ਚੰਗੇ ਅਤੇ ਸਮਝਦਾਰ ਮਨੁੱਖ ਦੇ 10 ਗੁਣ | Motivational videos in punjabi

Поділитися
Вставка
  • Опубліковано 20 січ 2025

КОМЕНТАРІ • 233

  • @anmolsinghdaisy2894
    @anmolsinghdaisy2894 3 місяці тому +1

    ਬਹੁਤ ਵਧੀਆ ਵੀਚਾਰ ਵੀਰ ਜੀ ਪ੍ਰਮਾਤਮਾ ਲੰਬੀ ਉਮਰ ਬਕਸ਼ੇ ਜਿਉਂਦੇ ਵਸਦੇ ਰਹੋ ਤੰਦਰੁਸਤੀ ਅਤੇ ਤਰੱਕੀ ਬਕਸ਼ੇ

  • @HarwinderKaur-ei3hc
    @HarwinderKaur-ei3hc 3 місяці тому +2

    ਵੀਰੇ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਵੀਰ ਜੀ ਬਹੁਤ ਹੀ ਵਧੀਆ ਲੱਗੇ ਪਰਮਾਤਮਾ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਬਖਸ਼ਣ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉

  • @ManpreetKaur-sh4we
    @ManpreetKaur-sh4we 4 місяці тому +1

    🙏ਵੀਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ🎉ਜਿੰਦਗੀ ਚ ਕੰਮ ਆਉਣ ਵਾਲੀਆਂ🎉🎉🎉❤ਗੁਰੂਆਂ ਦੀ ਬਾਣੀ ਵੀ ਸਾਨੂੰ ਇਹੀ ਸਖਾਉਦੀ ਹੈ ਕਿ ਗਿਆਨ ਹੈ ਤਾਂ ਵੰਡੋ ਕੋਲ ਨੀ ਰੱਖਣਾ❤🎉🎉🎉ਸਰਬੱਤ ਦਾ ਭਲਾ ਹੋਵੇ 🙏👍👍👍👍👍

  • @manjeetkaurwaraich1059
    @manjeetkaurwaraich1059 11 місяців тому +35

    ਭਾਈ ਵੀਰ ਜੀ ਤੁਸੀਂ ਸਾਨੂੰ ਬਹੁਤ ਵਧੀਆ ਵਿਚਾਰ ਦੱਸੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

    • @RealFact-yx8nb
      @RealFact-yx8nb 9 місяців тому +2

      ਆਪਣੀ ਸਪੀਚ ਹਿੰਦੀ ਵਿੱਚ ਦਿਆ ਕਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋ ਜਾਣੀ

  • @BeantKaur-i5f
    @BeantKaur-i5f 2 місяці тому

    ਥੈਕਸ ਵੀਰ ਜੀ ਸੋਡੀਆ ਗੱਲਾ ਸੁਣ ਕੇ ਬਹੁਤ ਸਕੂਨ ਮਿਲਦਾ

  • @dilbagsingh2196
    @dilbagsingh2196 2 місяці тому

    Bhut badhiya bichar ny ajkal ta kisy kol koi Changi gl chngi salah Jawan nhi hai God bless you always

  • @SoniaSonia-ry5oz
    @SoniaSonia-ry5oz 4 місяці тому +1

    ਬਹੁਤ ਵਧੀਆ ਵੀਰ ਜੀ ਤੁਹਾਡੀ ਗੱਲਾਂ

  • @DishaKaur1
    @DishaKaur1 11 місяців тому +2

    ਬਹੁਤ ਹੀ ਚੰਗੇ ਵਿਚਾਰਾਂ ਦੀ ਆਪ ਨੇਪੁਛਟੀ ਕੀਤੀ ਵੀਰੇ ਬਹੁਤ ਧੰਨਵਾਦ ਜੀ

  • @amritpalsingh-mm5rc
    @amritpalsingh-mm5rc 3 місяці тому

    Waheguru ji tera lakh lakh shukar ha meri zindagi badlan le thank you veer ji God bless you

  • @satnamwaheguruji8774
    @satnamwaheguruji8774 5 місяців тому

    ਬਹੁਤ ਵਧੀਆ ਗੱਲਾ ਬਾਈ ਜੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਹਨ

  • @HarvinderSingh-hw3in
    @HarvinderSingh-hw3in 9 місяців тому +3

    ਬਹੁਤ ਵਧੀਆ ਵੀਰ ਜੀ ਰੱਬ ਮੇਹਰ ਕਰੇ

  • @AvtarSingh-qq4lr
    @AvtarSingh-qq4lr 11 місяців тому +3

    ਵਧੀਆ👍💯 🙏

  • @KiranjeetKaur-v4f
    @KiranjeetKaur-v4f 4 місяці тому

    Waheguru ji tuhanu hamesha chardi kala ch rakhan tandrusti bakhsan 🎉🎉

  • @surjitgill662
    @surjitgill662 8 місяців тому +2

    ਬੇਟੇ ਤੁਹਾਡੀਆਂ ਸਾਰੀਆਂ ਗਲਾਂ ਬਹੁਤ ਕੀਮਤੀ ਹਨ ਬਹੁਤ ਸਿਖਿਆ ਮਿਲਦੀ ਹੈ ਆਣ ਵਾਲੀ ਪੀੜੀ ਵਾਸਤੇ ਬਹੁਤ ਕੁਝ ਸਿਖਣ ਵਾਲੀ ਹੈ

  • @BhaagwantSingh-tw8gw
    @BhaagwantSingh-tw8gw 11 місяців тому +2

    ਵਾਹਿਗੁਰੂ ਜੀ ਮੇਹਰ ਕਰਨ ਰਾਜ

  • @gurdevkaur1209
    @gurdevkaur1209 11 місяців тому +1

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਸਦਾ ਖੁਸ਼ ਰਹੋ

  • @SurjitSingh-co5eo
    @SurjitSingh-co5eo 3 місяці тому

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ❤❤

  • @manjeetkaurwaraich1059
    @manjeetkaurwaraich1059 6 місяців тому

    ❤🎉 ਵੀ ਰ ਜੀ ਤੁਹਾਡੇ ਵਿਚਾਰ ਹਮੇਸ਼ਾ ਹੀ ਬਹੁਤ ਵਧੀਆ ਤੇ ਗੁਝੀਆਂ ਗੱਲ਼ਾਂ ਜਾਣਨ ਵਾਲੇ ਹੁੰਦੇ ਹਨ ਧੰਨਵਾਦ ਜੀ ੍ਰਤੁਹਾਡਾ

  • @sukhrajmattubambchannel9465
    @sukhrajmattubambchannel9465 6 місяців тому +1

    ਬਹੁਤ ਵਧੀਆ ਗੱਲਾਂ ਵੀਰ ਜੀ

  • @kirpalkaur6398
    @kirpalkaur6398 11 місяців тому +11

    ਬਹੁਤ ਅੱਛੇ ਵਿਚਾਰ ਦੱਸੇ ਭਾਈ ਸਾਹਿਬ। 👌👌

  • @vipanmankotia2729
    @vipanmankotia2729 11 місяців тому +6

    ਖਾਲਸਾ ਜੀ ਤੁਸੀਂ ਨੌਜਵਾਨਾਂ ਦੀ ਸੱਚੀ ਸੇਵਾ ਕਰ ਰਹੇ ਹੋ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸੱਚੀ ਸੇਵਾ ਕਰ ਰਹੇ ਹੋ।

  • @rajkumari1867
    @rajkumari1867 9 місяців тому +2

    ਵੀਰ ਜੀ ਮੇਰੀ ਵੀ ਸੋਚ ਕੁੱਝ ਐਸ਼ੀ ਹੀ ਹੈ
    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ♥️🙏🙏🙏

  • @adityaveerlego588
    @adityaveerlego588 2 місяці тому

    Thanks Sir, v good

  • @GurbhejSingh-op5zp
    @GurbhejSingh-op5zp 3 місяці тому

    ਬਹੁਤ ਵਧੀਆ ਗੱਲ ਵੀਰ ਜੀ

  • @manindersingh5897
    @manindersingh5897 11 місяців тому +1

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ

  • @hardeepkaur-br6nz
    @hardeepkaur-br6nz Місяць тому

    🙏 Very nice beta God bless you always happy 🙏👍

  • @JaspalSingh-sx1pp
    @JaspalSingh-sx1pp 8 місяців тому +6

    ਵਿਖਾਵੇਬਾਜ਼ੀ ਤਾਂ ਏਨੀਂ ਆ ਸਾਡੇ ਜ਼ਿਆਦਤਰ ਫ਼ੁਕਰੇ ਲੋਕਾਂ ਵਿੱਚ , ਕੁਲਚਾ ਤੇ ਬਰਗਰ ਖਾਣ ਵੇਲੇ ਸਟੇਟਸ ਪਾ ਦਿੰਦੇ ਆ ।😅😅😂😊😊😊

  • @OmParkash-bk1pp
    @OmParkash-bk1pp 8 місяців тому

    ਬਹੁਤ ਚੰਗੀਆ ਗੱਲਾ ਦੱਸੀਆ👍👌

  • @parshotamsharma3668
    @parshotamsharma3668 9 місяців тому +1

    Bahut badhiya paji bahut hi badhiya❤❤Thank you very much

  • @harbindersingh7803
    @harbindersingh7803 3 місяці тому

    Bahut vadhia hey video. God bless you.

  • @sukhdialsinghcheema2016
    @sukhdialsinghcheema2016 9 місяців тому +1

    ਬਹੁਤ ਹੀ ਵਧੀਆ ਸੁਨੇਹਾ ਹੈ

  • @surjitgill662
    @surjitgill662 8 місяців тому +1

    ਧੰਨਵਾਦ ❤❤❤❤🎉🎉🎉

  • @SatishSaini-qd1fc
    @SatishSaini-qd1fc 4 місяці тому

    Great job Jai Shri Krishna ❤❤❤❤❤❤❤❤❤

  • @study_with_Gurleen
    @study_with_Gurleen 8 місяців тому +1

    ਬਹੁਤ ਵਧੀਅਾ ਗॅਲਾ ਵੀਰ ਜੀ

  • @vzgd1900
    @vzgd1900 8 місяців тому +1

    Tuhade vichar bahut vadiya ne good view ne ji thank ypu so much chotte veer

  • @rupinderpalsingh8171
    @rupinderpalsingh8171 8 місяців тому +1

    Bai g bahut vdhia uprala kita tusi utube rahi jnta nu sahi gallan sahi shbda te ik nvi soch te zindagi de breeki vale tips di lod hai ajkl khas krke dhanvad

  • @rarjindersingh8313
    @rarjindersingh8313 11 місяців тому +1

    ਬਹੁਤ ਹੀ ਵਧੀਆ ਵਿਚਾਰ ਦੱਸੇ ਨੇ ਵੀਰ ਜੀ

  • @GurdhianSingh-uh2xq
    @GurdhianSingh-uh2xq 11 місяців тому +1

    ਤਹਾਡੇ ਬਚਾਰ ਚੰਗੇ ਨੇ ,ਨਾਲੇ ਪੁਨ ਤੇ ਨਾਲੇ ਫਾਲੀਆ ਜੀ

  • @baldevsinghgillbudhsinghwa9352
    @baldevsinghgillbudhsinghwa9352 11 місяців тому +2

    ਬਹੁਤ ਵਧੀਆ ਵੀਡੀਓ

  • @KulvinderSingh-r8s
    @KulvinderSingh-r8s 11 місяців тому +4

    Very nice veer ji God bless you and your family and friends thanks 🙏

  • @surjitgill662
    @surjitgill662 8 місяців тому +1

    ਬਹੁਤ ਵਧੀਆ ਬੇਟੇ ❤❤❤❤❤❤

  • @shingarasingh1582
    @shingarasingh1582 3 місяці тому

    Bhut Bhut thanbad

  • @satnamkaur9618
    @satnamkaur9618 11 місяців тому +1

    Waheguru ji ka Khalsa waheguru ji ki Fateh waheguru Ji chadikala ch raken Ji very nice video ji 🌹🙏🌹 rara to Ji

  • @Parmjit-tb8lw
    @Parmjit-tb8lw 8 місяців тому +1

    Thank you for life imprisonment suggestions

  • @ravinderkaur480
    @ravinderkaur480 9 місяців тому +2

    Veer g tuc pehla bande ho jo vfiya glla dsiya. Es naal boht loka nu faida hovega

  • @GeetuSidhu-t2s
    @GeetuSidhu-t2s 11 місяців тому +1

    🙏Bhi. Thanks bhai ji🙏

  • @justpositive6301
    @justpositive6301 11 місяців тому +1

    Veer ji bahut hi vadhia. Vechar ne dhanvad ji. Smaji eho jehi soch apnauni. Chahidi a ji

  • @InderjitKaur-q1m
    @InderjitKaur-q1m 6 місяців тому

    But vdiya vichar ne veer ji waheguru ji kirpa krn

  • @KamalAggarwal-vs8cp
    @KamalAggarwal-vs8cp 7 місяців тому

    GR8 views ...sir .....one must adopt /implement ¬ only listen for entertainment. .🎉

  • @GurkiratSingh-if2bi
    @GurkiratSingh-if2bi 9 місяців тому +1

    Boht hi bdia sir

  • @SurjitSingh-jk2hm
    @SurjitSingh-jk2hm 8 місяців тому +1

    Bhut vadiya vichar hn ji

  • @SukhbalwinderSingh
    @SukhbalwinderSingh 8 місяців тому

    Very nice👍👍👍 daata Rho g God bless you always happy😊😁🌹🌹🌹

  • @SurinderKaur-sn5fn
    @SurinderKaur-sn5fn Місяць тому

    Thanks veer ji 🙏

  • @DarshansinghSingh-p7f
    @DarshansinghSingh-p7f 4 місяці тому

    Good man Good work

  • @KaranFreeFire09
    @KaranFreeFire09 11 місяців тому +1

    Very nice ji God bless you

  • @sukhwinderkaur6432
    @sukhwinderkaur6432 7 місяців тому

    Bhut badhiya veer g galla

  • @jogasingh125
    @jogasingh125 3 місяці тому

    Very good sajaoo

  • @sukhwantsingh356
    @sukhwantsingh356 11 місяців тому +1

    ਬਹੁਤ ਵਧੀਆ ਲੱਗਾ g🎉

  • @jagjitsingh1587
    @jagjitsingh1587 11 місяців тому +2

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ❤🙏⚘️🙏

  • @rajatsharma8935
    @rajatsharma8935 8 місяців тому

    Bahut badiya vichaar❤

  • @Sukhraj-v9c
    @Sukhraj-v9c Місяць тому

    Thanks ji good view

  • @sikandersingh4468
    @sikandersingh4468 8 місяців тому +1

    Well done 👍💯

  • @KrishanSingh-nk1fo
    @KrishanSingh-nk1fo 2 місяці тому

    Bhaut dhanvaad

  • @harkiratsinghdhumi9702
    @harkiratsinghdhumi9702 8 місяців тому

    Bhut vdia ji 🙏🙏🙏🙏🙏🙏👍👍

  • @surinderkaur7107
    @surinderkaur7107 4 місяці тому

    V good thanks

  • @paramjitkaur3303
    @paramjitkaur3303 3 місяці тому

    Very nice❤❤❤❤🎉🎉

  • @mukhtiarsingh7740
    @mukhtiarsingh7740 11 місяців тому +1

    ,,Thanks. Veer. Ji❤❤❤❤❤❤❤

  • @jaswinderpal3236
    @jaswinderpal3236 11 місяців тому +1

    Bilkul sach ha veer ji God bless you Is tran dian video paunde raho

  • @kiransingh596
    @kiransingh596 11 місяців тому

    ਧੰਨਵਾਦ ਜੀ

  • @punjabsingh6495
    @punjabsingh6495 7 місяців тому

    Bhut badhiya ji

  • @JagtarGill-u1z
    @JagtarGill-u1z 6 місяців тому

    Very good ji thanks

  • @HarmanSingh-u2d8u
    @HarmanSingh-u2d8u 8 місяців тому +1

    ਬਹੁਤ ਵਧੀਆ ਵੀਰ ਜੀ

  • @GurmeetSingh-gx7su
    @GurmeetSingh-gx7su 11 місяців тому +2

    Very nice video bai ji 👌👌👍👍

  • @randhirkaur1611
    @randhirkaur1611 5 місяців тому

    Bahut vadia betta

  • @BalwinderKaur-k1w
    @BalwinderKaur-k1w 11 місяців тому +4

    ਸਤਿ ਸ੍ਰੀ ਅਕਾਲ 🙏🙏

  • @jaspalram6880
    @jaspalram6880 8 місяців тому +1

    Very nice veer ji🙏

  • @ramsandhu7654
    @ramsandhu7654 11 місяців тому +1

    Very nice good 👍 job

  • @husansandhu5351
    @husansandhu5351 11 місяців тому +1

    Very very nice ji 👍

  • @gurbirsingh8232
    @gurbirsingh8232 5 місяців тому

    Zindagi da pura essence hi

  • @papanjotsaini2589
    @papanjotsaini2589 11 місяців тому +1

    Bahut badhiya 👍👍👍👍

  • @bimladevi4044
    @bimladevi4044 7 місяців тому

    Very nice tips thanks

  • @mangalsinghmalhi
    @mangalsinghmalhi 11 місяців тому

    Thanks paji❤

  • @manvindergill4532
    @manvindergill4532 5 місяців тому

    Very good bai ji

  • @KamleshpathelaRani
    @KamleshpathelaRani 8 місяців тому +1

    V v nice wording kamlesh pathela muktsar

  • @Light-gaming-95
    @Light-gaming-95 8 місяців тому

    Bahaut vadia video hai ji

  • @paramjitkaur1015
    @paramjitkaur1015 11 місяців тому

    Very nice ji.thanku

  • @bakhshishsandhu19
    @bakhshishsandhu19 11 місяців тому

    Shabaash putter ji

  • @GurdhianSingh-uh2xq
    @GurdhianSingh-uh2xq 11 місяців тому +1

    ਵੀਰ ਮੈ ਕਤਾਬਾ ਪੜਦਾ ਹਾ

  • @RamanDeep-os2mf
    @RamanDeep-os2mf 11 місяців тому

    Thanks vvvv gud

  • @GurpreetSingh-bi5py
    @GurpreetSingh-bi5py 11 місяців тому

    Bahut sohne vichaar ne g.. 🙏

  • @GurmeetKaur-be7tw
    @GurmeetKaur-be7tw 9 місяців тому +1

    Thank you berji

    • @tamashbeen_log
      @tamashbeen_log 8 місяців тому

      Berji ni veerji😂😂😂😂😂😂..

  • @karmjitkaur9154
    @karmjitkaur9154 11 місяців тому

    Wahut wadiya ji thanks

  • @joginderkaur9896
    @joginderkaur9896 9 місяців тому

    Bilkul sahi hai beta ji thanks

  • @manjitdhaliwa5344
    @manjitdhaliwa5344 8 місяців тому

    Right a sir ji bilkul

  • @GuruDavdass
    @GuruDavdass Місяць тому

    ਪਰ ਇੱਕ ਗੱਲ ਹੋਰ ਆ ਮਿਠਾ ਬੰਦਾ ਦਿਲ ਦਾ ਪਾਪੀ ਹੁੰਦਾ ਖੋਲ੍ਹਾਂ ਆ ਕੋੜੇ ਬੋਲ ਵਾਲਾ ਦੇ ਦਿਲ ਚ ਕੁਸ਼ ਨੇਕੀ ਹੁੰਦਾ

  • @MahinderThaliwal-i8k
    @MahinderThaliwal-i8k 17 днів тому

    Good vir❤❤

  • @sumanlata6553
    @sumanlata6553 11 місяців тому +2

    Bilkul sahi kiha

  • @JashanGill-hv6xu
    @JashanGill-hv6xu 8 місяців тому +1

    Right g❤❤

  • @ManpreetSingh-kg9uf
    @ManpreetSingh-kg9uf 8 місяців тому

    Bhut vadiya vichar dite veer ji tuc

  • @sukhpaluk2571
    @sukhpaluk2571 11 місяців тому

    Bhut helpful veerji 🙏🏼