Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਦਾ ਬਹਾਰ ਗੀਤਾਂ ਦਾ ਰਾਜਾ ਸੁਰਜੀਤ ਭੁੱਲਰ।ਮੈਨੂੰ ਯਾਦ ਹੈ ਕਿ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸਾਂ ਜਦੋਂ ਰੋੜ ਖਹਿਰਾ ਕੈਪਟਨ ਪੈਲੇਸ ਵਿੱਚ ਪਹਿਲੀ ਵਾਰ ਸੁਰਜੀਤ ਭੁੱਲਰ ਜੀ ਨੂੰ ਲਾਈਵ ਗਾਉਂਦੇ ਵੇਖਿਆ ਸੀ। ਬੁਲੀਆਂ ਐਲਬਮ ਨਵੀਂ ਆਈ ਸੀ। ਅੱਜ ਮੇਰਾ ਬੇਟਾ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ।ਪਰ ਭੁੱਲਰ ਸਾਹਿਬ ਦੀ ਅਵਾਜ਼ ਪਹਿਲਾਂ ਨਾਲੋਂ ਵੀ ਵੱਧ ਕਮਾਲ ਹੁੰਦੀ ਜਾ ਰਹੀ ਹੈ। ਵਾਹਿਗੁਰੂ ਜੀ ਭੁੱਲਰ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਚਾਅ ਚੜ੍ਹ ਜਾਂਦਾ ਜਦੋਂ ਸੁਰਜੀਤ ਭੁੱਲਰ ਤੇ ਸ਼ੁਦੇਸ਼ ਕੁਮਾਰੀ ਜੀ ਇਕੱਠਿਆਂ ਦਾ ਗਾਣਾਂ ਆਉਂਦਾ ❤😊
Syi gl veer ❤
ਨਿਰਾ ਸਵਾਦ। ਸੁਦੇਸ਼ ਕੁਮਾਰੀ ਤੇ ਭੁੱਲਰ ਦੀ ਅਵਾਜ਼ ਕੰਨਾਂ ਨੂੰ ਸਕੂਨ ਦਿੰਦੀ ਹੈ ❤❤❤❤❤❤❤
ਹੁਣ ਤੱਕ ਸਾਰੇ ਈ ਗਾਣੇ ਬਹੁਤ ਜਾਂਦੇ ਸੋਹਣੇ ਰਹੇ ਨੇ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੇ ਇਹ ਵੀ ਪੂਰਾ ਅੱਤ ਗਾਣਾ 🥰🥰🥰
ਸਾਰੇ ਗੀਤਾਂ ਵਾਂਗੂ ਅ ਵੀ ਸਿਰਾ ਬਾਈ 🎉🎊🥰👍🏻👌🏻🙏🏻
ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ❤🎉
ਬਹੁਤ ਸਾਲ ਪਹਿਲਾਂ ਤੋ ਸੁਣਦੇ ਆ ਰਹੇ ਬਾਈ ਅੱਜ ਵੀ ਔਹੀ ਫਿਲੀਗ ਆਉਦੀ ਆ ਗਾਣੇ ਸੁਣ ਕੇ ਸਦਾ ਬਹਾਰ ਗਾਣੇ
ਬਾਈ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਦਾ ਕੋਈ ਤੋੜ ਨਹੀਂ,,,
Surjit bhullar nu pasand karan wale like kro
ਬਹੁਤ ਫੈਨ ਹਾ ਸੁਰਜੀਤ ਭੁੱਲਰ ਜੀ ,ਵੈਰੀ ਨਾਈਸ song 🎵 ♥
ਸੁਹੱਪਣ ਦੇਖ ਜੋ ਜਲੇ ਚਿਰਾਗ , ਵੀਰ ਵਾਰ ਕਹਾਂ , ਜਲੇ ਦਿਨ ਰਾਤ...?
ਇੰਝ ਲਗਦਾ ਜਿਵੇਂ ਸੁਦੇਸ਼ ਕੁਮਾਰੀ ਜੀ ਦੀ ਅਵਾਜ ਦਿਨੋ ਦਿਨ ਜਵਾਨ ਹੋ ਰਹੀ ਹੈ, 15 ਸਾਲ ਪਹਿਲਾਂ ਵੀ ਇਹੀ ਆਵਾਜ਼ ਸੀ।
ਜਿਉਂਦੇ ਰਹੋ ਤੁਹਾਡੇ ਗੀਤ ਸਦਾ ਹੀ dਦੁਨੀਆਂ ਤੋਹ ਵੱਖ rਰਹਿਣ ਗੇ
ਸਾਫ ਸੁਥਰੀ ਗਾਇਕੀ ਦਾ ਮਾਲਕ ਏ ਭੁੱਲਰ ❤❤ ਬਹੁਤ ਵਧੀਆ ਆਵਾਜ਼ ਆ ਵਾਹਿਗੁਰੂ ਮੇਹਰ ਕਰੇ 🙏 ਨਿੱਕੇ ਹੁੰਦਿਆਂ ਤੋਂ ਸੁਣਦੇ ਆ ਰਹੇ ਆ
ਬਹੁਤ ਸੋਹਣਾ ਗੀਤ ਭੁੱਲਰ ਸਾਬ ❤ ਕੋਈ ਤੋਡ nhi ਥੋਡਾ ਤੇ ਸੁਦੇਸ਼ ਕੁਮਾਰੀ ਜੀ ਦਾ ❤❤
ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ l ਸੁਦੇਸ਼ ਕੁਮਾਰੀ ਜੀ ਰੂਹ ਤੱਕ ਝੰਜੋੜ ਗਈ l ਇਹੋ ਜੇ singer ਹੋਣੇ ਚਾਹੀਦੇ ਹਨ l
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️🩹
😂😂😂😂😂
ਦਿਨ ਵਿੱਚ ਬਹੁਤ ਵਾਰ ਸੁਣਦੇ ਆ ਏ ਗੀਤ ਬਹੁਤ ਪਿਆਰਾ ਗੀਤ ਆ ਦੋਨਾਂ ਦੀ ਅਵਾਜ਼ ਔਰ ਬਿੱਟੂ ਚੀਮੇ ਦੀ ਕਲਮ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਹਨੀ ਥੋੜੀ ਇੱਕ ਲਾਈਨ ਮੈਥੋਂ ਜਰੀਆ ਨਹੀ ਜਾਣਾ ਤੇਰੇ ਰੂਪ ਦਾ ਦੋਹਪਰਾ ਕੋਈ ਹੋਰ ਮਾਣਦਾ....ਬਕਮਾਲ ਗੀਤ 😍😍😍💞💞💞😍😍😍😍
ਦਮਦਾਰ ਅਵਾਜ ਦਾ ਮਾਲਕ ਸੁਰਜੀਤ ਭੁੱਲਰ ਸਾਬ ❤❤
Bai de gane sunkeਪੁਰਾਣੀਆਂ ਯਾਦਾਂ ਆ ਜਾਂਦੀਆਂ ❤❤❤❤❤
ਸਾਡੇ ਨਿੱਕੇ ਜਿਹੇ ਇਲਾਕੇ ਦੀ ਵੱਡੀ ਸ਼ਾਨ ਹੈ ਵੀਰ ਸੁਰਜੀਤ ਸਿੰਘ
ਪਰਿਵਾਰ ਨੂੰ ਜੋੜਨ ਵਾਲਾ ਗੀਤ। ਅੱਜ ਕੱਲ੍ਹ ਦੇ ਫੁਕਰੇ ਗੀਤਾਂ ਤੋਂ ਕਿਤੇ ਚੰਗਾ ।ਜੋ ਜੋੜਨ ਦੀ ਥਾਂ ਰਿਸ਼ਤੇ ਤੋੜਦੇ ਨੇ
ਕੋਈ ਤੋੜ ਨਹੀਂ ਦੋਨਾਂ ਦਾ ❤❤
❤❤ਬਹੁਤ ਪਿਆਰਾ ਗਾਣਾ ਦੋਨਾਂ ਦੀ ਅਵਾਜ਼ ਬਹੁਤ ਪਿਆਰੀ ਆ❤
ਅਵਾਜ ਸ਼ੁਦੇਸ ਕੁਮਾਰੀ ਜੀ ਦੀ ! ਰੂਹ ਨੂੰ ਖਿੱਚ ਪਾ ਦੇਣ ਵਾਲੀ ..ਰੱਬ ਲੰਮੀਆਂ ਉਮਰਾਂ ਬਖਸ਼ਣ 🥰🙇🏻
❤
ਸੁਦੇਸ਼ ਕੁਮਾਰੀ ਦੀ ਆਵਾਜ਼ ਸਿੱਧੀ ਦਿਲ ਵਿਚ ਵੱਜਦੀ ਆ ਮੱਲੋਮੱਲੀ ਅੱਖਾਂ ਭਰ ਭਰ ਆਉਂਦੀਆਂ
ਗ਼ਰੀਬ ਬੰਦੇ ਦੀ ਇਹ ਹੀ ਕਹਾਣੀ ਹੁੰਦੀ ਆ
sudesh mam ਤੁਹਾਡੀ awaaz ਬਹੁਤ ਵਧੀਆ ਹੈ
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
ਬਹੁਤ ਸੋਹਣਾ ਗੀਤ ਏ ਵੀਰ
ਦਿਲ ਲੁੱਟ ਲਿਆ ਇਸ ਗੀਤ ਨੇ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ ❤️
Real punjabi
Ok
Music zaberdst aw
Acha ji tohada dil 🤩
Yes
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੇ ਗੀਤ ਦਿਲ ਨੂੰ ਸਕੂਨ ਦੇਣ ਵਾਲੇ ਨੇ ❤❤❤❤
ਸਦਾਬਹਾਰ ਗਾਇਕ ਸੁਰਜੀਤ ਭੁੱਲਰ ਬਾਈ ❤
Sudesh Kumari ji di awaaz bahut sohni aa , sunn ke lagda jiven kann wich koi mishri ghol riha hove. Thode aglee geetan lai 👍
ਸੁਰਜੀਤ ਭੁੱਲਰ 👌👌
Very nice song
8vaa ajuba aa Sudesh Kumari te Surjit Bhullar shuru to leke ajj tkk a-z sirra concept reha aa ehna da hr ikk project ghaint hunda aa ❤❤❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਾਈ ਜੀ ਦੀ ਆਵਾਜ਼ ਚੰਨ ਨੂੰ ਮਾਤ ਪਾਉਂਦੀ ਹੈ ILove you jata
ਨੀ ਮੈ ਬੰਗਲਾ ਬਣੋਨਾ ਤੇਰੇ ਲਈ ...ਬੈਠੇ ਮੋਟਰ ਤੇ ਅੱਜ ਸੋਚਿਆ❤❤❤
Ryt
Mere favorite kalakarSurjit bhullar SaabSudesh kumari jiParmatma aap ji di Umar baut lambi kreGod bless u
ਅਵਾਜ਼ ਦੋਵਾਂ ਦੀ 👍👍🙏🙏
Respected living legend duet queen Sudesh Kumari ji 🙏🏿🙏🏻🙏🏿
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਪਿਆਰੀ ਹੈ ❤❤❤❤
True ❤
Mm
❤❤
@@avtarelevator😢6
ਮੇਰੀ ਕਹਾਣੀ ਦਾ ਏਦਾਂ ਹੀ ਐਂਡ ਹੋਣਾ ਜਨਵਰੀ ਮਹੀਨੇ 24 ਨੂੰ😢😢
Sudesh KUMARi ji 💗🔥💗✌ + Surjit Bhullar ✌✌✌✌✌✌
ਬਹੁਤ ਵਧੀਆ ਸੋੰਗ ਅਾ ਦਿਲ ਨੂੰ ਲੱਗ ਗਿਆ ਐਂਡ ਬਾਈ ਬਹੁਤ ਪੁਰਾਣਾ ਸੁਣਦਾ ਬਾਈ ਜੀ ਤੁਹਾਨੂੰ ❤❤Love U
Natural singing by surjeet bhular,& sudesh ਕੁਮਾਰੀ ❤❤❤
ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ❤😊
ryt noor
Acha ji
ਬਹੁਤ ਵਧੀਆ ਗੀਤ
ਮਿਹਨਤ ਤਾਂ ਬਹੁਤ ਲਾਈ ਆ ਪਰ ਸਵਾਦ ਜਾ ਨਿ ਆਇਆ ਪਰ ਠੁੱਡੇ ਨਵੇਂ ਗਾਣੇ ਦੀ wait ਰਹਿੰਦੀ ਆ ਪਰ ਅੱਛਾ ❤❤❤❤❤❤❤❤❤ ਗਾਣਾ ❤❤❤❤❤❤❤❤❤
Bhai yaar har gaana tera dil nu touch kakrda❤❤❤❤❤❤❤❤
Mnu eh gl bhut vdia lgdi bhullar saab di ki har video song ch kudi munda nawa hunda
ਬਹੁਤ ਫੈਨ ਸੁਰਜੀਤ ਭੁੱਲਰ ਜੀ ਵੈਰੀ nice ❤
ਕੋਈ ਰੀਸ ਨਹੀਂ ਅਵਾਜ਼ ਦੀ
ਸਾਡੇ ਇਲਾਕੇ ਸਭ ਤੋਂ ਮਸ਼ਹੂਰ ਗਾਇਕ ਸੁਰਜੀਤ ਭੁੱਲਰ 😍
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਧੀਆ ਗਾਣਾ @ surjit bhullar
ਬਿੱਟੂ ਚੀਮਾ ਸੁਦੇਸ਼ ਕੁਮਾਰੀ ਭੁੱਲਰ ਬਹੁਤ ਵਧੀਆ ਜੀ ਦਿਲ ਨੂੰ ਛੂਹ ਲੈਣ ਵਾਲਾ ❤❤
Eh jodi History hai Punjabi music leyi sab gane hit hai ehna de
ਸੁਦੇਸ਼ ਕੁਮਾਰੀ ਸ਼ਹਿਦ ਨਾਲੋਂ ਵੀ ਵੱਧ ਮਿੱਠੀ ਆਵਾਜ਼ ਹੈ ਜੀ ਧੰਨਵਾਦ
ਬਹੁਤ ਵਧੀਆ ਗੀਤ ਬਹੁਤ ਵਧੀਆ ਆਵਾਜ ਦੋਵਾ ਦੀ
Koi ਮੁਕਾਬਲਾ ਨੀ ਸੁਦੇਸ਼ ਕੁਮਾਰੀ ਜੀ ਦਾ bhut ghaint awaaz a schi
ਬਾਈ ਤੇਰੀ ਇੱਕ ਗੱਲ ਵਧੀਆ ਲੱਗਦੀ ਆ ਤੂੰ ਨਵੇ ਮੁਡਿੰਆ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ
Surjit veer di awaz da jo combination sudesh Kumari ji nal banda o sab to vadhia lagda
Wah oye bhulara sade ilake di shaan hai sanu maan hai apne vadde veer te sade pinda da maan vadaya bhular sahib ne
Legend never die ❤ 2023 vh sun rehe like kro nice Kalm by bittu cheema
Surjit bhuller & Sudesh kumari remind old memories ☺☺
Bai ji swaaad aa gya sunn ke aap de old time songs yaad aa gaye please Paya karo video songs new new ❤
Very nice song.... baba ji bless you... sudesh kumari ji di awaaj ajj v sareer ch current chhad'di ae... chhadd ke gareebaan diyaan yaariaan ... kya baat c yr
ਕੀ ਆ ਯਾਰ ਮਸਾਂ ਭੁੱਲ ਰਿਹਾ ਸੀ ਮੈਂ ਉਹਨੂੰ ਆ ਵੀ ਪੈਸਾ ਦੇਖ ਕੇ ਛੱਡਗੀ ਫਿਰ ਸਬ ਯਾਦ
Bhut vdiyaa song aa ji sidha dil nu chhooh reha❤❤
1st like ❤️
Na koi bneya ajj tk surjeet bhullar na koi bn skda v gd singer
Superb song 🎵👌🏻☺️Full of melody. 👌🏻Good video as well. Both actors are great Gourav chha gaye ji. 👍🏻
ਛੱਡ ਦਿਲਾ ਮੇਰਿਆ, ਜੋਂ ਤੇਰੇ ਨਹੀਂ ਸੀ ਉਹਨਾਂ ਲਈ ਕੀ ਰੋਣਾ,,,
Nei ress kar sakde ajj de singer Free time main best of surjit bhullar and sudesh kumari song ❤listening
Att karti song di.... Sira Lyrics bittu cheema.... Kalam nu salam
ਬਿੱਟੁ ਚੀਮਾ 22 ne bhot Acha ਲਿਖਿਆ
ਬਿੱਟੂ ਚੀਮਾ y ਨੇ ਬਹੁਤ ਸੋਹਣਾ ਲਿਖਿਆ ❤❤❤❤
2007 2008 vich wapis chla gya siraa bhullar saab
Nice voice ❤
ਬਹੁਤ ਵਧੀਆ ਗੀਤ,❤ ਸੱਚੀ ਰੂਹ ਖ਼ੁਸ਼ ਹੋਗੀ
Kinni pyari aur sohni and voice hai
ਬਾਈ ਸੁਰਜੀਤ ਭੁੱਲਰ ਜੀ ਬੀਬਾ ਸੁੰਦੇਸ਼ ਕੁਮਾਰੀ ਦੀ ਕੋਈ ਰੀਸ ਨਹੀਂ
Millinior song congratulations surjeet bhullar and all team bittu Cheema sudesh kumari Pooja dhir and gaurav ji
ਵੀਰੇ ਕੋਈ ਸ਼ਬਦ ਨਹੀਂ ਗੀਤ ❤❤
Waheguru ji tuhnu chardikla cha rekhe Surjit bro tuhde sare song bohot vadia a waheguru ji tuhnu din dugni rat traki bkshe
Very nice song ❤️❤️❤️❤️
Nice song from Kolkata
ਚੰਗੀ ਔਲਾਦ ਲਈ , ਲਾਵਾਂ , ਫੇਰੇ ਤੇ ਨਿਕਾਹ ਨਹੀਂ ਸਹਿਮਤੀ , ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?
Kya baat a bittu bhaji and respected Sudesh Kumari ji 🙏🏽🙏🏽🙏🏽🙏🏽
❤❤❤❤❤😊😊😊😊very nyce song
@@surishtadevi2821thanks ji
ਸੁਰਜੀਤ ਭੁੱਲਰ ਜੀ ਕੁਮਾਲ ਕਰੀ ਜਾਂਦੇ ਜੇ ਬਹੁਤ ਵਧੀਆ ਤੁਹਾਡੇ ਸੋਗ
ਸਦਾ ਬਹਾਰ ਸਿੰਗਰ ❤❤❤
My favorite singer nd all songs ❤❤
Surjit bhullar all songs best 👌👌👌
ਭੁੱਲਰ ਦੀ ਆਵਾਜ਼ ਚ ਬਜ਼ੁਰਗੀ ਝਲਕਦੀ ਆ
ਪਹਿਲਾ ਨੀ ਕੁੜੀਆਂ ਨੂੰ ਦੇਖਦਾ ਹੁੰਦਾ ਪਹਿਲਾ ਲ... ਲੈਣ ਨੂੰ ਲੋਦੀਆਂ ਹੁੰਦੀਆਂ
ਕਾਲਪਨਿਕ ਸੋਚ ਮੁਤਾਬਕ ਗੀਤ ਚੰਗਾ ਹੈ ਪਰ ਪਿਆਰ ਪੇਟ ਨੀ ਭਰਦਾ
Att aa y
Very nice veer jii good 👍 nice song Nale panjab di lata mam jii a sudesh Kumari mam
Bohat Sona Song ❤❤❤❤❤❤
ਅਕੌਤ ਨਾਲੋਂ ਵੱਧ ਸੋਚਿਆ 😂😂
ਸਦਾ ਬਹਾਰ ਗੀਤਾਂ ਦਾ ਰਾਜਾ ਸੁਰਜੀਤ ਭੁੱਲਰ।
ਮੈਨੂੰ ਯਾਦ ਹੈ ਕਿ ਮੈਂ ਅੱਠਵੀਂ ਜਮਾਤ ਵਿੱਚ ਪੜ੍ਹਦਾ ਸਾਂ ਜਦੋਂ ਰੋੜ ਖਹਿਰਾ ਕੈਪਟਨ ਪੈਲੇਸ ਵਿੱਚ ਪਹਿਲੀ ਵਾਰ ਸੁਰਜੀਤ ਭੁੱਲਰ ਜੀ ਨੂੰ ਲਾਈਵ ਗਾਉਂਦੇ ਵੇਖਿਆ ਸੀ। ਬੁਲੀਆਂ ਐਲਬਮ ਨਵੀਂ ਆਈ ਸੀ। ਅੱਜ ਮੇਰਾ ਬੇਟਾ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ।ਪਰ ਭੁੱਲਰ ਸਾਹਿਬ ਦੀ ਅਵਾਜ਼ ਪਹਿਲਾਂ ਨਾਲੋਂ ਵੀ ਵੱਧ ਕਮਾਲ ਹੁੰਦੀ ਜਾ ਰਹੀ ਹੈ। ਵਾਹਿਗੁਰੂ ਜੀ ਭੁੱਲਰ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
ਚਾਅ ਚੜ੍ਹ ਜਾਂਦਾ ਜਦੋਂ ਸੁਰਜੀਤ ਭੁੱਲਰ ਤੇ ਸ਼ੁਦੇਸ਼ ਕੁਮਾਰੀ ਜੀ ਇਕੱਠਿਆਂ ਦਾ ਗਾਣਾਂ ਆਉਂਦਾ ❤😊
Syi gl veer ❤
ਨਿਰਾ ਸਵਾਦ। ਸੁਦੇਸ਼ ਕੁਮਾਰੀ ਤੇ ਭੁੱਲਰ ਦੀ ਅਵਾਜ਼ ਕੰਨਾਂ ਨੂੰ ਸਕੂਨ ਦਿੰਦੀ ਹੈ ❤❤❤❤❤❤❤
ਹੁਣ ਤੱਕ ਸਾਰੇ ਈ ਗਾਣੇ ਬਹੁਤ ਜਾਂਦੇ ਸੋਹਣੇ ਰਹੇ ਨੇ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੇ ਇਹ ਵੀ ਪੂਰਾ ਅੱਤ ਗਾਣਾ 🥰🥰🥰
ਸਾਰੇ ਗੀਤਾਂ ਵਾਂਗੂ ਅ ਵੀ ਸਿਰਾ ਬਾਈ 🎉🎊🥰👍🏻👌🏻🙏🏻
ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ❤🎉
ਬਹੁਤ ਸਾਲ ਪਹਿਲਾਂ ਤੋ ਸੁਣਦੇ ਆ ਰਹੇ ਬਾਈ ਅੱਜ ਵੀ ਔਹੀ ਫਿਲੀਗ ਆਉਦੀ ਆ ਗਾਣੇ ਸੁਣ ਕੇ ਸਦਾ ਬਹਾਰ ਗਾਣੇ
ਬਾਈ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਦਾ ਕੋਈ ਤੋੜ ਨਹੀਂ,,,
Surjit bhullar nu pasand karan wale like kro
ਬਹੁਤ ਫੈਨ ਹਾ ਸੁਰਜੀਤ ਭੁੱਲਰ ਜੀ ,ਵੈਰੀ ਨਾਈਸ song 🎵 ♥
ਸੁਹੱਪਣ ਦੇਖ ਜੋ ਜਲੇ ਚਿਰਾਗ , ਵੀਰ ਵਾਰ ਕਹਾਂ , ਜਲੇ ਦਿਨ ਰਾਤ...?
ਇੰਝ ਲਗਦਾ ਜਿਵੇਂ ਸੁਦੇਸ਼ ਕੁਮਾਰੀ ਜੀ ਦੀ ਅਵਾਜ ਦਿਨੋ ਦਿਨ ਜਵਾਨ ਹੋ ਰਹੀ ਹੈ, 15 ਸਾਲ ਪਹਿਲਾਂ ਵੀ ਇਹੀ ਆਵਾਜ਼ ਸੀ।
ਜਿਉਂਦੇ ਰਹੋ ਤੁਹਾਡੇ ਗੀਤ ਸਦਾ ਹੀ dਦੁਨੀਆਂ ਤੋਹ ਵੱਖ rਰਹਿਣ ਗੇ
ਸਾਫ ਸੁਥਰੀ ਗਾਇਕੀ ਦਾ ਮਾਲਕ ਏ ਭੁੱਲਰ ❤❤ ਬਹੁਤ ਵਧੀਆ ਆਵਾਜ਼ ਆ ਵਾਹਿਗੁਰੂ ਮੇਹਰ ਕਰੇ 🙏 ਨਿੱਕੇ ਹੁੰਦਿਆਂ ਤੋਂ ਸੁਣਦੇ ਆ ਰਹੇ ਆ
ਬਹੁਤ ਸੋਹਣਾ ਗੀਤ ਭੁੱਲਰ ਸਾਬ ❤ ਕੋਈ ਤੋਡ nhi ਥੋਡਾ ਤੇ ਸੁਦੇਸ਼ ਕੁਮਾਰੀ ਜੀ ਦਾ ❤❤
ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ l ਸੁਦੇਸ਼ ਕੁਮਾਰੀ ਜੀ ਰੂਹ ਤੱਕ ਝੰਜੋੜ ਗਈ l ਇਹੋ ਜੇ singer ਹੋਣੇ ਚਾਹੀਦੇ ਹਨ l
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ❤️🩹
😂😂😂😂😂
ਦਿਨ ਵਿੱਚ ਬਹੁਤ ਵਾਰ ਸੁਣਦੇ ਆ ਏ ਗੀਤ ਬਹੁਤ ਪਿਆਰਾ ਗੀਤ ਆ ਦੋਨਾਂ ਦੀ ਅਵਾਜ਼ ਔਰ ਬਿੱਟੂ ਚੀਮੇ ਦੀ ਕਲਮ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਹਨੀ ਥੋੜੀ
ਇੱਕ ਲਾਈਨ ਮੈਥੋਂ ਜਰੀਆ ਨਹੀ ਜਾਣਾ ਤੇਰੇ ਰੂਪ ਦਾ ਦੋਹਪਰਾ ਕੋਈ ਹੋਰ ਮਾਣਦਾ....
ਬਕਮਾਲ ਗੀਤ 😍😍😍💞💞💞😍😍😍😍
ਦਮਦਾਰ ਅਵਾਜ ਦਾ ਮਾਲਕ ਸੁਰਜੀਤ ਭੁੱਲਰ ਸਾਬ ❤❤
Bai de gane sunke
ਪੁਰਾਣੀਆਂ ਯਾਦਾਂ ਆ ਜਾਂਦੀਆਂ ❤❤❤❤❤
ਸਾਡੇ ਨਿੱਕੇ ਜਿਹੇ ਇਲਾਕੇ ਦੀ ਵੱਡੀ ਸ਼ਾਨ ਹੈ ਵੀਰ ਸੁਰਜੀਤ ਸਿੰਘ
ਪਰਿਵਾਰ ਨੂੰ ਜੋੜਨ ਵਾਲਾ ਗੀਤ। ਅੱਜ ਕੱਲ੍ਹ ਦੇ ਫੁਕਰੇ ਗੀਤਾਂ ਤੋਂ ਕਿਤੇ ਚੰਗਾ ।ਜੋ ਜੋੜਨ ਦੀ ਥਾਂ ਰਿਸ਼ਤੇ ਤੋੜਦੇ ਨੇ
ਕੋਈ ਤੋੜ ਨਹੀਂ ਦੋਨਾਂ ਦਾ ❤❤
❤❤ਬਹੁਤ ਪਿਆਰਾ ਗਾਣਾ
ਦੋਨਾਂ ਦੀ ਅਵਾਜ਼ ਬਹੁਤ ਪਿਆਰੀ ਆ❤
ਅਵਾਜ ਸ਼ੁਦੇਸ ਕੁਮਾਰੀ ਜੀ ਦੀ ! ਰੂਹ ਨੂੰ ਖਿੱਚ ਪਾ ਦੇਣ ਵਾਲੀ ..ਰੱਬ ਲੰਮੀਆਂ ਉਮਰਾਂ ਬਖਸ਼ਣ 🥰🙇🏻
❤
ਸੁਦੇਸ਼ ਕੁਮਾਰੀ ਦੀ ਆਵਾਜ਼ ਸਿੱਧੀ ਦਿਲ ਵਿਚ ਵੱਜਦੀ ਆ ਮੱਲੋਮੱਲੀ ਅੱਖਾਂ ਭਰ ਭਰ ਆਉਂਦੀਆਂ
ਗ਼ਰੀਬ ਬੰਦੇ ਦੀ ਇਹ ਹੀ ਕਹਾਣੀ ਹੁੰਦੀ ਆ
sudesh mam ਤੁਹਾਡੀ awaaz ਬਹੁਤ ਵਧੀਆ ਹੈ
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
ਬਹੁਤ ਸੋਹਣਾ ਗੀਤ ਏ ਵੀਰ
ਦਿਲ ਲੁੱਟ ਲਿਆ ਇਸ ਗੀਤ ਨੇ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ ❤️
Real punjabi
Ok
Music zaberdst aw
Acha ji tohada dil 🤩
Yes
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੇ ਗੀਤ ਦਿਲ ਨੂੰ ਸਕੂਨ ਦੇਣ ਵਾਲੇ ਨੇ ❤❤❤❤
ਸਦਾਬਹਾਰ ਗਾਇਕ ਸੁਰਜੀਤ ਭੁੱਲਰ ਬਾਈ ❤
Sudesh Kumari ji di awaaz bahut sohni aa , sunn ke lagda jiven kann wich koi mishri ghol riha hove. Thode aglee geetan lai 👍
ਸੁਰਜੀਤ ਭੁੱਲਰ 👌👌
Very nice song
8vaa ajuba aa Sudesh Kumari te Surjit Bhullar shuru to leke ajj tkk a-z sirra concept reha aa ehna da hr ikk project ghaint hunda aa ❤❤❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਾਈ ਜੀ ਦੀ ਆਵਾਜ਼ ਚੰਨ ਨੂੰ ਮਾਤ ਪਾਉਂਦੀ ਹੈ ILove you jata
ਨੀ ਮੈ ਬੰਗਲਾ ਬਣੋਨਾ ਤੇਰੇ ਲਈ ...ਬੈਠੇ ਮੋਟਰ ਤੇ ਅੱਜ ਸੋਚਿਆ❤❤❤
Ryt
Mere favorite kalakar
Surjit bhullar Saab
Sudesh kumari ji
Parmatma aap ji di Umar baut lambi kre
God bless u
ਅਵਾਜ਼ ਦੋਵਾਂ ਦੀ 👍👍🙏🙏
Respected living legend duet queen Sudesh Kumari ji 🙏🏿🙏🏻🙏🏿
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਪਿਆਰੀ ਹੈ ❤❤❤❤
True ❤
Mm
❤❤
@@avtarelevator😢6
ਮੇਰੀ ਕਹਾਣੀ ਦਾ ਏਦਾਂ ਹੀ ਐਂਡ ਹੋਣਾ ਜਨਵਰੀ ਮਹੀਨੇ 24 ਨੂੰ😢😢
Sudesh KUMARi ji 💗🔥💗✌
+
Surjit Bhullar ✌✌✌✌✌✌
ਬਹੁਤ ਵਧੀਆ ਸੋੰਗ ਅਾ ਦਿਲ ਨੂੰ ਲੱਗ ਗਿਆ ਐਂਡ ਬਾਈ ਬਹੁਤ ਪੁਰਾਣਾ ਸੁਣਦਾ ਬਾਈ ਜੀ ਤੁਹਾਨੂੰ ❤❤Love U
Natural singing by surjeet bhular,& sudesh ਕੁਮਾਰੀ ❤❤❤
ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ❤😊
ryt noor
Acha ji
❤❤
ਬਹੁਤ ਵਧੀਆ ਗੀਤ
ਮਿਹਨਤ ਤਾਂ ਬਹੁਤ ਲਾਈ ਆ ਪਰ ਸਵਾਦ ਜਾ ਨਿ ਆਇਆ ਪਰ ਠੁੱਡੇ ਨਵੇਂ ਗਾਣੇ ਦੀ wait ਰਹਿੰਦੀ ਆ ਪਰ ਅੱਛਾ ❤❤❤❤❤❤❤❤❤ ਗਾਣਾ ❤❤❤❤❤❤❤❤❤
Bhai yaar har gaana tera dil nu touch kakrda❤❤❤❤❤❤❤❤
Mnu eh gl bhut vdia lgdi bhullar saab di ki har video song ch kudi munda nawa hunda
ਬਹੁਤ ਫੈਨ ਸੁਰਜੀਤ ਭੁੱਲਰ ਜੀ ਵੈਰੀ nice ❤
ਕੋਈ ਰੀਸ ਨਹੀਂ ਅਵਾਜ਼ ਦੀ
ਸਾਡੇ ਇਲਾਕੇ ਸਭ ਤੋਂ ਮਸ਼ਹੂਰ ਗਾਇਕ ਸੁਰਜੀਤ ਭੁੱਲਰ 😍
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਧੀਆ ਗਾਣਾ @ surjit bhullar
ਬਿੱਟੂ ਚੀਮਾ ਸੁਦੇਸ਼ ਕੁਮਾਰੀ ਭੁੱਲਰ ਬਹੁਤ ਵਧੀਆ ਜੀ ਦਿਲ ਨੂੰ ਛੂਹ ਲੈਣ ਵਾਲਾ ❤❤
Eh jodi History hai Punjabi
music leyi sab gane hit hai ehna de
ਸੁਦੇਸ਼ ਕੁਮਾਰੀ ਸ਼ਹਿਦ ਨਾਲੋਂ ਵੀ ਵੱਧ ਮਿੱਠੀ ਆਵਾਜ਼ ਹੈ ਜੀ ਧੰਨਵਾਦ
ਬਹੁਤ ਵਧੀਆ ਗੀਤ ਬਹੁਤ ਵਧੀਆ ਆਵਾਜ ਦੋਵਾ ਦੀ
Koi ਮੁਕਾਬਲਾ ਨੀ ਸੁਦੇਸ਼ ਕੁਮਾਰੀ ਜੀ ਦਾ bhut ghaint awaaz a schi
ਬਾਈ ਤੇਰੀ ਇੱਕ ਗੱਲ ਵਧੀਆ ਲੱਗਦੀ ਆ ਤੂੰ ਨਵੇ ਮੁਡਿੰਆ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ
Surjit veer di awaz da jo combination sudesh Kumari ji nal banda o sab to vadhia lagda
Wah oye bhulara sade ilake di shaan hai sanu maan hai apne vadde veer te sade pinda da maan vadaya bhular sahib ne
Legend never die ❤ 2023 vh sun rehe like kro nice Kalm by bittu cheema
Surjit bhuller & Sudesh kumari remind old memories ☺☺
Bai ji swaaad aa gya sunn ke aap de old time songs yaad aa gaye please Paya karo video songs new new ❤
Very nice song.... baba ji bless you... sudesh kumari ji di awaaj ajj v sareer ch current chhad'di ae... chhadd ke gareebaan diyaan yaariaan ... kya baat c yr
ਕੀ ਆ ਯਾਰ ਮਸਾਂ ਭੁੱਲ ਰਿਹਾ ਸੀ ਮੈਂ ਉਹਨੂੰ ਆ ਵੀ ਪੈਸਾ ਦੇਖ ਕੇ ਛੱਡਗੀ ਫਿਰ ਸਬ ਯਾਦ
Bhut vdiyaa song aa ji sidha dil nu chhooh reha❤❤
1st like ❤️
Na koi bneya ajj tk surjeet bhullar na koi bn skda v gd singer
Superb song 🎵👌🏻☺️Full of melody. 👌🏻
Good video as well. Both actors are great
Gourav chha gaye ji. 👍🏻
ਛੱਡ ਦਿਲਾ ਮੇਰਿਆ, ਜੋਂ ਤੇਰੇ ਨਹੀਂ ਸੀ ਉਹਨਾਂ ਲਈ ਕੀ ਰੋਣਾ,,,
Nei ress kar sakde ajj de singer
Free time main best of surjit bhullar and sudesh kumari song ❤listening
Att karti song di.... Sira Lyrics bittu cheema.... Kalam nu salam
ਬਿੱਟੁ ਚੀਮਾ 22 ne bhot Acha ਲਿਖਿਆ
ਬਿੱਟੂ ਚੀਮਾ y ਨੇ ਬਹੁਤ ਸੋਹਣਾ ਲਿਖਿਆ ❤❤❤❤
2007 2008 vich wapis chla gya siraa bhullar saab
Nice voice ❤
ਬਹੁਤ ਵਧੀਆ ਗੀਤ,❤ ਸੱਚੀ ਰੂਹ ਖ਼ੁਸ਼ ਹੋਗੀ
Kinni pyari aur sohni and voice hai
ਬਾਈ ਸੁਰਜੀਤ ਭੁੱਲਰ ਜੀ ਬੀਬਾ ਸੁੰਦੇਸ਼ ਕੁਮਾਰੀ ਦੀ ਕੋਈ ਰੀਸ ਨਹੀਂ
Millinior song congratulations surjeet bhullar and all team bittu Cheema sudesh kumari
Pooja dhir and gaurav ji
ਵੀਰੇ ਕੋਈ ਸ਼ਬਦ ਨਹੀਂ ਗੀਤ ❤❤
Waheguru ji tuhnu chardikla cha rekhe Surjit bro tuhde sare song bohot vadia a waheguru ji tuhnu din dugni rat traki bkshe
Very nice song ❤️❤️❤️❤️
Nice song from Kolkata
ਚੰਗੀ ਔਲਾਦ ਲਈ , ਲਾਵਾਂ , ਫੇਰੇ ਤੇ ਨਿਕਾਹ ਨਹੀਂ ਸਹਿਮਤੀ , ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?
Kya baat a bittu bhaji and respected Sudesh Kumari ji 🙏🏽🙏🏽🙏🏽🙏🏽
❤❤❤❤❤😊😊😊😊very nyce song
@@surishtadevi2821thanks ji
ਸੁਰਜੀਤ ਭੁੱਲਰ ਜੀ ਕੁਮਾਲ ਕਰੀ ਜਾਂਦੇ ਜੇ ਬਹੁਤ ਵਧੀਆ ਤੁਹਾਡੇ ਸੋਗ
ਸਦਾ ਬਹਾਰ ਸਿੰਗਰ ❤❤❤
My favorite singer nd all songs ❤❤
Surjit bhullar all songs best 👌👌👌
ਭੁੱਲਰ ਦੀ ਆਵਾਜ਼ ਚ ਬਜ਼ੁਰਗੀ ਝਲਕਦੀ ਆ
ਪਹਿਲਾ ਨੀ ਕੁੜੀਆਂ ਨੂੰ ਦੇਖਦਾ ਹੁੰਦਾ ਪਹਿਲਾ ਲ... ਲੈਣ ਨੂੰ ਲੋਦੀਆਂ ਹੁੰਦੀਆਂ
ਕਾਲਪਨਿਕ ਸੋਚ ਮੁਤਾਬਕ ਗੀਤ ਚੰਗਾ ਹੈ ਪਰ ਪਿਆਰ ਪੇਟ ਨੀ ਭਰਦਾ
Att aa y
Very nice veer jii good 👍 nice song
Nale panjab di lata mam jii a sudesh Kumari mam
Bohat Sona Song ❤❤❤❤❤❤
ਅਕੌਤ ਨਾਲੋਂ ਵੱਧ ਸੋਚਿਆ 😂😂