КОМЕНТАРІ •

  • @tsingh123
    @tsingh123 9 місяців тому +22

    ਜੇ ਕੋਈ ਪੰਜਾਬੀ ਹੋ ਕੇ ਪੰਜਾਬੀ ਭਾਸ਼ਾ ਦੀ ਵਕਾਲਤ ਨਾ ਕਰੇ ਫਿਰ ਉਹ ਪੰਜਾਬੀਆਂ ਦੇ ਮਨਾਂ ਵਿੱਚੋਂ ਕਿਵੇ ਲਹਿ ਜਾਂਦਾ ਹੈ
    ਇਹਦੀ ਮਿਸਾਲ ਜੱਗ ਜਾਹਰ ਹੈ
    ਇੱਕ ਵਾਰੀ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚੋ ਜਿਹੜਾ ਲਿਹ ਜਾਵੇ ਉਹ ਮੁਸ਼ਕਿਲ ਹੀ ਦੁਬਾਰਾ ਫਿਰ ਵਸ ਸਕਦਾ ਹੈ।
    ਆਖਿਰ ਪੰਜਾਬੀ ਭਾਸ਼ਾ ਸਾਡੀ ਮਾਂ ਹੈ ਸਾਨੂੰ ਹਮੇਸ਼ਾਂ ਉਸਦੇ ਪੱਖ ਦੀ ਉਸਦੇ ਵਲ ਦੀ ਗਲ ਕਰਨੀ ਚਾਹੀਦੀ ਹੈ।
    ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਲਵੋ ਤੇ
    ਸਤਿਕਾਰ ਸਭ ਦਾ ਕਰੋ ਪਰ ਪਹਿਲ ਪੰਜਾਬੀ ਭਾਸ਼ਾ ਨੂੰ ਦੇਣੀ ਚਾਹੀਦੀ ਹੈ।

    • @jassandhu2
      @jassandhu2 9 місяців тому

      ਹਾਂ ਜੀ, ਗੁਰਦਾਸ ਮਾਨ ਨੂੰ ਹਿੰਦੀ ਜ਼ਿਆਦਾ ਚੰਗੀ ਲੱਗਦੀ,

  • @lakhveerchahal23
    @lakhveerchahal23 9 місяців тому +5

    ਪੰਜਾਬ ਪੰਜਾਬੀਅਤ ਦਾ ਹੀਰਾ ਕਲਾਕਾਰ ❤

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 9 місяців тому +17

    ਮਾਂ ਨਾਲੋਂ ਮਾਸੀ ਜਾਂਦੀ ਪਿਆਰੀ ਮਾਨ ਨੂੰ

    • @lakhveerchahal23
      @lakhveerchahal23 9 місяців тому +1

      ਇਹ ਇਕ ਸਾਜਿਸ਼ ਸੀ

    • @punjabijassi4771
      @punjabijassi4771 9 місяців тому

      ​@@lakhveerchahal23😂😂😂 ਸਾਜ਼ਿਸ਼ ਨੂੰ ਨਕੋਦਰ ਵਾਲਾ ਬਾਬਾ ਉਦੇ ਮੁਹ ਚਉ ਬੋਲਦਾਂ ਸੀ

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 9 місяців тому

      @@lakhveerchahal23 ਬੀੜੀਆਂ ਪੀਣੇ ਨੇ ਕੀ ਮੱਤ ਦੇਣੀ ਕਿਸੇ ਨੂੰ ਉਹਨੇ ਮਾਨ ਦੀ ਵੀ ਮਾਰ ਦਿੱਤੀ

  • @anilmaan7126
    @anilmaan7126 5 місяців тому +1

    Guru gurdas maan meri jaan ❤❤❤🎉

  • @SatpalKainth-iv8mz
    @SatpalKainth-iv8mz 9 місяців тому +3

    ਮਾਨ ਸਾਬ ਨੇ ਮਾਂ ਨੂੰ ਮਾਂ ਹੀ ਕਿਹਾ ਪੰਜਾਬੀ ਮਾਂ ਦਾ ਹੀਰਾ🙏🙏🙏🙏🙏

  • @msshergill1112
    @msshergill1112 4 місяці тому

    ਵਾਹਿਗੁਰੂ ਮਾਨ ਸਾਬ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @navneetkalra3772
    @navneetkalra3772 9 місяців тому +9

    ਸਤਿਕਾਰਯੋਗ ਗੁਰਦਾਸ ਮਾਨ ਜੀ, ਮੈਂ ਤੁਹਾਡੀ ਗਾਇਕੀ ਦਾ ਦਿਲੋ ਫੈਨ ਹਾਂ ਅਤੇ ਅਕਸਰ ਹੀ ਤੁਹਾਡੇ ਗੀਤ UA-cam ਉੱਪਰ ਸੁਣਦਾ ਰਹਿੰਦਾ ਹਾਂ।

    • @TruthHurtLiars
      @TruthHurtLiars 9 місяців тому

      ਸਤਿਕਾਰਯੋਗ 😂

  • @HARIOMJALOTA
    @HARIOMJALOTA 9 місяців тому +4

    He is a legend,the best in every field ❤❤

  • @bhaisatnamsinghsitaltarnta5730
    @bhaisatnamsinghsitaltarnta5730 9 місяців тому +10

    ਮਾਸੀ ਇਸ ਨੂੰ ਚੰਗੀ ਲਗਦੀ😢😢😢

    • @jassandhu2
      @jassandhu2 9 місяців тому

      ਬਿਲਕੁਲ ਸਹੀ ਕਿਹਾ ਤੁਸੀਂ

  • @gurcharan79
    @gurcharan79 9 місяців тому +5

    ਏਸੇ ਲਈ ਇਹਨੂੰ ਪੰਜਾਬੀ ਦਾ ਸਬ ਤੋਂ ਬੜਾ ਐਵਾਰਡ ਨਈ ਮਿਲਿਆ

    • @msshergill1112
      @msshergill1112 4 місяці тому +2

      ਕਿਉਂ ਕੀ ਇਸਨੇ ਸਰਕਾਰਾਂ ਦੀ ਚਮਚਾਗਿਰੀ ਨਹੀਂ ਕੀਤੀ

    • @gurcharan79
      @gurcharan79 4 місяці тому

      @@msshergill1112 🤣

  • @jassadhesi730
    @jassadhesi730 9 місяців тому +3

    Love you Mann Saab ji

  • @SamRodney-p5r
    @SamRodney-p5r 9 місяців тому +9

    ਤੇ ਗੁਣ ਹਿੰਦੀ ਦੇ ਗਾਇਏ 😂😂

  • @TruthHurtLiars
    @TruthHurtLiars 9 місяців тому +5

    ਬੱਤੀ ਮਾਨਾ ਲਾਹਨਤ ਤੇਰੇ ਜੰਮਣ ਦੇ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 9 місяців тому +2

    ਜਿਹੜੀ ਬੋਲੀ ਨੇ ਰੋਟੀ ਦਿੱਤੀ ਉਸ ਨੂੰ ਬੇਗਾਨੀ ਕਰ ਦਿੱਤਾ,,, ਗੁਰੂਆ ਦੀ ਬੋਲੀ ਨੂੰ ਬੱਤੀ ਬਣਾ ਕੇ , ਨਾਲ਼ੇ ਆਪਣੀ ਇੱਜ਼ਤ ਗਵਾਈ ਨਾਲ਼ੇ ਮਾ ਬੋਲੀ ਦੀ,,

    • @simarsingh7046
      @simarsingh7046 9 місяців тому

      Bilkul sach keha Bai. Eho j doglaya dia kartoota apa yaad rakhay

  • @GurmeetSingh-nx5qc
    @GurmeetSingh-nx5qc 9 місяців тому +2

    Love you maan saab❤

  • @inderdeepsingh8646
    @inderdeepsingh8646 9 місяців тому +11

    ਗੁਰਦਾਸ ਮਾਨ ਬਾਰੇ ਇੰਝ ਦੱਸਿਆ ਜਾ ਰਿਹਾ ਇਸ ਵੀਡੀਓ ਵਿੱਚ ਜਿਵੇਂ ਕਿਸੇ ਨੇ ਇਹ ਸਭ ਜਾਣ ਕੇ ਇਸਨੂੰ ਪ੍ਰੋਗਰਾਮ ਦੇਣਾ। ਬੀ ਬੀ ਸੀ ਆਲੇ ਵੀ ਬੱਸ ਫਾਲਤੂ ਗੱਲਾਂ ਤੇ ਵੀਡੀਓ ਬਣਾਈ ਜਾਂਦੇ ਨੇ ਜਿਸ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ।

  • @upadhl7732
    @upadhl7732 9 місяців тому +7

    ਇੱਕ ਹੀ ਬੇੜੀ ਵਿੱਚ ਪੈਰ ਰੱਖ, ਮਾਸੀ ਦਾ ਹੀ ਬਣ ਕੇ ਰਹਿ ਲਾ ਹੁਣ, ਮਾਂ ਨੂੰ ਤਾਂ ਤੂੰ ਠੋਕਰ ਮਾਰ ਚੁੱਕਿਆਂ

  • @SukhdevSingh-kc7yp
    @SukhdevSingh-kc7yp 9 місяців тому +3

    ਮਾਨ ਸਾਹਿਬ ਜੀ ਨੂੰ ਉਨ੍ਹਾਂ ਜਨਮ ਦਿਨ ਉੱਤੇ ਬੱਤੀ ਪੇਸ਼ ਕਰਦਾ ਕੰਨ ਵਿੱਚ ਲੈ ਲਵੇ ਜਾਂ ਕਿਤੇ ਹੋਰ।

    • @jassandhu2
      @jassandhu2 9 місяців тому

      ਆ ਤਾਂ 22 ਨੇ ਹੱਡ ਤੇ ਮਾਰੀਂ

  • @deepdhillon7336
    @deepdhillon7336 9 місяців тому +1

    Punjab di shaan te Maan aa sada gurdas maan

  • @amardeepmaan
    @amardeepmaan 9 місяців тому

    Gurdas Maan Saab All Time Zindabaad 🙏🙏❤️❤️💚💚💙💙⭐⭐⭐⭐⭐

  • @maniidang2317
    @maniidang2317 8 місяців тому

    Gurdaas Maan is Great Singer Every time

  • @rajanchawla7325
    @rajanchawla7325 9 місяців тому

    Jeeyo maan saab always love you so much.

  • @TarsemSingh-jl4zu
    @TarsemSingh-jl4zu 9 місяців тому +1

    ਮਾਨ ਨੂੰ ਪਿਆਰ ਤੇ ਪ੍ਰਸਿੱਧੀ ਸਿਰਫ ਪੰਜਾਬੀ ਭਾਸ਼ਾ ਨੇ ਦਿੱਤਾ ਹੈ ਮਾਸੀ ਵੀ ਮਾਂ ਵਰਗੀ ਹੁੰਦੀ ਹੈ ਪਰ ਮਾਂ ਸਿਰਫ ਤੇ ਸਿਰਫ ਇਕ ਹੁੰਦੀ ਹੈ. ਸਾਰੀਆਂ ਭਾਸ਼ਾ ਦਾ ਸਤਕਾਰ ਕਰੋ ਪਰ ਆਪਣੀ ਮਾਂ ਬੋਲੀ ਕਦੇ ਨਾ ਭੁੱਲੋ, ਬਾਕੀ ਰਹੀ ਗੱਲ ਮਾਨ ਸਾਬ ਪੰਜਾਬੀ ਨੇ ਤੇਨੰ ਆਪਣੇ ਹੱਥਾਂ ਤੇ ਚੱਕ ਕੇ ਰੱਖਿਆ. ਪਰ ਤੂੰ ਪੰਜਾਬੀਆਂ ਦੀਆ ਜਜ਼ਬਾਤ ਦੀ ਕਦਰ ਨਈ ਕੀਤੀ

  • @HS_Khangura
    @HS_Khangura 9 місяців тому +5

    BATTI WALI GALL BHUL GYE BBC PUNJABI TON EH UMEED NAHI C.....

    • @balwinderjass9007
      @balwinderjass9007 9 місяців тому +2

      BHAJI KI DE CHALDE SHOW CH JAAKE ,PROGRAME KHARAB KARNA,, TAN BATTIYA TAN VADNIYA CE OHDE..

    • @HS_Khangura
      @HS_Khangura 9 місяців тому +3

      @@balwinderjass9007
      ਉਥੇ ਸੁਣਨ ਲਈ ਬੱਚੀਆਂ ਵੀ ਬੈਠੀਆ ਸਨ
      ਉਹਨਾਂ ਸਾਹਮਣੇ ਬੋਲ ਦਿੱਤਾ, ਜੋ ਨਹੀ ਚਾਹੀਦਾ ਸੀ
      ਜੇ ਓਸ ਦੀ ਆਪਣੀ ਬੇਟੀ ਹੁੰਦੀ, ਕਦੇ ਨੀ ਬੋਲਣਾ ਸੀ
      ਬਾਕੀ ਤੁਹਾਡੀ ਭਗਤੀ ਧੰਨ ਹੈ, ਗਲਤ ਨੂੰ ਸਹੀ ਕਰਦੇ ਓ

    • @punjabijassi4771
      @punjabijassi4771 9 місяців тому +1

      ​@@balwinderjass9007ਆਪ ਦੀ ਮਾਂ ਭੈਣ ਨੂੰ ਲੈਣ ਜਾਏ ਆ ਕਰੋ ਗੁਰਦਾਸ ਮਾਣ ਨੂੰ ਸੁਣ ਤੇ ਬੱਤੀ ਦੇਵੇ 😂 ਫਿਰ ਮਾਣ

    • @punjabijassi4771
      @punjabijassi4771 9 місяців тому

      ​@@HS_Khanguraਵੀਰ ਗੱਲ ਪ੍ਰੋਗਰਾਮ ਖ਼ਰਾਬ ਦੀ ਵੀ ਗੱਲ ਨਹੀਂ ਏ ਹਰ ਬੰਦੇ ਦਾ ਹੱਕ ਏ ਵਿਰੋਧ ਕਰਨ ਦਾ

  • @manijoshi7664
    @manijoshi7664 9 місяців тому +1

    Gurdas guraaan da daas

  • @tejindersingh5748
    @tejindersingh5748 9 місяців тому +2

    Pehla ma ya massi clear kre

  • @bachitervirk
    @bachitervirk 9 місяців тому +17

    ਗੁਰਦਾਸ ਕੁਮਾਰ ਨੂੰ ਹੁਣ ਹਿੰਦੀ ਵਿਚ ਗਾਉਣਾ ਚਾਹੀਦਾ।ਹਿੰਦੀ ਮਾਸੀ ਦਾ ਮਾਮਾ।😂

    • @balwinderjass9007
      @balwinderjass9007 9 місяців тому +3

      TUC HALLE TAK GAYAB NI HOYE !! BASS KARO HUN

    • @msshergill1112
      @msshergill1112 4 місяці тому +1

      ਵਿਰੋਧ ਕਰਨ ਵਾਲੇ ਜੋਨ ਤੇ ਸਟੀਵ ਲੱਖ ਲਾਹਨਤ

  • @mandykhattra1290
    @mandykhattra1290 9 місяців тому

    Jio jio ✌✌✌✌✌✌✌

  • @sukhmailsingh7306
    @sukhmailsingh7306 9 місяців тому +3

    Very nice and good man sahib ji 🙏🌹🌺

  • @khatibarhi9146
    @khatibarhi9146 9 місяців тому +3

    Es dusht nu asi nahi jaan de

  • @ShonkiSardar-x6y
    @ShonkiSardar-x6y 9 місяців тому +2

    32 wala

    • @upadhl7732
      @upadhl7732 9 місяців тому +1

      ਹੋਰ ਪਾਓ ਲਾਹਨਤਾਂ ਏਸ ਨੂੰ

  • @sarmukhsingh2075
    @sarmukhsingh2075 9 місяців тому

    ਸੱਬ ਬੰਦੇ ਰੱਬ ਦੇ ਸਭ ਭਾਛਾਵਾਂ ਰੱਬ ਦੀਆ ਸਭ ਨਾਲ ਪਿਆਰ ਹੋਣਾ ਚਾਹੀਦਾ ਪਤਾ ਨਹੀਂ ਮਰਨ ਤੋ ਬਾਅਦ ਕਿਥੇ ਅਤੇ ਕਿਸ ਧਰਮ ਵਿੱਚ ਜਨਮ ਹੋਣਾ ਕੀ ਫਿਰ ਰੱਬ ਨੂੰ ਯਾਦ ਕਰਨ ਦੀ ਬਜਾਇ ਉਥੇ ਵੀ ਭਛਾਵਾਂ ਅਤੇ ਧਰਮਾਂ ਦੇ ਝਗੜਿਆਂ ਵਿੱਚ ਹੀ ਜਨਮ ਗਵਾ ਲਵਾਗੇ ംਵਿਦੇਸਾ ਸਾਡੇ ਨਵੇਂ ਪੈਦਾ ਹੋਏ ਬੱਚਿਆਂ ਦੀਆਂ ਦੋ ਮਾਂਵਾ ਬਣ ਚੁਕੀਆ ਹਨ ਪੰਜਾਬੀ ਅਤੇ ਅੰਗਰੇਜ਼ੀ ਗੁਰਦਾਸ ਮਾਨ ਤੇ ਗਾਲਾ ਕੱਡ ਲਈਆ ਸਰ ਗਿਆ ംਉਨਾ ਨੂੰ ਗਾਲ ਕੱਡਕੇ ਵੇਖੀਏ ਫਿਰ ਉਸੇ ਵੇਲੇ ਪੁਲਿਸ ਸੀਖਾਂ ਪਿਛੇ ਖੜਾ ਕਰ ਦੇਂਦੀ ਹੈ ਮੁਆਫੀ ਮੰਗ ਕੇ ਘਰ ਆਈ ਦਾ ംਨਰਫਤ ਛੱਡੋ ਰੱਬ ਨਾਲ ਜੁੜੋ

  • @Love_H.K.P
    @Love_H.K.P 9 місяців тому +2

    What about land(Punjab) which gives food ???

  • @SukhdevSingh-kc7yp
    @SukhdevSingh-kc7yp 9 місяців тому +3

    ਜਨਮ ਦਿਨ ਬੱਤੀ ਪੇ ਕਰਦਾ ਹਾਂ ਚਾਹੇ ਕੰਨ ਵਿੱਚ ਲੈ ਲਵੇ ਜਾਂ ਜਿਥੇ ਇਸਨੇ ਕਨੇਡਾ ਵਿੱਚ ਕਿਹਾ ਸੀ

  • @jabarjangsingh6180
    @jabarjangsingh6180 9 місяців тому +2

    AASI SIKH V KINNE BHOLE HAN,DO BANDE SANU 50 SAAL TAK MURAKH BANAADE RAHE PER SANU PTA VNHI LAGA,
    GURDAAS TE BADAL

    • @punjabijassi4771
      @punjabijassi4771 9 місяців тому

      😂😂 ਪਤਾ ਤੁਹਾਨੂੰ ਅਜੇ ਵੀ ਨਹੀਂ ਲੱਗਾ ਨਾ ਤਾਂ ਇਕਲਾ ਬਾਦਲਾਂ ਨੇ ਬੇਵਕੂਫ ਬਣਾਇਆ ਨਾ ਇਕਲੇ ਗੁਰੂਦਾਸ ਮਾਣ ਨੇ ਪਰ ਤੁਹਾਨੂੰ ਦੱਸਿਆ ਹੀ ਇਨ੍ਹਾਂ ਵਾਰੇ ਜਾਂਦਾ ਹੈ

    • @jabarjangsingh6180
      @jabarjangsingh6180 9 місяців тому

      @@punjabijassi4771 tu Dasde bharawa phir

  • @TheKhella
    @TheKhella 9 місяців тому +1

    Saari umar bhain de yaar ne punjabi da khada te akhir ch sara kush politics ch aun de chakkar ch ਖੈਹ kar liya

    • @msshergill1112
      @msshergill1112 4 місяці тому +1

      politics ਵਿਚ ਆਉਣਾ ਹੁੰਦਾ ਤਾਂ ਕਦੋਂ ਦਾ ਆ ਜਾਂਦਾ ਹੁਣ ਤਾਂ ਜਣਾ ਖਣਾ mla mp ਬਣਿਆ ਫਿਰਦਾ

  • @pushpindersingh3014
    @pushpindersingh3014 9 місяців тому

    ❤🙏

  • @amardass8574
    @amardass8574 9 місяців тому +1

    Happy Birthday Mann sir 🎉

  • @kulwinderkulwinder6341
    @kulwinderkulwinder6341 9 місяців тому +2

    Very nice

  • @gurmitsingh6987
    @gurmitsingh6987 9 місяців тому +4

    Gurdas Punjabi. Song gaonda but listener v mostly v Punjabi peoples hi han indiaian Pakistani punjabi but hun gurdas nu punjabi to hate kio Sikha da ghar birth la k Sikh gurus da name song ga k hun kio nafrat ho gi sikhi to sikh gurua to gurmukhi punjabi to hun nakkodar changa laggda Ih ta kehnda hounds hunda c jis desh da khahia os da Bura ma da nahi bolida hun more money more soharat da ditti god na ta budh matt wich Iggo haouma hankaar aa Gia god bhull gia is nu end ta lekha jokha os god kol hona ha na k nakkodar manna mar jannia time is most near aa reha ha dunia wekhagi Teri is Story nu

  • @NirmalKaur-x1k
    @NirmalKaur-x1k 9 місяців тому +1

    Matlabi Banda a same like deol family . When he have done for Punjabi peoples. Bus paisa hi kamaya a. Massi da 😂😂😂😂😂

  • @nofarmersnofood96
    @nofarmersnofood96 9 місяців тому +1

    This man promoted alcohol in Punjab, with his music. He's a traitor

  • @amanjeetpoetryvlogs733
    @amanjeetpoetryvlogs733 9 місяців тому +1

    ਗੁਰਦਾਸ ਮਾਨ ਜ਼ਿੰਦਾਬਾਦ,,,,

  • @kanwarsidhu3286
    @kanwarsidhu3286 9 місяців тому

    ਇਸ ਲੋਕ ਪੈਸੇ ਦੇ ਪੁਤ ਆ ਹੋਰ ਕਿਸੇ ਨਾਲ ਕੋਈ ਮਤਲਬ ਨਹੀ ਇਹਨਾ ਨੂ

  • @Singh12bor
    @Singh12bor 9 місяців тому +4

    We are not interested in his life please

  • @MohitSharma-fi2ce
    @MohitSharma-fi2ce 9 місяців тому +1

    🎉happy brday Mann sab

  • @ricksingh9501
    @ricksingh9501 9 місяців тому +1

    Munda massi da

    • @lakhveerchahal23
      @lakhveerchahal23 9 місяців тому +1

      ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਸੁਣ ਲੀ ਬੈਸ ਕਿਸੇ ਮਸਲੇ ਦਾ ਹਲ ਨੀ

    • @punjabijassi4771
      @punjabijassi4771 9 місяців тому

      ​@@lakhveerchahal23😂😂😂 ਇਸ ਚ ਕੋਈ ਸ਼ੱਕ ਨਹੀਂ ਕਿ ਗੁਰਦਾਸ ਮਾਣ ਦੇ ਗੀਤ ਚੰਗੇ ਨੇ
      ਪਰ ਇਸ ਨਾਲ ਉਸ ਨੂੰ ਇਹ ਹੱਕ ਨਹੀਂ ਮਿਲ ਜਾਂਦਾ ਕੀ ਲੋਕਾਂ ਨੂੰ ਦੀ ਜੁਵਾਨ ਦੀ ਮਾਸੀ ਮਾਮੇ 😂 ਵਾਰੇ ਦੱਸੇ

    • @palwindersingh0555
      @palwindersingh0555 9 місяців тому

      ​@@lakhveerchahal23khoo khate pa ta oh v. akirtghan

  • @palwindersingh0555
    @palwindersingh0555 9 місяців тому

    Maa boli aina ton utte hae

  • @GovindSharma-oo8hv
    @GovindSharma-oo8hv 9 місяців тому +1

    ❤❤

  • @virsingh4982
    @virsingh4982 9 місяців тому

    Bhai bar ft d r haho

  • @surjitkalair8371
    @surjitkalair8371 9 місяців тому

    🎂

  • @JaspalSingh-sx1pp
    @JaspalSingh-sx1pp 9 місяців тому +1

    Greatest of all time Gurdas Maan

  • @SatpalSingh-pw2kk
    @SatpalSingh-pw2kk 9 місяців тому +1

    Jeonde wasde raho

  • @splitmine1467
    @splitmine1467 9 місяців тому

    Nice

  • @sunnysuri6962
    @sunnysuri6962 9 місяців тому

    Plz All PUNJAB Dilo Respect Karo g,, Only All over Speak,, Maan SAHAB,, Great,, PUNJAB de Aan Shaan,, Maan Off PUNJAB,, 🙏🙏