ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋ ਰਿਹਾ ਧੱਕਾ? CM Bhagwant Maan Vs Arvind kejriwal? | Judge Singh Chahal

Поділитися
Вставка
  • Опубліковано 24 гру 2024

КОМЕНТАРІ • 73

  • @hardeepkaur7477
    @hardeepkaur7477 2 місяці тому +10

    ਲੋਕੋ ਕੇਜਰੀਵਾਲ ਦਾ ਪੂਰਾ ਵਿਰੋਧ ਕਰੋ ।

  • @jotsidhu9297
    @jotsidhu9297 2 місяці тому +30

    ਇਹ ਸਰਕਾਰ ਪੰਜਾਬ ਦੇ ਲੋਕਾਂ ਨੇ ਚੁਨੀ ਹੈ ਨਾ ਕਿ ਕੇਜਰੀਵਾਲ ਨੇ

    • @BalbirSingh-fh1kg
      @BalbirSingh-fh1kg 2 місяці тому

      @@jotsidhu9297 ਵੋਟਾਂ ਕੇਜਰੀਵਾਲ ਦੀ ਨੀਤੀ ਨੂੰ ਪਾਈਆਂ ਹਨ ਲੋਕਾਂ ਨੇ ਭਗਵੰਤ ਮਾਨ ਨੂੰ ਮੁਖ ਮੰਤਰੀ ਬਣਾ ਕੇ ਕੇਜਰੀਵਾਲ ਨੇ ਪੰਜਾਬੀਆਂ ਦਾ ਦਿੱਲ ਜਿੱਤਿਆ ਹੈ ਕਿ ਪੰਜਾਬ ਦਾ ਬੰਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੈ ਉਸਨੇ ਅਜੇ ਤਕ ਆਪਣੀ ਕੋਈ ਵੱਡੀ ਜਾਇਦਾਦ ਨਹੀਂ ਬਣਾਈ ਓ ਕਹਿ ਰਿਹਾ ਹੈ ਕਿ ਮੇਰੀ ਜਾਇਦਾਦ ਲੋਕ ਹਨ ਇਹਨਾਂ ਪਹਿਲਾਂ ਵਾਲਿਆਂ ਨੇ ਅੱਧਾ ਚੰਡੀਗੜ੍ਹ ਖ੍ਰੀਦ ਰਖਿਆ ਹੈ ਜਿੱਧਰ ਵੀ ਨੂੰ ਜਾਓ ਕਹਿੰਦੇ ਹਨ ਆ ਪੰਜਾਬ ਦੇ ਲੀਡਰਾਂ ਦੀ ਦੀ ਕੋਠੀ ਹੈ ਆ ਪਲਾਟ ਪੰਜਾਬ ਦੇ ਲੀਡਰਾਂ ਦਾ ਹੈ ਇਹੋ ਸੁਣੀ ਦਾ ਹੈ ਮੂਰਖਾ

    • @AmanSahota-f3d
      @AmanSahota-f3d 2 місяці тому

      ਇੱਕ ਮੌਕਾ ਕੇਜਰੀਵਾਲ ਨੂੰ ਦਿੱਤਾ ਸੀ ਪੰਜਾਬ ਵਾਸੀਆਂ ਨੇ

  • @RajPainter-t4t
    @RajPainter-t4t 2 місяці тому +5

    ਵਾਈ ਜੀ ਸਹੀ ਗੱਲ ਆ ਕਠਪੁਤਲੀ ਬਣ ਗਿਆ ਭਗਵੰਤ ਮਾਨ

  • @joginderpal5819
    @joginderpal5819 2 місяці тому +8

    ਜੇ ਸੱਚ ਹੈ ਤਾਂ ਪੰਜਾਬ ਲਈ ਇਹ ਮਾੜੀ ਗੱਲ ਹੈ।

  • @JoginderSinghJinder
    @JoginderSinghJinder 2 місяці тому +3

    ਜੇ ਕੇਜਰੀਵਾਲ ਬਾਣੀਆਂ ਹੈ ਭਗਵੰਤ ਸਿੰਘ ਮਾਨ ਵੀ ਪੰਜਾਬੀ ਹੈ। ਪੰਜਾਬ ਵਿੱਚ ਭਗਵੰਤ ਕਰਕੇ ਹੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ

  • @BalwinderSingh-wb7sh
    @BalwinderSingh-wb7sh 2 місяці тому +7

    ਕੇਜਰੀਵਾਲ ਵਧੀਆ ਹੀ ਕਹੇ ਨੇ ਝਾੜੂ ਨੂੰ ਤੇ ਆਪ ਪਾਰਟੀ ਨੂੰ ਖਤਮ ਕਰਨ ਲਈ ਝਾੜੂ ਖਤਮ ok

  • @RajSingh-mh9nl
    @RajSingh-mh9nl 2 місяці тому +10

    ਬਿਲਕੁਲ ਸਹੀ ਗੱਲ ਹੈ ji

  • @DalbirSingh-h5k
    @DalbirSingh-h5k 2 місяці тому +9

    ❤ਕਾਸ਼ਤੀਵਾਲ।ਸੀ।ਅਮ।ਹੇ

  • @baldevsingh2629
    @baldevsingh2629 2 місяці тому +6

    ਪੰਜਾਬ ਦੇ ਚੁਣੇ ਹੋਏ ਸਿਖ ਐਮ ਐਲ ਏ ਮਾਨ ਨਾਲ ਖੜ ਕੇ ਪੰਜਾਬ ਤੋਂ ਬਾਹਰ ਵਾਲੇ ਅਨਸਰਾਂ ਵਿਰੁੱਧ ਕਿਉਂ ਨਹੀਂ ਖੜਦੇ।ਪੰਜਾਬ ਦਾ ਰਾਜ ਪੰਜਾਬ ਦੇ ਚੁਣੇ ਰਾਜਨੀਤਕ ਲੋਕ ਹੀ ਚਲਾਉਣਗੇ। ਕਿਸੇ ਬਾਹਰਲੇ ਲਲੂ ਪੰਜੂ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ਇਹ ਗਲ ਹਰਿਆਣੇ ਦੇ ਕੰਜਰੀਵਾਲ ਬਾਣੀਏ ਨੂੰ ਕੰਨ ਖੋਲਕੇ ਸੁਣ ਲੈਣੀ ਚਾਹੀਦੀ ਹੈ।

  • @Inderjeetsingh-nt3hd
    @Inderjeetsingh-nt3hd 2 місяці тому +7

    Cm Maan ji ❤❤❤❤❤❤

  • @BalwinderSingh-wb7sh
    @BalwinderSingh-wb7sh 2 місяці тому +12

    ਏਨਾਂ ਇੱਕ ਦੂਜੇ ਨੂੰ ਖਤਮ ਕਰਦੇ ਕਰਦੇ ਖੁਦ ਹੀ ਖ਼ਤਮ ਹੋ ਜਾਣਾ

  • @jaswindersingh-lq6sl
    @jaswindersingh-lq6sl 2 місяці тому +2

    ਅਪਨੋ ਕੋ ਜੋ ਠੁਕਰਾਏਗਾ,
    ਗ਼ੈਰੋਂ ਕੀ ਠੋਕਰੇਂ ਖਾਏਗਾ,
    ਭੰਡਵੰਤ ਮਾਨ ਦਿੱਲੀ ਪੰਜਾਬ ਦੀ ਨਹੀਂ ਸਕੀ

  • @BalbirSingh-fh1kg
    @BalbirSingh-fh1kg 2 місяці тому +2

    ਕਾਂਗਰਸ ਦੇ ਇੰਚਾਰਜ ਕਿਥੋਂ ਆਉਦੇ ਹਨ ਹਰੀਸ ਚੌਧਰੀ ਕਿਥੋਂ ਆਇਆ ਸੀ ਹੋਰ ਵੀ ਜਿਹੜੇ ਕਾਂਗਰਸ ਅਬਜ਼ਰਵਰ ਕਿਥੋਂ ਆਉਦੇ ਹਨ ਓ ਵੀ ਉਪਰੋਂ ਹੀ ਆਉਦੇ ਹਨ ਤੇ ਭਾਜਪਾ ਪਾਰਟੀ ਦਾ ਤੇ ਸਭੁ ਕੁਝ ਹੀ ਉਪਰੋਂ ਆਉਂਦਾ ਸਮੇਤ ਗਵਰਨਰ ਦੇ ਤੇ ਅਕਾਲੀ ਦਲ ਵਾਲਿਆਂ ਨੇ ਮੋਦੀ ਪਾਰਟੀ ਭਾਜਪਾ ਨੂੰ ਪੱਕੀ ਨੌਹ ਮਾਸ ਦਾ ਰਿਸਤਾ ਬਣਾ ਕੇ ਤੇ ਜੱਫੀ ਪਾਈ ਰੱਖੀ ਇਹ ਸਭੁ ਲੋਕ ਪੰਜਾਬ ਵਾਲਿਆਂ ਨੂੰ ਬੁੱਧੂ ਬਣਾਉਂਦੇ ਫਿਰਦੇ ਹਨ

  • @Aman_31x_
    @Aman_31x_ 2 місяці тому +8

    ਭਾਈ ਅੰਮ੍ਰਿਤਪਾਲ ਸਿੰਘ ਨਾਲ ਪੰਗਾ ਲੈਣ ਦਾ ਸਜਾ ਮਿਲ ਰਹੀ ਹੈ

  • @BhupinderSinghBhupinderSinghSi
    @BhupinderSinghBhupinderSinghSi 2 місяці тому +1

    ਅੱਤ ਦਾ ਅੰਤ ਨੇੜੇ ਈ ਹੁੰਦਾ ਚਾਹਲ ਸਾਹਿਬ ਹੁਣ ਸਮਝਿਆ ਜਾਵੇ ਕਿ ਝਾੜੂ ਖਿੱਲਰੀ ਪਈ ਹੈ

  • @harbhajansinghsekhon2899
    @harbhajansinghsekhon2899 2 місяці тому +2

    ਭਗਵਂਤ ਮਾਨ ਨਾਲ ਕੋਈ ਐਮਐਲਏ ਨਹੀ ਹੈ।ਕਿਉਕਿ ਮਾਨ ਬਹੁਤ ਹੰਕਾਰੀ ਹੋ ਗਿਆ ਏ। ਇਹ ਤਾ ਕਮੇਡੀ ਜੋਗਾ ਹੀ ਏ ਨਾ ਕਿ ਸੀਐਮ ਜੋਗਾ।

  • @DeeAar-ot5lm
    @DeeAar-ot5lm 2 місяці тому +1

    We are all sport maan Sahib

  • @gurchatandhaliwal9069
    @gurchatandhaliwal9069 2 місяці тому +1

    ਭਗਵੰਤ ਮਾਨ ਸੀ ਐਮ ਸਾਹਿਬ ਜੀ ਕੇਜਰੀਵਾਲ ਕਰਕੇ ਤੁਸੀਂ ਤੇ ਐਮ ਐਲ ਏ ਨਹੀਂ ਜਿਤੇ, ਇਹ ਜਿਤ ਤਾਂ ਤੁਹਾਡੇ ਪਿਆਰ ਕਰਕੇ ਮਿਲੀ ਹੈ, ਕੇਜਰੀਵਾਲ ਜੇਕਰ ਨਜਾਇਜ਼ ਧੱਕਾ ਕਰਦਾ ਤਾਂ ਦੱਬਣ ਦੀ ਲੋੜ ਨਹੀਂ, ਪੰਜਾਬ ਦੇ ਲੋਕ ਤੁਹਾਡੇ ਨਾਲ ਹਨ

  • @Belle_unboxing
    @Belle_unboxing 2 місяці тому +4

    Support bhagwant mann.

  • @JaspalKandola-uq4pz
    @JaspalKandola-uq4pz 2 місяці тому +3

    ਕੇਜਰੀ ਵਾਲ ਜੀ ਪੰਜਾਬ ਵਿਚ ਬਹੁਤੀ ਦਖਲ ਅੰਦਾਜੀ ਕਰਨੀ ਠੀਕ ਨਹੀ ਕਰਨੀ ਚਾਹੀਦੀ

  • @amarjitpannu9357
    @amarjitpannu9357 2 місяці тому +1

    There should be no external interference in Punjab government !

  • @rkdua8555
    @rkdua8555 2 місяці тому +2

    DUA R K RADHEY RADHEY

  • @punjabiweatherchannel
    @punjabiweatherchannel 2 місяці тому +1

    🌧️🌧️🌧️🌧️🌧️🌧️🌧️🌧️🌧️

  • @Makhan-r1j
    @Makhan-r1j 2 місяці тому

    ਭਗਵੰਤ ਮਾਨ ਨੇ ਜੋ ਕੁੱਝ ਕੀਤਾ ਹੈ ਇਹ ਦਿੱਲੀ ਦੇ ਕਹਿਣ ਤੇ ਕੀਤਾ ਹੈ, ਪਰ ਜੇ ਭਗਵੰਤ ਮਾਨ ਨਾਲ ਧੱਕਾ ਹੋਇਆ ਹੈ ਤਾਂ ਸਾਰਾ ਪੰਜਾਬੀ ਭਾਈਚਾਰਾ ਭਗਵੰਤ ਮਾਨ ਮਾਨ ਦੇ ਨਾਲ ਖੜਨ ਗੇ

  • @PalwindersinghPsb
    @PalwindersinghPsb 2 місяці тому +1

    Eh hale mariaa nhi bimari nal.

  • @rameshindersingh812
    @rameshindersingh812 2 місяці тому +1

    bilkul galat he yeh kamm

  • @jasbirsinghparmar2004
    @jasbirsinghparmar2004 2 місяці тому +2

    ਵਿਰੋਧੀ ਨੇਤਾ ਨੂੰ ਆਪਣੇ ਕੰਮਾਂ ਤੇ ਧਿਆਨ ਰਖਣਾ ਦੀ ਜ਼ਰੂਰਤ ਹੈ
    ਵਿਰੋਧੀ ਆ ਨੂੰ ਆਪਣੀ ਉਕਾਤ ਵਿਚ ਰਹਿਣ ਦੀ ਜ਼ਰੂਰਤ ਹੈ
    ਨਾ ਕਿ ਬਿਨਾਂ ਮੁਦੇ ਆ ਤੋਂ ਬਕਵਾਸ ਕਰਨ ਦੀ ਜ਼ਰੂਰਤ ਨਹੀਂ ਹੈ
    ਮੁੱਖ ਮੰਤਰੀ ਨੂੰ ਵਿਰੋਧ ਆ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈ

  • @rampalaap9913
    @rampalaap9913 2 місяці тому +5

    ਬਹੁਤ ਵਧੀਆ ਕੰਮ ਕੀਤਾ

  • @AmanSahota-f3d
    @AmanSahota-f3d 2 місяці тому

    ਇੱਕ ਮੌਕਾ ਕੇਜਰੀਵਾਲ ਨੂੰ ਦਿੱਤਾ ਸੀ ਪੰਜਾਬ ਵਾਲਿਆਂ ਨੇ😂😂😂😅😅😅😅

  • @baldevbihal8996
    @baldevbihal8996 2 місяці тому +2

    Unnecessarily interference in Punjab by Kejriwal.

  • @Jaspreetsingh-ys7iy
    @Jaspreetsingh-ys7iy 2 місяці тому +3

    No Bhagat means.

  • @MahimaSingh-b6h
    @MahimaSingh-b6h 2 місяці тому

    Mann Saab good cm

  • @baldevraj3931
    @baldevraj3931 2 місяці тому

    Cm Maan sahib must register protest against the appointment of Advisor to cm

  • @gorasingh5190
    @gorasingh5190 2 місяці тому

    Very good Maan saab ji 😂

  • @surjitsingh-gq1he
    @surjitsingh-gq1he 2 місяці тому

    It is democracy not Governor's rule that there should be advisors in punjab state..

  • @BetiKumar-t6x
    @BetiKumar-t6x 2 місяці тому

    Punjab vich AAP sarkar bilkul fail hai

  • @SukhwinderSahota-q5m
    @SukhwinderSahota-q5m 2 місяці тому

    Kejriwal ji Punjab vich jekar sarkar chal rahi hai ta Bhagwan Maan karke hi chaldi hai

  • @harbansdhiman2503
    @harbansdhiman2503 2 місяці тому

    Punjab.other.party..learders.should.help..cm.man.in.such.aituations..not.like.....

  • @harjitsinghjheetajheeta4415
    @harjitsinghjheetajheeta4415 2 місяці тому

    Mann Marad banhay tay power da istay mal karay Kejriwal ki Karu

  • @GILL525
    @GILL525 2 місяці тому

    Eh ese like a

  • @LakhbirSingh-kq5lz
    @LakhbirSingh-kq5lz 2 місяці тому

    Bahot. Hi. Wadia. Kam. Hoya. Hei

  • @BalbirChand-o1m
    @BalbirChand-o1m 2 місяці тому

    AAP.CM.MURDABAD

  • @gurmaildhaliwal7754
    @gurmaildhaliwal7754 2 місяці тому

    Bhagwant Karke Punjab vich sarkar a kejrewal nu koy janda nahi Punjab vich

  • @MandeepSingh-yx4kq
    @MandeepSingh-yx4kq 2 місяці тому

    Delhi pasand nahin hai

  • @TSingh-m9g
    @TSingh-m9g 2 місяці тому

    ਭਗਵੰਤ ਮਾਨ ਆਮ ਆਦਮੀ ਪਾਰਟੀ ਲੱਈ ਮਨਹੂਸ ਹੈ ਜਦੋਂ ਕੇਜਰੀਵਾਲ ਨੇ ਨਵੀਂ ਪਾਰਟੀ ਬਣਾਈ ਸੀ ਉਸ ਵੇਲੇ ਇਸ ਪਾਰਟੀ ਵਿੱਚ ਬਹੁਤ ਸੁਲਝੇ ਹੋਏ ਪੜੇ ਲਿਖੇ ਪਤਰਕਾਰ,ਵਕੀਲ ਤੇ ਸੈਲੀਬ੍ਰਿਟੀ ਲੋਕ ਸ਼ਾਮਲ ਹੋਏ ਸਨ ਤੇ ਇੱਕ ਸ਼ਕਤੀਸ਼ਾਲੀ ਪਾਰਟੀ ਬਣ ਕੇ ਸਿਆਸੀ ਹਲਕਿਆਂ ਵਿੱਚ ਭੂਚਾਲ ਲਿਆ ਦਿੱਤਾ ਸੀ ਤੇ ਅਪਣੀ ਜ਼ਬਰਦਸਤ ਐਂਟਰੀ ਦਰਜ ਕੀਤੀ ਸੀ ਪਰ ਜਦੋਂ ਦਾ ਇਹ ਮਾਨ ਨਾਮ ਦੇ ਗ੍ਰਹਿ ਦੀ ਇਸ ਪਾਰਟੀ ਵਿੱਚ ਐਂਟਰੀ ਹੋਈ ਉਦੋਂ ਤੋਂ ਇਹ ਗਿਰਾਵਟ ਵਲ ਹੀ ਗੱਈ ਹੈ ਇਸਦੀ ਅਕਲ ਤਾਂ ਪਤਾ ਨਹੀਂ ਹੈ ਕਿੱਥੇ, ਹੈ,ਵੀ ਹੈ ਕਿ ਨਹੀਂ ਕੇਜਰੀਵਾਲ ਦੇ ਕੰਨ ਭਰਕੇ ਸਾਰੇ ਮੈਂਬਰ ਬਾਹਰ ਕਢਵਾ ਦਿੱਤੇ ਇਸਨੇ ਕੇਜਰੀਵਾਲ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਕਿ ਫ਼ਲਾਂਣਾ ਕਲ ਨੂੰ ਮੁੱਖ ਮੰਤਰੀ ਬਣ ਸਕਦਾ ਹੈ ਤੇ ਇਸ ਤਰ੍ਹਾਂ ਕਹਿ ਕੇ ਬਾਰੀ ਬਾਰੀ ਸਾਰੇ ਬਾਹਰ ਕਰ ਦਿੱਤੇ ਪੰਜਾਬ ਵਿੱਚ ਪਹਿਲੀ ਵਾਰ ਚਾਰ MP ਚੁਣੇ ਗੱਏ ਜੋ ਕਿ ਕਿਸੇ ਨਵੀਂ ਪਾਰਟੁ ਲੱਈ ਕ੍ਰਿਸ਼ਮਾ ਸੀ ਤੇ ਓਹ ਕੰਮ ਵੀ ਵਧੀਆ ਕਰ ਰਹੇ ਸਨ ਤੇ ਵਿਧਾਨ ਸਭਾ ਵਿੱਚ ਵੀ ਪਕੜ ਬਣ ਚੁੱਕੀ ਸੀ ਤੇ ਸੁਖਪਾਲ ਖਹਿਰਾ ਬਹੂਤ ਵਧੀਆ lop ਦਾ ਕਿਰਦਾਰ ਨਿਭਾ ਰਿਹਾ ਸੀ ਪਰ ਇਸੇ ਮਾਨ ਨੇ ਉਸਨੂੰ ਵੀ ਕੇਜਰੀਵਾਲ ਕੋਲੋਂ‌ ਅਯੋਗ ਸਾਬਤ ਕਰਾ ਦਿੱਤਾ ਕਿਉਂਕਿ ਖਹਿਰੇ ਨੇ ਕੇਜਰੀਵਾਲ ਵਲੋਂ ਮਜੀਠੀਏ ਤੋਂ ਮਾਫ਼ੀ ਮੰਗਣ ਦਾ ਵਿਰੋਧ ਕਰ ਦਿੱਤਾ ਸੀ ਓਹ ਵੀ ਮਾਨ ਦੀ ਇੱਕ ਚਾਲ ਸੀ ਸਿਰਫ਼ ਅਪਣੇਂ ਆਪ ਨੂੰ ਸੇਫ਼ ਕਰਨ ਲੱਈ ਤੇ ਸਾਰੀ ਪਾਰਟੀ ਦਾ ਸਤਿਆਨਾਸ ਕਰਕੇ ਰੱਖ ਦਿੱਤਾ ਹੈ ਪਰ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਇਹ ਪੰਜਾਬੀਆਂ ਨੂੰ ਪ੍ਰਭਾਵਿਤ ਕਰਕੇ ਮੁੱਖ ਮੰਤਰੀ ਤਾਂ ਬਣ ਗਿਆ ਜੋ ਇਸਦੀ ਲਾਲਸਾ ਸੀ ਪਰ ਇਸ ਪਦਵੀ ਤੇ ਬੈਠਦਿਆਂ ਹੀ ਭੇਡੂ ਬਣ ਗਿਆ ਇਹਦੇ ਮੂੰਹ ਚੋਂ ਮੈਂ ਮੈਂ ਹੀ ਨਿਕਲਦੀ ਰਹੀ ਕੇਜਰੀਵਾਲ ਨੇ ਵੀ ਇਸਦੀ ਕਮਜ਼ੋਰੀਦਾ ਫ਼ਾਇਦਾ ਉਠਾਇਆ ਤੇ ਪੰਜਾਬ ਦੇ ਖਜ਼ਾਨੇ ਨੂੰ ਖ਼ੂਬ ਲੂਟਿਆ ਹੁਣ ਜਦੋਂ ਅਤੀ ਹੋ ਚੁੱਕੀ ਹੈ ਤਾਂ ਢੂਈ ਤੇ ਦੂਲੱਤੀ ਜੜ ਦਿੱਤੀ ਹੈ ਪਰ ਹੁਣ ਕੇਜਰੀਵਾਲ ਵੀ ਬਰਾਬਰ ਦਾ ਮੂਜਰਮ ਹੈ ਮਾਨ ਨੇ ਤਾਂ ਆਪਣਾਂ ਜੁਗਾੜ ਮੋਦੀ ਨਾਲ ਫ਼ਿੱਟ ਉਰ ਲਿਆ ਹੈ ਪਰ ਕੇਜਰੀਵਾਲ ਹੁਣ ਪੰਜਾਬ ਤੋਂ ਗਿਆ ਹੀ, ਦਿੱਲੀ ਤੋਂ ਵੀ ਗਿਆ ਸਮਝੋ ਇਹ ਹੈ ਭਗਵੰਤ ਮਾਨ ਰੂਪੀ ਮਾਚਿਸ ਦੀ ਤੀਲੀ ਦੀ ਕਰਾਮਾਤ ਸਭ ਤੋਂ ਪਹਿਲਾਂ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਫ਼ਿਰ ਮਾਰ ਨਹੀਂ ਖਾਂਦਾ ਇਹ ਪਾਰਟੀ ਹੁਣ ਬਾਈਪਾਸ ਸਰਜਰੀ ਦੀ ਪਾਰਟੀ ਹੈ ਭਵਿੱਖ ਵਿੱਚ ਦਵਾਈਆਂ ਦੇ ਸਿਰ ਤੇ ਹੀ ਗੁਜ਼ਾਰਾ ਕਰੇਗੀ,

  • @CgivivCufu
    @CgivivCufu 2 місяці тому +2

    Fyd6fug

  • @MohanSingh-zl7cn
    @MohanSingh-zl7cn 2 місяці тому

    Kejriwal. Chalak. Banda . Man Thora bahuta. Theek. Hai.
    Man ne kisana ley kush Nehi kita . I am Hindu rajput

  • @RandhirSingh-t6o6y
    @RandhirSingh-t6o6y 2 місяці тому

    Congres Rahul gandhi da Lan faran jade delhi vich

  • @harbanssingh8145
    @harbanssingh8145 2 місяці тому

    ਕੀ ਪੰਜਾਬ ਵਿਚ ਕੋਈ ਯੋਗ ਬੰਦਾ ਨਹੀ,ਜਿਹੜਾ ਦਿੱਲੀ ਤੋ ਲਿਆ ਕੇ ਧਾੜਵੀ ਨੂੰ ਕੇਜਰੀਵਾਲ ਲਾ ਰਿਹਾ।ਪੰਜਾਬੀਆ ਨੇ ਦਿੱਲੀ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀ ਕਰਨੀ।

  • @drkuldipsingh1400
    @drkuldipsingh1400 2 місяці тому +1

    False Democracy of Panjab

  • @PrabhjitsinghSukhdevsingh
    @PrabhjitsinghSukhdevsingh 2 місяці тому

    J

  • @CgivivCufu
    @CgivivCufu 2 місяці тому +1

    😂susvhsgs

  • @BetiKumar-t6x
    @BetiKumar-t6x 2 місяці тому

    Bera Garak karta Punjab da. Ehna ne

  • @BetiKumar-t6x
    @BetiKumar-t6x 2 місяці тому

    Kejriwal Punjab vich dakhal kyu de riha. Bura haal karta AAP party ne Punjab da

  • @Belle_unboxing
    @Belle_unboxing 2 місяці тому

    Support bhagwant mann.

  • @baldevbihal8996
    @baldevbihal8996 2 місяці тому

    Unnecessarily interference in Punjab by Kejriwal.