@@nirmalsingh-yr6vs bha g si bot problème Odon koi doubt ni Ajay vi aa par oh os time di gal si shiyed Odon Sade bajurg thale lag ke mehnat na karde tan ithe tak na ponchde jihre jagirdaar si oho aaj apni aakar ch zéro hoye pye aa par area te vi dépend si jiddan hun vi aa
My mother born in Jalandhar year 1940 (She passed in 2010 at Lyallpur Faisalabad), This tractor is from Jalandhar of same Era! Just remembering my mother while watching this video.
Saade nede e penda eh pind .. asi dekhea eh tractor ..scchi bhut nroaa.. harbhej y da thank u bhut bhut .. jo ehna puraania cheeja te buildings dikhone oo🙏🏾🙏🏾🙏🏾🙏🏾
@harbhejsidhu try to restoration of this tractor because I don't think that the owner will be able to restore it or he is not interested. Thanks for the amazing video.
I came to Canada 🇨🇦 in 1988 this tractor been on same place since I was kid It had to be parked there way before 1988 . My Mama ji from next village PURAIN I go back almost every 2 years it’s still there so pls tell the truth it had been neglected way before 1988.
Nobody giving shit to this tractor I guess they're giving fake info that John dear want to give new tractor in place of this He actually don't deserve this machine
absolutely right bruhh almost 25 year ago i saw this machine at same place ..they just want attention of people not even 1% worried about this machine.. they're saying that its out there just because they building their house Iknow how old is this house..
ਵੱਡੇ ਸਰਦਾਰ ਬਣਦੇ ਜਿਸ ਸਾਰੇ ਟਿੱਬੇ ਚੱਕ ਤੇ ਓਸ ਦੀ ਸੰਭਾਲ ਕਰਨੀ ਸੀ
ਜ਼ਮੀਨ ਜਾਇਦਾਦ ਖੁੱਲੀ ਦਿੱਤੀ ਵਾਹਿਗੁਰੂ ਜੀ ਨੇ ਇਸਨੂੰ ਤਿਆਰ ਕਰਵਾਉ
ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ,
ਮਾਂ ਗੁਜਰੀ ਦਾ ਲਾਡਲਾ ਮੈਨੂੰ ਅਕਾਲੀ ਫੌਜ ਬਣਾ ਗਿਆ।।
ਮੈਨੂੰ ਸ਼ੂਦਰ, ਨੀਚ, ਚੰਡਾਲ ਜਿਹਾ ਲੋਕੀ ਆਖ ਆਖ ਬੁਲਾਉਂਦੇ ਸੀ,
ਭਿੱਟੇ ਜਾਂਦੇ ਸੀ ਮੇਰੇ ਪਰਛਾਵੇਂ ਤੋਂ ਮੈਨੂੰ ਦੂਰੋਂ ਗੱਲ ਸਮਝਾਉਂਦੇ ਸੀ,
ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੈਂਨੂੰ ਸੱਦਾ ਜਿਹਾ ਸੀ ਆ ਗਿਆ,
ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
ਮੈਂ ਸੋਚਿਆ ਕੋਈ ਮੇਲਾ ਹੈ ਉੱਥੇ ਵੱਖਰਾ ਜਿਹਾ ਜਲਾਲ ਸੀ,
ਨੀਲੇ ਕੇਸਰੀ ਬਾਣੇ ਵਿਚ ਸਜਿਆ ਮਾਂ ਗੁਜਰੀ ਦਾ ਲਾਲ ਸੀ,
ਉਹਦੀ ਪਹਿਲੀ ਲਲਕਾਰ ਸੁਣਕੇ ਛੱਨਾਟਾ ਜਿਹਾ ਸੀ ਛਾ ਗਿਆ,
ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
ਪੰਜ ਯੋਧੇ ਉਠਿਆਂ ਹੋਇਆਂ ਨੂੰ ਅਪਣਾ ਹੀ ਰੂਪ ਬਣਾ ਦਿੱਤਾ,
ਮੁਰਦਿਆਂ ਦੇ ਕੱਫਣ ਪਾਉਣ ਵਾਲਿਆਂ ਨੂੰ, ਸ਼ਾਹੀ ਬਾਣਾਂ ਪਵਾ ਦਿੱਤਾ,
ਸ਼ਿਮਲਾਪੁਰੀ ਵਰਗੇ ਰੁਲਦੇ ਫਿਰਦਿਆਂ ਨੂੰ ਸਿੰਘ ਸਰਦਾਰ ਬਣਾ ਗਿਆ,
ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।।
ਗੁਰਪ੍ਰੀਤ ਸਿੰਘ ਸ਼ਿਮਲਾਪੁਰੀ🙏🙏🙏🙏🙏
Ssa viré bot wadiya likhya
@@nirmalsingh-yr6vs bha g si bot problème Odon koi doubt ni Ajay vi aa par oh os time di gal si shiyed Odon Sade bajurg thale lag ke mehnat na karde tan ithe tak na ponchde jihre jagirdaar si oho aaj apni aakar ch zéro hoye pye aa par area te vi dépend si jiddan hun vi aa
bhut sohna likhde o virji tusi . salute tuhadi klam nu 🙏🙏
Bohat vadiya Veera
ਰਚਨਾ, ਕਵਿਤਾ ਜਾਂ ਛੰਦ ਜੋ ਵੀ ਲਿਖਿਆ ਬਹੁਤ ਵਧੀਆ ਲਿਖਿਆ
ਬਹੁਤ ਵਧੀਆ ਕੰਮ ਕਰ ਰਿਹਾ ਸਿੱਧੂ ਬਾਈ,
ਬਾਈ ਨੇ ਬਾਹਰ ਸੁੱਟ ਰੱਖੀ ਕੀਮਤੀ ਚੀਜ਼
ਵੀਰ ਪੱਤਰਕਾਰ ਸਾਹਬ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ।ਇਤਿਹਾਸ ਦਿਖਾ ਕੇ
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ 🙏🙏
पाजी तुस्सी कमाल हो
पाजी तुस्सी देश की शान हो
Very nice old memories
वाहे गुरु जी
जय हिंद जय भारत 🇮🇳🇮🇳🇮🇳🇮🇳👍👍🌲🌲🙏🙏🌲🌲🌲🌲🌲
ਸਾਂਭ-ਸੰਭਾਲ ਕਰਨੀ ਸੀ।ਟਰੈਕਟਰ ਦੀ।ਅਜੇ ਵੀ ਵਧੀਆ ਬਣਾਇਆ ਜਾ ਸਕਦਾ।
ਟਰੈਕਟਰ ਦੀ ਐਸੀ ਤੈਸੀ ਫੇਰੀ ਪੱਈ ਹੈ ਜੇ ਟਰੈਕਟਰ ਨਾਲ ਪਿਆਰ ਹੁੰਦਾ ਤਾਂ ਇਸਦੀ
ਏਦਾਂ ਦੀ ਨਾ ਹੁੰਦੀ
ਬਹੁਤ ਸੰਭਾਲ ਕੇ ਰੱਖਿਆ ਕਰਮਾ ਵਾਲਾ ਟਰੈਕਟਰ
ਬਾਈ ਹੜਭੇਜ ਇਹ ਟਰੈਕਟਰ ਤਿਆਰ ਹੋਏ ਦੀ ਵੀਡਿਓ ਆਈ ਕੇ ਨਹੀਂ ਹਾਲੇ,,, ਬਾਈ ਜੀ ਬਹੁਤ ਵਧੀਆ ਟਰੈਕਟਰ ਆ,,,, ਅੱਜ ਦੇ ਭਲਾ ਇਸ ਵਧੀਆ ਹੋਣ ਵੀਰ ਪਰ ਜੋਂ ਇਸ ਨਾਲ਼ ਯਾਦਾ ਜੁੜਿਆ ਹੋਇਆ ਉਹ ਆਪਣੇ ਥਾ ਆ
🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ,
ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ,
ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਾਂ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ,
ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ,
ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ!
ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥
ਐਂਕਰ ਕਹਿਂਦਾ ਧਨਵਾਦ ਥੋਡਾ ਜਿਹੜਾ ਤੁਸੀਂ ਪੁਰਾਣਾ ਸੰਦ ਸਾਂਭ ਕੇ ਰੱਖਿਆ🤣🤣 ਦੇਖਲੋ ਕਿੰਨਾਂ ਸਹਮਬਿਆ ਜਿਨ੍ਹਾਂ ਕੋਲ ਇਹ ਚੀਜਾਂ ਹੈਨੀ ਓਹੋ ਤਰਸਦੇ ਆ ਜਿੰਨਾਂ ਕੋਲ ਹੈਗੀਆ ਓਹਨਾਂ ਨੂੰ ਕਦਰ ਨੀ
ਇਹ ਹੁਣ ਹੀ ਕਹਿ ਰਿਹਾ ਵੀ ਤਿਆਰ ਕਰਾਂਗੇ ... ਕਰਨਾ ਕੁਰਨਾ ਕੁਸ ਵੀ ਨਹੀਂ ਇਹਨਾਂ ਨੇ 😂😂😂😂
ਜਦੋਂ ਲੰਗੇ 10 ਸਾਲਾਂ ਤੋਂ ਨੀ ਹੋਇਆ ।
Sahi gall thodi
ਜੇ ਇਨ੍ਹਾਂ ਕੁਛ ਦਿਤਾ ੲੇਸ ਨੇ ਤਾਹੀ ੲਿਨਾ ਸਭਾਲ ਕੇ ਰਖਿਆ
My mother born in Jalandhar year 1940 (She passed in 2010 at Lyallpur Faisalabad), This tractor is from Jalandhar of same Era! Just remembering my mother while watching this video.
ਹਰਭੇਜ ਬੇਟੇ ਜਿਸ ਦਾ ਯੋਗਦਾਨ ਸੀ ਉਸ ਦਾ ਨਾਮ ਲਓ ਜੀ ਇਹ ਲੋਹਾ ਤਾਂ ਵਾਧ ਦਿਆਂ ਗੱਲਾਂ ਨੇ
ਸਭ ਤੋਂ ਵੱਡਾ ਯੋਗਦਾਨ ਗਊ ਦੇ ਜਾਇਆਂ ਹੈ ਜਿਹਨਾਂ ਨੇ ਆਪਣੀਆਂ ਲੱਤਾਂ ਪੈਰਾਂ ਵਿੱਚ ਫਾਲੇ ਫਾਲੀਆਂ ਖਾ ਖਾ ਆਪਣੇ ਸਰੀਰ ਤੇ ਆਰਾਂ ਖਾ ਖਾ ਇਸ ਧਰਤੀ ਨੂੰ ਸਿੱਧਾ ਕਿੱਤਾ ਹੈ ਤੇ ਦੁਨੀਆਂ ਦਾ ਢਿੱਡ ਭਰਿਆ ਹੈ
ਇਹ ਲੋਹੇ ਕੇ ਭੂਤ ਤਾਂ ਬਹੁਤ ਵਾਧ ਦਿਆਂ ਗੱਲਾਂ ਨੇ
ਬੇਟੇ ਅੱਗੇ ਵਾਸਤੇ ਸਭ ਤੋਂ ਪਹਿਲਾਂ ਗਊ ਦੇ ਜਾਇਆਂ ਦਾ ਨਾਮ ਲਿਆ ਕਰੋ ਜੀ ਤਾਂ ਕੇ ਨਵੀਂ ਪੀੜ੍ਹੀ ਨੂੰ ਵੀ ਪਤਾ ਲੱਗੇ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਊ ਦੇ ਜਾਇਆਂ ਨਾਲ ਹੀ ਖੇਤੀ ਕਰੀ ਸੀ
Thanks you & your forefathers who cares this incredible tractor , kept it safe.It reminds us old days farming, really amazing gift for new generation.
Saade nede e penda eh pind .. asi dekhea eh tractor ..scchi bhut nroaa.. harbhej y da thank u bhut bhut .. jo ehna puraania cheeja te buildings dikhone oo🙏🏾🙏🏾🙏🏾🙏🏾
Kya name h pind ka
ਸਾਡੇ ਕੋਲ ਵੀ ਹੁੰਦਾ ਸੀ 27 ਦਾ ਸਕਾਟ ਉਦੋਂ ਲਾਈਟਾਂ ਦੀ ਥਾਂ ਤੇ ਲਾਲਟੈਨ ਬੰਨੀ ਹੁੰਦੀ ਸੀ ਅੱਗੇ ਪਾਸੇ
Danmoa hundia see 22 asi 27 ve rakhia tay 37 adey ktot hunda see point vala
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ। ਵਾਹਿਗੁਰੂ ਜੀ ਵਾਹਿਗੁਰ ਜੀ ਵਾਹਿਗੁਰੂ
ਜੇ ਬਾਈ ਐਨੇ ਅੇਨਾ ਕੁੱਜ ਦਿੱਤਾ ਤਾਂ ਫੇਰ ਇਨੂ ਵਾਰ ਕਾਲੀ ਖੜਾ ਕੀਤਾ ਆ
Veer gurbhej sidhu ji thanks
ਬਹੁਤ ਸ਼ਾਨਦਾਰ ।ਇਹ ਇਕ ਐਂਟੀਕ ਪੀਸ ਹੈ ।
Very good video bhai ji
Wa vdde jimidaro bra saanbh k rkheaa eh jahaaj ✈️🚜
ਇੱਕ ਸਲੰਡਰ ਹੈ ਤੇ ਚਾਰ ਸਟਰੌਕ ਹੈ ਜੀ ਸਲੰਡਰ ਅਤੇ ਸਟਰੌਕ ਵਿੱਚ ਫਰਕ ਹੁੰਦਾ ਹੈ
MEUSIUAM CH RAKHAN WALI DROHAR HAI MERE PUNJABI VEEREO 🙏🏻
ਵੀਰ ਵੱਡੇ ਟਰੈਕਟਰ ਵਾਲਾ ਤਾਂ ਗਪੋਹੜ ਵਾ ਜੇਕਰ ਵੀਰਾਂ ਨੂੰ ਟਰੈਕਟਰ ਨਾਲ ਇਨ੍ਹਾਂ ਲਗਾਵ ਹੁੰਦਾ ਤਾਂ ਇਹਨੂੰ ਕਬਾੜ ਵਿਚ ਨਾ ਸੁਝਿਆ ਹੁੰਦਾ
Canada ਦੇ ਫਾਰਮਾਂ ਤੇ ਖੜੇ ਨੇ boht ਪੁਰਾਣੇ, ਬਿਲਕੁਲ ਆਹੀ conditions ਚ
Yr kayi hje vi is tractor use ....youtube te video dekho
ਕੋਟਲੀ ਪਇਆ ਇਹ ਟ੍ਰੈਕਟਰ 10ਸਾਲ ਹੀ ਹੋ ਗਏ ਇਹਨੂੰ ਬਾਹਰ ਹੀ ਖੜੇ ਨੂੰ
Shi gl a
Fer banvona kado enu😂
ਪਿੰਡ ਕੋਟਲੀ ਗਗਨ ਸਰਪੰਚ ਆ ਇਹ ਸਾਝਾ ਟਰੈਕਟਰ ਆ ਤਾਹੀ ਆ ਹਾਲ ਹੋਇਆ ਟਰੈਕਟਰ ਦਾ
ਮੈਰਾ ਪਿੰਡ ਵੀ ਕੋਟਲੀ ਆ
😆
Very.good.sarpanach.sahab.ji.thanks
ਬਹੁਤ ਵਧੀਆ ਜੀ
Duniya da pehla tractor a eh y
ਕਰਮਾ ਵਾਲਾ ਤਾਹੀ ਸਾਂਭ ਕੇ ਰੱਖਿਆ।।।
😂😂
ਬਕਵਾਸ ਵਾਲੀ ਕਿਹੜੀ ਗੱਲ ਇਹਦੇ ਵਿੱਚ. ਬਾਈ ਬਹੁਤ ਬਲੀਆ ਲੱਗਿਆ
Old is gold👍
Very nice video Bai ji Dhanwaad wakehi old is Gold sarpanch Saab ji da bohat Dhanwaad jinha ne enni keemti cheez nu saambke rakhya
ਵਾਹ ਰੂਹ ਖੁਸ ਹੋ ਗਈ ਸੁਨ ਕੇ
ਬਕਬਾਸ ਨਿਰਾ
Tractor chhdo ji ......sardar Gagan deep Singh ji body builder mst h
ਬਾਈ ਹੋਰ ਵੱਡੇ ਜੰਗਲ ਵਿਚ ਕਿਓਂ ਰੱਖਿਆ ਸੰਭਾਲ ਤੇ ਕੱਰੋ
V nice harbhej bro 👌👌
Sat Shri Akal Ji Good Work Very Good Information Useful Video Old Is Gold Thanks Ji
Veer ess to vadiya condition da tractor 1938 Ferozepur moga road te ek petrol pump te khada
ਕੋਟਲੀ ਪਿੰਡ ਨਾਨਕੇ ਮੇਰੇ ਸੰਗਤਪੁਰ ਨੇ ਜਦੋਂ ਵੀ ਜਾਈ ਦਾ ਇਹ ਟ੍ਰੈਕਟਰ ਜ਼ਰੂਰ ਦੇਖ ਕੇ ਜਾਈ ਦਾ।
ਬਹੁਤ ਖੂਬ ਕਿਆ ਬਾਤ ਐ
ਮੰਨਿਆ ਕਰਮਾਂ ਵਾਲਾ ਹੈ ਪਰ ਸੰਭਾਲ ਕੇ ਤਾਂ ਰੱਖੋ
ਬਾਈ ਮਾੜੇ ਕਰਮਾਂ ਵਾਲਾ ਏ
ਜਿਹੜਾ ਇੰਨੀ ਪੈਲੀ ਵਾਹ ਕੇ ਵੀ ਇੰਨੇ ਤਕੜੇ ਘਰੇ ਜਨਮ ਲੈ ਕੇ ਵੀ ਵਾਹਨ ਚ ਖੜਾ ਏ
ਵੀਰੇ ਕੀ ਕਰੀਏ ਓਹ ਕਰਦੇ ਈ ਨੀ ਕੂਸ਼
ਓਹਨਾ ਨੂ ਬਥੇਰਾ ਕਿਹਾ
Sambh k rakho ji bajurga di nishani.
ਵੀਰ ਜੀ ਇਸ ਦੀ ਵੀਡੀਓ ਪਾਟ 2 ਬਣਾਉਣ ਜੀ ਜਦੋ ਇਹੇ ਤਿਆਰ ਹੋਣ ਤੇ
Tractor ready hone ka baad video zarur banana bai
Old - Gold 👍
Satsriakal g....y g dikhayea nai tusi teyar hoyea hle tk...is tractor nu
@harbhejsidhu try to restoration of this tractor because I don't think that the owner will be able to restore it or he is not interested. Thanks for the amazing video.
ਇਹ ਨੀ ਤਿਆਰ ਹੁੰਦਾ ਬਾਈ ਦੋ ਘਰਾਂ ਦਾ ਸਾਂਝਾ ਟਰੈਕਟਰ ਵਾ ਇਹ ਤਾਹੀ ਤਾ ਬਾਹਰ ਖੜਾਂ ਗਲੀ ਜਾਂਦਾ
John deere tractor U. S. A. Vich 1837 vich lauch hoya c. Eh antic tractor 🚜 sambh k rakhana chahida.
Wah bai Kini sbal hai
Bai keo choot bolda vi 5911 ni khechda ਥੋਡੇ ਵਰਗਿਆ ਕਰ ਕੇ 5911 ਬਦਨਾਮ ਹੋ ਗਿਆ 10 ਕੰਪਨੀਆਂ ਨੂੰ toop kar ta 5911 ne ਹਜੇ 5911 ਮਾੜਾ ਦਸਦੇ ਉਹ
V V good 22g
Very nice pic ji
Inni jammen is Di kadar ki kitti ane Ander rakho side wangh jodda ky
Bada sab ke rekha Sarpanch ne
Mere guvandi pind ch es to v purana john deer aa peer sardara kol jis de agle tyer jude hunde c
Es us tractor bare whatsapp kar deo 9803777451
Nice 22g
Sabaal bot a veer ji di
I came to Canada 🇨🇦 in 1988 this tractor been on same place since I was kid It had to be parked there way before 1988 . My Mama ji from next village PURAIN I go back almost every 2 years it’s still there so pls tell the truth it had been neglected way before 1988.
Sad, all lies. John Deere company from England?
Nobody giving shit to this tractor I guess they're giving fake info that John dear want to give new tractor in place of this
He actually don't deserve this machine
absolutely right bruhh almost 25 year ago i saw this machine at same place ..they just want attention of people not even 1% worried about this machine.. they're saying that its out there just because they building their house Iknow how old is this house..
Waheguru mehar kar ji
John deere R i can provide parts to get this antique running 2 cylinder model r. all fuel model
Very nice
Boht vadia ji
ਕਰਮਾਂ ਵਾਲੇ ਨੂੰ 11 ਸਾਲ ਤੋਂ ਬਾਹਰ ਨਹੀਂ ਛੱਡੀ ਦਾ ਵੀਰੇ
ਮੇ ਚਲਦਾ ਵੇਖਿਆ ਹੈ ਛੋਟਾ ਜਾ ਹੁੰਦਾ ਸੀ ਮੇਰੇ ਚਾਚਾ ਜੀ ਦਸਦੇ ਸੀ ਇਸ ਦੇ ਰਿੰਗ ਖਰਾਬ ਤੇ ਬਣਾਏ ਸੀ
Sardar sab reaper karo is tractor ko parko ke yead hi unique tractor hy Punjab museum me sanbal karo please love from pathan Pakistan
ਬੱਲੇ ਓ ਸ਼ੇਰ ਪੰਜਾਬੀਓ
ਸਾਂਭ ਕੇ ਰੱਖੇਓ ਆਪਣਾ ਵਿਰਸਾ
ਹਾਜੀ ਬਹੁੱਤ ਸੰਭਾਲ ਕੇ ਰੱਖਿਆ ਬਾਈ
ਲਿਫਟ ਨਹੀਂ ਪਰ ਜ਼ਮੀਨ ਸਾਰੀ ਨੂੰ ਕਰਿਆ ਮਾਰਿਆ ਇਸ ਟਰੈਕਟਰ ਨਾਲ 😁😁😁😁
Bai odo rassa pa ke ik jana magar turda se
ਬਾਈ ਲੋਕ ਬਲਦਾਂ ਨਾਲ ਵੀ ਪੱਧਰੀ ਕਰਦੇ ਸੀ।ਬਲਦਾਂ ਨੂੰ ਕਿਹੜੀ liftomatic ਜਾਂ sensing ਆਲੀ ਲਿਫਟ ਆਉਂਦੀ ਸੀ??
ਹਰਭੇਜ਼ ਬਾਈ ਜਿਹੜੇ ਬੰਦੇ ਨੇ ਇਹ ਟਰੈਕਟਰ ਖਰੀਦਿਆਂ ਵਾਹੀ ਕੀਤੀ ਖਰਾਬ ਹੋਇਆਂ ਠੀਕ ਕੀਤਾ ਉਹ ਬੰਦੇ ਨੂੰ ਤਾ ਤੁਸੀ ਮਿਲੇ ਨੀ
ਬੀਰੇ ਸਤਸ੍ਰੀਅਕਾਲ ਜੀ
ਇੱਕ ਟਰੈਕਟਰ ਸਾਡੇ ਪਿੰਡ ਵੀ ਖੜਾ ਬੋਹਤ ਪੁਰਾਣਾ ਵਾ ਓਹ ਸ਼ੈਦ ਮੇਸੀ ਆ ਹਜੇ ਵੀ ਓਹਦਾ ਲੋਹਾ ਪੁਰਾ ਨਿੱਗਰ ਪਿਆ
ਤੁਸੀ ਇਕ ਵਾਰ ਜ਼ਰੂਰ ਦੇਖਣਾ ਜੇ ਸਮਾਂ ਲੱਗੇ ਪਿੰਡ ਮੂੰਡੀਆਂ ਕਲਾਂ, ਲੁਧਿਆਣਾ
@@deeps8116 ਨਈ ਬੀਰੇ ਮੇਰੇ ਕੋਲ ਨੀ ਹੈਗਾ
Very nice ji
bai ji ghr ghur te bnya ya nhi pr tractor de khde hon ton pata lagda k tractor 30 .40 saal ton s aanb ke rkhya
ਨਸੇੜੀਆਂ ਨੇ ਇਸਨੂੰ ਹੋਲੀ ਹੋਲੀ ਕਬਾੜੀਏ ਕੋਲ ਵੇਚ ਦੇਣਾ
jmina bna lia tractor nl te tractor da haal hun da
Salute
Odl is gold ❤️❤️
25 saal toon main dekh rihaan isnoo
Eh kehde pind ch hai ji ?
Kotli pind a Hambran (Ludhiana) kol penda.
@@gagandeepkaurchugh2241 hambran mera pind aa main taan aap eh dekhia ethe hi khda
Sarpanch ne putt wangu sambheya
😀😀😂😀
ਖੁਸ਼ ਕੀਤੇ 😅🤣😅🤣
😂
😂
Bapoo vali sambh aa Budha hon tee manjja torri Valee kothee
Good job
Old is Gold 👍🇺🇸
Good a bai ji
Punjab Zinda Bad
Up vich kithe veer ji
Siraa
Awesome bai ji
Veer.kimti.tractor.nu.tiar.kra.kay.ghar.vich.rakho.veri.good
ਚਾਹੀਦਾ ਨਵੇ ਟੇਕ ਪਾਏ ਨਾਲੇ ਸੇਜ ਪਾਈਆ ਹੋਈਆ ਐ
Nirra sona ..ghro bhr rkhya va😏
Ehnu restore karwao ji. Germany ch ajj b kaafi Farmers ne eh same tractor sambhal k rakkhe ne
Bai barnale v 1950 modle jhondear tyar Kita hoya
Bai ji hasi 2008 tak chalaya h eh John Deere je tusi tayar kawana howe ta dasdeo Apne kol es tractor da mistri bhi h
❣️❣️❣️
Nice video ji
Nice
ਬੜਾ ਸਾਬਿਆ