ਕਾਲੀ ਮਿੱਟੀ 'ਚ ਉੱਗਦਾ ਸੋਨਾ । Gurdwara Langar Sahib । Hazur Sahib । Amrik Manpreet । Walk With Turna

Поділитися
Вставка
  • Опубліковано 4 гру 2022
  • ਕਾਲੀ ਮਿੱਟੀ 'ਚ ਉੱਗਦਾ ਸੋਨਾ, ਖੂਹਾਂ ਨਾਲ ਸਿੰਜਾਈ
    ਵੇਖੋ ਨਾਂਦੇੜ 'ਚ ਗੁਰਦੁਆਰਾ ਲੰਗਰ ਸਾਹਿਬ ਦੇ ਖੇਤ
    #WalkWithTurna #Hazur Sahib #GurdwaraLangarSahib #Nanded #Agriculture #Punjab
    Gurdwara Langar Sahib । Hazur Sahib Nanded । Amrik Manpreet । Walk With Turna
    Gurdwara Langar Sahib Kheti
    Hazoor Sahib
    Agriculture in maharashtra
    farming in nanded

КОМЕНТАРІ • 175

  • @dhillonsingh6177
    @dhillonsingh6177 Рік тому +42

    🙏ਧੰਨ-੨ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਏ ਨਾਂਦੇੜ ਸਾਹਿਬ ਜੀ ਦੀ ਧਰਤੀ ਤੇ ਜੰਗਲ਼ ਵਿੱਚ ਮੰਗਲ ਲਾਏ ਨੇ ਗੁਰੂ ਸਾਹਿਬਾਨਾਂ ਅਤੇ ਸਿੱਖ ਸੰਗਤਾਂ ਨੇ🙏

  • @Panjgrain
    @Panjgrain Рік тому +20

    ਬਾਬਾ ਜੀ ਏਨਾ ਪ੍ਰਬੰਧ ਕਿਸ ਤਰਾਂ ਸਾਂਭਦੇ ਨੇ ਧੰਨ ਹੋ ਮੇਰਿਆਂ ਮਾਲਕਾਂ🙏🙏🙏

  • @rampal8973
    @rampal8973 Рік тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰਾ ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ‌‌ 👏👏👏👏🙏🙏🙏🙏💐💐💐💐🌹🌹🌹🌹

  • @karandeepsingh1721
    @karandeepsingh1721 Рік тому +19

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🌹💐💐🙏🙏🙏🙏🙏

  • @guribhullar8248
    @guribhullar8248 Рік тому +14

    ਅਸੀ ਵੀ ਹਰ ਸਾਲ ਸੱਚਖੰਡ ਹਜੂਰ ਸਾਹਿਬ ਜਾਈਦਾ wa seva Karn guru sahib d kirpa ਨਾਲ਼ ਇੱਕ ਸਾਲ ਅਸੀ ਏਥੇ ਵੀ ਸੇਵਾ ਕੀਤੀ ਸੀ ਕਮਾਦ ਦੀ

  • @talwindersekhon5449
    @talwindersekhon5449 Рік тому +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @OfficialJasSingh
    @OfficialJasSingh Рік тому +6

    ਬਹੂਤ ਬਹੂਤ ਧੰਨਵਾਦ ਤੁਹਾਡਾ ਬਾਈ ਜੀ। ਆਨੰਦ ਆ ਗਿਆ ਦਰਸ਼ਨ ਕਰਕੇ।

  • @bhupinderarora3756
    @bhupinderarora3756 Рік тому +7

    Waheguru ji ka Khalsa Waheguru ji ki Fateh 🇨🇦
    🇨🇦ਭਾਈ ਗੋਰਾ ਸਿੰਘ ਜੀ ਮੈਨੂੰ ਤੁਹਾਡਾ ਨਾਮ ਬਹੁਤ ਪਸੰਦ ਆਇਆ ਜਿਸਨੇ ਤੁਹਾਨੂੰ ਇਹ ਪਿਆਰਾ ਨਾਮ ਮਾਤਾ ਜੀ ਡੈਡੀ ਜੀ ਦਿੱਤਾ ਹੈ।

  • @jass_pubggaming9433
    @jass_pubggaming9433 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਧੰਨਧੰਨ ਸਹਿਬ ਗੁਰੂ ਨਾਨਕ ਜੀ।ਧੰਨ ਗੁਰੂ ਗੋਬਿੰਦ ਸਿੰਘ ਸਹਿਬ ਜੀ ਇਹਨਾ ਦੀ ਕਮਾਈ ਦਾ ਤੇ ਸਿੱਖ ਸੰਗਤ ਦੀ ਕਮਾਈ ਦਾ ਅੰਦਾਜਾ ਲਾਉਣਾ ਬੰਦੇ ਦੀ ਸਮਝ ਤੋ ਬਾਹਰ ਹੈ ਅਕਾਲ ਪੁਰਖ ਹੀ ਜਾਣਦਾ ਹੈ।ਧੰਨ ਗੁਰੂ ਜੀ ਧੰਨ ਉਹਨਾਂ ਦੀ ਸਿੱਖੀ। ਵਾਹਿਗੁਰੂ ਜੀ

  • @swarnsingh6145
    @swarnsingh6145 Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ

  • @inderpalsingh6910
    @inderpalsingh6910 Рік тому +9

    ਗੋਰਾ ਬਾਬਾ ਜੀ ਤੁਸੀਂ ਲੰਗਰ ਸਾਹਿਬ ਜੀ ਬਾਰੇ ਬਹੁਤ ਸੋਹਣੀ ਜਾਣਕਾਰੀ ਦੇ ਰਹੇ ਹੋ🙏❤

  • @kawaljeetmahlakawaljeetmah1016

    ਵਾਹਿਗੁਰੂ ਜੀ

  • @happysandhuhappy2258
    @happysandhuhappy2258 Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @inderpalsingh6910
    @inderpalsingh6910 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @HappySingh-ig9fe
    @HappySingh-ig9fe 3 місяці тому +2

    ਧੰਨ ਹੈ ਬਾਜਾ ਵਾਲਾ 🙏🌹🙏🌹🙏🌹🙏🌹🙏🌹🙏🌹🙏🌹

  • @SatnamSingh-hx9ng
    @SatnamSingh-hx9ng 3 місяці тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਇਹ ਮੇਰਾ ਮਾਲਕਾਂ ਤੇਰੀਆਂ ਕਮਾਈਆਂ ਤੇਰੇ ਦਿਨ ਰਾਤ ਲੰਗਰ ਚੱਲੀ ਜਾਂਦੇ ਨੇ ਕਿਸੇ ਵੀ ਕਿਸਮ ਕਦੇ ਵੀ ਡਿੱਕਤ ਨੀ ਆਈ ਅਸੀਂ ਵੀ ਤਿੰਨ ਵਾਰੀ ਗੲਏ ਆ ਹਜੂਰ ਸਾਹਿਬ ਜੀ ਘਰ ਆਉਣ ਨੂੰ ਜੀਅ ਨੀ ਕਰਦਾ ਇੰਨੀ ਕਿਰਪਾ ਮਾਲਕਾਂ ਤੇਰੀ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਰੱਖੀ ਸੱਚੇ ਸਤਿਗੁਰੂ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @premraut7206
    @premraut7206 Рік тому +6

    बहुत अच्छा बनाया वीडियो गोरा बाबा जी

  • @gurmitsingh300
    @gurmitsingh300 Рік тому +5

    Bahut man khus hoia baba ji dasme patsha ji ne ronka laia har jaga

  • @user-ws5uj2ht5h
    @user-ws5uj2ht5h 3 місяці тому +3

    ❤ਵਾਹਿਗੁਰੂ ਜੀ❤❤❤

  • @RUPINDERSINGH-si8et
    @RUPINDERSINGH-si8et 3 місяці тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurpreetsinghchahal4607
    @gurpreetsinghchahal4607 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kapilyelke9151
    @kapilyelke9151 Рік тому +6

    Sant Baba Balvinder Singh ji WaheGuru Ji ka Khalsa WaheGuru Ji ki Fateh Baba ji

  • @karamjeetsingh2572
    @karamjeetsingh2572 Рік тому +7

    Waheguru. SSA from Karamjeet Sandha Malaysia 🇲🇾 ❤

  • @tecgamerz4712
    @tecgamerz4712 Рік тому +5

    Bhut hi sohni video wakhaayi jee veerji tusiii .....baithe darshan ho gaye ...bhala howe twada sabda rabb mehar kare bababjiii

  • @manjeetsinghgill799
    @manjeetsinghgill799 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏 🌹🙏🌹🙏🌹🙏🌹🙏🌹🙏🌹🙏🌹🙏🌹🌹🙏🌹🌹🙏🌹🙏

  • @kakabrar4612
    @kakabrar4612 Рік тому +4

    Waheguru ji

  • @arpinderbatth6744
    @arpinderbatth6744 4 місяці тому +3

    Baba Gora Singh ji waheguru ji ka Khalsa waheguru ji kifateh

  • @tejinderkaur1941
    @tejinderkaur1941 3 місяці тому +2

    waheguru ji dhan baba guru gobend singh ji 🌾🌾🌾🌾🌾🌿🌿🌿🌿🌿🌿

  • @varinderkaursandhu708
    @varinderkaursandhu708 Рік тому +6

    Wahegur ji wahegur ji

  • @kapilyelke9151
    @kapilyelke9151 Рік тому +4

    WaheGuru Ji ka Khalsa WaheGuru Ji ki Fateh Baba gora Singh Ji nice video

  • @user-oj1yq8bk9z
    @user-oj1yq8bk9z 15 днів тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ 🙏🪴🌿🙏🙏🙏🙏

  • @NishanSingh-tp5tb
    @NishanSingh-tp5tb Рік тому +4

    Waheguru ji waheguru ji waheguru ji waheguru ji waheguru ji waheguru ji

  • @satgursohi1630
    @satgursohi1630 Рік тому +4

    waheguru ji waheguru ji waheguru ji waheguru ji

  • @user-md6mx3xg9i
    @user-md6mx3xg9i Рік тому +2

    WAHEGURU JI KIRPA KARNI❤❤❤❤❤

  • @sahilpreetsingh4708
    @sahilpreetsingh4708 Рік тому +4

    waheguru ji nice Babaji 👍🏻👍🏻👍🏻👍🏻🙏🏻

  • @rajwindersingh4962
    @rajwindersingh4962 Рік тому +4

    🙏🙏ਵਾਹਿਗੁਰੂ

  • @fathervirk4670
    @fathervirk4670 Рік тому +5

    W̊åh̊e̊g̊ůr̊ů j̊i̊

  • @kulbirsingh7090
    @kulbirsingh7090 Рік тому +2

    Waheguru ji meher kari Sab te

  • @surrenderjosan9720
    @surrenderjosan9720 Рік тому +3

    Very good baba ji

  • @LakhveerSingh-up5hc
    @LakhveerSingh-up5hc Рік тому +3

    Nice video baba gora Singh Ji waheguru ji ka khalsa waheguru ji ki Fateh

  • @karamjitsekhon498
    @karamjitsekhon498 Рік тому +3

    Good baba ji

  • @btsgaming5345
    @btsgaming5345 Рік тому +4

    waheguru ji bohut hi nice veer g❤️🥰

  • @rupindersinghkharbanda1976
    @rupindersinghkharbanda1976 Рік тому +2

    Kot Kottan Shukarana Jeeyo 🙏🙏🙏🙏🙏

  • @sukhchainsingh6243
    @sukhchainsingh6243 Рік тому +4

    Very nice work

  • @LakhveerSingh-up5hc
    @LakhveerSingh-up5hc Рік тому +4

    Waheguru chardi Kala vich rakhe 🙏🙏🙏🙏

  • @ramaraojadav4806
    @ramaraojadav4806 Рік тому +4

    Very nice baba gora singh ji

  • @sartajsinghrandhawa9368
    @sartajsinghrandhawa9368 Рік тому +3

    Waheguru ji babe gora ji nu chardi kala vich rahke

  • @zentsandhu
    @zentsandhu 10 місяців тому +1

    waheguru ji waheguru ji

  • @akwinderkaur5517
    @akwinderkaur5517 9 місяців тому +1

    Whaguru ji

  • @gurbanitvmirpurkalan8765
    @gurbanitvmirpurkalan8765 Рік тому +3

    ਵਾਹਿਗੁਰੂ ਜੀ 🙏🙏

  • @DECENTMANSHORTS
    @DECENTMANSHORTS Рік тому +4

    Waheguru ji 🙏🙏🙏🙏

  • @jasbirpalsingh8910
    @jasbirpalsingh8910 Рік тому +3

    Waheguru ji dhan 2 guru gobind singh ji maharaj ji

  • @harkirat4795
    @harkirat4795 Рік тому +2

    ਜੇਹੜੇ ਬੱਕਰੇ ਵੱਡੇ ਜਾਂਦੇ ਨੇ। ਏ ਚੰਗਾਂ ਨੀ ਲੱਗਿਆ। ਹਜੂਰ ਸਾਹਿਬ ਜੀਵ ਹਤਿਆ ਕਰਦੇ ਨੇ। ਗੁਰੂ ਨੇ। ਸਾਨੂੰ ਏ ਨਹੀ ਕਿਹਾ ਕਿਸੇ ਜੀਵ ਦੀ ਹਤਿਆ ਕਰੋ। ਫਿਰ ਬੱਕਰੇ ਵੱਡਕੇ ਲੰਗਰ ਵਿੱਚ ਵਰਤਾ ਦਿਓ। ਮੈ ਇਸ ਜੀਵ ਹਤਿਆ ਦੀ ਨਿੰਦਾ ਕਰਦਾ। ਗੁਰਬਾਣੀ ਸਾਨੂੰ ਨਿਮਰਤਾ ਸਿਖਾਉਂਦੀ ਏ। ਰੱਬ ਨੂੰ ਮੰਨੋ। ਸਰਬੱਤ ਦਾ ਭਲਾ ਮੰਗੋ ਭੁੱਖੇ ਨੂੰ ਭੋਜਨ ਖਵਾਓ।

    • @WalkWithTurna
      @WalkWithTurna  Рік тому +1

      ਉਹ ਤਖ਼ਤ ਸਾਹਿਬ ਦੀ ਮਰਿਆਦਾ ਹੈ
      ਗੁਰਦੁਆਰਾ ਲੰਗਰ ਸਾਹਿਬ 'ਚ ਅਜਿਹਾ ਕੁਝ ਨਹੀਂ ਹੁੰਦਾ

    • @HarpreetSingh-fk9tw
      @HarpreetSingh-fk9tw 3 місяці тому

      ਜਿਤਨੇ ਦਾਣੇ ਅੰਨ ਕੇ ਜੀਆ ਬਾਝੁ ਨਾਂ ਕੋਈ। ਗੋਹੇ ਤੇ ਲੱਕੜੀ ਅੰਦਰ ਕੀੜਾ ਹੋਇ।।

  • @rajvindergill4699
    @rajvindergill4699 Рік тому +2

    Waheguru Maharaj kripa kar gora Singh ke bahut badhiya jankari de rahe ho g

  • @mannsingh3436
    @mannsingh3436 Рік тому +1

    Waheguru ji ka kahlsa Waheguru ji ki fateh baba gora ji bahut vadidya ji

  • @sattibains4818
    @sattibains4818 Рік тому +2

    Waheguru ji ka khalsa waheguru ji ki Fateh 🙏

  • @JagtarSingh-bz6kh
    @JagtarSingh-bz6kh 3 місяці тому +1

    Waheguru app nu chardikla bakshe ji

  • @gurdevkaur9723
    @gurdevkaur9723 2 місяці тому

    Dan dan guru gobind singhji ❤❤❤

  • @sukhdeepwahegurujiisukdeep7267

    Waheguru waheguru waheguru ji 🙏🙏🙏🙏👍

  • @jaswantsinghchahal6808
    @jaswantsinghchahal6808 Рік тому +1

    Dhan Dhan Shri Guru Govind Singh Ji Maharaj Ji.

  • @gorabrar8223
    @gorabrar8223 2 місяці тому

    waheguru ji chardikla ch rakhan 🙏🏻❤

  • @karamjitsinghsandhu5243
    @karamjitsinghsandhu5243 Рік тому +1

    Dhan waheguru ji

  • @jagmohansinghbrar7376
    @jagmohansinghbrar7376 Рік тому +1

    Dhan Dhan Sri Guru Gobind Singh ji 🙏

  • @LakhwinderSingh-og6wh
    @LakhwinderSingh-og6wh Рік тому +1

    Satnam shri waheguru ji maharkry, 🙏

  • @rajuambo
    @rajuambo Рік тому +2

    🙏

  • @btsgaming5345
    @btsgaming5345 Рік тому +1

    baba gora singh bohut vidiya g❤

  • @baljitgrewal4468
    @baljitgrewal4468 3 місяці тому

    Wahgoro👏👏 ji

  • @ajmersingh8066
    @ajmersingh8066 Рік тому +2

    ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾ ਰਿਹਾ ਇਹ ਆਪਣੇ ਬਾਬਿਆਂ ਨੂ

  • @darveshzamindar
    @darveshzamindar Рік тому +1

    Dhan Dhan Guru Gobind Singh Ji Maharaj 🙏🙏🙏

  • @rajwindermaan5640
    @rajwindermaan5640 Рік тому +1

    WKWF.. Very nice baba ji

  • @sukhbirkaur4253
    @sukhbirkaur4253 Рік тому +2

    😇😇😇😇😇🙏🙏🙏🙏🙏🙏🙏🙏

  • @shivcharndhaliwal1702
    @shivcharndhaliwal1702 Рік тому +1

    BABA JI KOTIN PARNAM HE JI 🙏🙏🙏. BABA MEJAR SINGH JI SADE PIND GOBIND PURA BARETA BUDHLADA MANSA DE HAN. ASSI OSS DE. GRAND FATHER HA JI,,,MEJAR SINGH SADA POTA HE JI 🙏🙏🙏🙏🙏 GOBIND PURA SAHIB 🙏🙏🙏🙏🙏👍👍👍👍

  • @kapilyelke9151
    @kapilyelke9151 Рік тому

    👏💐👏💐 WaheGuru Ji

  • @gursewakrandhawa8990
    @gursewakrandhawa8990 Рік тому +1

    Waheguru ji mehr karo

  • @jassisaini55
    @jassisaini55 Рік тому +1

    Bot wdhia saab ji

  • @charanjivsingh4776
    @charanjivsingh4776 3 місяці тому

    Wahaguru ji

  • @SurinderSingh-ve3sk
    @SurinderSingh-ve3sk Рік тому +1

    ਵਾਹਿਗੁਰੂ ੨ ji

  • @gabbarb1402
    @gabbarb1402 Рік тому

    So beautiful farm 🚜 very nice waheguru ji Maher karo sb te 💐 ❣️

  • @user-zp7fs1vb2g
    @user-zp7fs1vb2g 3 місяці тому

    Waheguru ji kirpa.kro.ji 🙏 ❤

  • @jasbirsingh-kr6rs
    @jasbirsingh-kr6rs Рік тому +1

    Waheguru ji 🙏❤️🙏❤️🙏❤️🙏❤️🙏❤️🙏❤️

  • @inderpalsingh6910
    @inderpalsingh6910 Рік тому +4

    🙏❤❤

  • @hiradepartmentstore5771
    @hiradepartmentstore5771 Рік тому +2

    🙏🙏🙏🙏🙏

  • @Sohi_suits
    @Sohi_suits Рік тому +1

    Sahi gal aa aa khira panjab aa

  • @user-bx7ns1dr8s
    @user-bx7ns1dr8s 3 місяці тому

    waheguru ji

  • @amardeepsingh1931
    @amardeepsingh1931 Рік тому +1

    Good job sir 🙏🙏🙏🙏🙏

  • @hargobindsingh5406
    @hargobindsingh5406 3 місяці тому

    Waheguru waheguru ji

  • @LakhwinderSingh-wb4fw
    @LakhwinderSingh-wb4fw 3 місяці тому

    Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru ji

  • @karanvirak6981
    @karanvirak6981 Рік тому +1

    Nice ji🙏🙏

  • @dhananjaydumbare8420
    @dhananjaydumbare8420 Рік тому

    Waheguruji ka khalsa wagheguruji ki fateh😊❤

  • @manheetsingh4298
    @manheetsingh4298 Рік тому +1

    🙏 Waheguru G 🙏

  • @sukhdeepsinghvirdi.2654
    @sukhdeepsinghvirdi.2654 Рік тому

    very nice vis video 📷📷 Jim mm .. 🥰

  • @jagdeepchahal5620
    @jagdeepchahal5620 Рік тому +1

    Waheguru🙏🙏🙏 ji

  • @ajmersingh8066
    @ajmersingh8066 Рік тому +1

    ਲੰਗਰ ਸਾਹਿਬ ਨਾਮ ਰੱਖ ਲਿਆ

  • @kulvinderkaurkang5166
    @kulvinderkaurkang5166 Рік тому +1

    🙏👌

  • @sufipunjabde6103
    @sufipunjabde6103 Рік тому +1

    ਕਨੇਡਾ ਕਾਲੀ ਮਿੱਟੀ ਹੈ ਉਪਜਾਊ ਹੁੰਦੀ ਹੈ

  • @sasgatkagroup1021
    @sasgatkagroup1021 8 хвилин тому

    channel ਵਾਲੇ ਵੀਰ ਜੀ ਨੂੰ ਬੇਨਤੀ ਆ ਜਦੋਂ ਕਿਸੇ ਗੁਰੂਦੁਆਰਾ ਸਾਹਿਬ ਦੀ vedio ਬਣਾਉਣੇ ਓ ਤਾਂ ਜੇੜਾ ਵੀ ਸਿੰਘ ਮਿਲੇ ਫ਼ਤਹਿ ਦੀ ਸਾਂਝ ਜਰੂਰ ਪਾਇਆ ਕਰੋ,,,, ਇਹ ਗੱਲ ਥੋਡੀਆ video ਚ skip ਲੱਗੀ,,,,,🙏🏻🙏🏻🙏🏻

  • @KuldeepSingh-pu3kf
    @KuldeepSingh-pu3kf Рік тому

    Dhan gurugobind singh shain ji

  • @ArjunSingh-dj8pr
    @ArjunSingh-dj8pr Рік тому +1

    ❤❤🙏🙏🙏

  • @BalwinderSingh-rd9ot
    @BalwinderSingh-rd9ot 3 місяці тому

    🙏🙏🙏

  • @csdhillon1
    @csdhillon1 Рік тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏