿਆ

  • @gursewaksingh3170
    @gursewaksingh3170 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @davindermaan3629
    @davindermaan3629 4 роки тому +2

    ਵਾਹਿਗੁਰੂ ਪਲਾ ਕਰੀ

  • @PARAMJITKAUR-ky2xi
    @PARAMJITKAUR-ky2xi 4 роки тому +6

    Rona a gya sun k.veer dia gala.enha da bachya nu koi NRI veer bahar bula lawa.kisa Tara.

  • @ਚਮਕੌਰਸਿੰਘਭੱਟੀਵਾਲਖ਼ੁਰਦਸੰਗਰੂ-ਜ2ਸ

    ਸਤਿ ਨਾਮੁ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ

  • @HarpreetKaur-pm1qy
    @HarpreetKaur-pm1qy 4 роки тому +9

    Waheguru ji🙏🙏

  • @amitbhangu8129
    @amitbhangu8129 4 роки тому +2

    Waheguru ji chardhi kla Ch rkhe sub nu thuhanu v Vir ji Jo kmm tusi jr rhe ho tuhanu oh krn lyi hmesha chardhi kla Ch rkhe meri v umar lgg jaaye tuhanu main waheguru ji agge Ardas krda haan

  • @maninderkaur2968
    @maninderkaur2968 3 роки тому

    Waheguru ji ka Khalsa waheguru ji ki Fateh maher kro veer t

  • @satindersinghramgharia631
    @satindersinghramgharia631 4 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਿੰਘ ਦਾ ਕੋਈ ਕਨਟੈਕਟ ਹੈਂ ਤਾ ਦਿਉ

    • @goldygoldy5724
      @goldygoldy5724 4 роки тому

      8968491536ਸਰਬਜੀਤ ਫੋਨ ਨੰਬਰ

  • @sarbjithero1308
    @sarbjithero1308 2 роки тому

    ਜੇ ਭਾਈ ਸਾਹਿਬ ਜੀ ਕਿਸੇ ਦੀ ਸਾਰ ਨਾ ਲੈਂਦੇ ਤੇ ਅਸੀਂ ਰੁਲ ਜਾਣਾ ਸੀ

  • @BaljitSingh-do9zs
    @BaljitSingh-do9zs 4 роки тому +15

    ਵਾਹਿਗੁਰੂ ਜੀ

  • @windersingh2887
    @windersingh2887 3 роки тому

    ਵਾਹਿਗੁਰੂ ਜੀ ਮੇਹਰ ਕਰਿਓ ਸਾਡੇ ਐਦਾਂ ਦੇ ਮਜਬੂਰ ਪਰਿਵਾਰਾਂ ਤੇ ਰੱਬਾ ਕਦੇ ਤਾਂ ਸੁਣ ਲਾ ਗ਼ਰੀਬਾਂ ਦੀ ਮਾੜਾ ਬੰਦਾ ਅੱਜ ਮਰਦਾ ਈ ਜਾਂਦਾ ਤਕੜਾ ਤਕੜਾ ਈ ਹੋਈ ਜਾਂਦਾ ਇੱਕ ਤਾਂ ਸਾਡੇ ਸਰਕਾਰੀ ਬੰਦੇ ਲੀਡਰ ਗਰੀਬ ਨੂੰ ਮਾਰਨ ਲੱਗੇ ਆ ਨਜੈਜ ਫ਼ੈਦਾ ਲੈਂਦੇ ਆ

  • @vijaymattu3828
    @vijaymattu3828 3 роки тому

    Bhut wadiya kam kar rehe ho sir g wmk

  • @ravinderharpreet5295
    @ravinderharpreet5295 4 роки тому +1

    Wahe guru Wahe guru dhan dhan shri gura branch saheb g

  • @ACrepair88
    @ACrepair88 3 роки тому

    Veer Balwinder Singh g slam aa app g nu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @satwinderbrar1939
    @satwinderbrar1939 4 роки тому +7

    God bless you veer

  • @randeepsidhu4407
    @randeepsidhu4407 4 роки тому

    ਵਾਹਿਗੁਰੂ ਜੀ ਮੇਹਰ ਕਰੇਂ

  • @HarjinderSingh-jp3vd
    @HarjinderSingh-jp3vd 4 роки тому +3

    Waheguru ji Mehar krn

  • @Sonuhoneyvlogs
    @Sonuhoneyvlogs 2 роки тому

    Waheguru ji mihar kreo veer te 🙏🏼🙏🏼

  • @happymanku7937
    @happymanku7937 4 роки тому +1

    ਪ੍ਣਾਮ ਹੈ ਸਰਬਜੀਤ िਸੰਘ ਜੀ ਨੂੰ ਅਾੳੁ ਰਲ िਮਲ ਕੇ ਅਾਪਾ ਸਰਬਜੀਤ िਸੰਘ ਜੀ ਮॅਦਦ ਕਰੀ ਜੀ

  • @gurpreetdamandaman7087
    @gurpreetdamandaman7087 4 роки тому +2

    Balwinder Singh ji bahut wadia kam kardeo ji. Carry on ji.

  • @ASingh1699k
    @ASingh1699k 3 роки тому +1

    Waheguru ji mehar bakshn 🙏

  • @astaadaudioelectronics3525
    @astaadaudioelectronics3525 4 роки тому +5

    WAHEGURU JI MEHAR KARAN JI SAADE KOUM DE KHAADKU SINGH TE🙏🏻🙏🏻🙏🏻

  • @hardeepsinghsandhu5425
    @hardeepsinghsandhu5425 3 роки тому

    ਜਿਸਨੇ ਤੁਹਾਡੇ ਦਾਣਿਆਂ ਦਾ ਥੈਲਾ ਆਪਣੇ ਪਰਿਵਾਰ ਨੂ ਖਵਾਇਆ ਉਸਦੇ ਕੈਂਸਰ ਹੀ ਬਣਨਾ

  • @gurendersingh8125
    @gurendersingh8125 4 роки тому

    Waheguru ji ka khalsa waheguru ji ki fateh Bhai sahib ji

  • @gurpreetbhangu2392
    @gurpreetbhangu2392 4 роки тому +6

    Waheguru ji

  • @GurpreetSingh-bx2uc
    @GurpreetSingh-bx2uc 4 роки тому +5

    Waheguru ji waheguru ji

  • @jaswindersingh8114
    @jaswindersingh8114 4 роки тому +6

    DAM GURMELA SUBAA WAHEY GURU JEES ZINDA SHEED SINGH TE KIRPA KRO JE

  • @MandeepSingh-vs2jv
    @MandeepSingh-vs2jv 4 роки тому +10

    Waheguru ji🙏🙏😔

    • @rajindersingh-oz5jh
      @rajindersingh-oz5jh 3 роки тому

      Waheguru dharmi officers de parivara nu sukhi rakhan oh bi majluma di seva karan aise karmchari zindabad