ਬਾਬਾ BALJINDER ਦੀ ਕੁੜੀਆ ਨੇ ਕੀਤੀ SUPPORT ਤੇ KAPIL NARULA ਨੇ ਮੰਗੀ ਮੁਆਫੀ | FreshY Canadian

Поділитися
Вставка
  • Опубліковано 1 гру 2024

КОМЕНТАРІ • 919

  • @FreshYCanadian
    @FreshYCanadian  Місяць тому +251

    KIWE LGI VIDEO ?
    Krdo fr 20,000+ Likes 👍

    • @sandyaulakh7153
      @sandyaulakh7153 Місяць тому +1

      💣💣💣💣💣💣💣💣👌💪👍

    • @AmritpalSingh-b9p
      @AmritpalSingh-b9p Місяць тому +1

      Tension na kar veer es tu Jada eh ho jane aa like . Baki tuhada podcast dakh ka hatya ki ho gya c Italy ale phone nu veer g 😂😂😂

    • @ptani3211
      @ptani3211 Місяць тому

      Veer pichle saal golle da roast kr rhe c te kl odaa podcast kitta waah paji 🤣

    • @lovesaab3988
      @lovesaab3988 Місяць тому +3

      Video sohni ah veere bt jo starting d skit ch caption likhya ah reference johny nanaksar os nu remove kro nanaksar gurdwara sahib ah o chnga ni lgda veere remove kro os nu 🙏 baki video att ah 👍

    • @Patialamade-officel
      @Patialamade-officel Місяць тому

      ❤❤❤❤❤❤❤

  • @Recklessmohie5115
    @Recklessmohie5115 Місяць тому +244

    ਜ਼ਾਲਮਾਂ ਰਾਮ ਰਹੀਮ ਲੱਗਦਾ STARTING ਚ 😂😂

  • @gaggigill8510
    @gaggigill8510 Місяць тому +44

    ਸ਼ਰੂਆਤ ਬੁਹਤ ਵਧੀਆ ਸੀ ਵੀਰੇ ਤਾੜੀਆ ਬਣਦੀਆਂ ਸੱਚੀ ਦਿੱਲ ਤੋ ਫਰੈਸ਼ੀ ਵਾਈ ਜਿਊਂਦਾ ਰਹਿ ਰੱਬ ਤੈਨੂੰ ਹਮੇਸ਼ਾ ਖ਼ੁਸ਼ ਰੱਖੇ

  • @ParminderSingh-jz4uf
    @ParminderSingh-jz4uf Місяць тому +38

    ਵਧੀਆ ਕਲਾਸ ਲਾਈ ਆ ਸਾਰਿਆਂ ਦੀ। ਸਾਲਿਆਂ ਨੇ ਗੰਦ ਪਾ ਰੱਖਿਆ ਸੱਚੀਂ। ਖਿੱਚ ਕੇ ਰੱਖ ਬਾਈ। ਫੁੱਲ ਸਪੋਟ ਆ ਦਿਲੋਂ ਬਾਈ ਤੈਨੂੰ ਤੇ ਇਟਲੀ ਵਾਲੇ ਬਾਈ ਨੂੰ।

  • @maluksingh5489
    @maluksingh5489 Місяць тому +5

    ਬੱਲੇ ਉਏ ਫਰੈਸ਼ੀ ਬਾਈ ਪਰ ਜਲਦੀ ਜਲਦੀ ਆਇਆ ਕਰ ਬਾਈ ਬਣਕੇ 😊😅😮😮😂❤❤❤❤❤❤❤❤❤❤

  • @धर्मराज_8
    @धर्मराज_8 Місяць тому +81

    ਆਹ ਹੁੰਦਾ ਰੋਸਟ💪💪💪💯

  • @Jot010
    @Jot010 Місяць тому +16

    ਪਾਡਿਆ ਹੁਣ ਤੱਕ ਦੀ Best ਸਭ ਤੋ ਵੀਡਿਉ ਆ ਬਾਈ🤣🤣👍🏻👍🏻😅😅

  • @ravigill5626
    @ravigill5626 Місяць тому +4

    ਕਿਸੇ ਧੀ ਭੈਣ ਦੀ ਇੱਜ਼ਤ ਲੁੱਟਣ ਦਾ ਸਵਾਲ ਹੈ ਹੁਣ ਜਾਣਾ ਪੈਣਾ ਬਾਬੇ ਨੂੰ 🤣🤣🤣🤣🤣🤣🤣🔥🔥🔥🔥🔥

  • @shivrajluthra7030
    @shivrajluthra7030 Місяць тому +24

    ਜਾਲਮਾ ਤੂੰ ਤਾ ਬਾਵਾ ਬੇਹੋਸ਼ ਕਰਤਾ ਈ😂

  • @billasingh4716
    @billasingh4716 Місяць тому +13

    👌🏻❤️ ਜਨਾਬ ਤੁਹਾਡੀਆਂ ਵੀਡੀਓਜ਼ ਉਡੀਕਦੇ ਰਹਿਨੇ ਆ, ਛੇਤੀ ਵੀਡੀਓ ਪਾਇਆ ਕਰੋ

  • @vikramjeetsingh7199
    @vikramjeetsingh7199 Місяць тому +8

    Bawa punjab di sab ton vaddi khachh a that’s what he deserves what you done with him appreciate it bro

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ Місяць тому +21

    ਬਾਵੇ ਦਾ ਸੰਡੇ ਬਣ ਗਿਆ ਅੱਜ🤣😂

  • @pardeepkaurpardeepkaur9131
    @pardeepkaurpardeepkaur9131 Місяць тому +15

    Bawe bawi da roste dekh k menu bhut vdia lageya bawi bhut gala kad di aa hun bawi brother roste kareya krugi kehndi😂
    Super super ho brother tuc

    • @kour20
      @kour20 Місяць тому

      @@pardeepkaurpardeepkaur9131 finally koi mere naam bala mila pehli baar😂

  • @HarmanJodhan
    @HarmanJodhan Місяць тому +5

    End kara ta bro…i watched all Videos follow from beginning…Always with you Leduc Edmonton Canada

  • @Foujifoujan528
    @Foujifoujan528 Місяць тому +18

    1:05😂😂😂😂 ਜੋਨੀ ਬਾਬਾ ਜੀ ਕਮਾਲ ਹੋ ਤੁਸੀ😂😂😂😂

  • @deepakbabbar302
    @deepakbabbar302 Місяць тому +5

    ਬੱਸ ਖਿੱਚ ਕੇ ਰੱਖੀ ਸਾਰੇ ਕੰਜਰ ਲੋਕਾਂ ਨੂੰ ਬਹੁਤ ਵਧੀਆ style

  • @Sirjanboutique
    @Sirjanboutique Місяць тому +19

    ਹੁਣ ਦੇ ਜਵਾਬ ਮੁਸ਼ਕਪ੍ਰੀਤ 😂

    • @indermann-nu4nn
      @indermann-nu4nn Місяць тому +1

      Main ta kudi peli war dekhi 😂😂😂😂

  • @Virk55-jh9pr
    @Virk55-jh9pr Місяць тому +11

    😂😂😂😂bawa lapetaya gya aj 😂😂😂bhut tym ho gya c bawa hun mashreya pya c😆😆😆te bhaji pura akeya pya c bawe to🤣🤣🤣😂😂😂

  • @kirat-7241
    @kirat-7241 Місяць тому +1

    Bawa roast was something next level bro 😂😂😂😂😂

  • @ParminderSingh-jz4uf
    @ParminderSingh-jz4uf Місяць тому +10

    ਸਵਾਦ ਲਿਆ ਦਿੱਤਾ ਬਾਈ।

  • @Patialamade-officel
    @Patialamade-officel Місяць тому +4

    ਡੈੰ ਡੈੰ ਗਿਆ ਗਿਆ। ਫਰੈਸੀ ਇਟਲੀ ਵਾਲਾ ਆਪ ਤਾਂ ਕੁਝ ਦਿਖਾਉਂਦਾ ਨੀ 😂😂😂😂😂😂

  • @S2R2srr
    @S2R2srr Місяць тому +12

    😂😂😂😂😂ek nmbrrr veer....👌👌👌👌👌👌👌

  • @Warrior_hawks
    @Warrior_hawks Місяць тому +4

    Freshy Canadian da khoof aaaa 😂 😂 great roast 🔥

  • @Sukhwinder47631
    @Sukhwinder47631 Місяць тому +9

    ਵੀਡੀਓ ਜਲਦੀ ਪਾਇਆ ਕਰੋ ਯਾਰ 🙏❤️

  • @lakhasingh4900
    @lakhasingh4900 Місяць тому +4

    Freshy canadian is back good energy bro

  • @NasibKaur-i8w
    @NasibKaur-i8w Місяць тому +9

    Jatta Mera comment like kri pakka ,,,,love you khichi rakh kmm nu😘😘

  • @Yoursarbfarmer
    @Yoursarbfarmer Місяць тому +3

    ਬਾਬਾ ਜੀ motivation ਦਿੰਦੇ ਹੋਏ ਪੰਜਾਬੀਆਂ ਨੂੰ ਅਪਣੇ ਚੇਲੇ ਬਾਵਾ ਚ ਸਟੈਂਡ ਦਿੰਦੇ ਹੋਏ 😂😂😂

  • @Jay-rz5cl
    @Jay-rz5cl Місяць тому

    ਬੰਦਾ ਬੜਾ ਚਲੰਤ ਬਣੂਗਾ, ਬੇਬੇ ਜੀ ਫ੍ਰੇਸ਼ੀ ਵੀ ਸੰਤ ਬਣੂਗਾ 😂

  • @Sunshinegirl-t1t
    @Sunshinegirl-t1t Місяць тому +4

    Aa gaye aa gaye Freshy Bhai aa gaye... 😂❤️

  • @jassidhaliwal7615
    @jassidhaliwal7615 Місяць тому +4

    ਘੈਂਟ ਗੱਲਬਾਤ 😂

  • @AjaySingh-ms4vz
    @AjaySingh-ms4vz Місяць тому +1

    Very good bro😂😂😂

  • @chetanpaul1243
    @chetanpaul1243 Місяць тому +4

    Holi bol lya kro piche piya koi baki sirra gallbaat 😂😂✌🏻

  • @vickramsingh
    @vickramsingh Місяць тому +1

    The effort you put into a single video is unmatchable 👍👍

  • @G.S.PANDHER
    @G.S.PANDHER Місяць тому +3

    ਫਰੈਸ਼ਈ ਬਾਈ ਤੇਰੀਆਂ ਰੋਸਟ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰ ਬਾਈ ਥੋੜਾ ਜਿਹਾ ਸਲੋਅ ਬੋਲਿਆ ਕਰ,ਤੂੰ ਬਹੁਤ ਜਿਆਦਾ ਫਾਸਟ ਬੋਲਦਾਂ ਤੇ ਇੱਕ ਆਪਦੇ ਹੱਥ ਤੇ ਕੁਰਸੀ ਘੱਟ ਹਿਲਾਇਆ ਕਰ। ਜਿਵੇੰ ਤੂੰ ਇਟਲੀ ਵਾਲੇ ਬਾਈ ਨਾਲ ਪੋਡਕਾਸਟ ਕਰਨ ਵੇਲੇ ਬੋਲਦਾ ਹੁੰਨਾ ਉਸ ਤਰਾਂ ਹੀ ਓਨੀ ਕੁ ਸਪੀਡ ਨਾਲ ਆਪਣੀ ਰੋਸਟ ਵੀਡੀਓ ਚ ਬੋਲਿਆ ਕਰ

  • @rohanPal-e2d
    @rohanPal-e2d Місяць тому +3

    waah kya shayari hai .pichle mahine ishq leh gya se 😀 pajaake bs fr chd gya vajaake

  • @Crazyxyznew2
    @Crazyxyznew2 Місяць тому +3

    Love. From Mohali ❤❤❤❤ bhra full support always

  • @jashanpreetkaur6214
    @jashanpreetkaur6214 Місяць тому +2

    Broooo.
    No words for this seriously best ever videosssssss❤❤❤❤❤❤❤❤❤❤❤❤

  • @gurjantpardeep2092
    @gurjantpardeep2092 Місяць тому +3

    Control Freshy Control Ina Lgatar monologue 😂😂😂 for bawa

  • @Imakshaykapoor
    @Imakshaykapoor Місяць тому +4

    0:25 🤣 🤣 INtro was epic.

  • @jagirsandhu6356
    @jagirsandhu6356 Місяць тому +2

    ਹੁੱਣ ਤੱਕ ਦਾ ਸੱਭ ਵੱਧੀਆ ਰੋਸਟ ਹੈ ਫਰੈਸੀ ਬੇਟਾ ਜੀ

  • @HarpreetSingh-1688
    @HarpreetSingh-1688 Місяць тому +4

    ਜੱੜ ਤੇ ਕੋਕੇ🎉🎉🎉😂😂😂😂😂❤❤❤

  • @deshdoaba4244
    @deshdoaba4244 Місяць тому

    Freshy bohot vdia video lgi, fan bna lya apna,, thank you 22

  • @jatinder233
    @jatinder233 Місяць тому +3

    Satshriakal veerji 🙏

  • @parmjitbajwa5136
    @parmjitbajwa5136 Місяць тому

    ੲਿਟਲੀ ਵਾਲਾ ਤੇ ੲਿਕ ੲਿਹ ੲਿਹਨਾ ਦੋਵਾਂ ਦਾ ਕੋੲੀ ਤੋੜ ਨੀ ❤❤❤❤

  • @sukhjiwansingh7627
    @sukhjiwansingh7627 Місяць тому +14

    ਏ ਪੁੱਛਣ ਵਾਲੀ ਗੱਲ ਐ ਕਿਵੇਂ ਲੱਗੀ ਵੀਡੀਓ no words for your performance ❤

  • @kuldeeprai8860
    @kuldeeprai8860 Місяць тому +2

    Love you ਬਾਈ ਬਹੁਤ ਵਧੀਆ

  • @sonujassal9504
    @sonujassal9504 Місяць тому +3

    Bai att karti 😂😂😂 sirra

  • @Foujifoujan528
    @Foujifoujan528 Місяць тому +1

    ਫਰੈਸ਼ੀ ਵੀਰ ਤੁਸੀ ਤਾਂ ਫ਼ੋਟੋ ਹੀ ਕਰਵਾ ਲਈਆ ਲਗਣਿਆ ਕਿੱਥੇ ਨੇ 🤔🤔🤔🤔🤔🥴🥴🥴🤣🤣😂🤣😂🤣😂

  • @sonudhillon831
    @sonudhillon831 Місяць тому +4

    ਬਹੁਤ ਵਧੀਆ ਫਰੈਸ਼ੀ ਬਾਈ ਖਿੱਚ ਕੇ ਰੱਖੋ ਕੰਮ ❤❤
    ਬਾਵੇ ਦੀ ਮੰਜੀ ਵਧੀਆ ਠੋਕੀ ਨਜ਼ਾਰਾ ਲਿਆਤਾ

  • @S2R2srr
    @S2R2srr Місяць тому +3

    ਸ਼ੁਕਰੀਆ ਜਨਾਬ ਵੀਡੀਓ ਪਾਉਣ ਲਈ
    ਸੰਡੇ ਧਨ ਬਣਾਤਾ😁

    • @jatinder233
      @jatinder233 Місяць тому +1

      Satshriakal ji 🙏🌹sis

    • @S2R2srr
      @S2R2srr Місяць тому

      @@jatinder233 ssk ji🙏

  • @narinderwaraich7442
    @narinderwaraich7442 Місяць тому +1

    ਬਾਬਾ ਫਰੈਸ਼ਵਿੰਦਰ ਜੀ ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਬਾਬਾ ਰਾਮ ਰਹੀਮ ਜੀ 😂😂😂ਸਾਰੇ ਬਾਬਿਆਂ ਦੇ ਬੋਲਣ ਦਾ ਲਹਿਜਾ ਮਿਕਸ ਕਰਕੇ ok ਕਰਤਾ ਕੰਮ😂😂😂

  • @sumandeepsidhu2399
    @sumandeepsidhu2399 Місяць тому +1

    Finally wait over… I love your videos veere

  • @jassidhaliwal7615
    @jassidhaliwal7615 Місяць тому +4

    ਕਬਜ਼ਪ੍ਰੀਤ ਦੀ ਕਬਜ਼ ਠੀਕ ਹੋਜੂਗੀ ਹੁਣ 😂 ਨਿੱਬੀ ਮਿੱਡੇ ਨੱਕ ਵਾਲੀ

  • @djdesicrewentertainers6813
    @djdesicrewentertainers6813 Місяць тому

    ਬਹੁਤ ਵਧੀਆ ਲੱਗਾ ਬਾਈ ਵੀਡਿਉ ਦੇਖਕੇ

  • @HRMNHOOD
    @HRMNHOOD Місяць тому +4

    FRESHY HOOD ALLYooo mark your attendance here!!!!!!!!!!!!!!!!

  • @parminderuppal7665
    @parminderuppal7665 Місяць тому +1

    ਕੋਲ ਵਾਲਾ ਬਾਬੇ ਨੂੰ ਤੰਗ ਕਰੀ ਜਾਂਦਾ😂😅

  • @numberdxxr
    @numberdxxr Місяць тому +25

    ਬਾਕੀ ਸਭ ਸਹੀ ਆ ਵੀਰੇ ਪਰ ਗੁਰਦਾਸ ਮਾਨ ਵਾਲੀ ਗੱਲ ਤੇ ਮੈ ਤੇਰੇ ਨਾਲ ਸਹਿਮਤ ਨੀ…… ਜੇ ਲੋਕਾਂ ਨੂੰ ਉਹ ਪਸੰਦ ਨੀ ਸੀ ਤੇ ਬੋਰਡ ਲੈ ਕੇ ਸ਼ੋਅ ਤੇ ਜਾਣ ਦੀ ਕੀ ਲੋੜ ਸੀ? ਤੇ ਉੱਪਰੋਂ ਕਿਸੇ ਦੀ ਮਾਂ ਦੇ ਬਾਰੇ ਬੋਲਣਾ…. ਉਹ ਲੋਕ ਗਲਤ ਸੀ। ਤੇ ਕੋਈ ਵੀ ਆਪਣੀ ਮਾਂ ਬਾਰੇ ਨੀ ਸੁਣਦਾ ਬਾਈ….. ਮੈਨੂੰ ਨੀ ਪਤਾ ਗੁਰਦਾਸ ਮਾਨ ਕੀਹਨੂੰ ਮੰਨਦਾ ਤੇ ਕੀਹਨੂੰ ਨਹੀਂ। ਉਹ ਆਪਾਂ ਨੂੰ ਕਿਸੇ ਨੂੰ ਮੰਨਣ ਲਈ ਨੀ ਕਹਿੰਦਾ। ਉਹਦੀ ਪੰਜਾਬੀ ਨੂੰ ਬਹੁਤ ਵੱਡੀ ਦੇਣ ਆ। ਮੈਂ ਬਚਪਨ ਵਿੱਚ ਆਪਣੇ ਦਾਦਾ ਜੀ ਨੂੰ ਗੁਰਦਾਸ ਮਾਨ ਨੂੰ ਸੁਣਦਿਆਂ ਦੇਖਿਆ ਫਿਰ ਆਪਣੇ ਪਿਤਾ ਜੀ ਨੂੰ ਤੇ ਹੁਣ ਮੈਂ ਆਪ ਵੀ ਸੁਣਦਾਂ। ਤੇ ਮੇਰਾ ਮੰਨਣਾ ਗੁਰਦਾਸ ਮਾਨ ਅੱਜ ਉਹਨਾਂ ਕੁਝ ਕੁ ਗੀਤਕਾਰਾਂ ਵਿੱਚੋਂ ਇੱਕ ਨੇ, ਜੋ ਕਮਾਈ ਨੂੰ ਪਾਸੇ ਰੱਖ ਕੇ ਅੱਜ ਵੀ ਵਿਰਸੇ ਤੇ ਗਾ ਰਹੇ ਨੇ। ਬਾਕੀ ਸਭ ਦੀ ਸੋਚ ਵੱਖਰੀ ਹੁੰਦੀ ਐ, ਤੇ ਮੈਂ ਥੋਡੀ ਸੋਚ ਦਾ ਵੀ ਆਦਰ ਕਰਦਾਂ। ਤੇ ਵੀਰੇ ਜਿਹੜੇ ਬੰਦੇ ਸ਼ੋਅ ਵਿੱਚ ਸੀ ਉਹਨਾਂ ਤੋਂ ਪੁੱਛੋ, ਗੁਰਦਾਸ ਮਾਨ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਬੰਦੇ ਉਸਨੂੰ ਦੱਲਾ ਦੱਲਾ ਕਹਿ ਰਹੇ ਸੀ, ਜਿਸ ਹਾਲ ਵਿੱਚ ਏਨੀਆਂ ਔਰਤਾਂ ਸੀ….. ਕੀ ਉਹ ਅਸਲ ਪੰਜਾਬੀ ਸੀ?

    • @paulsingh8508
      @paulsingh8508 Місяць тому +3

      rss da agent aa gardaasu

    • @randeepkailley8288
      @randeepkailley8288 Місяць тому +2

      Gurdas mann di maa nu galat kise ne nei keha si.ohde lyi taan hindi punjabi dowein same aa par kise hindi wale nu eda kehnde nahi suneya.ohne derawad nu permote kita te jiven tuhade ghar 3 peerhiya ton gurdas mann sunnde ne te hisaab laalo awein hi bout lok ohnu enna follow karde aa ke ohde pishe dereya vich jaa varhe.

    • @dhillon11
      @dhillon11 Місяць тому +1

      prava kehri whatsapp university vicho sun leya gurdas maan di maa nu galt bolya othe kise ne ? Oda Eh sympathy card v sohna khed gya 🐑 puche laun lyi 🤣

    • @numberdxxr
      @numberdxxr Місяць тому

      @@randeepkailley8288 ਵੀਰੇ ਅਸੀਂ ਬਹੁਤ ਸੁਣਿਆ ਗੁਰਦਾਸ ਮਾਨ ਨੂੰ ਤੇ ਅਸੀਂ ਨਹੀਂ ਗਏ ਕਦੇ ਉਹਦੇ ਜਾਣ ਕਰਕੇ ਕਿਸੇ ਪੀਰ ਫਕੀਰ ਜਾਂ ਸਾਂਈ ਦੇ ਡੇਰੇ ਤੇ….. ਤੇ ਜਾਂਦੇ ਵੀ ਉਹ ਗਲਤੀ ਗੁਰਦਾਸ ਮਾਨ ਦੀ ਨੀ ਸਾਡੀ ਹੋਣੀ ਸੀ। ਤੇ ਰਹਿੰਦੀ ਗੱਲ ਵੀਰੇ ਗਾਲਾਂ ਵਾਲੀ, ਜਾਣਕਾਰੀ ਪੂਰੀ ਲਵੋ ਤੁਸੀਂ। ਨਾਲੇ ਵੀਰੇ ਜੋ ਤੁਸੀਂ ਕਿਹਾ ਕਿ ਦੇ ਭਾਸ਼ਾਵਾਂ ਨੂੰ ਮਾਂ ਕਿਹਾ ਤੇ ਹਿੰਦੀ ਬੋਲਣ ਵਾਲਾ ਕਹਿੰਦਾ ਨੀਂ ਤਾਂ ਜਿਸ ਦੇਸ਼ ਚ ਆਪਾ ਰਹਿਨੇ ਆਂ ਤੇ ਜਿੱਥੋਂ ਦੇ ਨਾਗਰਿਕ ਬਣਕੇ ਪਾਸਪੋਰਟ ਲਏ ਨੇ, ਉੱਥੋਂ ਦੇ Constitution ਵਿੱਚ ‘ act of freedom to speech’ ਬਾਰੇ ਜਰੂਰ ਪੜਿਓ। ਜੇਕਰ ਵੀਰੇ ਓਹਨੇ ਹਿੰਦੀ ਨੂੰ ਮਾਂ ਆਖ ਵੀ ਦਿੱਤਾ ਸੀ ਤਾਂ ਇਹ ਬੋਲਣ ਦਾ ਉਹਦੇ ਕੋਲ ਅਧਿਕਾਰ ਸੀ ਤੇ ਵੀਰੇ ਜੇ ਕੋਈ ਹਿੰਦੀ ਬੋਲਣ ਵਾਲਾ ਇੰਝ ਨਹੀਂ ਕਹਿੰਦਾ ਕਿ ਦੋਵੇਂ ਭਾਸ਼ਾ ਮੇਰੀਆਂ ਮਾਵਾਂ ਨੇ, ਤਾਂ ਗੁਰਦਾਸ ਮਾਨ ਦੀ ਇਹਦੇ ਚ ਕੋਈ ਗਲਤੀ ਨੀ….. ਸ਼ਾਇਦ ਉਹਨਾਂ ਲੋਕਾਂ ਨੂੰ ਇਹ ਸਭ ਸਿਖਾਇਆ ਹੀ ਨੀ ਜਾਂਦਾ ਕਿ ਸਭ ਇੱਕ ਸਾਮਾਨ ਨੇ, ਤੇ ਜਾਂ ਫਿ ਉਹ ਸਿੱਖਦੇ ਨੀ। ਤੇ ਦੂਜਾ ਵੱਡਾ ਕਾਰਨ ਇਹ ਆ ਕਿ ਹਿੰਦੀ ਰਾਸ਼ਟਰੀ ਭਾਸ਼ਾ ਏ ਤੇ ਬਹੁਤੇ ਪੰਹਾਬੀਆਂ ਨੂੰ ਆਉਂਦੀ ਵੀ ਏ ਤੇ ਵਰਤਦੇ ਵੀ ਨੇ ਇਹ ਭਾਸ਼ਾ। ਪਰ ਪੰਜਾਬੀ ਸਿਰਫ ਪੰਜਾਬ ਰਾਜ ਦੀ ਮੁੱਢਲੀ ਭਾਸ਼ਾ ਏ ਤੇ ਦੂਜੇ ਰਾਜਾਂ ਦੇ ਲੋਕ ਇਸ ਤੋਂ ਵਾਕਿਫ ਨਹੀਂ ਹਨ। ਰਹਿੰਦੀ ਗੱਲ ਵੀਰੇ ਇਹ ਗੱਲ ਮੈਂ ਵੀ ਕਹਿਨਾਂ, ਪੰਜਾਬੀ ਭਾਸ਼ਾ ਸਭ ਤੋਂ ਉੱਪਰ ਐ ਸਾਡੇ ਲਈ ਪਰ ਦੂਜੀ ਕੋਈ ਵੀ ਭਾਸ਼ਾ ਏਨੀ ਮਾੜੀ ਨਹੀਂ ਕਿ ਉਸਨੂੰ ਮਾਂ ਦਾ ਦਰਜਾ ਦੇਣ ਵਾਲਾ ਬੇਸ਼ਰਮ ਹੋ ਜਾਵੇ। ਲੋਕ ਮਾੜੇ ਨੇ ਜੋ ਵਿਤਕਰਾ ਕਰਦੇ ਨੇ। ਸ਼ਾਇਦ ਮੈਂ ਗਲਤ ਹੋਵਾਂ ਪਰ ਇਹ ਮੇਰੇ ਖਿਆਲ ਨੇ ਵੀਰੇ।

    • @badesha6
      @badesha6 Місяць тому +1

      ​@@numberdxxr kisne keha ke Hindi rashtri bhasha aa ?

  • @63davindersingh72
    @63davindersingh72 Місяць тому +1

    ਬਾਵਾ ਅੱਜ ਬਰਨੋਲ ਕੋਲ ਰਖ ਕੇ ਸੋਵੁ ਗਾ😂😂

  • @ibalrajbawa
    @ibalrajbawa Місяць тому +13

    ਬੱਚਾ ਵੀਡੀਓ ਦਾ ਬਜਟ ਵੀ ਤੇ ਦੇਖੋ 😂😂😂

  • @parmsanotra8453
    @parmsanotra8453 Місяць тому

    😂😂😂
    Always wow starting ..jekare wali koi gal e nae c …
    Hahahahahahahha .. freshy u r enddd

  • @Sukhvirsingh4322
    @Sukhvirsingh4322 Місяць тому +7

    It's 1:00 a.m. I was going to sleep but now I have to stay up for 13:44 more minutes.

  • @99picture
    @99picture Місяць тому +5

    ਬਾਈ ਜੀ.. ਸਾਡੇ ਪਿੰਡ ਧੱਕਾ ਹੋਇਆ ਸਰਪੰਚੀ ਦਾ.. ਸਾਰੇ ਪਿੰਡ ਦੀਆਂ ਅੱਖਾਂ ਨਮ ਨੇ...

    • @jattlifeyaar
      @jattlifeyaar Місяць тому

      @@99picture ki hoya veere

    • @komalpreetkaur4771
      @komalpreetkaur4771 Місяць тому +4

      ਫੇਰ ਪਿੰਡ ਕਾਹਦਾ ਤੁਹਾਡਾ 😂😂😂😂 ਜੇ ਕੋਈ ਕੁਛ ਕਰ ਹੀ ਨਹੀਂ ਸਕਿਆ

    • @streetfoodsandhu
      @streetfoodsandhu Місяць тому +3

      ਪਿੰਡ ਨੂੰ ਕਲੇਮ ਨਾ ਕਰੋ.. ਧੱਕਾ ਹੋਇਆ.. ਤੁਸੀਂ ਮੰਨ ਲਓ..

  • @LuckySingh-bq9nv
    @LuckySingh-bq9nv Місяць тому

    😂😂😂😂Baabe sachi Dil toh Dekhn Like kiti video dekhn toh phln ee ❤❤❤ Love you bro

  • @jasdeepkaur4875
    @jasdeepkaur4875 Місяць тому

    Ssa bhaji bot sohnia videos hundia thadia kde v mann udas hoye sunn ke bot hass layi da. Thore din pehla mai thanu millwoods vale plaza ch dekhya c.

  • @BoSS-tu1df
    @BoSS-tu1df Місяць тому +3

    22 ਦੋਨੋਂ ਭਰਾ ਸਲਾਹ ਕਰਕੇ 2-4 ਦਿਨਾਂ ਦੇ
    ਫ਼ਰਕ ਨਾਲ ਹੀ ਵੀਡਿਓ ਅੱਪਲੋਡ ਕਰਦੇ ਹੋ

  • @gurpreetkaur7920
    @gurpreetkaur7920 Місяць тому +2

    Hahah paji starting att c 😂😂😂😂

  • @KARANSaini-y5i
    @KARANSaini-y5i Місяць тому +1

    No.1 video 🔥 and fulsport 💪😎

  • @sanamsinghshubh6991
    @sanamsinghshubh6991 Місяць тому +1

    Sirra video bro long time toh apdi video sirra hundi
    Bahrain vich busy life haigi apda podcast dhakda se ik din lag janda jida he time milda apda podcast dhkdya sirra kam krdya bro

  • @rickyaustin07
    @rickyaustin07 Місяць тому +1

    Baba ji 10-15 minnta vich nehri leya dende video vich 👏👏👏👏👍👍👍😍😍😍😂

  • @SandeepKaur-vc9im
    @SandeepKaur-vc9im Місяць тому

    AAJ Non stop freshy paji 😂😂😂.. 🙏🏻 From Germany

  • @jasbhullar8787
    @jasbhullar8787 Місяць тому

    Sirrrraaa Mere Veer 🙏🏻🙏🏻🙏🏻

  • @wow_factology
    @wow_factology Місяць тому +1

    Mnu ahh ni smjh aii ਬਾਵੇ ਦੀ roasting ਕੀਤੀ ya promotion 🤣🤣

  • @psycho0086
    @psycho0086 Місяць тому

    Freshy-hood ਵਲੋਂ ਖੱਟਾ ਮਿੱਠਾ ਤੇ ਕੌੜਾ 🤣 🤣 2:59

  • @JobanPreet_302
    @JobanPreet_302 Місяць тому

    Aj Kus Vkhri Gaal Baat Lagi 🔥..PAJI ❤

  • @BaljinderSandhu-x5j
    @BaljinderSandhu-x5j Місяць тому +1

    Ajj sira la ta😂😂😂😂

  • @FRESHYHOOD
    @FRESHYHOOD Місяць тому

    ਅੱਗ ਕੱਢ ਦਿੱਤੀ ਅਸਤਾਦ ਜੀ ❤❤❤
    Freshyhood ਵਾਲੇ

  • @JagrajSingh-e5u
    @JagrajSingh-e5u Місяць тому

    Wah oh bai roasting speed 👍🔥

  • @amar_sidhu5423
    @amar_sidhu5423 Місяць тому +1

    ਮੈਨੂੰ ਤਾਂ ਸਾਲੀ ਇਹ ਸਮਝ ਨੀ ਆਉਂਦੀ ਵੀ ਉਹ ਲੋਕ ਕਿਹੜੇ ਆ ਜਿਹੜੇ ਇਹਨਾਂ ਨੂੰ ਦੇਖਦੇ ਆ । ਮੇਰੀ ਜਾਨ ਪਹਿਚਾਣ ਵਾਲਾ ਤਾਂ ਕੋਈ ਨੀ ਦੇਖਦਾ । ਮੈਨੂੰ ਤਾਂ ਇਥੋਂ ਪਤਾ ਲਗਦਾ ਵੀ ਲੋਕ ਕੀ ਕੁਝ ਕਰਦੇ ਆ 😂

  • @J.deep1313
    @J.deep1313 Місяць тому +1

    Starting end hai ❤❤❤
    Keep Growing ❤❤❤❤

  • @gopyhr24
    @gopyhr24 Місяць тому

    Bhaincho Sirra laata 😂😂👌🏻
    22❤ ehna pratti video bna k😆

  • @itz_lucky_syd
    @itz_lucky_syd Місяць тому +1

    ਵੀਰਾਂ ❤

  • @AussieTruckerJagmeet
    @AussieTruckerJagmeet Місяць тому +1

    ਵੇਰਿਆ 14 ਮਿੰਟ ਪਤਾ ਹੀ ਨਹੀਂ ਲੱਗੇ ਕਿੱਥੇ ਗਏ 😮😊 ਭਿਓਂ ਭਿਓਂ ਕੇ ਮਾਰੇ 👞ਜਿਉਂਦਾ ਰਹਿ ਸ਼ੇਰਾ 🙏🏼

  • @SunitaRai-y6h
    @SunitaRai-y6h Місяць тому

    Hyeee babe siraa laa ti veer😂😂😂😂😂
    A badda vedia trika aa 😂😂😂 laa paa krn da

  • @BagichaSingh-n9v
    @BagichaSingh-n9v Місяць тому

    Bhut vdia videos hundiya thodiya❤

  • @sapnadevi9842
    @sapnadevi9842 Місяць тому +1

    Bhut Vidya video bro

  • @BittuChambal-vl4hr
    @BittuChambal-vl4hr Місяць тому +1

    Good job brother ❤❤❤❤

  • @Daljitgill2122
    @Daljitgill2122 Місяць тому

    Cirrraaa kar ditee darling 😂😂😂😂😂😂😂😂 baba wale seen boht kaintt c starting

  • @kulbirsingh4137
    @kulbirsingh4137 Місяць тому

    Mainu lggda ajj tak di sab to best video aa vr di

  • @RamandeepKaur-gf2hz
    @RamandeepKaur-gf2hz Місяць тому +1

    Bhut sohni video god bless you❤❤❤

  • @Preetk764
    @Preetk764 Місяць тому +1

    Khichi rkho kam nu bro full support a bro 👍👍❤️❤️

  • @malkeetsandhu7824
    @malkeetsandhu7824 Місяць тому +1

    Bahut vadiya bro 👍..❤❤

  • @amritpalkaur1747
    @amritpalkaur1747 Місяць тому +1

    Oohhooooo ,😂😂😂chngi tra chillea sab nu paji ne 😂😂😂

  • @AmuRandhawa-r3y
    @AmuRandhawa-r3y Місяць тому +1

    Hyee rabaa 😂😂 superb freshy veere

  • @r.jawandha5343
    @r.jawandha5343 Місяць тому +2

    ਬਾਈ ਜੀ ਲਗਦੈ ਬਾਵੇ ਦਾ ਕਾਰੋਬਾਰ ਮੁੱਕ ਗਿਆ ਤਾਹੀਂ ਤੁਹਾਨੂੰ ਕਿਹਾ ਕਿ ਮੇਰੀ ਰੋਸਟਿੰਗ ਕਰੋ 😂

  • @ManpreetSingh-pu9dw
    @ManpreetSingh-pu9dw Місяць тому

    Freshy bai never disappoints 😍😍🔥🔥🔥🔥🔥

  • @punjabi_canadian
    @punjabi_canadian Місяць тому +1

    FRESHY ONE QUESTION-WHY ARE YOU CREATIVE AND TALENTED ??

  • @tajbirsingh7440
    @tajbirsingh7440 Місяць тому +1

    Veer g sukhraj khosa.. rimple veera te panjabi roster girl ena ne v bahut roast kita c bahut wadiya pr tusi te att ee kra tiii❤❤❤😂😂🎉🎉🎉

  • @harpreetmander810
    @harpreetmander810 Місяць тому

    Bhut vdia g rabb thonu tarkiyn bakse carry on❤❤❤❤

  • @AmarjeetSingh-lr6gs
    @AmarjeetSingh-lr6gs Місяць тому

    Freshy veer tera koi tod ni ❤️❤️❤️🔥🔥🔥🔥👌👌👌👌👌

  • @princenirwan0031
    @princenirwan0031 Місяць тому

    ❤❤❤❤❤❤❤ Love from Newzealand bai both of U