6-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 3 жов 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 67

  • @abhirajdhaliwal2375
    @abhirajdhaliwal2375 3 місяці тому +85

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਸੋਹ ਚੁੱਕ ਸਮਾਗਮ ਦੀਆਂ ਬਹੁਤ ਬਹੁਤ ਵਧਾਈ

  • @LovelyStudio-v8r
    @LovelyStudio-v8r 3 місяці тому +10

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।

    • @JaswinderMadahar
      @JaswinderMadahar 3 місяці тому +1

      ਭਾੲਈ।ਅਮਿਤਪਾਲ। ਸਿੰਘ। ਖਾਲਸਾ। ਜੀ। ਜਿੰਦਾਬਾਦ ❤🎉🎉❤

  • @MohinderSingh-kj4vo
    @MohinderSingh-kj4vo 3 місяці тому +64

    ਪੰਜਾਬ ਵਿੱਚ ਕਨੂੰਨ ਵਿਵਸਥਾ ਠੀਕ ਹੋਣੀ ਚਾਹੀਦੀ ਹੈ।

  • @JagdevSingh-mv3rr
    @JagdevSingh-mv3rr 3 місяці тому +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @RanjitSingh-ti5nk
    @RanjitSingh-ti5nk 3 місяці тому +3

    ਬੱਸ ਸਫ਼ਰ ਫ਼ੈਸਲਾ Good 👍

  • @udikchaudh6273
    @udikchaudh6273 3 місяці тому +19

    Very good ji jaj Singh ji

  • @MohinderSingh-kj4vo
    @MohinderSingh-kj4vo 3 місяці тому +36

    ਮੁਫਤ ਸਫਰ ਬਿਲਕੁਲ ਬੰਦ ਹੋਣਾ ਚਾਹੀਦੀ ਹੈ।

  • @SarabjitSingh-zo8gs
    @SarabjitSingh-zo8gs 3 місяці тому +3

    Respected Saheb Ji SSA

  • @JaswantSingh-qi4ok
    @JaswantSingh-qi4ok 3 місяці тому +1

    Good job Chahal Sahb keep it up

  • @amarjeetkaur4847
    @amarjeetkaur4847 3 місяці тому +7

    Waheguru ji mahar karo 🙏

  • @TSingh-m9g
    @TSingh-m9g 3 місяці тому +39

    ਜਿਸ ਵੀ ਸਰਕਾਰ ਜਾਂ ਪਾਰਟੀ ਦਾ ਦਿੱਲੀ ਤੇ ਕਬਜ਼ਾ ਰਿਹਾ ਉਸ ਪਾਰਟੀ ਨੇ ਸਭ ਤੋਂ ਪਹਿਲਾਂ ਸੰਵਿਧਾਨ ਨੂੰ ਅਪਣੇ ਕਬਜ਼ੇ ਵਿੱਚ ਕੀਤਾ
    ਤੇ ਊਸਦੀ ਆੜ ਵਿੱਚ ਮਨਮਰਜ਼ੀਆਂ ਕੀਤੀਆਂ ਦੱਬ ਕੇ ਧੱਜੀਆਂ ਉਡਾਈਆਂ ਇੰਦਰਾ ਗਾਂਧੀ ਦੀ ਮਿਸਾਲ ਹੀ ਲੈ ਲੱਓ ਪਹਿਲਾਂ ਐਂਮਰਜੈਂਸੀ ਲਾ ਕੇ ਡਿਕਟੇਟਰ ਬਣੀ ਫ਼ਿਰ ਚੁਰਾਸੀ ਚ ਅਕਾਲ ਤਖ਼ਤ ਨੂੰ ਫ਼ੋਜ ਦੇ ਜ਼ਰੀਏ ਮਲੀਆ ਮੇਟ ਕੀਤਾ ਤੇ ਲੱਖਾਂ ਸ਼ਰਧਾਲੂਆਂ ਦਾ ਕਤਲੇਆਮ ਕਰਵਾਇਆ ਭਾਂਵੇਂ ਕਿ ਉਸਦੀ ਮੌਤ ਬੜੀ ਬੁਰੀ ਤਰ੍ਹਾਂ ਹੋਈ ਪਰ ਕਲੰਕ ਖੱਟ ਕੇ ਮਰੀ ਫ਼ਿਰ ਰਾਜੀਵ ਗਾਂਧੀ ਨੇ ਵੀ ਸੰਵੀਧਾਨ ਦੀਆਂ ਧੱਜੀਆਂ ਉਡਾਈਆਂ ਮਾਂ ਦੀ ਮੌਤ ਦੇਖ ਕੇ ਵੀ ਸਬਕ ਨਹੀਂ ਸਿੱਖਿਆ ਤੇ ਦਿੱਲੀ ਦੰਗਿਆਂ ਦਾ ਕਲੰਕ ਖੱਟਿਆ ਪਰ ਮਰਿਆ ਓਹ ਵੀ ਕੁੱਤੇ ਦੀ ਮੌਤੇ ਹੀ, ਫ਼ਿਰ ਸੋਨੀਆ ਗਾਂਧੀ ਨੇ ਇੱਕ ਸਿੱਖ ਗੱਦਾਰ ਮਨਮੋਹਨ ਸਿੰਘ ਲੱਭ ਕੇ ਉਸਦੇ ਜ਼ਰੀਹੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜੋ ਜੋ ਕਾਂਗਰਸੀ ਜਿਸ ਵੀ ਅਹੁਦੇ ਤੇ ਤੈਨਾਤ ਸੀ,ਨੇ ਦੱਬ ਕੇ ਜਨਤਾ ਤੋਂ ਨਜਾਇਜ਼ ਵਿਸੂਲੀ ਕੀਤੀ
    ਅੰਤ ਹੋਣਾ ਹੀ ਸੀ ਤੇ ਕਾਂਗਰਸ ਦਾ ਸਫ਼ਾਇਆ ਹੋ ਗਿਆ ਤੇ ਹੁਣ ਦਿੱਲੀ ਦੇ ਤੱਖਤ ਤੇ ਮੋਦੀ ਨਾਂ ਦਾ ਅਨਪੜ ਪਰ ਦਿਲੋਂ ਖੋਟਾ ਜੋ ਕਿ ਪਹਿਲਾਂ ਲੋਕਾਂ ਨੂੰ ਸਟੇਸ਼ਨ ਉੱਤੇ ਚਾਹ ਵੇਚਦਾ ਸੀ ਜੋ ਕਿ ਓਹ ਅਪਣੇ ਭਾਸ਼ਨਾਂ ਵਿੱਚ ਅਕਸਰ ਜ਼ਿਕਰ ਕਰਦਾ ਹੈ, ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਉਸਨੇ ਅਪਣੇ ਵਰਗੇ ਜਨੂੰਨੀ ਲੋਕ ਭਰਤੀ ਕਰਕੇ ਮੁਲਕ ਨੂੰ ਇੱਕ ਹਿੰਦੂ ਬਹੁਗਿਣਤੀ ਰਾਸ਼ਟਰ ਬਨਾਉਣ ਦਾ ਉਪਰਾਲਾ ਕੀਤਾ ਤੇ ਕਰ ਰਿਹਾ ਹੈ ਭਾਵੇਂ ਕਿ ਉਹ ਸੰਵਿਧਾਨਕ ਸਨਮਾਨ ਦਾ ਢੰਡੋਰਾ ਪਿੱਟਦਾ ਫ਼ਿਰਦਾ ਹੈ ਪਰ ਕੀ ਸੰਵਿਧਾਨ ਮੁਜਰਮਾਂ ਨੂੰ
    Mp mla ਜਾਂ ਮੈਬਰ ਰਾਜ ਸਭਾ ਬਨਣ ਦੀ ਇਜਾਜ਼ਤ ਦੈਂਦਾ ਹੈ ਜੋ ਕਿ ਮੌਜੂਦਾ ਵਕਤ ਵਿੱਚ 60%
    ਇਹ ਮੁਜਰਮ ਹਨ ਜਿਨ੍ਹਾਂ ਨੂੰ ਜੇਲ ਚ ਹੋਣਾਂ ਚਾਹੀਦਾ ਸੀ ਓਹ ਇਨ੍ਹਾਂ ਸੰਜੀਦਾ ਅਹੁਦਿਆਂ ਤੇ ਬਿਰਾਜਮਾਨ ਹਨ ਤੇ ਪੂਰੇ
    ਜੋਰ ਸ਼ੋਰ ਨਾਲ ਅਪਣੀ ਬਦਮਾਸ਼ੀ ਵੀ ਚਲਾ ਰਹੇ ਹਨ ਤੇ ਮੁਲਕ ਵੀ ਚਲਾ ਰਹੇ ਹਨ ਅੱਜ ਵੀ ਇੱਕ ਸੰਵੀਧਾਂਨਕ ਅਵੱਗਿਆ ਹੋਈ ਹੈ ਇੱਕ mp ਜੋ ਕਿ ਪੰਜਾਬ ਤੋ ਜਿੱਤ ਕੇ ਗਿਆ ਹੈ ਤੇ ਅੱਜਕਲ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਨੂੰ ਸਿਰਫ਼ ਦੋ ਲਾਈਨਾਂ ਦੀ ਇਬਾਰਤ ਪੜਨ ਲੱਈ ਉਸ ਉੱਤੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇਓਹ ਵੀ ਗੁਪਤ ਢੰਗ ਵਰਤਕੇ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਨੇ ਸਹੁੰ ਕਿਵੇਂ ਚੁੱਕੀ ਹੈ,ਚੁੱਕੀ ਵੀ ਹੈ ਕਿ ਕੋਈ ਹੋਰ ਐਗਰੀਮੈਂਟ ਕਰਵਾਇਆ ਹੈ ਇਹ ਇੱਕ ਸਸਪੈਂਸ ਹੀ ਹੈ ਜਦੋ ਆਪ ਸਹੁੰਆਂ ਚੁੱਕੀਆਂ ਸਨ ਤਾਂ ਸਾਰੇ ਮੀਡੀਆ ਵਾਲਿਆਂ ਨੇ ਸਾਰਾ ਦਿਨ ਲਾਈਵ ਪ੍ਰੋਗਰਾਮ ਨਸ਼ਰ ਕੀਤਾ ਪਰ ਇਹ ਦੋ ਬੰਦੀ,ਇੱਕ ਕਸ਼ਮੀਰ ਤੋਂ ਜਿੱਤ ਕੇ ਤਿਹਾੜ ਜੇਲ੍ਹ ਚੋਂ ਸਹੁੰ
    ਚੁੱਕਣ ਆਇਆ ਸੀ
    ਤੇ ਦੂਜਾ ਡਿਬਰੂਗੜ੍ਹ ਜੇਲ੍ਹ ਚੋਂ, ਨੂੰ ਚੁਪ ਚੁਪੀਤੇ ਸ਼ਾਹੀ ਮਹਿਮਾਨਾਂ ਦੀ ਤਰ੍ਹਾਂ ਸਾਰੇ ਚੈਨਲਾਂ ਨੇ ਲਾਈਵ ਕੀਤਾ ਜਿਵੇ ਕਿ ਅੱਜ ਅੰਮ੍ਰਤਪਾਲ ਸਿੰਘ ਡਿਬਰੂਗੜ੍ਹ ਤੋ ਸਵੇਰੇ ਚਾਰ ਵਜੇ ਨਿਕਲਿਆ ਐਂਨੇ ਵਜੇ ਦਿੱਲੀ ਪੁਜਾ ਹੁਣ ਓਹ ਸਪੀਕਰ ਦੇ ਚੈਂਬਰ ਵਿੱਚ ਹੈ ਹੁਣ ਉਸਨੇ ਸਹੁੰ ਚੁੱਕ ਲਈ ਹੈ ਹੁਣ ਉਸਦੇ ਪਿਤਾ ਤੇ ਚਾਚੇ ਨੂੰ ਮਿਲਣ ਦਾ ਸੱਦਾ ਦਿੱਤਾ ਹੈ ਹੁਣ ਓਹ ਦੋਂਵੇ ਮਿਲਣ ਲਈ ਨਿਕਲੇ ਹਨ ਹੁਣ ਉਸਨੂੰ ਵਾਪਸ ਡਿਬਰੂਗੜ੍ਹ ਭੇਜ ਦਿੱਤਾ ਹੈ,ਕਿਆ ਡ੍ਰਾਂਮਾਂ ਕੀਤਾ ਹੈ ਇਹ ਇੱਕ ਦਿਨ ਦੀ ਗਲ ਨਹੀਂ ਬਲਕਿ ਚਾਰ ਪੰਜ ਦਿਨਾਂ ਤੋ ਬਸ ਇਹੋ ਟਾਪਿਕ ਹੀ ਨਸ਼ਰ ਹੁੰਦਾ ਰਿਹਾ ਅੱਜ ਜਾ ਕੇ ਇਸ ਡ੍ਰਾਮੇ ਦਾ the end ਹੋਇਆ
    ਇਹ ਹਨ ਸਾਡੇ ਭਾਰਤ ਵਰਸ਼ ਦੇ ਆਜ਼ਾਦੀ ਤੋਂ ਬਾਅਦ ਦੇ ਵਾਰਿਸ

  • @SatinderKaur-vp1zk
    @SatinderKaur-vp1zk 3 місяці тому +7

    Waheguru ji mehar kran ji

  • @tajinderpalsinghvicky637
    @tajinderpalsinghvicky637 3 місяці тому +3

    Congratulations for Uk

  • @joginderpal5819
    @joginderpal5819 3 місяці тому +5

    Bijli should not be free bill must be

  • @darshansingh9874
    @darshansingh9874 3 місяці тому +1

    ਜੱਜ ਸਾਹਿਬ ਗੂਡ

  • @SukhdevSingh-ju1ie
    @SukhdevSingh-ju1ie 3 місяці тому +6

    ਸਾਡੀ ਸ਼੍ਰੋ.ਣੀ ਗੁਰਦੁਆਰਾ ਪ੍ਰਬੰਧਕ ਕਮੇ ਟੀ ਨੂੰ ਰਾਜਸਥਾਨ ਵਿੱਚ ਸਿੱਖ ਬੀਬੀ ਅਤੇ ਯੋਗਾ ਵਾਲੀ ਬੀਬੀ ਤਾਂ ਦਿਸ ਗਈ। ਹਿਮਾਚਲ ਘਟਨਾ ਨੂੰ ਤਾ ਮੁਦਾ ਬਣਾ ਕੇ ਕਾਵਾਂ ਰੋਲੀ ਪਾਈ ਜਾਂਦੇ ਹਨ ਇਸ ਦੇ ਉਲਟ ਜੋ ਪੰਜਾਬ ਵਿੱਚ ਨਿਹੰਗਾਂ ਜੋ ਗੰਦ ਪਾਇਆ ਹੋਇਆ ਹੈ ਉਹ ਇਨਾਂ ਨੂੰ ਕਿੳ ਨਹੀਂ ਦਿਖਾਈ ਦਿੰਦੀ ਜਿਹੜੇ ਸ਼ਰੇਆਮ ਤਿੰਨ ਤਿੰਨ ਫੁੱਟ ਲੰਬੀਆਂ ਤਲਵਾਰਾਂ ਚੁੱਕੀ ਫਿਰਦੇ ਹਨ ।ਅਤੇ ਕਿਸੇ ਤੇ ਪਾਗਲਾਂ ਦੀ ਤਰਾਂ ਹਮਲਾ ਕਰ ਦਿੰਦੇ ਹਨ ਇਹ ਕਿਸੇ ਵੀ ਸ਼ਰੀਫ ਆਦਮੀ ਉਪਰ ਹਮਲਾ ਕਰ ਦਿੰਦੇ ਹਨ ਕੱਲ ਵਿਚਾਰਾ ਇੱਕ ਸ਼ਿਵਸੈਨਕ ਵੱਢ ਸੁਟਿਆ ਇੰਨਾ ਨੇ ਇਥੋਂ ਤੱਕ ਪੁਲਸ ਵੀ ਇਨਾਂ ਤੋ ਸੁਰੱਖਿਅਤ ਨਹੀਂ

  • @amriksinghsidhu2656
    @amriksinghsidhu2656 3 місяці тому +3

    Good news

  • @AmarjitKaur-wu2ph
    @AmarjitKaur-wu2ph 3 місяці тому +4

    Sat shri Akaal ji❤❤❤ bhai Amritpal Singh Khalsa jindabad

  • @shardakumari2641
    @shardakumari2641 3 місяці тому +3

    Free bus Safar bad hona chahiye

  • @narindersingh9364
    @narindersingh9364 3 місяці тому +2

    Good New Veer ji 🙏 ❤ 🙏

  • @amriksingh9252
    @amriksingh9252 3 місяці тому +7

    ਆਹ ਸ਼ਿਵ ਸੈਨਾ ਵਾਲੇ ਕੁੱਝ ਕੁ ਦੱਲੇ ਹਰ ਵੇਲੇ ਗ਼ਲਤ ਬੋਲਦੇ ਆ ਇਹਨਾਂ ਨੂੰ ਆਪਣੀ ਜਵਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਇਹ ਸਿੱਖਾਂ ਨੂੰ ਨਫ਼ਰਤ ਕਰਦੇ ਆ ਪਰ ਇਸ ਦੀ ਜਾਂਚ ਹੋਣੀ ਚਾਹੀਦੀ ਆ ਕੁੱਝ ਕੁ ਬੰਦੇ ਸਿੱਖਾਂ ਨੂੰ ਬਦਨਾਮ ਕਰਨ ਲਈ ਨੀਲੇ ਰੰਗ ਦੇ ਚੋਲੇ ਪਾ ਕੇ ਗਲਤ ਕੰਮ ਕਰਦੇ ਆ

    • @Lal_singh1
      @Lal_singh1 3 місяці тому

      ਇਹ ਨੀਲੇ ਚੋਲਿਆਂ ਵਾਲੇ ਸ਼ੁਰੂ ਤੋਂ ਸਰਕਾਰੀ ਬੰਦੇ ਹਨ ਸਰਕਾਰ ਭਾਵੇਂ ਕੋਈ ਵੀ ਰਹੀ ਹੋਵੇ ਅੰਗਰੇਜ਼ਾਂ ਤੋਂ ਲੈ ਕੇ।

  • @PuranSingh-f2v
    @PuranSingh-f2v 3 місяці тому +1

    Very good very nice Thanks from Tarn TaranTaran

  • @amangill13226
    @amangill13226 3 місяці тому +1

    ❤❤❤❤

  • @KulwinderSingh-jq5or
    @KulwinderSingh-jq5or 3 місяці тому +2

    Fast comment kulwinder singh Dhillon Thakhan wadh moga

  • @JaibBhukal
    @JaibBhukal 3 місяці тому +1

    Gud news

  • @SukhchainSingh-k5o
    @SukhchainSingh-k5o 3 місяці тому +1

    💐💐💐🙏🙏💐💐💐

  • @JskhalsaTailor
    @JskhalsaTailor 3 місяці тому +2

    ਫਰੀ ਬੱਸ ਸਫ਼ਰ ਬੰਦ ਹੋਣਾ ਚਾਹੀਦਾ ਹੈ। ਬਿਜਲੀ ਦੀ ਤਰਾ ਹਰ ਏਕ ਲੀ ਸਹੀ ਰੇਟ ਤੇ ਕਿਰਾਇਆ ਲੱਗਣਾ ਚਾਹੀਦਾ ਹੈ। ਨਸ਼ਿਆ ਤੇ ਰੋਕ ਲਗਾਉਣੀ ਚਾਹੀਦੀ ਹੈ। ਮਹਿੰਗਾਈ ਤੇ ਕਾਬੂ ਹੋਣਾ ਚਾਹੀਦਾ ਹੈ।

  • @labhbrar5385
    @labhbrar5385 3 місяці тому +15

    ਪਹਿਲੀ ਵਾਰ ਐਸ ਜੀ ਪੀ ਸੀ ਵੱਲੋਂ ਸਹੀ ਫ਼ੈਸਲੇ ਲਏ ਗਏ

  • @hiramarara2332
    @hiramarara2332 3 місяці тому +2

    chandhu Majda Saab ne bilkull thik Kena Bhai Amritpal Ball center baghwant Maa Galt kar reha ne...dono nu lakh di lanta

  • @BaljeetKaur-tb1xb
    @BaljeetKaur-tb1xb 3 місяці тому +2

    Good program veer ji

  • @sukhdarshansingh4197
    @sukhdarshansingh4197 3 місяці тому +4

    Total bus freeeeeee service stop immediately

  • @sarabjitpal6483
    @sarabjitpal6483 3 місяці тому +2

    sarkar da revunew he nashey ton chalda , j nasha nai tan sarkar nai votan ch fookan nu peisa kithon aau , jo croran rupia fund dendey ne oh tan khatam hoju esey lai tan NSA laye jandey ne , dukan band honn de dar naal

  • @starcodeengineeringsolutio9532
    @starcodeengineeringsolutio9532 3 місяці тому +2

    Congrats ne the last 6 month te bus sewa free kiting se.

  • @BalkarSingh-v9p
    @BalkarSingh-v9p 3 місяці тому +1

    Sikh GULAM HN TE GULAMA NAL DHAKKA HI HONA H

  • @armangill8813
    @armangill8813 3 місяці тому

    ❤️❤️❤️❤️❤️

  • @joginderpal5819
    @joginderpal5819 3 місяці тому +2

    Kovi v goods not free

  • @RinkujhansalJhansal
    @RinkujhansalJhansal 3 місяці тому +1

    JEL BIPAG 2011 DA ENSAF DEVO C M J i

  • @ghumansingh7768
    @ghumansingh7768 3 місяці тому +2

    Bhagwant man sahib ji 45year tu uper wale bajurag aur auratan baste lagu Karo sahib ji😂😂😂🎉😢😮😢😮

  • @JaibBhukal
    @JaibBhukal 3 місяці тому +2

    Aimrét oaal jindabad

  • @RinkujhansalJhansal
    @RinkujhansalJhansal 3 місяці тому +1

    JEL BIPAG 2011 DA ENSAF DEVO C M J i

  • @joginderpal5819
    @joginderpal5819 3 місяці тому +5

    Bus travel not free for women

  • @BaljeetSingh-pf4qw
    @BaljeetSingh-pf4qw 3 місяці тому +1

    Surixa nahi denge fir bhi kuch nahi howega juban apna control 🛂 rakhna chahiye apne bola nu pahle sahi rakhna chahiye ki haal sajna hai

  • @sarabjitpal6483
    @sarabjitpal6483 3 місяці тому +2

    95 saal di bibi nu mufat safar dita jawey, te haftey ch ik vaar , na bibi 75 saal di bus ch charh sakey na free ticket denni pawey , mein tan kehna 105 saal di bibi da he safar free karey sharabi man taki 2027 ch manthan ksran da os nu maja tan awey k parti da beda gark kion hoia , bibian de hukum to bageir banda vote kar j eho j din ajey bharat ch nai aye

  • @IpsSandhu-h4u
    @IpsSandhu-h4u 3 місяці тому +2

    Bus da muphat safar band karo

  • @BalwinderSingh-ix7mf
    @BalwinderSingh-ix7mf 3 місяці тому +2

    ਬੱਸ ਕਰਾਇਆ ਲੱਗਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕੋਈ ਵੀ ਚੀਜ਼ (ਸਹੂਲਤ) ‌ਮੁਫਤ ਨਹੀ ਹੋਣੀ ਖੇਤ ਵਾਲੀਆਂ ਮੋਟਰਾਂ ਦਾ ਬਿੱਲ। ਵੀ ਲਿਆ ਜਾਵੇ ਜਿਸ ਕਿਸਾਨ ਦੇ ਇੱਕ ਮੋਟਰ ਕੁਨੈਕਸ਼ਨ ਹੈ ਉਸ ਨੂੰ ਬਿੱਲ ਮਾਫ਼ ਹੋਵੇ ਖਹਿਰੇ ਦੇ ਦਸ ਮੋਟਰਾਂ ਦੇ ਕੁਨੈਕਸ਼ਨ ਹਨ ਨੌ ੯ ,9 ਮੋਟਰਾਂ ਬਿੱਲ ਲਿਆ ਜਾਵੇ

  • @sukhdarshansingh4197
    @sukhdarshansingh4197 3 місяці тому +3

    V shiks have lost our creditability among Punjabi❤❤

  • @BhupinderSingh-ik2dh
    @BhupinderSingh-ik2dh 3 місяці тому +2

    ਮਾਫੀ ਮੰਗਣ ਤੇ ਮਾਫ ਕਰ ਦੇਣਾ ਚਾਹੀਦਾ ਸੀ ਕਿਉਂਕਿ ਉਹ ਲੜਕੀ ਕਹਿ ਰਹੀ ਹੈ ਕਿ ਮੈਥੋਂ ਗਲਤੀ ਨਾਲ ਹੋਇਆ ਹੈ ਮੈਂ ਇਸ ਪਰਿਕਰਮਾ ਬਾਰੇ ਜਾਣ ਦੀ ਨਹੀਂ ਸੀ

  • @purankussa9326
    @purankussa9326 3 місяці тому +1

    Puran.kussa.

  • @AkashdeepSingh-uc6sb
    @AkashdeepSingh-uc6sb 3 місяці тому +3

    😂Àaa

  • @harchandsingh7094
    @harchandsingh7094 3 місяці тому +3

    😅😅😅

  • @SurindersinghManguwal
    @SurindersinghManguwal 3 місяці тому

    Auratan ly Bus seva band honi chahidi hai pr hun band kaiti tan ohna mann nu votan nahi paunian .

  • @palchahal8158
    @palchahal8158 3 місяці тому

    Ho sakda hh 2014 to baad hoyea exams v es trha hee ghplha naal peedt honh koi judiciery enquary hove

  • @sadhusingh5342
    @sadhusingh5342 3 місяці тому +3

    Tu Badal de more jhar Jake chimcha

  • @PremKumar-hw4pv
    @PremKumar-hw4pv 3 місяці тому +3

    Mukh mantri nhi elanmantri kaho cm sab nu😂