Bhai ye side wale daale bhot riski hn bhai. Trolley jab full loaded hoti h or jab ye kholne padte hn bhot jyada pressure se open hote hn or kholne vale chot bi mar skde hn. Ek bari m khud dekhya ki mandi me jab jiri aai to dala kholte smay bnde ne dyan nhin diya to daale ne uska hat tod diya bhai . Please ye side nu khulan vale daale na lgaya kro
Baii mandeep nu v dss len de kuj Aap e rail bnai jana aa gppaa di… Aaj es trali di sift krda aa kal kise hor di kri jawe ga Jedi troly h onuu dss len deya krrr
वाहेगुरू जी बीर बीर ने टराली तो बहुत बढिया बनाई है लोड कितना डाल सकते बीर दा काम बढिया चलेगा एक टराली हमको भी बनवानी है लोड वाली वाहे गुरू जी मैहर करे जल्द सम्पर्क करेगे।
ਮੇਰੀਆਂ ਟਰਾਲੀਆਂ ਤੇ ਇਹ ਬਹੁਤ ਹੀ ਵਧੀਆ ਜੁਗਾੜ ਪੰਜ ਛੇ ਸਾਲ ਪਹਿਲਾਂ ਲਗਾਇਆ ਹੋਇਆ ਹੈ।
ਇੱਕ ਦਿਨ ਵੀਰ ਦੀ ਮਿਹਨਤ ਨੂੰ ਸਲਾਮ
ਵਾਹਿਗੁਰੂ ਜੀ ਤਰੀਕਿਆਂ ਬਖਸ਼ਣ 🙏🏾❤️
ਵਧੀਆ ਦਿਮਾਗ ਲਾਇਆ ਬਾਈ ਜੀ ਨੇ,, ਬਹੁਤ ਵਧੀਆ ਟਰਾਲੀ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,
😮🎉😮😊
😮🎉😮😊😊1😅😅q😅1
N😮
Veer g bhot soni a mein toori wali troli bnoni a kine di bno gi
12ਬਾਈ 6 ਫੁੱਟ ਦਾ ਕਿੰਨਾ ਖਰਚਾ ਆਵੇਗਾ
ਵੀਰ ਜੀ ਅਸੀ ਵੀ ਡਾਲਾ ਇਸ ਤਰ੍ਹਾਂ ਕਰਾਇਆ ਸੀ ਪਰ ਮੰਡੀ ਵਿੱਚ ਖੁਲਦਾ ਨਹੀਂ ਸੀ ਬੋਰੀਆਂ ਦੀਆ ਝਾਗਾ ਨਾਲ ਲਗ ਜਾਂਦਾ ਸੀ ਇਹ ਡਾਲਾ ਖੁਲੀ ਜਗਾ ਤੇ ਹੀ ਖੁਲਦਾ ਸੀ ਹੁਣ ਅਸੀਂ ਵਿਚਕਾਰੋ ਵੱਡ ਕੇ 2 ਕਰ ਦਿੱਤੇ ਹਨ ਹੁਣ ਕਾਮਜਾਬ ਹੈ ਇਹ ਹੁਣ ਦੀ ਤਕਨੀਕ ਨਹੀਂ ਹੈ ਸਾਡੇ ਤਾ 4-5 ਸਾਲਾਂ ਤੋਂ ਇਹੀ ਡਾਲਾ ਚੱਲ ਰਿਹਾ ਹੈ
ਬਹੁਤ ਵਧੀਆ ਬਾਈ ਜੀ
ਨਿਚਲੇ lock ਚ ਬਾਈ ਚਿੜੀ ਦੀ ਅੱਖ ਬਣਾ ਦੇ। ਸਿਰਾ ਕੰਮ ਆ ਬਾਈ ਜੀ।
ਸੋਹਣਾ ਕੰਮ ਕੀਤਾ ਵੀਰ ਨੇ
ਬਹੁਤ ਵਧੀਆ ਕੰਮ ਕੀਤਾ ਹੈ
ਬਹੁਤ ਵਧੀਆ
ਬਹੁਤ ਵਧੀਆ
ਬਾਈ ਜੀ ਰੇਟ ਵੀ ਦੱਸੋ ਜੀ
Sirra ❤
Very Nice Pic Shote Veer 😢❤
ਰੱਸਿਆਂ ਵਾਲਿਆਂ ਕੁੰਡੀਆਂ ਤਾਂ ਲਾਈਆਂ ਨੀ ਜੇ ਕੋਈ ਲੋਡ ਕਰਨਾ ਹੋਇਆ ਰੱਸੇ ਕਿੱਥੇ ਪਾਉ ਬੰਦਾ
Bohot sohni
Good work
Sira Galbaat 👌👌🔥
Hun eh ਟਰਾਲੀ 12 ਫੁੱਟ ਥਾਂ laugi 6 ਫੁੱਟ ਡਾਲੇ ਲਈ ਤੇ 6 ਫੁੱਟ ਟਰਾਲੀ ਲਈ
6 foot jgha picha or 6 foot side te jgha lagu dala kholn lyi baii 3 foot de do side dale nal kam ni bn skda ki effect ch... Trally de feature vdiya ne
Mere ko banwani h 11/6 ki upar 2..25 ki kitne ki pade gi veer
ਜਿੱਥੇ ਟਰਾਲੀ ਪੂਰੀ ਪੂਰੀ ਜਾਂਦੀ ਹੈ ਉੱਥੇ ਤਾਕੀ ਨਹੀਂ ਖੁੱਲ ਸਕਦੀ ।
Bai ji dala 3 side khul da utte thate te side te
ਬਾਈ ਜੀ ਭਾਵੇਂ ਕਿੰਨੀ ਮਰਜ਼ੀ ਜਗ੍ਹਾ ਤੋਂ ਖੁਲਦਾ ਕਰਦੋ ਪਰ ਦੋਵੇਂ ਪਾਸੇ ਖੁੱਲਣ ਵਰਗੀ ਰੀਸ ਨਹੀਂ ਕਰ ਸਕਦਾ ਇਹ ਚੈਲੇਂਜ ਆ ਮੇਰਾ @@punniagriworksazamwalamspu3398
Eha ta asi 2 saal phela lava se eda na khia kar phali war asi bania va dekh laya karo phala tarali phala bani k nahi
Bai kise kandh nal kank lah ke dikhyi edhe ton
Tang tha ch kithu khul jo
Rete bi dasea kro Patercaro veer ji
Sari video da satianas ho Janda rete to Bina pta ni lagda ji
Good job bro
Very nice bro🙏🙏
Siirrraa bai ji..❤
ਬਾਈ ਜੀ ਡਾਲਾ ਭੀੜੇ ਥਾਂ ਕਿਵੇਂ ਖੁਲੇਗਾ ਇਹ ਡਾਲਾ ਫੇਲ ਹੈ ਜਿਕ ਵਾਲੀ ਟਰਾਲੀ ਦਾ ਡਾਲਾ ਵਿਚਕਾਰ ਤੋਂ ਖੁੱਲਣਾ ਚਾਹੀਦਾ ਹੈ ਉਹ ਨਜ਼ਾਰਾ ਅੱਧਾ ਉਧਰ ਖੁਲਦਾ ਅੱਧਾ ਦੂਜੇ ਇਹ ਡਾਲਾ ਫੇਲ ਹੈ ਭੀੜੀ ਥਾਂ ਤੇ ਕਾਮਯਾਬ ਨਹੀਂ
ਸਹੀ ਗੱਲ ਆ ਬਾਈ ਮੈਂ ਇਕਹਿਰਾ ਡਾਲਾ ਵੇਚ ਕੇ ਪਿਛਲੇ ਸਾਲ ਦੋਵੇਂ ਪਾਸੇ ਖੁਲਦਾ ਲਾਇਆ ਹੈ
Nice vr
Bhai ye side wale daale bhot riski hn bhai. Trolley jab full loaded hoti h or jab ye kholne padte hn bhot jyada pressure se open hote hn or kholne vale chot bi mar skde hn. Ek bari m khud dekhya ki mandi me jab jiri aai to dala kholte smay bnde ne dyan nhin diya to daale ne uska hat tod diya bhai . Please ye side nu khulan vale daale na lgaya kro
Good 👍👍👍
Lokk pta ni kio sarde aaa agle ne mehnat kitti aa bai❤❤❤❤
Good
Beautiful
Berry good job g
ਉਹਦੀ ਵੀ ਗੱਲ ਸੁੰਨ ਲੈ 😅😅😅
bhai ji rate vi ds de astad ❤❤
Baii mandeep nu v dss len de kuj
Aap e rail bnai jana aa gppaa di…
Aaj es trali di sift krda aa kal kise hor di kri jawe ga
Jedi troly h onuu dss len deya krrr
Price ki veer ji
Jaberdast
Price.kina
ਲੋਕਾਂ ਦੇ ਹੈਂਡਲ ਲਾਏ ਹੱਨ ੳਹੋ ਡਾਲੇ ਤੇ ਚਾਹੀ ਦੇ ਹਨ
Bai price ki a
12 month pehla rajasthan loonkaransar vich eh crank lock laya hoya e
Pic send Karo bai g lock di
ਜਾਲੀ ਸਟੀਲ ਦੀ ਲੱਗੀ ਹੋਵੇ ਤਾਂ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਇਸ ਮਿਸਤਰੀ ਨੂੰ
ਜੇਕਰ ਬਜ਼ਾਰ ਚ ਡਾਲਾ ਖੋਲ੍ਹਣਾ ਪਵੇ ਤਾਂ ਪਹਿਲਾਂ ਦੋਨੇ ਪਾਸੇ ਦੀ ਟ੍ਰੈਫਿਕ ਰੋਟੀ ਪਵੇਗੀ 😅
Nyc
Very nice 👌
Nhi kamjab bhri trali door ton kholni paini aa jide nal daane door hi dull Jaya krne aaa
Thodi jega me dala khulna nahi ki feyda is ka
ਟਰਾਲੀ ਦਾ ਰੇਟ ਤਾਂ ਦੱਸੋ
ਵੀਰ ਜੀ ਰੇਟ ਬਿਲਕੁਲ ਸਹੀ ਹੈ ਜੀ ਮੈਂ ਵੀਰ ਜੀ ਕੋਲੋ ਟਰਾਲੀ ਬਣਵਾ ਰਿਹਾ
@@varindermirok7199
Very nice
Bhai me Rajasthan se hu 🙏🙏🙏
ਸਿਰਾ ਗਲ ਵਾਤ ਆ
ਬਾਈ ਜੀ ਟਰਾਲੀ ਕਿੰਨੇ ਵਿੱਚ ਤਿਆਰ ਹੋਈ ਏ ਕੀਮਤ ਵੀ ਦੱਸੋ ??
Mandeep veer di avaaz ghatt aa rahi 🎉
Veer ji machi hook layo eini Kami hai baki ok hai
Babe je rate
7 ਚੁਲ੍ਹੇਆਂ ਦੀ ਸਵਾਹ
Thanks bai g
I will take 6 feet extra space to the open back cover
Rate kya hai ji
वाहेगुरू जी बीर
बीर ने टराली तो बहुत बढिया बनाई है लोड कितना डाल सकते बीर दा काम बढिया चलेगा एक टराली हमको भी बनवानी है लोड
वाली वाहे गुरू जी मैहर करे जल्द सम्पर्क करेगे।
Thanks bro
😂🎉😢😢😮😮 0:51
ਬਈ ਜਿਹੜਾ ਡਲ਼ੇ ਨੂੰ lock ਲਾਇਆ ਮੇਰੀ ਟਰਾਲੀ ਨੂੰ 2015 ਦਾ ਲੱਗਿਆ ਹੈ ਤੂੰ ਇਸ ਨੂੰ ਆਪਣੀ ਕਾਂਡ ਦੱਸਦਾ
Thanks
Photo sand kri bai lock di
@@punniagriworksazamwalamspu339834u7yt6y6
@@punniagriworksazamwalamspu3398😊😊
औऔऔऔऔऔऔऔऔऔऔऔऔऔऔऔऔऔऔऔऔऔ औषध औ
Kya price hai
Address daso g
ਇਹ ਸੋਕ ਲਈ ਕੰਮ ਲਈ ਨਹੀਂ ਮਿੱਟੀ ਵਿੱਚ ਇਹ ਕੰਮ ਨਹੀਂ ਚੱਲਣਾ
22 10 saal ho ge lock lage nu
Bai rate kee aa jrurar dsso
rajsthani trolly aa ahe ta😂😂
Rs
ਟਰਾਲੀ ਬਿਲਗੇ ਦੀ
Sare comments par le me bond reejh nal pat gi loka di trali vekh k jatt di
Y tu bolda hi bht a jine bnai a trali onu ta bolan ni dindia tu
Jatt fukre hunde ne munni chlo zameena vandia gyia fukrian reh Gayian
Hindi mein video
1.50 lakh to mahangi hai
Kya dimag hai ji
Rab traki krave ji
RS Tera bap daddo
Very nice ji
Babe je rate
Very nice 👍
Rs
Very good 👍