भारत की सबसे बड़ी ट्राली | ਦੁਨੀਆਂ ਦੀ ਸਭ ਤੋਂ ਵੱਡੀ ਟਰਾਲੀ | ਤਾਰਾ ਸਿੰਘ ਬਿਲਗਾ ਨੇ ਤਿਆਰ ਕਰਤੀ 50 ਫੁੱਟੀ ਟਰਾਲੀ

Поділитися
Вставка
  • Опубліковано 23 жов 2021
  • Gurpreet Dhaliwal Instagram / primetractors
    Prime Tractors on Facebook / primetractors
    Gurpreet Dhaliwal wa.me/9501909739
    #PrimeTractors #Tractors
  • Авто та транспорт

КОМЕНТАРІ • 291

  • @babudhaliwal4876
    @babudhaliwal4876 Рік тому +12

    ਅੱਜ ਦੇਖੀ ਟਰਾਲੀ ਬਹੁਤ ਵਧੀਆ ਲਗਿਆ
    51 ਫੁੱਟ ਲੰਬੀ ਹੈ।ਲੰਗਰ ਸੇਵਾ ਵਾਸਤੇ ਅਤੇ ਸੰਗਤ ਯਾਤਰਾ ਤੱਖਤ ਹਜੂਰ ਸਾਹਿਬ, ॥ੴ॥🙏🏻

    • @Gurkiratbhangu335
      @Gurkiratbhangu335 Рік тому

      Waheguru ji

    • @babudhaliwal4876
      @babudhaliwal4876 Рік тому

      ਲਿਖੇ ਸਬਦਾਂ ਨੁੰ ਪਸੰਦ ਕਰਨ ਵਾਲੇ ਭਰਾਵਾਂ ਦਾ ਧੰਨਵਾਦ
      ਨਵੀਆਂ ਟਰਾਲੀਆਂ ਤਾਂ ਬਹੁਤ ਬਣਾਉਦੇ, ਪਰ ਨਾਂ ਚਲਦਾ ……..ਬਿਲ਼ਗਾ T S B 👍🏻

  • @rashnambassi1498
    @rashnambassi1498 2 роки тому +2

    ਇਹ ਬਾਬਾ ਜੀ ਲੰਗਰ ਦੀ ਸੇਵਾ ਬਹੁਤ ਕਰਦੇ ਨੇ 🙏🏻🙏🏻🙏🏻🙏🏻🙏🏻🙏🏻🙏🏻🙏🏻

  • @hardeepsinghvirk1194
    @hardeepsinghvirk1194 2 роки тому +33

    ਗੁਰ ਸਿਖਾਂ ਦੀ ਸੇਵਾ ਨੂੰ ਨਮਸਕਾਰ ਹੈ ।।ਤਾਰਾ ਸਿੰਘ ਪਰਿਵਾਰ ਦਾ ਧੰਨਵਾਦ ।।

  • @karamjitdhaliwal7353
    @karamjitdhaliwal7353 2 роки тому +2

    ਬਹੁਤ ਵਧੀਆ ਟਰਾਲੀ ਵੀਰੇ ਬਣਾਈ ਆ, ਫੇਰ ਇਹ ਸੇਵਾ ਜਾਣੀ ਵੀ ਤੇ ਉਸ ਨੀਲੇ ਘੋੜਿਆਂ ਵਾਲੇ ਦੇ, ਬਾਜਾਂ ਵਾਲੇ ਦੇ ਦੁਰਵਾਰ ਸਾਹਿਬ ਆ, ਉਹ ਚੋਜੀ ਸਾਰੇ ਜਹਾਨ ਦਾ,ਉਹਦੀ ਕਿ੍ਰਪਾ ਅੱਪਰ ਅਪਾਰ, ਬਹੁਤ ਭਾਗਾਂ ਵਾਲੇ ਹੋ ਵੀਰ , ਕਿ ਉਸ ਬਾਜਾਂ ਵਾਲੇ ਨੇ , ਸੱਚੇ ਪਾਤਸ਼ਾਹ ਨੇ ਇਹ ਸੇਵਾ ਮੌਕਾ ਦਿੱਤਾ, ਸੇਵਾ ਕਰਨ ਵਾਲੇ ਪ੍ਰਵਾਰ ਤੇ ਵੀ ਬਾਜਾਂ ਵਾਲੇ ਦੀ ਬਹੁਤ ਕਿ੍ਰਪਾ ਹੈ। ਵਾਹਿਗੁਰੂ ਜੀ ਸਭਨਾਂ ਤੇ ਆਪਣੀ ਮੇਹਰ ਦਾ ਹੱਥ ਬਣਾਈ ਰੱਖਣਾ, ਦੇਸ਼ ਪ੍ਰਦੇਸ ਸਹਾਈ ਹੋਣਾ🙏

  • @punjabi802
    @punjabi802 2 роки тому +2

    ਲੰਗਰ ਲਾਉਣ ਲਈ ਤਾਂ ਰਵੀ ਸ਼ਰਮਾ ਜੀ ਖਾਲਸਾ ਏਡ ਵਾਲੇ ਹੀ ਬਹੁਤ ਨੇ ਇਹੀ ਪੈਸੇ ਕਿਸੇ ਕਿਸਾਨ ਵੀਰ ਨੂੰ ਦੇ ਦਿੰਦੇ ਜਿਹਦੇ ਸਿਰ ਤੋਂ ਥੋੜ੍ਹਾ ਬਹੁਤਾ ਕਰਜਾ ਉਤਰ ਜਾਂਦਾ

  • @user-nc4wl8vn7r
    @user-nc4wl8vn7r Рік тому +1

    ਵਾਹ ਜੀ ਸਤਨਾਮ ਸ਼੍ਰੀ ਵਹਿਗੁਰੂ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਾਲਾ ਜੀਵਨ ਬਖਸੇ❤❤❤❤❤❤❤❤❤❤❤❤❤❤❤❤❤❤❤❤❤❤

  • @kulwantsinghsingh378
    @kulwantsinghsingh378 Рік тому

    ਬਾਈ ਜੀ ਪ੍ਰਮਾਤਮਾ ਮਿਹਰ ਕਰੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬਣਾਉਣ ਵਾਲਿਆਂ ਨੂੰ ਤੇ ਸੇਵਾ ਕਰਨਾ ਹੈ ਬਾਈ ਜੀ ਜਿਹੜੇ ਤੁਸੀਂ ਸਾਈਡਾਂ ਨੂੰ ਪਲੇ ਖੋਲ੍ਹਦੇ ਹਨ ਉਹਨਾਂ ਤੇ ਖੰਡੇ ਸਾਹਿਬ ਦਾ ਲੋਗੋ ਲਾਇਆ ਹੈ ਉਸ ਨੂੰ ਬਗੈਰ ਖੁੱਲਣ ਵਾਲੀ ਜਗ੍ਹਾ ਤੇ ਲਗਾਇਆ ਜਾਵੇ ਪਰਮਾਤਮਾ ਚੜਦੀ ਕਲਾ ਰੱਖੇ

  • @Risk952
    @Risk952 2 роки тому +5

    Bht vdia, Manukhta di sewa hi ,Sikh dharam da main dharam hai...

  • @JagmeetSinghtoor
    @JagmeetSinghtoor 2 роки тому +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurdeepsinghbhullar3033
    @gurdeepsinghbhullar3033 2 роки тому +7

    Dhan Dhan Baba Nidhan Singh g. Langer Sahib, Hazur Sahib Naderh Sahib g.Trali Wala Bahut Wadhia Ouprala kitta he g. Waho Waho Gobind Singh Aape gur Chela.Dhanwad.

  • @tarseemsingh8990
    @tarseemsingh8990 2 роки тому +1

    । ਵੀਰਾਂ ਨੇ ਬਹੁਤ ਵਧੀਆ ਮਿਹਨਤ ਕੀਤੀ ।
    👉👍। ਬਹੁਤ ਵਧੀਆ ਜੀ ।👍👈
    । ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ।
    । ਵਾਹਿਗੁਰੂ ਜੀ ਕਾ ਖਾਲਸਾ ।
    । ਵਾਹਿਗੁਰੂ ਜੀ ਕੀ ਫ਼ਤਿਹ । ਜੀ ।
    । 🙏🙏 ♥️♥️♥️ 🙏🙏 ।

  • @KartarSingh-co3xo
    @KartarSingh-co3xo 2 роки тому +2

    ਆਪ ਸਭ ਨੂੰ ਬਹੁਤ ਬਹੁਤ ਵਧਾਈ ਦੀਵਾਲੀ ਦੀ ਆ ਮੁਬਾਰਕਾਂ ਹੋਣ ਜੀ ਹੈਲੋ ਕਰਤਾਰ

  • @tilakrajrajput5784
    @tilakrajrajput5784 2 роки тому +8

    Waheguru ji ka khalsa
    Waheguru ji ki Fateh.
    I salte to both Brothers &
    Pranaam to the Donors.
    🙏🙏🙏👍👍👍🤚🤚🤚

  • @beantsinghsidhu2389
    @beantsinghsidhu2389 Рік тому +2

    ਬਹੁਤ ਵਧੀਆ ਟਰਾਲੀ ਏ ਵਾਹਿਗੁਰੂ ਮਿਹਰ ਕਰੇ ਜੀ

  • @gurpreetsingh-dc4ec
    @gurpreetsingh-dc4ec 2 роки тому +24

    ਵਾਹਿਗੁਰੂ ਜੀ ਹੋਰ ਵੀ ਤਰੱਕੀਆ ਬਖਸ਼ਣ ਸੇਵਾ ਕਰਨ ਵਾਲੇਆ ਵੀਰਾ ਨੂੰ🙏🙏

    • @VarinderSingh-nn3qy
      @VarinderSingh-nn3qy 2 роки тому +1

      999

    • @jinderwadala6739
      @jinderwadala6739 2 роки тому +1

      Pind pattar kalan to seva hoi aa veere

    • @DeeashKhanDeeashKhan
      @DeeashKhanDeeashKhan 2 роки тому +1

      @@VarinderSingh-nn3qy 1111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111111

    • @DeeashKhanDeeashKhan
      @DeeashKhanDeeashKhan 2 роки тому +1

      @@VarinderSingh-nn3qy
      M

    • @sukhchainsingh4792
      @sukhchainsingh4792 2 роки тому +1

      Than Than Than Guru Garnth Sahib Ji Satname Shri Waheguru Ji

  • @darshansingh3120
    @darshansingh3120 2 роки тому +2

    ਬਹੁਤ ਵਧੀਆ ਸੇਵਾ ਹੈ ਬਾਈ ਜੀ very good ਟਰਾਲੀ 👌👌👌👌👌

  • @JaswantSingh-mn3bz
    @JaswantSingh-mn3bz 2 роки тому +2

    ਬਹੁਤ। ਵਧੀਆ। ਲਗਿਆ। ਧੰਨਵਾਦ। ਜੀ। ਬਾਬਾ। ਜੀ। ਮਿਹਰ। ਰਖੱਣ

  • @sardarharbhajansingh1146
    @sardarharbhajansingh1146 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ
    ਬਹੁਤ ਬਹੁਤ ਵਧਾਈ ਦੁਨੀਆਂ ਦੀ ਸਭ ਤੋਂ ਲੰਬੀ ਟਰਾਲੀ ਬਣਾਉਣ ਦੀਆਂ ।

  • @BalwinderSingh-sw4hv
    @BalwinderSingh-sw4hv 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਪੵਣਾਮ ਹੈ ਮਹਾਪੁਰਸ਼ਾਂ ਨੂੰ ਅਤੇ ਸੇਵਾ ਕਰਨ ਵਾਲਿਆਂ, ਬਣਾਉਣ ਵਾਲਿਆਂ ਨੂੰ।

  • @pokhibrar883
    @pokhibrar883 2 роки тому +1

    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸੇ

  • @sarwansingh6636
    @sarwansingh6636 Рік тому

    S tara singh g no waheguruji karpa karo ji ❤️❤️ 🙏🙏🙏🙏🙏

  • @hdeep625
    @hdeep625 2 роки тому +1

    ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @tejindersingh9063
    @tejindersingh9063 Рік тому +1

    Waheguru ji khushian dehn

  • @HARJEETSINGH-yv1np
    @HARJEETSINGH-yv1np 2 роки тому

    La Jawab ji, Waheguru meher kare, Chardikala bakhshe

  • @SukhjinderSingh-iy1cy
    @SukhjinderSingh-iy1cy 2 роки тому +11

    Waheguru ji🙏🙏🙏🙏🙏

  • @iqbalsingh1751
    @iqbalsingh1751 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhasinghpunjabiboy33322
    @sukhasinghpunjabiboy33322 2 роки тому

    ਸਤਨਾਮ ਵਾਹਿਗੁਰੂ'ਜੀ ਵੀਰ ਇਹ ਇਹ ਟਰਾਲੀ ਬਹੁਤ ਸੋਹਣੀ ਹੈ ਇਸ ਮੈਂ ਤਲਵਣ ਤੋਂ ਹਾਂ ਵੀਰ ਜੀ ਸਾਡੇ ਕੋਲ ਵੀ ਟਰਾਲੀ ਹੈ ਚੌਦਾ ਬਾਈ ਸੱਤ ਤੇ ਸਾਢੇ ਚਾਰ ਦੀ ਧੰਨਵਾਵਾਦ ਜੀ

  • @baljitsingh-fr9jj
    @baljitsingh-fr9jj 2 роки тому

    Parmatma mehar krda rahe Tandrusti te tarraki bakhshe

  • @villagerking9091
    @villagerking9091 2 роки тому +15

    ਧੰਨ ਧੰਨ ਬਾਬਾ ਨਿਧਾਨ ਸਿੰਘ ਜੀ

  • @Swaraj_jassar_mehkma
    @Swaraj_jassar_mehkma 2 роки тому +3

    ਵਾਹਿਗੁਰੂ ਜੀ 🙏🙏🙏🙏🙏🙏🙏🙏🚩🚩🚩

  • @bsingh1310
    @bsingh1310 2 роки тому +2

    ਬਹੁਤ ਵਧੀਆ ਜੀ

  • @sandhujaat4266
    @sandhujaat4266 2 роки тому +5

    ਬਾਈ ਜੀ ਖੋਲਨ ਤੇ ਆਪਣੇ ਨਿਸ਼ਾਨ ਉਲਟ ਹੋ ਜਾਦੇ ਨੇ ਮੈਨੂੰ ਮਾਫ ਕਰਨਾ ਜੀ ਤੁਹਾਡੇ ਸੋਚ ਬਹੁਤ ਚੰਗੀ ਹੈ ਬਾਈ ,,ਪਰ......?

  • @jassimangatjatana2106
    @jassimangatjatana2106 2 роки тому +1

    Waheguru ji ka khalsa waheguru ji ki fateh

  • @BaljeetSingh-wf9pg
    @BaljeetSingh-wf9pg Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jaspalsharma7029
    @jaspalsharma7029 2 роки тому +1

    ਵਾਹਿਗੁਰੂ ਕਿਰਪਾ ਕਰਨ ਸੇਵਾ ਕਰਨ ਵਾਲਿਆ ਨੂੰ

  • @gurdeepsinghbhullar3033
    @gurdeepsinghbhullar3033 2 роки тому +1

    PRIME TRACTORS, Media g ,Trali Bahut Sunder Bni he.Per Trali Oupper Khande Sahib,Trali kholan Smen Perran Thale Aa Rahe ne.Khiyal Nal Dekho g.Trali di Side kholan te Khande Sahib Thale Dish Rahe ne. Dhanwad.

  • @beantsingh1266
    @beantsingh1266 2 роки тому +2

    Waheguru ji mehar kro sab te

  • @sukhwindersinghdhaliwal1604
    @sukhwindersinghdhaliwal1604 2 роки тому +2

    ਸਤਿਨਾਮ ਵਾਹਿਗੁਰੂ ਜੀ

  • @harbanssingh3615
    @harbanssingh3615 2 роки тому

    Waheguru ji Bless you

  • @prabhjitsingh6689
    @prabhjitsingh6689 2 роки тому +1

    Waheguru waheguru mhear krye g 🙏🙏🙏🙏🙏🌹🌷🌹

  • @pargatsingh1579
    @pargatsingh1579 2 роки тому +2

    ਵਾਹਿਗੁਰੂ ਜੀ

  • @surendrasinghdhanjal5835
    @surendrasinghdhanjal5835 2 роки тому +2

    Excellent product of good design and workmenship .

  • @amanmanawala9816
    @amanmanawala9816 2 роки тому +1

    ⚔️Waheguru ji ⚔️

  • @balrajsidhu8785
    @balrajsidhu8785 2 роки тому +2

    Waheguru ji ne aap hi banyaie.

  • @parwindersingh.233
    @parwindersingh.233 2 роки тому

    Waheguru jika kahlsa Waheguru jiki Fatah ji 🙏

  • @indrajram5786
    @indrajram5786 2 роки тому +1

    Satnam waheguru ji

  • @harindersinghjohal835
    @harindersinghjohal835 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JaspalSingh-fo9hh
    @JaspalSingh-fo9hh Рік тому

    Waheguruji ka khalsa waheguruji ki fateh 🙏🙏🙏🙏❤❤❤❤

  • @sajjansingh1963
    @sajjansingh1963 2 роки тому +1

    WAHEGURU JI KA KHALSA
    WAHEGURU JI KI FATEH

  • @harmeshsinghgill-ip1ws
    @harmeshsinghgill-ip1ws Рік тому

    ❤ ਵਾਹਿਗੁਰੂ ਜੀ ❤❤❤

  • @BalrajSingh-ls7xm
    @BalrajSingh-ls7xm 2 роки тому +1

    Waheguru ji kirpa krni

  • @makhan4254
    @makhan4254 2 роки тому +7

    GOD BLESS YOU ALL MEMBER BABA JI KIRPA KARAN.....

  • @RajpalSingh-yi7cr
    @RajpalSingh-yi7cr 2 роки тому

    Bai ji thuhadi mehnat nu salute

  • @ramgarhiaagro7994
    @ramgarhiaagro7994 2 роки тому +2

    👌👌👌 kyabaat kam

  • @amarnain559
    @amarnain559 2 роки тому

    Waheguru ji 🙏 mahabir singh v kanheri fatehabad hry

  • @devendersinghsikh4246
    @devendersinghsikh4246 2 роки тому

    Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏

  • @sandhusaab8734
    @sandhusaab8734 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ।

  • @santokhsinghsingh9266
    @santokhsinghsingh9266 2 роки тому +2

    ਸਿਰਾਂ ਕਰਤਾ ਬਾਈ ਜੀ 🙏

  • @rajwindersingh-ov3tc
    @rajwindersingh-ov3tc Рік тому

    Bhut shoni bni ha bai g jug jog jio bro

  • @harbhajankaur1662
    @harbhajankaur1662 2 роки тому +1

    Sada chari kala vich raho maro veero🙏🙏🌹🌹

  • @mangalsingh1089
    @mangalsingh1089 Рік тому

    waheguru ji 💜💜💜💜💜💜💜

  • @gurparkash5226
    @gurparkash5226 Рік тому

    Dhan Dhan Baba Nidhan Singh Ji Mehar Kri

  • @KaramSingh-ev1ku
    @KaramSingh-ev1ku Рік тому

    ਵਹਿਗੁਰੂ ਜੀ

  • @gurwinder9133
    @gurwinder9133 2 роки тому

    Good job Tara Singh bilga

  • @asdoabaofficial6180
    @asdoabaofficial6180 2 роки тому +2

    Waheguru ji

  • @MakhanSingh-cw5wd
    @MakhanSingh-cw5wd Рік тому

    Waheguru Waheguru ji 🙏

  • @janakrajsingh5113
    @janakrajsingh5113 2 роки тому +1

    So beautiful ❤️❤️

  • @kuldeepsidhu1149
    @kuldeepsidhu1149 2 роки тому +12

    Beautiful

  • @sukhwinderhans7737
    @sukhwinderhans7737 Рік тому

    ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @avtarsinghmann2331
    @avtarsinghmann2331 2 роки тому +2

    Good efforts by mistri

  • @user-ms4nm3ww2n
    @user-ms4nm3ww2n 2 роки тому +1

    Waheguru g

  • @harwindersingh470
    @harwindersingh470 2 роки тому

    🙏🙏WAHEGURU Ji 🙏🙏

  • @charanjeetgill1708
    @charanjeetgill1708 2 роки тому +8

    ਬਹੁਤ ਵਧੀਆ ਜੀ👍

  • @PremSingh-rx8nq
    @PremSingh-rx8nq Рік тому

    Waheguru ji waheguru ji waheguru ji waheguru ji 🌹🙏🌹🙏

  • @darasingh9948
    @darasingh9948 Рік тому

    Waheguru ji.

  • @kulvirsingh8827
    @kulvirsingh8827 Рік тому

    ਵਾਹਿਗੁਰੂ ਜੀ ਮੇਹਰ ਕਰੋ

  • @inderjeetsingh00
    @inderjeetsingh00 2 роки тому +1

    ਵਧੀਅਾ ਜੀ

  • @dharmjeetsingh3285
    @dharmjeetsingh3285 2 роки тому

    Very nice good job bro

  • @paramjitsingh2879
    @paramjitsingh2879 2 роки тому

    V nice 👍🏾

  • @gurmeetsinghbatth2920
    @gurmeetsinghbatth2920 2 роки тому +1

    Vary good ji

  • @jatana0008
    @jatana0008 2 роки тому +2

    👌👌👌

  • @dharmjeetsingh3285
    @dharmjeetsingh3285 2 роки тому +1

    Very good 👍

  • @kuljitsingh500
    @kuljitsingh500 2 роки тому

    Babe di Mehar adan tuhade
    Te banayi rakhe

  • @AnilKumar-hz5ui
    @AnilKumar-hz5ui Рік тому

    Waheguru Ji

  • @sidhusabh1480
    @sidhusabh1480 2 роки тому

    Bahut he wadia ji

  • @GurmukhSingh-my8hi
    @GurmukhSingh-my8hi Рік тому

    Bhout Bhout vadea

  • @danewaliajosan1417
    @danewaliajosan1417 Рік тому

    Waheguru ji mehar kro kul dunia da bhala kro

  • @v.kumarpuria647
    @v.kumarpuria647 2 роки тому

    boht badia ji

  • @sarbjitsingg4969
    @sarbjitsingg4969 2 роки тому

    Good luck mistri ji

  • @baljitkaurbenipal8660
    @baljitkaurbenipal8660 Рік тому +1

    ਵਾਹਿਗੁਰੂ ਜੀ ਇਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ

  • @hawkhayer6151
    @hawkhayer6151 2 роки тому +4

    Oh tuhadi a ta sira karta

  • @bluepen215
    @bluepen215 2 роки тому +2

    Good a g

  • @rajwindersingh8415
    @rajwindersingh8415 2 роки тому

    very nice ji

  • @maanft8532
    @maanft8532 2 роки тому

    👍👍 nice bai

  • @kalamalhi4063
    @kalamalhi4063 2 роки тому

    Very nice 22 G

  • @ssingh4432
    @ssingh4432 2 роки тому

    Verry good🙏👍❤️

  • @mandeepdhothar80
    @mandeepdhothar80 2 роки тому

    Very nice job

  • @premsharma9200
    @premsharma9200 2 роки тому +1

    Good ji

  • @virkjaswindersinghindiadil8769
    @virkjaswindersinghindiadil8769 2 роки тому

    Team of, workers

  • @anilgulia2216
    @anilgulia2216 2 роки тому

    Gajab santre