ਇੰਗਲੈਂਡ ਵਿੱਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ Birmingham England | Punjabi Travel Couple | Ripan Khushi

Поділитися
Вставка
  • Опубліковано 8 січ 2025

КОМЕНТАРІ • 464

  • @avtargrewal3723
    @avtargrewal3723 9 місяців тому +18

    ਰਿਪਨ ਤੇ ਬਾਂੲਈ ਗੁਰਇਕਬਾਲ ਸਿੰਘ ਜੀ ਤੁਹਾਡਾ ਧੰਨਵਾਦ ਕਰਦਿਆ ਰਿਪਨ ਨੂੰ ਬਰਮਿੰਘਮ ਚ ਬੜਾ ਵਧੀਆ ਪਿਂਆਰ ਦਿਤਾ

  • @paramjitjodhpur8224
    @paramjitjodhpur8224 9 місяців тому +13

    ਰਿਪਨ ਖੀਰ ਤੁਹਾਨੂੰ ਸੱਤ ਲੱਖ ਫਾਲੋਅਰ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ। ਬਾਕੀ ਬੇਟੀਆਂ ਸੰਦੀਪ ਵੱਡੀ ਅਤੇ ਛੋਟੀ ਬਹੁਤ ਸਿਆਣੀਆਂ ਬੱਚੀਆਂ ਨੇ। ਨਾਨਕਾਂ ਪਰਿਵਾਰ ਤੇ ਭੈਣ ਭਣੋਈੲਏ ਨੂੰ ਸਪੈਸ਼ਲ ਮਿਲਣ ਆਉਣ ਤੇ ਵਧਾਈ ਦੇ ਹੱਕਦਾਰ ਹੋ।

  • @shivrajsingh1669
    @shivrajsingh1669 9 місяців тому +9

    ਧੰਨਵਾਦ ਬੇਟਾ ਰਿਪਨ ਅਤੇ ਖੁਸ਼ੀ ਦੁਨੀਆ ਘੁਮਾਉਣ ਲਈ ਅਤੇ ਚੰਗੇ ਚੰਗੇ ਲੋਕਾਂ ਨਾਲ ਮਿਲਾਉਣ ਲਈ ਜਿਵੇਂ ਕਿ ਅੱਜ ਗੁਰਇਕਬਾਲ ਸਿੰਘ ਸਿੰਘ ਨਾਲ। ਤੁਹਾਡੇ ਵੱਲੋਂ ਦੱਸਣ ਅਨੁਸਾਰ ਮੈਂ ਇਹਨਾ ਨੂੰ ਸਰਚ ਕੀਤਾ ਅਤੇ ਇਹਨਾ ਦੀਆਂ ਵੀਡੀਓ ਦੇਖੀਆਂ ਵਾਕਿਆ ਹੀ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੱਡੇ ਸੁਨੇਹੇ ਹੁੰਦੇ ਹਨ । ਇਸ ਲਈ ਬਹੁਤ ਬਹੁਤ ਧੰਨਵਾਦ

  • @bawa_pics
    @bawa_pics 9 місяців тому +156

    ਇੰਗਲੈਂਡ ਦੀ ਬੱਲੇ ਬੱਲੇ ਤੋਂ ਕੀ ਲੈਣਾ ਪੰਜਾਬ ਦੇ ਹਾਲ ਦੇਖ ਕੇ ਰੋਣਾ ਆਉਂਦਾ ਪਿੰਡ ਵਿਕਾਊ ਹੋ ਰਹੇ ਨੇ 💔💔

    • @surjeetkaur6590
      @surjeetkaur6590 9 місяців тому +5

      😢😢rytji

    • @paramamrinderkritleen9726
      @paramamrinderkritleen9726 9 місяців тому +2

      Sahi kehea veere

    • @JagdishKumar-nb8fo
      @JagdishKumar-nb8fo 9 місяців тому +2

      Right veer ji

    • @bulbulgurna1772
      @bulbulgurna1772 9 місяців тому +4

      Do Punjabis really love n care for their motherland!?

    • @bawa_pics
      @bawa_pics 9 місяців тому +3

      ਚੰਗੇ ਵਿਚਾਰਾਂ ਲਈ ਸਾਡੇ ਨਾਲ ਜਰੂਰ ਜੁੜੋ ਦੋਸਤੋ

  • @jasmersinghjassbrar3673
    @jasmersinghjassbrar3673 9 місяців тому +12

    ਗੁਰੂ ਘਰ ਏਨੇ ਸੋਹਣੇ ਉਹ ਵੀ ਬਿਲਕੁਲ ਨਾਲ ਨਾਲ ਬਾਈ ਕਮਾਲ ਹੋਗੀ ਫੇਰ ਮੰਦਰ ਵੀ ਬਹੁਤ ਸੋਹਣਾ। ਪੰਜਾਬੀ ਪੂਰੇ ਰੱਜੇ ਪੁੱਜੇ ਹਨ ਤਾਹੀ ਧਾਰਮਿਕ ਸਥਾਨਾਂ ਤੇ ਏਨਾ ਧਨ ਖਰਚਦੇ ਹਨ। ਥੋਨੂੰ ਵੀ ਪਲੇਟਾਂ ਕੋਲੀਆਂ ਚ ਨਹੀਂ ਬਲਕਿ ਮੇਜ਼ ਭਰ ਭਰਕੇ ਖਵੋਂਦੇ ਹਨ ਧਨ ਓ ਤੁਸੀ।

  • @JagtarSingh-wg1wy
    @JagtarSingh-wg1wy 9 місяців тому +9

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ

  • @taran.dhudike7
    @taran.dhudike7 9 місяців тому +10

    ਸਤਿ ਸ੍ਰੀ ਆਕਾਲ ਦੋਸਤਾਂ ਨੂੰ ਵੀਰ ਜਿਨੇ ਵੀ ਵਿਲੌਗ ਵੇਖਣ ਵਾਲੇ ਮੌਜੂਦ ਹਨ,,,ਸਾਰੇ ਹੀ ਬਹੁਤ ਬੇਸਬਰੀ ਨਾਲ ਉਡੀਕ ਕਰਦੇ ਹਨ,,,, ਬੜੀ ਤਕੜੀ ਫੈਨ ਫਾਲੋਅਰ ਹੈ ਜੀ 🙏🏻♥️🙏🏻♥️🙏🏻♥️🙏🏻 ਧੰਨਵਾਦ ਪੰਜਾਬੀਓ 🙏🏻♥️🙏🏻

  • @ManjitKaur-cl7su
    @ManjitKaur-cl7su 9 місяців тому +8

    ਵਾਹਿਗੁਰੂ ਜੀ ਸਾਡੇ ਸੋਹਣੇ ਪੰਜਾਬ ਤੇ ਵੀ ਮਿਹਰ ਕਰੋ ਜੀ 😊

  • @darshangill26
    @darshangill26 9 місяців тому +24

    ਰਿਪਨ। ਬੇਟਾ। ਅੰਗਰੇਜ਼ਾਂ। ਦੇ ਘਰ। ਦੀ। ਦਾਵਤ। ਵੀ। ਦਿਖਾਉ। ਉਹ। ਸਾਡੇ। ਨਾਲ। ਕਿਦਾ। ਦਾ। ਵਰਤਾਉ। ਕਰਦੇ। ਨੇ। ਬਹੁਤ। ਹੀ। ਵਧੀਆ। ਲੱਗਦਾ। ਤੁਹਾਡੇ। ਬਲੌਗ। ਵਾਹਿਗੁਰੂ ਜੀ। ਤੁਹਾਡੇ। ਅੰਗ। ਸੰਗ। ਰਹੇ

    • @Save.Punjab
      @Save.Punjab 9 місяців тому +1

      Agreej apnia tension ch ture firde ohh vehle ne ehh Riwaz punjab ch india 🇮🇳 ch chalde otho de lok te apne bachya nu ghar rakhan da Rent lende aghle wait karde kado ohh 18 de Hon te bahar kadiye ohna nu ohh seva karde aghle ghar Gaya nu pani tak nahi pushde vaise te oh ghar vadan hi nahi dende but j koi Kam Karan v awe pani tak nahi pushde sade lok pagal ne jo sawarg Punjab shad k bhajh rahe punjab varga sakoon kite v nahi ehh bus ohthe ghuman gaye tan otho di life dikha rahe kam karan walya di life hor hai

    • @punjabap139
      @punjabap139 9 місяців тому

      You are absolutely right

  • @Kiranpal-Singh
    @Kiranpal-Singh 9 місяців тому +4

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
    *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @sandeepkaur-yn3lj
    @sandeepkaur-yn3lj 9 місяців тому +5

    ਇਹ ਮੁਲਕ ਤਾ ਸੋਹਣਾ ਏ, ਪਰ ਮੇਰੇ ਪਿੰਡ ਵਰਗਾ ਨੀ♥️♥️♥️

  • @paramjitsinghsingh251
    @paramjitsinghsingh251 9 місяців тому +8

    ਰਿਪਨ ਸਿੰਹਾਂ ਖੂਬ ਸੇਵਾ ਕਰ ਰਹੇ ਨੇ ਯੂਕੇ ਵਾਲੇ । ਲੱਗਦਾ ਮੋਟੇ ਹੋ ਕੇ ਮੁੜੋਗੇ ਪੰਜਾਬ 😊❤😊❤😊❤😊❤

  • @jujharsingh747
    @jujharsingh747 9 місяців тому +7

    ਮੁਸਲਮਾਨਾਂ ਨਾਲ ਇੰਗਲੈਂਡ ਭਰਿਆ ਪਿਆ ਹੈ । ਪੰਜਾਬੀ ਮੁਸਲਮਾਨ ਵੀ ਬਹੁਤ ਹਨ ।

  • @RamandeepKaur-md9wz
    @RamandeepKaur-md9wz 9 місяців тому +1

    Bai guriqbal Singh ji bht vadia Insan ne happy to see u

  • @ryandhaliwal7778
    @ryandhaliwal7778 9 місяців тому +1

    Wow Ripan nd Khushi putter tuci meriyan 2012 diyan sari memories fresh kr di tiyan. Mera retirement k bad ka meri younger sis ki trf se mere liye retirement ka gift tha. Meri sis Barmingham Mein rehti hai. Thanku so much. 2022 main fir 2nd time ja kr aaye hoon. God bless u all 🎉🎉🎉

  • @wandiyapunjab8297
    @wandiyapunjab8297 9 місяців тому +4

    Ripan te khushi bachyo tusi Pakistan aye per sanu mil k nahi gaye.afsos hoya fer sochya oh kehrra ghareeb ya marrey lok ne oh ghareeban nu kiyoun milan gy chalo ko gal nahi Rub tehanu sukh buxy khush te pehlan e Allah ne Ripan nu ditti ae . 💕 U all

  • @cheema7652
    @cheema7652 9 місяців тому +12

    🌹 ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨੀ 🌹

  • @manjitsinghkandholavpobadh3753
    @manjitsinghkandholavpobadh3753 9 місяців тому +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @MajorSingh-po6xd
    @MajorSingh-po6xd 9 місяців тому +3

    ਧੰਨਵਾਦ ਜੀ ( ਮੇਜਰ ਸਿੰਘ ਜੈਤੋ)

  • @SukhwinderSingh-wq5ip
    @SukhwinderSingh-wq5ip 9 місяців тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @dilrajsingh1628
    @dilrajsingh1628 9 місяців тому +4

    ਲੰਬਾ ਵਲੋਗ ਬਣਾ ਕੇ ਪਾਇਆ ਕਰੋ ਜਦ ਮਜਾ ਆਉਣ ਲੱਗਦਾ ਵਲੋਗ ਖਤਮ ਹੋ ਜਾਂਦਾ, ਤੁਸੀਂ ਅਗਲਾ ਵਲੋਗ ਲੰਬਾ ਬਣਾ ਕੇ ਪਾੳਗੇ ਧੰਨਵਾਦ 22 ਜੀ

  • @mithusingh5301
    @mithusingh5301 9 місяців тому +1

    Ripi and khushi jio app nu nanak pariwar and sister de pariwar vich rahin diya mubarak badd

  • @avtargrewal3723
    @avtargrewal3723 9 місяців тому +2

    ਰਿਪਨ ਖੁਸੀ ਪੁੱਤਰ ਜੀ ਤੁਸੀ ਸਾਨੂੰ ਘਰ ਵਿਚ ਬੈਠਿਆਂ ਨੂੰ ਇੰਗਲੈਂਡ ਯੂ ਕੇ ਦੀ ਸੈਰ ਕਰਵਾਈ ਪੁੱਤਰ ਜੀ ਧੰਨਵਾਦ ਪੰਜਾਬ ਲੁਧਿਆਣ ਮੂਡੀੰਆ

  • @tejinidarnine8318
    @tejinidarnine8318 9 місяців тому +3

    ਏਦਰ ਪੰਜਾਬ ਚ ਬਿਹਾਰੀ ਬੱਲੇ ਬੱਲੇ ਉਤੇ ਥੱਲੇ ਮਚਾ ਰਹੇ ਨੇ।

  • @manjindersinghbhullar8221
    @manjindersinghbhullar8221 9 місяців тому +3

    ਰਿਪਨ ਬਾਈ ਤੇ ਖੁਸ਼ੀ ਜੀ ਤੇ ਬਾਕੀ ਸਾਰੇ ਪੰਜਾਬੀਆਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @darasran556
    @darasran556 9 місяців тому +1

    ਧਨਵਾਦ। ਬੇਟਾ।ਰਿਪਨ। ਅਤੇ।ਖੁਸੀ।

  • @sushilgarggarg1478
    @sushilgarggarg1478 9 місяців тому +6

    Thanks for see gurdwara sahib ji in Birmingham city 🙏 in England UK 🇬🇧 🙏 ❤😂❤❤❤❤

  • @tejinderuppal7433
    @tejinderuppal7433 9 місяців тому +2

    Aap ki sister aur uska beta dono bhi bahut piyare lage, brother &bhabhi ke aane ki khushi saf dikh rahi hai love you Sandeep.

  • @jagdevsingh4742
    @jagdevsingh4742 9 місяців тому +3

    ਹਾਂਜੀ ਭਾਜੀ ਤੁਹਾਡਾ ਵੇਟ ਤਾਂ ਵਧਣਾ ਹੀ ਆ
    ਸਾਡਾ ਫਰਜ਼ ਬਣਦਾ ਦੋਹਤੇ ਦੀ ਸੇਵਾ ਕਰੀਏ
    ਇਹ ਇੰਗਲੈਂਡ ਨਹੀਂ ਤੁਹਾਡੇ ਨਾਨਕਿਆਂ ਦਾ ਪਿੰਡ ਆ
    ਖਾਓ ਪੀਓ ਐਸ਼ ਕਰੋ
    ਤੇ ਸਾਨੂੰ ਇਸੇ ਤਰ੍ਹਾਂ ਚੰਗੇ ਚੰਗੇ ਵਲੋਗ ਦਿਖਾਉਂਦੇ ਰਹੋ
    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @Balbirsinghusa
    @Balbirsinghusa 9 місяців тому +2

    ਨਕੋਦਰ ਸਾਡਾ ਸ਼ਹਿਰ ਆ ਜੀ ਧੰਨਵਾਦ ਨਕੋਦਰੀਏ ਵਿਖਾਉਣ ਵਾਸਤੇ।

  • @kanwarjeetsingh3495
    @kanwarjeetsingh3495 9 місяців тому

    ਸਤਿ ਸ੍ਰੀ ਅਕਾਲ ਜੀ
    ਧੰਨਵਾਦ ਘਰ ਬੈਠਿਆਂ ਨੂੰ ਇੰਗਲੈਡ ਦੀ ਸੈਰ ਕਰਵਾਉਣ ਲਈ ।

  • @deep_hardeep2800
    @deep_hardeep2800 9 місяців тому +1

    ਧੰਨਵਾਦ ਵੀਰ ਜੀ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲੲ 🙏🙏🙏🙏🙏

  • @harbanschahal9989
    @harbanschahal9989 9 місяців тому

    ਬਲਦੀਪ ਵਾਈ ਕੀ ਕੰਮ ਕਰਦੇ ਨੇ ਰਿਪਨ ਅਤੇ ਖੁਸ਼ੀ ਬਹੁਤ ਵਧੀਆ ਕੰਮ ਕਰ ਰਹੇ ਊ ❤❤❤❤❤❤❤❤❤❤❤❤❤❤❤❤ਦਿਲੌ ਸਲੂਟ ਐ ਹਰਬੰਸ ਚਹਿਲ ਭੀਖੀ

  • @jagdeepgrewal4008
    @jagdeepgrewal4008 9 місяців тому +4

    Missing choti Sandeep 😅😂❤❤❤❤😊

  • @jaspunjabifashion062
    @jaspunjabifashion062 9 місяців тому +7

    ਸਤਿ ਸ੍ਰੀ ਅਕਾਲ 🙏ਰੀਪਨ ਤੇ ਖੁਸ਼ੀ ਜੀ। ਵੀਰੇ ਤੁਹਾਡੇ ਬਲੌਗ ਦੀ ਇਸ ਤਰਾ ਤੌੜ ਲੱਗ ਜਾਦੀ ਆ ਜਿਵੇ ਕਿਸੇ ਅਮਲੀ ਨੂੰ ਨਸੇ ਤੋ ਬਿਨਾ ਕਾਫੀ ਟਾਇਮ ਤੋ ਨਹੀ ਦੇਖ ਪਾਏ। ਹੁਣ ਕੱਲ ਤੋ ਹਾਜਰੀ ਪੱਕੀ। 🙏🙏💞💞💞💞

  • @JagdeepSingh-jo2dm
    @JagdeepSingh-jo2dm 9 місяців тому

    ਰਿਪਨ ਖੁਸ਼ੀ ਅਤੇ ਭੈਣ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਧੰਨਵਾਦ ਸੋਹਣਿਆ ਥਾਵਾਂ ਦਿਖਾਉਣ ਲਈ
    ਦਾਤੇਵਾਸ

  • @DilbagSingh-db6zp
    @DilbagSingh-db6zp 9 місяців тому

    ਖਾਤਰ ਦਾਰੀ ਕਰਨ ਵਾਲਿਆਂ ਦਾ ਬਹੁਤ ਹੀ ਧੰਨਵਾਦ ਅਤੇ ਬਹੁਤ ਹੀ ਵਧੀਆ ਬਲੌਗ

  • @DilbagSingh-xh8sd
    @DilbagSingh-xh8sd 9 місяців тому +4

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਮਿਹਨਤ ਕਰਕੇ ਲੋਕਾਂ ਨੂੰ ਬਹੁਤ ਸੋਹਣੀਆਂ ਜਗ੍ਹਾ ਦਿਖਾਉਂਦੇ ਹੋ ਭੈਣੀ ਜੱਸਾ❤❤❤❤❤❤❤❤

  • @renusarwan9966
    @renusarwan9966 9 місяців тому +2

    Ripan bahut khushi hoyi valmiki mandir gye ..jeonde raho 🎉🎉🎉🎉🎉

  • @ssproduction9567
    @ssproduction9567 9 місяців тому +1

    ਵੀਰ ਜੀ ਬਹੁਤ ਪੁਰਾਣਾ ਤੇ ਵੱਡਾ ਗੁਰੂ ਦੁਆਰਾ ਗੁਰੂ ਰਵਿਦਾਸ ਜੀ ਹੈ ਸੋਹੋ ਰੋਡ ਤੇ ਓ ਵੀ ਦਿਖਾਣਾ ਚਾਹੀਦਾ ਸੀ ਆਪ ਨੁੰ ਜੀ

  • @SOMAL-c9v
    @SOMAL-c9v 9 місяців тому +1

    Waheguru ji chardikla ch rakhe ji Sikh kaum nu 🙏

  • @ShivinderKaur-x4q
    @ShivinderKaur-x4q 9 місяців тому +2

    Missing choti Sandeep 🙏🙏

  • @balkardudhala5349
    @balkardudhala5349 9 місяців тому +1

    ਪਹਿਲੀ ਜੰਗ ਸੀ 1914 ਤੋਂ 1919 ਤੱਕ ਲੱਗੀ ਸੀ ਦੂਜੀ ਜੰਗ ਬ੍ਰਹਮਾ ਦੇ ਵਿੱਚ ਗਏ ਸੀ।

  • @Eastwestpunjabicooking
    @Eastwestpunjabicooking 9 місяців тому +1

    ਕਈ ਵਾਰ ਰਿਪਨ Sunday Saturdayweekend ਨਹੀ ਮਿਲਦਾ ਤੇ weekday v 8-19 ਦਿਨ ਬਾਅਦ ਮਿਲਦਾ ਪਰ ਉਸੇ ਦਿਨ ਗੁਰੂਦੁਆਰਾ ਸਾਹਿਬ ਪਾਠ ਦਾ ਭੋਗ ਵੀ ਪੈਂਦਾ ਤੇ ਲੰਗਰ ਵੀ।

  • @SukhmanderSingh-q1i
    @SukhmanderSingh-q1i 9 місяців тому

    Sat shri Akaal ਵੀਰ ਜੀ ਬਹੁਤ ਵਧੀਆ ਲੱਗ ਰਿਹਾ ਵੀਰ ਹਥ ਜੋੜ ਕੇ ਬੇਨਤੀ ਗੁਰਦਾਵਰ ਨਾਨਕਸਰ ਦੇ ਦਰਸ਼ਨ ਕਰਵਾ ਦੋ ਬੜੀ ਮੇਹਰਬਾਨੀ ਹੋਵੇਗਾ( ਧੰਨਵਾਦ )

  • @Hardeepsingh-y4f
    @Hardeepsingh-y4f 9 місяців тому

    ਪੰਜਾਬ ਖਾਲੀ ਹੋ ਜਾਣਾ ਇਕ ਦਿਨ
    ਸੋਚਣ ਦੀ ਨਹੀ ਕੁੱਝ ਕਰਨ ਦੀ ਲੋੜ ਆ
    ਵੀਰ ਜੀ ਬਹੁਤ ਵਧੀਆ ਬਲੋਕ ਹੁੰਦੇ ਆ

  • @gurmeetsinghgurmeetsingh9288
    @gurmeetsinghgurmeetsingh9288 9 місяців тому +2

    ਠੀਕ ਹੈ ਇੰਗਲੈਂਡ ਦੇ ਤਿੰਨ ਡਬਲਿਊ ਬੇਇਤਬਾਰੇ ਮੰਨੇ ਜਾਂਦੇ ਹਨ: Weather, Work, Women.

  • @gursahibsingh1424
    @gursahibsingh1424 9 місяців тому +1

    Salute a meri sikh kom nu mera ❤❤❤

  • @harbhajansingh8872
    @harbhajansingh8872 9 місяців тому +3

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @yana12ddk
    @yana12ddk 9 місяців тому

    love to Ripun Khushi though ❤

  • @yuvrajsinghyuvi246
    @yuvrajsinghyuvi246 9 місяців тому

    ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ

  • @Paras_uk
    @Paras_uk 9 місяців тому +2

    ਪੁਰਾਣੇ ਪੰਜਾਬੀਆਂ ਤੋ ਕੀ ਲੈਣਾ ਉਹ ਤਾਂ ਏਥੇ ਸਾਨੂੰ ਨਵੇ ਆਇਆ ਨੂੰ ਚੰਗਾ ਨੀ ਸਮਝਦੇ

  • @robanpannu8626
    @robanpannu8626 9 місяців тому

    ❤❤ bhut motivational videos hundiya guriqbal verra diya❤❤

  • @ZulfiqarAliVlogs
    @ZulfiqarAliVlogs 9 місяців тому +1

    Love From Heer Ranjha City , Punjab Pakistan ❤

  • @sukhasandhusukha9981
    @sukhasandhusukha9981 9 місяців тому +3

    ਬਾਈ ਇੰਗਲੈਂਡ ਵਿਚ ਡੋਡੇ ਭੁੱਕੀ ਕਾਲਾ ਮਾਲ ਵੁਲਵਰਹੈਪਟਨ ਤੇ ਬਰਮਿੰਘਮ ਇੰਡੀਅਨ ਸੋਪਾ ਤੋ ਜਿੰਨਾ ਮਰਜੀ ਲਵੋ

  • @gurwantsandhu2699
    @gurwantsandhu2699 9 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @charhdikalamanchkhannapunj1248
    @charhdikalamanchkhannapunj1248 9 місяців тому

    ਪ੍ਰਮਾਤਮਾ ਦੀ ਤੁਹਾਡੇ ਤੇ ਆਪਾਰ ਕ੍ਰਿਪਾ ਹੈ ਜੋ ਆਪ ਵੀ ਘੁੰਮ ਕੇ ਵੱਖ ਵੱਖ ਦੇਸ਼ ਦੇਖ ਰਹੇ ਹੋ ਅਤੇ ਸਾਨੂੰ ਵੀ ਘਰ ਬੈਠਿਆਂ ਨੂੰ ਦੁਨੀਆ ਦਿਖਾ ਰਹੇ ਹੋ।

  • @vickdadra813
    @vickdadra813 9 місяців тому

    Dhanwaad veer ji, gurudawara sahib de naal naal Bhagwan Valmik ji da mandir dekhon lye

  • @jagsirsingh3898
    @jagsirsingh3898 9 місяців тому

    Wahiguru g chadikala vich rakhe sariyan nu 🙏🙏🙏

  • @sukhjiwansingh8653
    @sukhjiwansingh8653 9 місяців тому

    Bhaji thuadi taa balla balla haa bhaji sarae thuana sara jaanda ji reppen ji very good

  • @brarsingh6830
    @brarsingh6830 2 місяці тому

    ਧੰਨਵਾਦ ਵੀਰ ਜੀ

  • @KewalSingh-tj6xi
    @KewalSingh-tj6xi 9 місяців тому

    ਧੰਨ। ਬਾਬਾ।ਦੀਪ। ਸਿੰਘ। ਜੀ

  • @SukhpalDhaliwal-j1g
    @SukhpalDhaliwal-j1g 9 місяців тому

    ❤ਬਾਈ ਘੈਟ ਜੱਟ ਪੰਜਾਬੀ ❤❤❤❤

  • @baljindersingh7802
    @baljindersingh7802 9 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @passionpetals23
    @passionpetals23 9 місяців тому +1

    Wow Bai gur ikbal singh ji

  • @deepinderthind7409
    @deepinderthind7409 9 місяців тому

    ਬਹੁਤ ਵਧੀਆ ਰਿੱਪਨ।

  • @balbirkaur6014
    @balbirkaur6014 9 місяців тому +1

    Waheguru ji mehar karan ji ❤❤🎉🎉

  • @beimaansallan6230
    @beimaansallan6230 9 місяців тому

    ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੰਘਾਸਨ ਤੇ ਮਹਾਰਾਜਾ ਦਲੀਪ ਸਿੰਘ ਜੀ ਦੀ ਕਬਰ ਦੇ ਦਰਸ਼ਨ ਕਰਵਾ ਦੇਯੋ ਰਿਪਨ ਵੀਰੇ ❤🙏

  • @SatnamSingh-fe3tg
    @SatnamSingh-fe3tg 9 місяців тому +1

    Very good Jatta 👍

  • @GagandeepSingh-sj9mm
    @GagandeepSingh-sj9mm 9 місяців тому

    Waheguru Ji Khalsa Ripan and Khushi Waheguru Ji Fateh

  • @tonibaath.6262
    @tonibaath.6262 9 місяців тому +11

    ਮੈਂ ਤੁਹਾਡੇ ਬਲੋਗ ਦਾ ਵੇਟ ਕਰ ਰਿਹਾ ਸੀ ਥੈਕਯੂ 🙏

  • @simrangill6936
    @simrangill6936 9 місяців тому +2

    Stay always happy 😊 stay safe and stay strong 💪

  • @gurukibani7620
    @gurukibani7620 9 місяців тому

    Bhut wdyea wait he rehndi h thaudi baki last walyea gallan kaint c 😅 wait krde thaudi Bahrain 🇧🇭 bhut sara pyar from Avi Dhillon from Bahrain

  • @harbhajankaur4405
    @harbhajankaur4405 9 місяців тому

    ਬਹੁਤ ਵਧੀਆ ਵੀਡੀਉ ਮੈ ਵੀ ਤੁਹਾਡੀ ਇੰਗਲੈਡ ਦਾ ਟੁਰ ਦੇਖਦੀ 🙏🙏

  • @amanbatthverka62
    @amanbatthverka62 9 місяців тому

    ਵਧਾਈਆਂ for 700k👍 cary on jatta 🤘

  • @inderjitsinghgrewal2261
    @inderjitsinghgrewal2261 9 місяців тому +1

    Aasi December nd January ch gye c odo ta bohat jada weather kharab c
    July aug ch jave odo weather good hunda us tym v mai visit kita

  • @santokhsingh2519
    @santokhsingh2519 9 місяців тому

    ਬਹੁਤ ਵਧੀਆ ਜੀ 👍

  • @darshpreetsingh5399
    @darshpreetsingh5399 9 місяців тому

    So nice Parmatma chardikala vich rakhey ji

  • @RakeshRakesh-rp5tv
    @RakeshRakesh-rp5tv 9 місяців тому

    ਧੰਨ ਗੁਰੂ ਰਵਿਦਾਸ ਜੀ ਧੰਨ ਗੁਰੂ ਵਾਲਮੀਕਿ ਜੀ ਵਾਹਿਗੁਰੂ ਜੀ ❤❤

  • @abdulghafoor5030
    @abdulghafoor5030 9 місяців тому

    Chotay bachay say b baat karaya karain. Bohat piara baita hay

  • @hardeepsinghdary5738
    @hardeepsinghdary5738 9 місяців тому

    ਰਿਪਨ ਵੀਰ ਜੀ ਬਹੁਤ ਵਧੀਆ ਮੈਂ ਬਲਾਕ ਜਗਰਾਓਂ ਤੋਂ ਹਾਂ ਜੀ

  • @SABGOBINDHAI1313
    @SABGOBINDHAI1313 9 місяців тому +1

    ਡਾਵਤਾ ਖਾਈ ਜਾਉ ਖਾਈ ਜਾਉ ਨਾਲ ਹਾਜਮੂਲੇ ਦੀ ਗੋਲੀ ਖਾਈ ਜਾਉ ਖਾਈ ਜਾਉ 🙏❤️😋🤓😛😋😋

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ

  • @sukhdevkhan4430
    @sukhdevkhan4430 9 місяців тому

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਮਨ ਖੁਸ਼ੀ ਹੋ ਗਿਆ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @gurdialsingh5951
    @gurdialsingh5951 9 місяців тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @KuldeepSingh-xe5mr
    @KuldeepSingh-xe5mr 9 місяців тому

    ਬਹੁਤ ਵਧੀਆ👍💯👍💯👍💯

  • @avtarcheema3253
    @avtarcheema3253 9 місяців тому

    ਬਹੁਤ ਸੋਹਣਾ ਜੀ 👌👌👌

  • @Gurr1198
    @Gurr1198 24 дні тому

    4:37 🤲🏻💕

  • @bhinder_singh_.8093
    @bhinder_singh_.8093 9 місяців тому

    ਬਹੁਤ ਸੁੰਦਰ ਵਲੌਗ ਭਰਾ ਜੀ

  • @jagsirsingh3898
    @jagsirsingh3898 9 місяців тому

    Wahiguru di tuhade te kirpa rahe g 🙏🙏🙏

  • @lehalsardool2382
    @lehalsardool2382 9 місяців тому

    ਬਹੁਤ ਵਧੀਆ ਬਾਈ ਜੀ

  • @amriksingh6828
    @amriksingh6828 9 місяців тому

    ਵਧੀਆ ਭਾਈਚਾਰਾ ਗੁਰਘਰ ਮੰਦਰ ਸਭ ਵਧੀਆ ਹਨ

  • @ManpreetKaur-hp2br
    @ManpreetKaur-hp2br 9 місяців тому

    Nice blog Waheguru ji bless u all time 🙏🙏🙏

  • @Gaganjalaliya8080
    @Gaganjalaliya8080 9 місяців тому +1

    Waheguru ji 🙏 mehar kare

  • @Pixelgamer527
    @Pixelgamer527 9 місяців тому

    Sasrikal veer ji tohada boht bahot thanwad jo tusi sadab bhagwan valmiki ji Maharaj ji da mandir dekhya 🙏🙏🙏

  • @KulwantSingh-in5sg
    @KulwantSingh-in5sg 9 місяців тому

    ਵਲੋਗ ਦੀ ਉਡੀਕ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ

  • @amritkaur4752
    @amritkaur4752 9 місяців тому +1

    My favourite couple ripan bro & khushi g❤❤

  • @Harpreet14159
    @Harpreet14159 9 місяців тому

    ਬਹੁਤ ਵਧੀਆ ਬਲੌਗ 🎉

  • @RajinderSingh-pk6fm
    @RajinderSingh-pk6fm 9 місяців тому +1

    ਕੌੜਾ ਸੱਚ, ਪੰਜਾਬ ਵਿੱਚ ਯੂਪੀ ਬਿਹਾਰ ਅਤੇ ਹਿਮਾਚਲ ਤੋਂ ਲਗਾਤਾਰ ਲੋਕ ਪਰਵਾਸ ਕਰ ਰਹੇ ਹਨ, ਪੰਜਾਬ ਵਿੱਚ ਫੈਕਟਰੀਆਂ ਦੇ ਦਫ਼ਤਰਾਂ ਵਿੱਚ ਪਟਰੋਲ ਪੰਪ ਤੇ ਹੋਰ ਪੜਾਈ ਲਿਖਾਈ ਦੇ ਕੰਮਾਂ ਵਿੱਚ ਹਿਮਾਚਲੀ ਲੋਕ ਕਾਬਜ਼ ਹਨ, ਬਾਕੀ ਰੰਹਿਦੇ ਕੰਮਾਂ ਵਿੱਚ ਯੂਪੀ ਬਿਹਾਰ ਦੇ ਲੋਕ ਹੋਲੀ ਕਾਬਜ਼ ਹੋ ਰਹੇ ਹਨ,, ਪੰਜਾਬ ਦੇ ਜਿੰਮੀਦਾਰ ਪਰਿਵਾਰਾਂ ਦੀ ਗਿਣਤੀ ਘੱਟ ਰਹੀ ਆ,ਇਕ ਮੁੰਡਾ ਹੋਣ ਤੋਂ ਬਾਅਦ ਦੂਜਾ ਬੱਚਾ ਜੰਮਣ ਦਾ ਨਾਮ ਨਹੀਂ ਲੈਂਦੇ, ਕਾਰਨ ਇਹ ਹੈ ਕੀ ਜ਼ਮੀਨਾਂ ਤੋਂ ਬਿਨਾਂ ਰਿਸ਼ਤੇ ਨਹੀਂ ਹੁੰਦੇ,ਜੇ ਬੱਚੇ ਦੋ ਤਿੰਨ ਹੋ ਗਏ ਤਾਂ ਜ਼ਮੀਨ ਵੰਡੀ ਜਾਣੀ ਆ, ਕੁੱਝ ਲੋਕ ਬਾਹਰਲੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਪੰਜਾਬ ਸਿਰਫ ਨਾਮ ਦਾ ਰਹਿ ਜਾਣਾ

    • @Kiranpal-Singh
      @Kiranpal-Singh 9 місяців тому

      *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
      ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

  • @jaskirankaur4445
    @jaskirankaur4445 9 місяців тому

    2:48😂😂😂