ਦੁਨੀਆਂ ਪੈਸੇ ਦੀ ਨਹੀ ep 107 | New punjabi movie 2023 | Punjabi Video | Sukhpal |

Поділитися
Вставка
  • Опубліковано 5 лют 2025
  • ਦੁਨੀਆਂ ਪੈਸੇ ਦੀ ਨਹੀ ep 107 | New punjabi movie 2023 | Punjabi Video | Sukhpal |‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬਟਵਾਰਾ-
    • ਬਟਵਾਰਾ Ep 103 | New p...
    ਭੂਆ ਦੇ ਪੁਆੜੇ-
    • ਭੂਆ ਦੇ ਪੁਆੜੇ Ep 101 | ...
    ਚਮਤਕਾਰ-
    • ਚਮਤਕਾਰ Ep 100 | New pu...
    ਰੰਨ ਦਾ ਚਮਚਾ (ਭਾਗ 2)-
    • ਰੰਨ ਦਾ ਚਮਚਾ (ਭਾਗ 2) Ep...
    ਰੰਨ ਦਾ ਚਮਚਾ (ਭਾਗ 1)-
    • ਰੰਨ ਦਾ ਚਮਚਾ (ਭਾਗ 1) Ep...
    ਵਾਹਿਗੁਰੂ (ਭਾਗ 1)-
    • ਵਾਹਿਗੁਰੂ (ਭਾਗ 1) Ep 94...
    ਵਾਹਿਗੁਰੂ (ਭਾਗ 2)-
    • ਵਾਹਿਗੁਰੂ (ਭਾਗ 2) Ep 95...
    ਸੱਸ ਨੂੰ ਪਾਰਾ
    • ਸੱਸ ਨੂੰ ਪਾਰਾ ep 92 | N...
    ਸੱਸ ਨੂੰ ਪਾਰਾ (ਭਾਗ 2)-
    • ਸੱਸ ਨੂੰ ਪਾਰਾ (ਭਾਗ 2) E...
    ਬਲੈਕਣ ਦਾਰੂ ਦੀ-
    • ਬਲੈਕਣ ਦਾਰੂ ਦੀ ep 89 | ...
    ਬਲੈਕਣ ਦਾਰੂ ਦੀ ਭਾਗ 2-
    • ਬਲੈਕਣ ਦਾਰੂ ਦੀ ਭਾਗ 2 ep...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ ep 87 ...
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
    #suit
    #2023
    #comedy
    #canada

КОМЕНТАРІ • 764

  • @jassgrewaljassgrewal-vu3bq
    @jassgrewaljassgrewal-vu3bq Рік тому +17

    ਧੀ ਵਾਲੇ ਸਬ ਕੁਝ ਭੁਲ ਕੇ ਫਿਰ ਉਹੋ ਜੇ ਹੋ ਜਾਦੇ ਨੇ ਪਰ ਸਹੁਰੇ ਵਾਲੇ ਨੀ ਬਣਦੇ

  • @gurpreetSingh-jy7fj
    @gurpreetSingh-jy7fj Рік тому +25

    ਜੱਸੇ ਵੀਰ ਜੇ ਰੇਸਤੀ ਦਾਰੀ ਤੋੜਨੀ ਹੋਵੇ ਤਾਂ ਰੇਸਤੇ ਦਾਰ ਨੂੰ ਪੈਸਾ ਦੇ ਦਿਉ ਫਿਰ ਰੇਸਤੀਦਾਰੀ ਆਪ ਈ ਟੁੱਟ ਜੂ ਗੀ

  • @balwinderkaursembhi803
    @balwinderkaursembhi803 Рік тому +17

    ਬਹੁਤ ਵਧੀਆ ਸੇਧ ਦਿੱਤੀ ਹੈ ਪੁੱਤ ਵਾਹਿਗੁਰੂ ਘਰੇ ਦੇਵੇ ਕਿਸੇ ਦੇ ਪੈਸਿਆਂ ਤੇ ਕਿੰਨਾ ਚਿਰ ਸਾਰਾਂਗੇ ਪਹੁਤ ਵਧੀਆ ਵੀਜੀਓ ਬਹੁਤ ਵਧੀਆ ਇਟਟਕਟਿਗ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ 👍👍❤️⭐️🙏🙏

  • @SimranSingh-zx4wj
    @SimranSingh-zx4wj Рік тому +27

    ਮਾਪੇ ਕਿਹਾ ਦਿੰਦੇ ਨੇ ਧੀ ਨੂੰ ਇਹ ਤਾਂ ਬੇਗਾਨੀ ਤੇ ਜਦੋਂ ਵਿਆਹ ਹੋ ਕੇ ਸਹੁਰੇ ਪਰਿਵਾਰ ਵਿੱਚ ਜਾਂਦੀ ਫੇਰ ਸੱਸ ਸਹੁਰਾ ਕਿਹਾ ਦਿੰਦੇ ਨੇ ਇਹ ਤਾਂ ਬੇਗਾਨੇ ਘਰੋਂ ਆਈ ਆ ਪਤਾ ਨਹੀਂ ਧੀਆਂ ਦਾ ਅਸਲੀ ਘਰ ਕਿਹੜਾ ਹੈ

    • @Jyoti-i1d
      @Jyoti-i1d Рік тому +2

      Koi ghr ni hunda eh feel krea jnda hi . JD k aurt Bina koi ghr ni vsda

    • @ManjitKharoud-d4y
      @ManjitKharoud-d4y 5 місяців тому

      Very nice video

  • @inderjeetkour3526
    @inderjeetkour3526 Рік тому +1

    Nais 😍 bhut vadia Hardeep Singh dares ਕੋਟਲੱਲੂ weri nais 😍😘💓

  • @M___10____KING514
    @M___10____KING514 Рік тому +9

    ਬਹੁਤ ਵਧੀਆ ਵੀਡੀਓ ਸੀ। ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ। ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ। ਪਿੰਡ ਸਦੋਹਾ ਰਮਨਦੀਪ ਕੌਰ❤❤

    • @irvin2682
      @irvin2682 Рік тому

      Aaa
      A
      Aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @neelamsingh4952
    @neelamsingh4952 Рік тому +3

    Waaahh lajwaab
    Apne Malwe de Kalkar
    Sukhpal bhen te rani bhen di acting baa kamaal …ehnu sohni acting …. Bohat hi Natural ♥️♥️♥️♥️♥️♥️👍👍

  • @NirmlaRani-k5k
    @NirmlaRani-k5k Рік тому +1

    ਬਹੁਤ ਵਧੀਆ ਵੀਡੀਓ ਹੈ ਦਿਲ ਨੂ ਛੂਹ ਗਈ ❤❤❤😂😂😂😊😊

  • @GurmeetSingh-oo2ig
    @GurmeetSingh-oo2ig Рік тому +3

    ਬਹੁਤ ਸੋਹਣੀ ਵੀਡਿਓ ਬਣਾਈ ਬਾਈ ਜੱਸੇ very ਗੁੱਡ

  • @sukhbeerkaur1703
    @sukhbeerkaur1703 Рік тому +4

    ਜੰਸੇ ਤੁਸੀਂ ਆਪਣੇ ਕੋਲੋਂ ਪੈਸੇ ਦੇਣੇ ਚਾਹੀਦੇ ਹਨ ਨਾ ਕਿ ਸੁਖਪਾਲ ਦੇ ਪੇਕਿਆਂ ਤੌ ਮੰਗਣੇ ਨਹੀਂ ਚਾਹਿਦੇ

  • @carfans7755
    @carfans7755 Рік тому +6

    ਅੱਜ ਪਹਿਲੀ ਵਾਰ ਬੱਸ ਦੇਖਿਆ ਸੀ ਵੀਡਿਉ ਵਿੱਚ ਤੇਜਿੰਦਰ ਕੌਰ ਪਟਿਆਲਾ

  • @SantoshSingh-xp8cl
    @SantoshSingh-xp8cl Місяць тому +1

    ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ

  • @navdeepsingh-nt4dr
    @navdeepsingh-nt4dr Рік тому +6

    ਬਹੁਤ ਵਧੀਆ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @amarjitsingh1946
    @amarjitsingh1946 Рік тому +6

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💚💚🧡🧡

  • @HarbhajanSingh-eg4qw
    @HarbhajanSingh-eg4qw Рік тому +2

    ਸੁਖਪਾਲ ਭੈਣ ਜਿਉਂਦੀ ਰਹਿ ਤੇਰੀ ਉਮਰ ਲੰਬੀ ਕਰੇ ਪਰਮਾਤਮਾ

  • @poojagrewal632
    @poojagrewal632 Рік тому +8

    ਬਹੁਤ ਵਧੀਆ ਵੀਡਿਓ ਹੈ g❤❤❤❤❤❤❤

  • @GurtejSingh-cf8zk
    @GurtejSingh-cf8zk Рік тому +1

    ਬਹੁਤ ਵਧੀਆ ਨਤੀਜੇ ਆ ਵੀਰ ਜੀ ਕਾਲੇਕੇ ਮੋਗਾ

  • @jasschahal4151
    @jasschahal4151 Рік тому +7

    ਸਹੀ ਐ ਪੜਦੇ ਹੁੰਦੇ ਨੇ ਫੇਰ ਤੁਸੀ ਦੇਦੋ ਕੁੜੀ ਤਾ ਸੋਡੀ ਐ ਨਾਲੇ ਦੋ ਲੱਖ ਹੈਗਾ

  • @Amandeepkaur-bm4qi
    @Amandeepkaur-bm4qi 8 місяців тому +5

    ਸਹੀ ਅਰਥਾਂ ਵਿਚ ਸੋਰੇ ਏਦਾ ਦੇ ਹੁੰਦੇ ਕਿਸੇ ਦੀ ਧੀ ਨੂੰ ਤੰਗ ਕਰਨਾ ਬਹੁਤ ਗ਼ਲਤ ਵਾਹਿਗੁਰੂ ਮੇਹਰ ਕਰੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ i

  • @ParvinderSingh-xm4wv
    @ParvinderSingh-xm4wv Рік тому +2

    ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ

  • @JasveerSingh-vo5xx
    @JasveerSingh-vo5xx Рік тому +2

    ਬਹੁਤ ਬਹੁਤ ਵਾਧੀਅਾ ਬਾੲੀ ਜੀ ਹਰਬੰਸ ਸਿੰਘ ਬਲਵੰਤ ਕੋਰ ਮੋਗੇ ਤੋ 👍👍👍💐🌸🌸🌸🌴🌴🌴

  • @harpreetbrarhappy4901
    @harpreetbrarhappy4901 Рік тому +2

    ਬਹੁਤ ਵਧੀਆ ਵੀਡਿਓ ਵੀਰ ਜੀ ਅਸੀ ਹਰ ਇੱਕ ਵੀਡਿਓ ਦੇਖਦੇ ਹਾਂ ਬਹੁਤ ਸੋਹਣੀਆਂ ਹੁੰਦੀਆ ਹਨ Brar family from Faridkot

  • @steveee2215
    @steveee2215 4 місяці тому

    ਗੁੜ ਲੱਕ 👍 ਸੁਖਦੇਵ ਪਰਮਜੀਤ ਤਾਜੋਕੇ

  • @rajbirchahal6546
    @rajbirchahal6546 Рік тому +3

    ਰਾਣੀ ਦੀ ਐਕਟਿੰਗ ਬਹੁਤ ਵਧੀਆ ਹੈ👏🏻👏🏻👏🏻👏🏻👏🏻👏🏻👏🏻👏🏻

  • @GursharnSingh-zd7fq
    @GursharnSingh-zd7fq 9 місяців тому +2

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉❤🎉❤

  • @rajsingh2776
    @rajsingh2776 Рік тому

    ਵਧੀਆ ਗੱਲ ਹੈ ਬਾਈ ਆਪਣੇ ਤਾਂ ਆਪਣੇ ਹੀ ਹੁੰਦੇ ਨੇ ਅੰਤ ਭਲਾ ਸੋ ਸਭ ਭਲਾਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਅਵਤਾਰ ਖੀਵਾ ਮਾਨਸਾ

  • @kulwindersingh-zn1nn
    @kulwindersingh-zn1nn Рік тому +3

    ਬਹੁਤ ਵਧੀਆ ਵੀਡਿਓ ਹੈ ਜੀ
    ਨਾਮ ਕੁਲਵਿੰਦਰ ਸਿੰਘ
    ਪਿੰਡ ਕਾਲੇਕੇ ਬਰਨਾਲਾ

  • @TrikolSingh
    @TrikolSingh Рік тому +4

    Very. Nice. Bhut. Majja. Aya. Ji. Dhanwad

  • @BeantSingh-xb9cv
    @BeantSingh-xb9cv 3 місяці тому +1

    ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤❤❤❤

  • @manjitkaurfaridkot2888
    @manjitkaurfaridkot2888 Рік тому +1

    ਇਹ ਦੁਨੀਆ ਮੰਡੀ ਪੈਸੇ ਦੀ ਬਹੁਤ ਵਧੀਆ ਵੀਡੀਓ ਆ ਜੀ ਜਿਉਂਦੇ ਵਸਦੇ ਰਹੋ

  • @navjotkaurrajveerkaur7thb865
    @navjotkaurrajveerkaur7thb865 Рік тому +8

    ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੁਖਪਾਲ ਭੈਣ ਤੁਹਾਡੀ ਵੀਡੀਓ ਬਹੁਤ ਸੋਹਣੀ ਹੈ ਪਰਮਜੀਤ ਧੂੜਕੋਟ ਰਣਸੀਂਹ

  • @MohinderSingh-xn2cd
    @MohinderSingh-xn2cd Рік тому +13

    ਬਹੁਤ ਵਧੀਆ ਵੀਡੀਓ ਸੁਹਰੇ ਸੱਚ ਇਹੋ ਜਿਹੇ ਹੁੰਦੇ ਨੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਡੀਓ ਵਿਚੋ❤❤ ਰਾਜਿੰਦਰ ਕੌਰ ਗਿੱਲ ਬਰਨਾਲੇ ਤੋ🙏🙏

    • @harbanssingh5428
      @harbanssingh5428 Рік тому

      Eehe jehe ristedar nu maa putt nu goli mar deni chahidi haistarting of story jamma hi rradi

    • @rehetkaur772
      @rehetkaur772 Рік тому

      ​@@harbanssingh5428❤❤❤❤❤❤❤❤❤❤❤❤❤ ❤❤❤1❤

    • @SureshSingla-k1k
      @SureshSingla-k1k 9 місяців тому

      Ok​@@harbanssingh5428

  • @rachhpalsingh78466
    @rachhpalsingh78466 Рік тому +4

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @boharsingh7725
    @boharsingh7725 Рік тому +4

    ਬਹੁਤ ਹੀ ਵਧੀਆ ਬਾਈ
    👌👌👌👌👌

  • @surjeetsinghguliani3601
    @surjeetsinghguliani3601 Рік тому

    ਜੱਸੇ ਵੀਰ ਤੁਹਾਡਾ ਹਰ ਵੀਡੀੳ ਵਿੱਚ ਹੱਥ ਟਾਈਟ ਹੀ ਹੁੰਦਾ ਹੈ ।ਹਰ ਵੀਡੀੳ ਵਿੱਚ ਸੱਸ ਹਮੇਸਾਂ ਨੂਹੰ ਨੂੰ ਦਬਾਉਦੀਂ ਹੈ ।ਹਰ ਵੇਲੇ ਸਹੁਰਿਆਂ ਤੋਂ ਪੈਸਿਆਂ ਦੀ ਮੰਗ ਕਰਦੀ ਹੈ ।ਨੋਂ ਕਿੱਲੇ ਜਮੀਨ ਨੂੰ ਸੋ ਕਿੱਲੇ ਜਮੀਨ ਸਮਝੀ ਜਾਦੇਂ ਆ ।ਇਸ ਵੀਡੀੳ ਤੋਂ ਕੋਈ ਨਸੀਅਤ ਨਹੀਂ ਮਿਲਦੀ ।ਭਰਾ ਦਾ ਰੋਲ ਬਹੁਤ ਵਧੀਆ ਹੈ ।ਮਾਂ ਨੂੰ ਕਹਿ ਪੈਸੇ ਸਾਂਭ ਕੇ ਰੱਖੇ ।

  • @jaspreetjassu1761
    @jaspreetjassu1761 Рік тому +1

    ਜੀਵੇ ਸਾਡੇ ਘਰਾ। ਹੁੰਦਾ ਬਿਲਕੁਲ ਉਦਾ ਹੀ video atttt hi me rimpy ਸਿੱਧਵਾ ਬੇਟ

  • @paramjitsran2440
    @paramjitsran2440 8 місяців тому +1

    ਰਾਣੀ ਭੈਣ ਬਹੁਤ Strong & solid ਸੁਭਾ ਦੇ ਹਨ

  • @khushpreetkaurpandher
    @khushpreetkaurpandher Рік тому +6

    Very nice👍 pendu virsa team and jasse bro kmal kar diti beautiful aa puri video

  • @bobbybeimaan799
    @bobbybeimaan799 Рік тому +1

    ਬਹੁਤ ਵਧੀਆ ਲੱਗੀ ਵੀਡੀਓ ਵੀਰ ਜੀ ਧੰਨਵਾਦ

  • @vmix-ki3zs
    @vmix-ki3zs Рік тому +3

    Sukhpal bhan ji thonu schi ron a janda vedio ch very nice ❤❤🎉🎉🎉🎉🎉

  • @virpalkaur980
    @virpalkaur980 Рік тому +4

    Bht vdya vedio g 👌🙏virpal,perry mansa

  • @W_M_G212
    @W_M_G212 Рік тому +4

    Bohot Vadiya hundi aa thodi video Bai
    Best of luck ❤❤❤

  • @sarojbala7376
    @sarojbala7376 Рік тому +6

    Duniya pese di nahi nice movie congratulations pendu virsa team saroj Bala mittal mansa

  • @JAGGAmusicsystem344
    @JAGGAmusicsystem344 Рік тому +12

    ਬਹੁਤ ਵਧੀਆ ਕਹਾਣੀ ਆ ਬਹੁਤ ਵਧੀਆ ਸੁਨੇਹਾ ਦਿੱਤਾ।ਸਾਰੀ ਟੀਮ ਚੜਦੀਕਲਾ ਚ ਰਹੇ।

  • @jassgrewaljassgrewal-vu3bq
    @jassgrewaljassgrewal-vu3bq Рік тому +3

    ਮੇਰੀ ਸੱਸ ਵੀ ਪੈਸਾ ਮੁਖ ਰੱਖਦੀ ਆ ਨੂੰਹ ਪੁੱਤ ਉਹਦੇ ਲਈ ਕੋਈ ਮਾਇਨੇ ਨੀ ਰੱਖਦੇ

  • @GurdeepSingh-db1ng
    @GurdeepSingh-db1ng Рік тому +5

    ਬਹੁਤ ਵਧੀਆ ਸਟੋਰੀ ਆ ਜੀ ਗੁਰਦੀਪ ਸਿੰਘ ਪਿੰਡ ਦਿਉਣ

  • @BeantSingh-ih1sn
    @BeantSingh-ih1sn Рік тому +14

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @JasdeepGill-fy8hl
    @JasdeepGill-fy8hl Рік тому +35

    ਬਹੁਤ ਵਧੀਆ ਸਟੋਰੀ ਆ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਡੀ ਪੁਰੀ ਟੀਮ ਨੂੰ ਜੱਸਦੀਪ ਗਿੱਲ ਫਲੌਡ ਖੁਰਦ ਮਾਲੇਰਕੋਟਲਾ

  • @darshanchahal5911
    @darshanchahal5911 Рік тому +58

    ਬਹੁਤ ਵਧੀਆ ਜੀ ❤❤ ਦਰਸ਼ਨ ਚਾਹਲ ਬਰੇਟਾ

  • @hargsheg
    @hargsheg Рік тому +2

    ਬਹੁਤ ਵਧੀਆਂ ਕਹਾਣੀ ਆ ਜੀ ਮੈਨੂੰ ਬਹੁਤ ਪਸੰਦ ਆਈ ਜੀ ❤❤❤❤❤❤❤❤❤❤❤❤❤❤❤

  • @jagseerchann1173
    @jagseerchann1173 Рік тому

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @RajwinderKaur-ty7dl
    @RajwinderKaur-ty7dl Рік тому +8

    ਤੁਹਾਡੀ ਸਟੋਰੀ ਦਾ ਤਾਂ ਅੰਤ ਸਭ ਕੁਝ ਹੋ ਕੇ ਵੀ ਚੰਗ਼ਾ ਹੀ ਹੁੰਦਾ ਹੈ ਪਰ ਜਿਨ੍ਹਾਂ ਦੇ ਘਰਾਂ ਵਿੱਚ ਇਹ ਸਭ ਹੁੰਦਾ ਹੈ ਉਹਨਾਂ ਦੇ ਤਾਂ ਸਾਰੀ ਜ਼ਿੰਦਗੀ ਹੀ ਏਦਾਂ ਹੀ ਚਲਦਾ ਹੈ ਜੀ

  • @ashwanisharda6924
    @ashwanisharda6924 Рік тому

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਾਣਾਓ ਬਹੁਤ ਬਹੁਤ ਧੰਨਵਾਦ ਜੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @jagdevsingh8335
    @jagdevsingh8335 Рік тому +12

    ਜੱਸੇ ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣੀ ਹੈ ਆਪ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹਸਦੇ ਵਸਦੇ ਰਹੋ ਪਰਮੇਸ਼ੁਰ ਚੜਦੀ ਕਲਾ ਵਿੱਚ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏ ਨਾਗਾ🙏🙏

  • @HardeepKaur-ew6oj
    @HardeepKaur-ew6oj Рік тому +24

    ਬਹੁਤ ਵਧੀਆ ਸਟੋਰੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਰਦੀਪ ਕੌਰ ਬਸਰਾਉ

  • @gurcharnsingh3552
    @gurcharnsingh3552 Рік тому +2

    ਜੱਸਾ ਵੀਰਾ ਤੁਹਾਡੀ ਵੀਡੀਓ ਬਹੁਤ ਵਧੀਆ ਸੁਨੇਹਾ ਦਿੱਤਾ ਸਾਰੀ ਟੀਮ ਚੜਦੀਕਲਾ ਵਿੱਚ ਰੱਖਾ। ਗੁਰਚਰਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ, ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @BachitarKammonke
    @BachitarKammonke Рік тому +6

    ਵਿਸ਼ੇਸ਼ ਧੰਨਵਾਦ ਜੱਸੇ ਵੀਰ ਤੇ ਸੁਖਪਾਲ ਭੈਣ ਦਾ🙏

  • @jkranu4044
    @jkranu4044 Рік тому +6

    ਬਹੁਤ ਵਧੀਆ ਵੀਡੀਓ ਸੁਖਪਾਲ ਅਤੇ ਜਸੇ ਪੁੱਤਰ ਰਬ ਥੋਨੂੰ ਹਮੇਸ਼ਾ ਖੁਸ਼ ਰੱਖੇ ❤

  • @karamjeetkaur997
    @karamjeetkaur997 Рік тому +6

    Bahut sohni veadio a waheguru ji mehar kara jassa bro sukhpal sister karmjeet shubhneet dharampura ❤❤❤❤❤😅😮😢😂😊❤❤

  • @SimranSingh-zx4wj
    @SimranSingh-zx4wj Рік тому +13

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਸੁੱਖਪਾਲ ਭੈਣ ਇਸੇ ਲਈ ਲੋਕਾਂ ਧੀਆਂ ਤੋਂ ਉਹਨਾਂ ਦੇ ਕਰਮਾਂ ਤੋਂ ਡਰਦੇ

  • @premmittal7111
    @premmittal7111 Рік тому +2

    ਦੁਨੀਆਂ ਪੈਸੇ ਦੀ ਨਹੀਂ ਵਧੀਆ ਮੂਵੀ ਭਾਵਕ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ do not be greedy

  • @sukhvirsingh3362
    @sukhvirsingh3362 Рік тому +12

    ਸਾਰੀ ਟੀਮ ਦਾ ਧੰਨਵਾਦ, ਬਹੁਤ ਵਧੀਆ ਵੀਡੀਓ ਆ ਜੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤❤❤❤❤

  • @bhajankaur8289
    @bhajankaur8289 Рік тому +2

    Bhut vdhaia vdo🎉🎉🎉🎉 bhajan Kaur Chandigarh

  • @funnyvideo8107
    @funnyvideo8107 Рік тому +1

    Very. Nice. C. Suhapal. Ji. Ta. Jassa. Bhai. Ji. Bhut. Vdia. A

  • @shivrajsingh8072
    @shivrajsingh8072 Рік тому +24

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਮਾਲਕ ਖੁਸ਼ ਰੱਖੇ ਸਾਰੀ ਟੀਮ ਨੂੰ ❤

  • @manojbansal9507
    @manojbansal9507 7 місяців тому

    ਬੇਬੇ ਨੇ ਕਮਾਲ ਕਰਤੀ

  • @sarabjeetkaur-rd8kd
    @sarabjeetkaur-rd8kd Рік тому +3

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ

  • @kavisherranjitsinghchohla3254
    @kavisherranjitsinghchohla3254 Рік тому +1

    ਜੱਸੇ ਬਾਈ ਤੇਰੀ ਬੇਬੇ ਤਾਂ ਵੱਖਰੀ ਗੱਲ ਆ,,ਪਰ ਵਿਚੋਲਣ ਵੀ ਰਾਣੀ ਵਰਗੀ ਹੋਣੀਂ ਚਾਹੀਦੀ ਆ, ਰਣਜੀਤ ਸਿੰਘ ਚੋਹਲਾ ਸਾਹਿਬ

  • @zimmysandhu
    @zimmysandhu Рік тому

    ਬਹੁਤ ਵਧੀਆ ਜੀ
    ਜਿੰਮੀ ਬਬਾਰਪੁਰ ਨਾਭਾ ਪਟਿਆਲਾ

    • @zimmysandhu
      @zimmysandhu Рік тому

      ਜੱਸਾ ਵੀਰ ਆ ਬਾਅਦ ਵਿਚ ਕੀ ਹੁਈਆ ਸੀ ਜਿਵੇਂ ਗੋਲੀ ਚਲੀ ਹੋਵੇ।

  • @kirankingra7510
    @kirankingra7510 Рік тому +7

    Very very nice video ji ❤️❤️❤❤

  • @urbandrivers6774
    @urbandrivers6774 Рік тому

    ਬਹੁਤ ਸੁੰਦਰ ਵੀਡੀਓ ਅਮਰਜੋਤ ਸਿੰਘ ਕਨੇਡਾ ਗੁਰਦਾਸਪੁਰ ਤੋ

  • @veerpalkaur6468
    @veerpalkaur6468 Рік тому +3

    ਬਹੁਤ ਵਧੀਆ ਵੀਡਿਓ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵੀਰਪਾਲ ਕੌਰ ਗਿੱਲ ਮਨੀਲਾ

  • @JagdeepSinghJachak
    @JagdeepSinghJachak Рік тому

    ਠੀਕ ਐ ਜੀ

  • @harpreetmander7039
    @harpreetmander7039 9 місяців тому

    Eh duniyadari jidehar paisa ehdur restedariyari ne jenu video di samg lagi a badsaha ❤❤❤❤

  • @kulwinderknagra3640
    @kulwinderknagra3640 Рік тому

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @PawanKumar-z1k9i
    @PawanKumar-z1k9i 4 місяці тому

    ਬਹੁਤ ਵਧੀਆ ਵਿਸ਼ਾ ।ਸਮਾਜ ਨੂੰ ਸੇਧ ਦੇਣ ਵਾਲੀ ਵੀਡਿਓ।ਸ਼ਾਬਾਸ਼।p :::::: ਪਵਨ ਪੰਜਾਬੀ।

  • @manjeetsinghsukhanand2473
    @manjeetsinghsukhanand2473 Рік тому +8

    ਬਹੁਤ ਵਧੀਆ ਵੀਡੀਓ ਬਾਈ ਜੀ ਵਧੀਆ ਮੈਸੇਜ ਦਿੱਤਾ ਪੈਸੇ ਨਾਲ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਪਰ ਰਿਸ਼ਤੇ ਨਹੀਂ ਖਰੀਦੇ ਜਾ ਸਕਦੇ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @bhuvneshrai2918
    @bhuvneshrai2918 Рік тому +1

    Bahut vadia video jasse bhaji Maharaj tanu tarakian bakshe. Harvinder jala

  • @sukhjeetkaur68
    @sukhjeetkaur68 Рік тому +3

    Bhot vadia story c g. Ajj kal ta paisa hi bolda hai ji.rishte nate sb reh gye.❤❤❤❤

  • @SukhwinderSingh-wq5ip
    @SukhwinderSingh-wq5ip Рік тому +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jashan_sran_x
    @jashan_sran_x Рік тому +3

    ਬਹੁਤ ਹੀ ਵਧਿਆ ਵੀਡੀਓ ਆ ਬਾਈ ਜੀ ❤❤❤❤❤

  • @surayasattar5092
    @surayasattar5092 Рік тому +3

    Very nice and beautiful story very nice work done really really very nice video Allah bless you all ♥️♥️♥️♥️♥️👍👍👍👍👍🙏🙏🙏🙏

  • @inderjitkaur4820
    @inderjitkaur4820 Рік тому +3

    Bahut vadhia massage hai ji waheguru chadi kla ch rakhe sari teem nu 🙏🙏 inderjit kaur bathinda

  • @user-jasvirkaur677
    @user-jasvirkaur677 Рік тому +1

    ਬਹੁਤ ਹੀ ਵਧੀਆ ਵੀਡਿਓ ਸਾਰੀ ਟੀਮ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਜਸਵੀਰ ਕੌਰ ਕਪੂਰਥਲਾ

  • @birsingh4200
    @birsingh4200 Рік тому

    ਵਿਚੋਲਾ ਰਿਸ਼ਤੇ ਕਰਾਉਣ ਨੂੰ ਹੁੰਦਾ ਕਿ ਪੈਸੇ ਦੇਣ ਲਈ ਹੁੰਦਾ।

  • @Gurugaming00
    @Gurugaming00 Рік тому

    ਬਹੁਤ ਵਧੀਆ ਵੀਡੀਓ ਜੀ ਪਿੰਡ ਦਲੇਲ ਸਿੰਘ ਵਾਲਾ ਜਿਲ੍ਹਾ ਮਾਨਸਾ ਸੁਖਜੀਤ ਕੌਰ

  • @parvinderkaur-fl1ke
    @parvinderkaur-fl1ke Рік тому +2

    Very nice lagi video Veera 👌

  • @kaursukhidhillon9272
    @kaursukhidhillon9272 Рік тому +7

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌❤

  • @harpreet_aulakh9
    @harpreet_aulakh9 Рік тому +4

    ਆਖਰੀ ਚ ਆਪਣਾ ਪਿਰਵਾਰ ਈ ਕੰਮ ਆਉਦਾ ਵੀਰੇ ਜੱਸੇ
    ਜੱਗੋ ਜੱਗੋ ਜੀਵੋ ਜੱਸੇ ਵੀਰ ਭੈਣ ਸੱਖਪਾਲ

  • @binderdhumi1232
    @binderdhumi1232 Рік тому +3

    Very nice g❤❤❤❤❤❤❤

  • @directorzzpoint6110
    @directorzzpoint6110 Рік тому +3

    ਬਹੁਤ ਸੋਹਣੀ ਸਟੋਰੀ

  • @Harmail-b3n
    @Harmail-b3n Рік тому +1

    ਬਹੁਤ ਵਧੀਆ 🙏🙏🙏🙏

  • @balkaransingh9845
    @balkaransingh9845 Рік тому +4

    Nice video sukhpal sister ❤❤❤❤

  • @veenagagnani3851
    @veenagagnani3851 Рік тому +3

    V nice ji best seekh khush raho sat shri akal ji 🙏😊❤️

  • @RampyBassi-g7u
    @RampyBassi-g7u 6 місяців тому

    ਬਹੁਤ ਵਧੀਆ ਵੀਡੀਓ 🎉🎉

  • @sukhbeerkaur1703
    @sukhbeerkaur1703 Рік тому +36

    ਠੀਕ ਹੈ ਮੈਂ਼਼ਵੀ ਪੰਜਾਬ ਦੀ ਰਹਨ ਵਾਲ਼ੀ ਹਾਂ ਪਰ ਮੈਂ ਰਹਿੰਦੀ ਦਿਲੀਂ ਹਾਂ

    • @SemaRani-ro7mn
      @SemaRani-ro7mn Рік тому +1

      😅😅❤😮😅understand s❤🎉😢😅😊

    • @AmandeepKaur-xe5nt
      @AmandeepKaur-xe5nt Рік тому +9

      ❤😊😊😊

    • @Preet-2024
      @Preet-2024 Рік тому

      😢

    • @Preet-2024
      @Preet-2024 Рік тому

    • @sukhdevbhullar8312
      @sukhdevbhullar8312 Рік тому

      ​@amazingfood6178😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @RajveerSingh-c6k
    @RajveerSingh-c6k Рік тому

    ਬਹੁਤ ਵਧੀਆ ਵੀਡੀਉ ਬਣਾਈ ਹੈ ਜੱਸੇ ਵੀਰ ਤੇ ਸੁਖਪਾਲ ਭੈਣ ਜੀ | ਵਾਹਿਗੁਰੂ ਚੜਦੀਕਲਾ ਰੱਖੇ from - Ravi Ranguwal

  • @ajnabisharma7940
    @ajnabisharma7940 Рік тому +2

    Bhut vadia vlog bnaya veere
    Asal zindagi ch v ehi sab hai jiyada

  • @Arshpreetsandhucitytour369
    @Arshpreetsandhucitytour369 Рік тому

    ਇਹ ਪੈਸੇ ਨੇ ਬਹੁਤ ਲੋੱਕਾਂ ਦੇ ਘਰ ਉਜਾੜ ਦਿੱਤੇ

  • @komalbhatti5085
    @komalbhatti5085 Рік тому +4

    🧡💜❤️♥️♥️♥️💕💚❣️❣️💓😘😊❣️❣️❣️❣️❣️❣️Khullar Family from Hoshiarpur ❤💜❤️♥️💕💛💚💚💓💓🩶🩶🩵🩵🩷🩷💛💚💕♥️♥️❤️💜