Speech: ਜੋਸ਼ ਭਰ ਦੇਣ ਵਾਲੀ ਸਪੀਚ | Sant jarnail singh ji bhindranwale 2019 | Akaal seva

Поділитися
Вставка
  • Опубліковано 25 лис 2024

КОМЕНТАРІ •

  • @robingogna899
    @robingogna899 3 роки тому +359

    ਮੈਂ ਹਿੰਦੂ ਹਾਂ ਪਰ ਸੰਤ ਭਿੰਡਰਾਵਾਲੇ ਜੀ ਦਾ ਆਸ਼ਿਕ ਹਾਂ🙏🙏🙏🙏ਸੱਚ ਅਤੇ ਹੱਕ ਦੀ ਲੜਾਈ ਸੀ ਜਿਸਨੂੰ ਸਰਕਾਰ ਨੇ ਅੱਤਵਾਦੀ ਦਾ ਨਾਮ ਦੇ ਦਿੱਤਾ

    • @jagjitsinghsidhu7951
      @jagjitsinghsidhu7951 3 роки тому +21

      ਧੰਨਵਾਦ ਰੋਬਿਨ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਤੁਹਾਨੂੰ ਤੇ ਚੜ੍ਹਦੀ ਕਲਾ ਚ ਰੱਖੇ

    • @navreetkaur6364
      @navreetkaur6364 2 роки тому +11

      Veer sakra da km e ha j sikh desh lyi kuch kre ta desh da heera khndiya han te j sikh kite apna hak mang lve fir attakwadi khalistani kha k jaila vich sut dindiya han sarkra ne sanu kha rkya k sikh har km kar skde han india vich sheediya v sikha diya hundiya jada bodar te but sikh nj apna hak mngn da koi hak nhi but fir v sanu maan ha sadi sikhi te

    • @baaz156
      @baaz156 2 роки тому +6

      ਵੀਰ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਤੁਸੀਂ ਬੇਸ਼ੱਕ ਹਿੰਦੂ ਧਰਮ ਦੇ ਵਾਰਸ ਹੋ ਪਰ ਤੁਸੀਂ ਇਕ ਇਨਸਾਨ ਧਰਮ ਦੇ ਪੁੱਤਰ ਵੀ ਆ ਜੋ ਧਰਮ ਨੂੰ ਨਹੀਂ ਸੱਚ ਨੂੰ ਸਮਝ ਦੇ ਆ

    • @HarshdeepSingh-uj6kt
      @HarshdeepSingh-uj6kt 2 роки тому +6

      Sant jarnail singh ji bhindrawale is legend

    • @Worldknowledge235
      @Worldknowledge235 2 роки тому +2

      Sarkaar de kain nal bnn ni chllya

  • @SukhpreetSingh-zq7ou
    @SukhpreetSingh-zq7ou 2 роки тому +61

    ਸੰਤ ਜੀ ਤੁਹਾਡੇ ਤੋਂ ਬਾਅਦ ਅੱਜ ਤੱਕ ਸਾਨੂੰ ਕੋਈ ਭਰੋਸੇ ਯੋਗ ਆਗੂ ਨਹੀਂ ਮਿਲਿਆ 😭😭😭

    • @foryoufun1224
      @foryoufun1224 Рік тому +3

      Amritpal singh ch kedi kmi reh gyi c 😢

    • @SukhpreetSingh-zq7ou
      @SukhpreetSingh-zq7ou Рік тому

      @@foryoufun1224 ਭਾਈ ਅੰਮ੍ਰਿਤਪਾਲ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ

    • @ParminderKaur-zm4kw
      @ParminderKaur-zm4kw 3 місяці тому

      Tuhadi soch eh sant vaste hi rehni aa j oh Aaj v aa jaan, Sanu all ni aa skdi

    • @jasssinghjassar716
      @jasssinghjassar716 3 місяці тому

      22 ji campare na kro na vehs kro...dono ee yodhe aa sikh kaum de....sant ji de raah te ee chl rya c bhai amritpal singh sant ji nu apna guru mnnde aa...​@@SukhpreetSingh-zq7ou

    • @KhushiDhaliwal-gc6qo
      @KhushiDhaliwal-gc6qo 3 місяці тому

      Santa da hi dusra jnm hai bhai Amratpal Singh Khalsa ❤

  • @money.sharma
    @money.sharma Рік тому +46

    ਮੈਂ ਹਿੰਦੂ ਆ ਪਰ ਮੈਂ ਸੰਤ ਜੀ ਅਤੇ ਸਿੱਖ ਕੌਮ ਲਈ ਜਾਨ ਵੀ ਦੇ ਸਕਦਾ। ਵਾਹਿਗੁਰੂ ਮੈਨੂੰ ਸੇਵਾ ਦਾ ਮੌਕਾ ਦੇਵੇ ਬਸ

  • @MandeepKaur-hi9su
    @MandeepKaur-hi9su Рік тому +23

    20 ਸਦੀ ਦਾ ਮਰਦ ਜਰਨੈਲ ਸੂਰਾ ਧੰਨ ਧੰਨ ਸੰੰਤ ਗਿਅਾਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ

  • @jattboy5324
    @jattboy5324 2 роки тому +21

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏

  • @RajuSingh-nl1mx
    @RajuSingh-nl1mx 2 роки тому +44

    ਸੰਤ ਜੀ ਦਲੀਲ ਸੁਣ ਕੇ ਖੂਨ ਖੋਲ ਜਾਂਦਾ

  • @AvtarSingh-vk9zf
    @AvtarSingh-vk9zf 3 роки тому +102

    ਧੰਨ ਧੰਨ ਸੰਤ ਭਿਡੰਰਾ ਵਾਲੇ ਜੀ

  • @kababbionline8685
    @kababbionline8685 3 роки тому +21

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @amrindersinghbrar8804
    @amrindersinghbrar8804 2 роки тому +6

    ਅੱਜ ਪੰਜਾਬ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਜੀ ਵਰਗੇ ਜਰਨੈਲ ਲੀਡਰ ਦੀ ਲੋੜ ਹੈ ਜੀ

  • @ਪਿ੍ੰਸਕੰਬੌਜ
    @ਪਿ੍ੰਸਕੰਬੌਜ 3 роки тому +35

    ਹੇਤ ਦੀਨ ਕੇ ਜਿਹੜਾ ਸ਼ਹੀਦ ਹੋਏ
    ਓਹਦਾ ਅੰਤ ਵੀ ਕਹਿੰਦੇ ਅਗਾਜ਼ ਹੁੰਦੈ ~
    20 ਸਦੀ ਦੇ ਮਹਾਨ ਜਰਨੈਲ ❤🙏🙏🙏🙏

  • @nishandeepsingh1522
    @nishandeepsingh1522 2 роки тому +3

    ਅੱਜ ਕਿਤੇ ਬਾਬਾ ਜੀ ਤੁਸੀਂ ਆਜੋਂ ਤਾਂ ਦੇਸ਼ ਦੀ ਹਾਲਤ ਸੁਧਰ ਜਾਵੇ

  • @MANPREETSINGHKAPOOR007
    @MANPREETSINGHKAPOOR007 3 роки тому +33

    ਰੱਬੀ ਰੁਹ ਸਾਡੇ ਸੰਤ ਜੀ ❤️❤️

  • @gaganjitkhaira2437
    @gaganjitkhaira2437 Рік тому +4

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ

  • @manrajpadda7033
    @manrajpadda7033 Рік тому +2

    ਉਹ ਸੰਤ ਵੀ ਸਨ ਤੇ ਸਿਪਾਹੀ ਵੀ ਸਨ
    ਮਰਦ ਏ ਮੁਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @easyhackLife-47
    @easyhackLife-47 4 роки тому +256

    ਸਾਨੂੰ ਮਾਣ ਹੈ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ।

    • @Ryder41
      @Ryder41 3 роки тому

      Sant Jarnail Singh Ji Bhindranwale New Remix Speech 👇like & subscribe 👇 ❤
      ua-cam.com/video/ikpDWFNFczg/v-deo.html

    • @SunnySingh-sp6om
      @SunnySingh-sp6om 2 роки тому +1

      Saanu nhi vir saari Sikh Kon aate sari Dunia maan wa

  • @baldevsinghkianmitchelljin8045
    @baldevsinghkianmitchelljin8045 3 роки тому +8

    Sant jarnal Singh ਜਿੰਦਾ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @titan80532
    @titan80532 4 роки тому +12

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @umer1695
    @umer1695 4 роки тому +64

    I m from KASHMIR and i don't know what he is saying..but my Sikh friends make me fan of him....THE LEGEND SANT JARNAIL SINGH JI 🙏 BINDRAWALE

  • @Deepak-st9gd
    @Deepak-st9gd Рік тому +8

    Me Brahmin Pandit hoon par Sant Bhindrawala Ji ko bahut zyada Pyar karta hoon.
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @anmolsinghdhillon1508
    @anmolsinghdhillon1508 5 років тому +440

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜੀ ਜ਼ਿੰਦਾਬਾਦ- ਰਾਜ ਕਰੇਗਾ ਖਾਲਸਾ- ਖਾਲਿਸਤਾਨ ਜ਼ਿੰਦਾਬਾਦ

    • @Akaal_seva
      @Akaal_seva  5 років тому +13

      🙏🙏🙏

    • @easyhackLife-47
      @easyhackLife-47 4 роки тому +23

      ਸੰਤਾਂ ਵਾਸਤੇ ਇੱਕ ਲਾਈਕ ਤਾਂ ਕੀ ਜਾਨ ਦੇਣ ਨੂੰ ਤਿਆਰ ਹਾਂ ।

  • @mohabbatshayari8061
    @mohabbatshayari8061 5 років тому +1850

    ਸੰਤਾਂ ਲਈ ਇੱਕ like👍

    • @hakamsingh3082
      @hakamsingh3082 5 років тому +92

      ਬਾਈ ਇੱਕ ਲਾਈਕ ਨਹੀਂ ਸੱਚ ਜਾਣੀ ਲਾਈਕ ਵਾਲੇ ਚਿੰਨ੍ਹ ਤੋਂ ਹੱਥ ਚੁੱਕਣ ਨੂੰ ਦਿਲ ਈ ਨਹੀਂ ਕਰਦਾ ।

    • @rapper4208
      @rapper4208 5 років тому +18

      Aa wali recoding Sant Jarnail Singh Ji di ni kise ne suni huni
      ua-cam.com/video/fDgqtuuLV28/v-deo.html

    • @samrathbirsinghbal5889
      @samrathbirsinghbal5889 5 років тому +40

      ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @parminderSingh-yk7ex
      @parminderSingh-yk7ex 4 роки тому +9

      Whaguru

    • @tarsemsinghsoma2193
      @tarsemsinghsoma2193 4 роки тому +12

      @@parminderSingh-yk7ex ਸਚਤੇ ਚੱਲਣ ਵਾਲੇ ਬਹੁਤ ਘੱਟ ਨੇ ਪਰਮੀਦਰ ਜੀ ਸੰਤਾ ਨੇ ਕਿਨਾਂ ਜ਼ੋਰ ਲਾਇਆ ਸੀ

  • @easyhackLife-47
    @easyhackLife-47 4 роки тому +1104

    ਸੰਤਾਂ ਵਾਸਤੇ ਲਾਈਕ ਤਾਂ ਕੀ ਜਾਨ ਦੇਣ ਲਈ ਤਿਆਰ ਹਾਂ ।

    • @amandeep7779
      @amandeep7779 4 роки тому +21

      ਸਹੀ ਆ ਬਾਇ

    • @jindmahi-dx9wn
      @jindmahi-dx9wn 4 роки тому +16

      ਗਲਾਬੱਤਾਂ ਨਾਲ ਵੀਰ ਕੰਮ ਕਰੋ ਪਤਾ ਲਗੇ ਕਿ ਸਿੰਘ ਅਜੇ ਵੀ ਹੈ

    • @santokhsingh4569
      @santokhsingh4569 4 роки тому +11

      Bro thudi soch nu salam aa

    • @shaobrar6863
      @shaobrar6863 4 роки тому +3

      @@jindmahi-dx9wn @

    • @navneetsingh187
      @navneetsingh187 4 роки тому +9

      Tyar bar tyar khalsa ji

  • @deepaashgripur5102
    @deepaashgripur5102 3 роки тому +19

    ਵਾਪਸ ਆ ਜੋ ਸੰਤ ਜੀ ਬਹੁਤ ਲੋੜ ਹੈ ਕੌਮ ਨੂੰ ਤੁਹਾਡੀ 🙏🙏🙏🙏🙏

  • @anmolbrar3391
    @anmolbrar3391 4 роки тому +5

    ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲੋੜ ਹੈ ਜੀ ਕਿਸਾਨਾਂ ਨੂੰ ਹੋਰ ਞਧੀਆ ਪੰਜਾਬੀ ਪਰੋਗਰਾਮ ਆਯੋਜਿਤ ਕੀਤੇ ਜਾਣ ਦੀ ਲੋੜ ਹੈ ਜੀ ਧੰਨਵਾਦ।

  • @JaswantSingh-bs6dr
    @JaswantSingh-bs6dr 5 років тому +493

    ਮੇਰਾ ਮਾਲੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੀ ਕੋਮ ਨੂੰ ਸੰਤਾਂ ਵਰਗਾ ਜਾਗਦੀ ਜ਼ਮੀਰ ਵਾਲਾ ਲੀਡਰ ਬੱਖਸ ਦੇਵੇ ਮੇਰਾ ਮਾਲੀਕ ਮੇਹਰ ਕਰੇ

    • @Manpreetsinghjassar1984
      @Manpreetsinghjassar1984 3 роки тому +2

      Prava je apne lok bani artha smet padan te vicharan te aj v bhindrawalea santa varge soorme paida ho sakde ne apne loka nu ina kehna aunda v asi sikh a te ja 100,50 da matha tek k list rakhni aundi a apa na kde bani padi te vichari ni te na kde aun vali piddi nu ithihas dasan d kosis kiti a te sikh jathebandia(taksal te nihing jathebandia) nu ikathe ho k pind pind ja k gurbani da parchar krna chahida ta k loka nu guru nal jodya ja ske

    • @amritgill8977
      @amritgill8977 3 роки тому

      Tusi ku nhi bnde khoon nhi oh ja hor aa

    • @BalwinderSingh-wt7on
      @BalwinderSingh-wt7on 3 роки тому

      Pp0lpl

    • @Ryder41
      @Ryder41 3 роки тому

      Sant Jarnail Singh Ji Bhindranwale New Remix Speech 👇like & subscribe 👇 ❤
      ua-cam.com/video/ikpDWFNFczg/v-deo.html

  • @Sidhusaab4824
    @Sidhusaab4824 4 роки тому +223

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਵਾਗੇ ਠੋਕ ਕੇ 🌹 🌹

    • @jindmahi-dx9wn
      @jindmahi-dx9wn 4 роки тому +1

      ਪਹਿਰਾ ਦੇਣ ਨਾਲ ਕੁੱਝ ਨਹੀਂ ਹੋਣਾ ਕੰਮ ਕਰਨੇ ਪਹਿਣੇ ਆ ਵੀਰ ਜੀ

    • @gurparbantsinghpunu7369
      @gurparbantsinghpunu7369 4 роки тому

      @@jindmahi-dx9wn ਫੋਟੋ ਲਾਈ ਤਾ ਹੈ ਪਹਿਰਾ ਦੇਣ ਨੂੰ

    • @jindmahi-dx9wn
      @jindmahi-dx9wn 4 роки тому

      @@gurparbantsinghpunu7369 ਚਲੋ ਦੇਖਦੇ ਆ ਵੀਰ ਜੀ ਕਿਨਾ ਕੂ ਸਿਰੇ ਲੱਗਦਾ ਕੰਮ ਬਾਬਾ ਮੇਹਰ ਕਰੀ

    • @Ryder41
      @Ryder41 3 роки тому

      Sant Jarnail Singh Ji Bhindranwale New Remix Speech 👇like & subscribe 👇 ❤
      ua-cam.com/video/ikpDWFNFczg/v-deo.html

  • @positivethinker9804
    @positivethinker9804 3 роки тому +6

    ਮਹਾਨ ਸੰਤ ਅਤੇ ਮਹਾਨ ਸੋਚ ਸੀ ਸੰਤਾਂ ਦੀ ਅੱਜ ਲੋੜ ਹੈ ਉਹਨਾਂ ਦੀ ਸੋਚ ਤੇ ਚਲਣ ਦੀ।

  • @hardeepdhaliwal6308
    @hardeepdhaliwal6308 3 роки тому +78

    ਸੱਚ ਦੀ ਅਵਾਜ਼ 🙏💓

    • @Ryder41
      @Ryder41 3 роки тому

      Sant Jarnail Singh Ji Bhindranwale New Remix Speech 👇like & subscribe 👇 ❤
      ua-cam.com/video/ikpDWFNFczg/v-deo.html

  • @raviparkash4029
    @raviparkash4029 3 роки тому +89

    True legends. So brave iconic irony saint. True leader always respect from the bottom of my heart. Aap jaisa kabhi koi nhi hoo sakega.. Aapko sat sat mera naman.

    • @Ryder41
      @Ryder41 3 роки тому +1

      Sant Jarnail Singh Ji Bhindranwale New Remix Speech 👇like & subscribe 👇 ❤
      ua-cam.com/video/ikpDWFNFczg/v-deo.html

    • @sukhbirsinghdollar8705
      @sukhbirsinghdollar8705 2 роки тому +2

      True sant sipahi

  • @goldeysingh4547
    @goldeysingh4547 3 роки тому +4

    ਸਿੱਖਾਂ ਦੈ ਰੋਮ ਰੋਮ ਵਿੱਚ ਵੱਸਦੇ ਆਂ ਸੰਤ ਜੀ 🙏

  • @ਸੁਖਵਿੰਦਰਧਾਲੀਵਾਲ

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

    • @prabjotbatth3474
      @prabjotbatth3474 4 роки тому +3

      hnji veer ji

    • @milanpreetsingh6081
      @milanpreetsingh6081 3 роки тому +1

      Khalistaan zindabaad

    • @RupeshLohia
      @RupeshLohia 3 роки тому +1

      🙏

    • @deepakbehal3441
      @deepakbehal3441 3 роки тому

      @@milanpreetsingh6081 if u want khalistan how can you say he was great warrior?

    • @Ryder41
      @Ryder41 3 роки тому

      Sant Jarnail Singh Ji Bhindranwale New Remix Speech 👇like & subscribe 👇 ❤
      ua-cam.com/video/ikpDWFNFczg/v-deo.html

  • @Sharmabakery73
    @Sharmabakery73 3 роки тому +13

    ਧੰਨ ਧੰਨ ਸੰਤ ਜਰਨੈਲ ਸਿੰਘ

  • @JoginderSingh-vj2tx
    @JoginderSingh-vj2tx 3 роки тому +2

    ਸੱਤ ਜਰਨੈਲ ਸਿੰਘ ਜੀ ਭਿਡਰਾ ਵਾਲਾ ਵਰਗਾ ਨਿਧੜਕ ਯੋਧਾ ਕੋਮ ਨੂੰ ਲੋੜ ਹੈ⛳

  • @gaganjitkhaira2437
    @gaganjitkhaira2437 Рік тому +2

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @sukhdhaliwal4826
    @sukhdhaliwal4826 3 роки тому +3

    ਧੰਨ ਗੁਰੂ ਸੰਤ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @dalvirdally1381
    @dalvirdally1381 3 роки тому +2

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਿਲੋਂ ਲਾਈਕ ਐ

  • @ranjitkaur3051
    @ranjitkaur3051 5 років тому +166

    ਸੰਤ ਜੀ िਫਰ ਅਾ ਜਾਵੋ ਜੀਓ ਬੜੀ ਲੋੜ ਏ ਜੀ ਤੁਹਾਢੀ ਕੋਮ ਨੂੰ

    • @Akaal_seva
      @Akaal_seva  5 років тому +2

      hnji

    • @gurparbantsinghpunu7369
      @gurparbantsinghpunu7369 5 років тому +5

      ਕੇ ਪੀ ਐਸ ਗਿੱਲ ਜੀ ਆਜੋ ਤੁਹਾਡੀ ਲੋੜ ਆ ਭਿੰਡਰਾਂਵਾਲੇ ਦੇ ਬਾਂਦਰਾ ਨੂੰ

    • @yaadisharma7124
      @yaadisharma7124 5 років тому +2

      @@JaiKumar-th8cc mirchan lag giya😂😂😂

    • @yaadisharma7124
      @yaadisharma7124 5 років тому +2

      @@JaiKumar-th8cc fir na sunke ohda bund kiun paat jandi a attvadi koum di

    • @yaadisharma7124
      @yaadisharma7124 5 років тому +1

      @@JaiKumar-th8cc ਤੂੰ ਕਿਉਂ ਓਹਨੂੰ ਕਿਹਾ ਵੀ ਮੈਂ ਸੰਤ ਆ ਮੈਨੂੰ ਨੰਬਰ ਦੇ

  • @PrinceGamer_47
    @PrinceGamer_47 3 роки тому +2

    ਅੱਜ ਸੰਤ ਜੀ ਸਾਡੇ ਵਿੱਚ ਹੁਣਦੇ ਤਾਂ ਸਿੱਖਾ ਨਾਲ ਧੱਕਾ ਨਾ ਹੁੰਦਾ । ਐ ਧਰਨੇ ਲਗ ਦੇ ਹੀ ਨਾਂ

  • @sonusabharwalstar6586
    @sonusabharwalstar6586 3 роки тому +23

    Great speech of sant Jarnail Singh ji 🙏🏾🙏🏾🙏🏾🙏🏾waheguru ji🙏🏾🙏🏾🙏🏾🙏🏾

  • @themusic7851
    @themusic7851 5 років тому +295

    ਸੰਤ ਭਿੰਡਰਾਂਵਾਲੇ🙏🙏🙏🙏

  • @jaskiratbadeshabadesha2539
    @jaskiratbadeshabadesha2539 4 роки тому +14

    ਅੱਜ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਰਗੇ ਮਹਾਨ ਯੋਧੇ ਦੀ ਲੋੜ ਹੈ

  • @bandeshasingh151
    @bandeshasingh151 5 років тому +723

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🌅💕⛳💪2020 ਖਾਲਿਸਤਾਨ ਂ ਜਿੰਦਾਬਾਦ 2020

    • @preetkhela626
      @preetkhela626 5 років тому +8

      Waheguru ji ka khalsa waheguru ji ki faith khalstan jindabad

    • @GaganSingh-mq3eh
      @GaganSingh-mq3eh 5 років тому +7

      Veeer g ....ek request AAA....pehla 2020 samjo .....hai ki aaaa...2020...... UA-cam te atinderpal Singh khalistani Harpreet Singh makhu ...da interview vekho🙏🙏

    • @gaganmanchanda9355
      @gaganmanchanda9355 4 роки тому +5

      Aa Gaya 20-20

    • @gurajohal1652
      @gurajohal1652 4 роки тому +9

      Sant jarnail singh ji bhindrawale zindabaad

    • @noobgamerfreefire881
      @noobgamerfreefire881 4 роки тому +5

      @@gaganmanchanda9355 tensan na lyo khalistan zindabad

  • @LakhwinderSingh-dk5yy
    @LakhwinderSingh-dk5yy Рік тому +3

    ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤

  • @fiveriverentertainmentsaby6900

    ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਹਮੇਸ਼ਾ ਅਸੀਂ ਆਪਣਾ ਆਦਰਸ਼ ਮੰਨਦੇ ਹਾਂ ਤੇ ਮੰਨਦੇ ਰਹਾਂਗੇ ਜੇਕਰ ਕਿਸੇ ਵੀ ਕੌਮ ਨੂੰ ਦਬਾਇਆ ਜਾਵੇ ਤੇ ਉਹਨਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾਵੇ ਉਹਨਾਂ ਨੂੰ ਉਹਨਾਂ ਦੇ ਹੱਕਾ ਤੋਂ ਦੂਰ ਰੱਖਿਆ ਜਾਵੇ ਤਾ ਕਦੇ ਇਹ ਨਾ ਭੁੱਲੋ ਕਿ ਇਹ ਕੌਮ ਓਸ ਦੇ ਵਾਰਿਸ ਨੇ ਜਿਸ ਨੇ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ

  • @jagtarsingh7261
    @jagtarsingh7261 5 років тому +87

    ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @dilbagsingh2764
    @dilbagsingh2764 4 роки тому +19

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਮਰ ਸ਼ਹੀਦ ਸੂਰਬੀਰ ਯੋਧੇ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪਰਨਾਮ

    • @pallajhajjjhajj8358
      @pallajhajjjhajj8358 3 роки тому

      🙏🙏

    • @kashmirkaur626
      @kashmirkaur626 2 роки тому

      ਬਦਨਾਮ ਸੰਤਾ ਨੂੰ ਵੀ ਕੀਤਾ ਹਰ ਤ,ਰੀਕਾ ਵਰਤਿਆ

  • @harmanpreetsingh160
    @harmanpreetsingh160 2 роки тому +6

    ਵਾਹਿਗੁਰੂ ਜੀ ਮੇਹਰ ਕਰੋ ਜੀ👏🏻🙏🏻❤️🙏🏿

  • @ravinderrandhawa6914
    @ravinderrandhawa6914 Рік тому +1

    ❤️ਸੰਤ ਗਿਆਨੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ 🙏🏻🌺

  • @rajbirsandhu8666
    @rajbirsandhu8666 2 роки тому +2

    ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਤੋਂ 2022ਤੱਕ ਦੇ ਸਮੂੰਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਾਨ ਕੋਟਿ ਪ੍ਰਣਾਮ

  • @baljeetsinghbaljeetsingh680
    @baljeetsinghbaljeetsingh680 3 роки тому +7

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ❤️🙏🙏🙏🙏❤️

  • @khalsaji1134
    @khalsaji1134 5 років тому +72

    ਬਾਬਾ ਜੀ ਆਜੋ ਤੁਹਾਡੀ ਪੰਥ ਨੂੰ ਅੱਜ ਲੋੜ ਹੈਜੀ

  • @gaganjitkhaira2437
    @gaganjitkhaira2437 Рік тому +2

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @jaspreetkaurdhillon3856
    @jaspreetkaurdhillon3856 4 роки тому +16

    Baba ji sun k positive feel hunda ta motivation milda menu

  • @mukhtarsingh3581
    @mukhtarsingh3581 5 років тому +246

    ਸੰਤ ਜੀ ਤੁਸੀਂ ਤੇ ਇਹਨਾਂ ਗਦਾਰਾਂ ਨੂੰ ਸਟੇਜ ਤੇ ਨਹੀਂ ਸੀ ਚੜਨ ਦਿੰਦੇ ਤੇ ਹੁਣ ਜੋ ਬੰਦਾ ਤੁਹਾਡੀ ਜਗ੍ਹਾ ਟਕਸਾਲ ਦੇ ਮੁੱਖੀ ਆ ਉਹ ਤਾਂ ਇਹਨਾਂ ਦੁਸ਼ਟਾਂ ਦੇ ਪੈਰਾਂ ਵਿਚ ਬੈਠਦਾ ਹੱਥ ਜੋੜ ਕੇ । ਦਿਨ ਰਾਤ ਵਾਲਾ ਫਰਕ ਹੈ ਜੀ । ਗਦਾਰਾਂ ਦੀ ਲਾਈਨ ਲੰਬੀ ਹੋਈ ਪ ਈ ਹੈ

  • @gurbhejsingh3942
    @gurbhejsingh3942 5 років тому +184

    ਸੰਤਾ ਵਰਗਾ ਕੋਈ ਨਹੀ

    • @Akaal_seva
      @Akaal_seva  5 років тому +2

      shi keha ji

    • @gurparbantsinghpunu7369
      @gurparbantsinghpunu7369 5 років тому +1

      ਕੇ ਪੀ ਐਸ ਗਿੱਲ ਵਰਗਾ ਵੀ ਕੋਈ ਨੀ

    • @indiaone6009
      @indiaone6009 5 років тому +9

      @@gurparbantsinghpunu7369 aaho tera dady jo a KPS gill

    • @gurparbantsinghpunu7369
      @gurparbantsinghpunu7369 3 роки тому

      @Punjab Love ਛਿੱਤਰ ਖਾਣ ਵਾਲੇ ਕੰਮ ਤੇਰੇ ਬਾਂਦਰ ਭਿੰਡਰਾਂਵਾਲੇ ਨੇ ਕੀਤੇ ਸੀ ਤੇਰੇ ਵਾਗ ਟਪੂਸੀਆਂ ਮਾਰਦਾ ਸੀ ਅਗਲਿਆ ਨੇ ਛਾਤੀ ਤੇ ਪੈਰ ਧਰ ਕੇ ਵਿਚਾਲਿਉਂ ਪਾੜ ਦਿੱਤਾ ਸੀ ਐਵੇ ਆਪਣੀ ਪੂਛ ਨੂੰ ਅੱਗ ਨਾ ਲੁਵਾ ਲੀ😂😁😀

    • @jagmohansingh1993
      @jagmohansingh1993 3 роки тому

      @@gurparbantsinghpunu7369 ਓ ਜਾ ਬੂਥਾ ਢੱਕ ਹਰੇਕ ਕਮੈਂਟ ਚ ਭੈਣ ਦੇਣ ਆ ਜਾਨਾਂ

  • @NISHANATV
    @NISHANATV 5 років тому +95

    ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬਹੁਤ ਕਮਾਲ

  • @KingHunter3597
    @KingHunter3597 3 роки тому +2

    ਪੰਜਾਬ ਨੂੰ ਅੱਜ ਵੀ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਮਨਵਾਉਣ ਦੀ ਲੋੜ ਹੈ🙏🏻 , ਨਹੀਂ ਤਾਂ ਸਿੱਖ ਗੁਲਾਮ ਹੀ ਸਮਝੋ 🌾

  • @harpreetSingh-ii3hd
    @harpreetSingh-ii3hd 3 роки тому +8

    🙏ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ੴ🙏

  • @sukhchainsingh2976
    @sukhchainsingh2976 5 років тому +183

    ਸੰਤ ਜੀ ਜਿੰਦਾਬਾਦ

  • @ਕਰੋੜੀਬੁੱਢਾਦਲ

    ਵਾਹਿਗੁਰੂ ਗੁਰੂ ਜੀ🙏🙏🙏 ⚔️⚔️⚔️🌿🌿🌿

  • @sukhwinderkaur1793
    @sukhwinderkaur1793 4 роки тому +4

    Sant ji vapis a jo Punjab nu bouat juroorat a 🙏🙏🙏🙏🙏😥😥😥😥

  • @Sonymeho
    @Sonymeho 2 роки тому +1

    ਇਸਨੂੰ ਗੁੱਸਾ ਨਹੀਂ ਬੀਰ ਰਸ ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ❤️❤️🙏

  • @ManjitSingh-vq4ee
    @ManjitSingh-vq4ee Рік тому +2

    Sant. Jarnàil. Singh . Ji. .Thànks

  • @LovepreetSingh-nf8rm
    @LovepreetSingh-nf8rm Рік тому +6

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🚩🚩🚩

  • @AngrejSingh-ns9qg
    @AngrejSingh-ns9qg 3 роки тому +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dbenipal77
    @dbenipal77 3 роки тому +7

    Sade saint bindrawala jindabad amar sheed sade sada dil vich...🙏🏼🙏🏼🙏🏼🙏🏼

  • @amolaksingh6948
    @amolaksingh6948 2 роки тому +7

    True voice 🙏🙏Waheguru ji ka khalsa Waheguru ji ki fateh.

  • @SONI_KHANGURA_JUTT-Englandia
    @SONI_KHANGURA_JUTT-Englandia 2 роки тому +12

    Mai fan sant baba jarnil Singh ji khalsa bhindrawale da
    Khalistan zindabad Khalistan zindabad Khalistan zindabad
    Khalistan zindabad Khalistan zindabad Khalistan zindabad

    • @Tje760
      @Tje760 Рік тому +2

      Mard E Mujahid. 20vi sadi da mahan jarnail. Sant Sipahi te ankhi yodha.

  • @talwindersingh9180
    @talwindersingh9180 4 роки тому +3

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @KulwantSingh-jc3uv
    @KulwantSingh-jc3uv 5 років тому +747

    ਗੁੱਸਾ ਨਹੀਂ ,ਬੀਰ ਰਸ ਵਿਚ ਨੇ ਸੰਤ ਜੀ

    • @Akaal_seva
      @Akaal_seva  5 років тому +24

      Hnji khalsa ji

    • @ssddhot2385
      @ssddhot2385 5 років тому +11

      Good kulwant

    • @jagmeetsingh9141
      @jagmeetsingh9141 5 років тому +10

      @@gurparbantsinghpunu7369 Fatti laggadi aa tirri

    • @merebapuji2848
      @merebapuji2848 5 років тому +16

      @@gurparbantsinghpunu7369 teri maa dekh ke ayi si?

    • @gurwindarsingh7054
      @gurwindarsingh7054 4 роки тому +18

      @@gurparbantsinghpunu7369 ਤੂੰ ਖਾਧੀ ਸੀ

  • @kababbionline8685
    @kababbionline8685 3 роки тому +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @ManpreetKaur-cm6qy
    @ManpreetKaur-cm6qy 3 роки тому

    ਇਸ ਤਰਾ ਦੇ ਸੰਤ ਜੀ ਦੀ ਲੋੜ ਹੇ ਸਿੱਖਾ ਨੁੰ 🙏🙏🙏🙏🙏🙏🙏🙏👍👍👍👍👍👍👍👍👍🌹🌹🌹🌹🌹🌹🌹🌹🌹🌹🌹🌹🌹

  • @BatthSandhuaWala723
    @BatthSandhuaWala723 3 роки тому +28

    Miss you sant ji ajj boht ghaat radkdi a tuhadi punjab nu te sari sikh kaum nu 🙏🙏🙏

  • @vickytejwant6672
    @vickytejwant6672 4 роки тому +10

    Sant g aaj hone chahide c 🙏🙏🙏. Te Sikh puri support vich hone ne..

  • @JaswinderSingh-vd4lz
    @JaswinderSingh-vd4lz 4 роки тому +49

    ਇਹੋ ਜਿਹੀਆਂ ਸਖਸ਼ੀਦਾਤ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਲੀਡਰ ਕੌਮ ਨੂੰ ਮਿਲ ਜਾਵੇ,ਕਿਸੇ ਦੀ ਕੀ ਮਜਾਲ ਹੈ,ਕੋਈ ਕਿਸੇ ਨੂੰ ਕੋਈ ਜਥੇਬੰਦੀ ਵਿਚ ਮਤਭੇਦ ਹੋ ਜਾਣ,ਇਹ ਸਾਡੀ ਕੌਮ ਦੇ ਹੀਰੇ,

  • @satindersingh6978
    @satindersingh6978 Рік тому

    Ohoo yrrr ohooo ki keh skde lafz mukk gye...essa bnda jo saade vich hai v ni fr v sirf te sirf apni awaaj nl e kaum nu chukk dwe...salute yrr...bnda ashiq bnjanda sant bhinderawale sahab da..jdo di dunia ne trakki kri aa...mainu ni lgda aisa mahapursh dunia ch aya jisdi awaaaj nal v bnda jaan dein li betaab hojndaa....kya personality aa yrr big fan ...salute

  • @JoTsAiNi1627
    @JoTsAiNi1627 Рік тому +1

    Khalsa Ji Ikjutt Ho Jo 🙏🏻 Waheguru ji 🙏🏻

  • @abneeshsingh7922
    @abneeshsingh7922 5 років тому +28

    ਵਾਹਿਗੁਰੂ ਜੀ ਵਾਹਿਗੁਰੂ ਜੀ Waheguru ji Waheguru ji Waheguru ji Waheguru ji Waheguru ji

  • @tgaming3177
    @tgaming3177 3 роки тому +12

    ਖਾਲਿਸਤਾਨ ਵਾਸਤੇ ਜਾਨ ਵੀ ਦੇਦਾਂ ਗੇ ਤੇ ਜਾਨ ਵੀ ਲੈਂਲਾ ਗੇ 🙏🙏🙏🙏🙏

  • @RamgarhiaSingh1969
    @RamgarhiaSingh1969 4 роки тому +4

    ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ

  • @gurdeepsinghbrarbrar1141
    @gurdeepsinghbrarbrar1141 4 роки тому

    ਕਿਥੋਂ ਭਾਲੀਏ ਬਾਬਾ ਤੈਨੂ ਗੁਰੂ ਅਤੇ ਸਚ ਧਰਮ ਦੇ ਰਾਖੇ।।ਵਾਹਿਗੁਰੂ ਜੀ।।

  • @SukhpalSingh-S
    @SukhpalSingh-S Рік тому +2

    Waheguru ji 2023 bai amritpal singh ji lagda jivee iithass apnee app nu doha ra reha ji waheguru mehr karn khalsa panth di chardikala rakhnn 🙇‍♂️🙏🙏

  • @manghtmangat7679
    @manghtmangat7679 4 роки тому +7

    ਵਾਹਿਗੁਰੂ ਜੀ 🙏🏽🙏🏽🌹🌹🌹🌹🙏🏽🙏🏽

  • @jassdhaliwal1405
    @jassdhaliwal1405 3 роки тому +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @devgillbeli2284
    @devgillbeli2284 4 роки тому +32

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਨਿੱਤ ਪੰਥ ਖਾਲਸੇ ਮੇਰੇਨੂੰ

  • @HarpalSingh-uv9ko
    @HarpalSingh-uv9ko 2 роки тому

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @jaspreet.singhbrar8496
    @jaspreet.singhbrar8496 3 роки тому

    ਵਾਹਿਗੁਰੂ. ਜੀ. ਕਾ. ਖਾਲਸਾ. ਵਾਹਿਗੁਰੂ. ਜੀ. ਕੀ
    ਫਤਿਹ. ਜੀ

  • @kuldeepsinghkhalsa1607
    @kuldeepsinghkhalsa1607 5 років тому +244

    Sant baba jarnil Singh g khalsa bhinderanwale zindabad

  • @sarangjassi7216
    @sarangjassi7216 3 роки тому +6

    ਸੰਤ ਜਰਨੈਲ ਸਿੰਘ ਜੀ ਖਾਲਸਾ ❤️❤️❤️

  • @punjabsandhu7903
    @punjabsandhu7903 3 роки тому +1

    Waheguru ji ka khalsa waheguru Ji ki fateh kito ajjo sant ji es kaum nu hun tuhadi bahut zarrurat hai kalghidhar patshsah ji mehar karo

  • @cjmann6034
    @cjmann6034 4 роки тому +6

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @warispunjab6392
    @warispunjab6392 5 років тому +347

    ਇਹਨਾਂ ਵਰਗਾਂ ਲੀਡਰ ਦੁਬਾਰਾ ਸਿੱਖ ਕੌਮ ਨੂੰ ਨਹੀਂ ਮਿਲਣਾ।

    • @Akaal_seva
      @Akaal_seva  5 років тому +4

      Shi a ji

    • @rapper4208
      @rapper4208 5 років тому +2

      Aa wali recoding Sant Jarnail Singh Ji di ni kise ne suni huni
      ua-cam.com/video/fDgqtuuLV28/v-deo.html

    • @godisgreatwhatgoddogoodfor8849
      @godisgreatwhatgoddogoodfor8849 5 років тому +7

      gurparbant singh punu ਪੂਛ ਵਾਲਾ ਪੰਨੂੰ ਪੂਛ ਵਾਲਾ you right bro

    • @kuldipkuldipsingh2586
      @kuldipkuldipsingh2586 5 років тому +13

      @@gurparbantsinghpunu7369 sant jarnail Singh bhindra wale jindabaad

    • @modernfarmerofup892
      @modernfarmerofup892 5 років тому +12

      gurparbant singh punu ਪੂਛ ਵਾਲਾ ਪੰਨੂੰ ਪੂਛ ਵਾਲਾ tenu ki gallan kda pen dia yaar tu hai hi baman baiya da bee maa teri jandi honi aa majje lain ona naal

  • @ranjitkaur3051
    @ranjitkaur3051 5 років тому +38

    ਧੰਨ ਧੰਨ ਸੰਤ ਜਰਨੈਲ िਸੰਘ ਜੀ ਯੋਦੇ ਬਹਾਦਰ ਜੋ ਛਾਤੀ ਢਾਹ ਕੇ ਲੜੇ ਨ ਬੰਬਾ ਤੋ ਨ ਤੋਪਾ ਤੋ.ਨ ਗੋਲੀਅਾ ਤੋ ਨ ਟੈਕਾ ਤੋ ਢਰੇ

    • @Akaal_seva
      @Akaal_seva  5 років тому

      🙏🙏🙏

    • @gurparbantsinghpunu7369
      @gurparbantsinghpunu7369 5 років тому +1

      ਪੁੱਤ ਜੇ ਲੜਿਆ ਹੁੰਦਾ ਤਾ ਅੱਜ ਸਾਰਾ ਪੰਜਾਬ ਉਹਦੇ ਪਿੱਛੇ ਹੁੰਦਾ ਡਰਦਾ ਅੰਦਰੋ ਬਾਹਰ ਈ ਨਹੀਂ ਨਿੱਕਲਿਆ ਆਟੇ ਵਾਲੀਆਂ ਪਰਾਤਾ ਚ ਟੱਟੀ ਕਰਦਾ ਰਿਹਾ ਸਾਲਾ ਵੱਡਾ ਸੂਰਮਾ ਖੁੰਡ ਚ ਮਰ ਗਿਆ ਪੂਛੋ ਫੜ ਕੇ ਬਾਹਰ ਕੱਡਿਆ 😂😁

    • @jagmeetsingh9141
      @jagmeetsingh9141 5 років тому

      @@yaadisharma7124 😂😂😂😂😂😂😂😂😂 Right

    • @jagmeetsingh9141
      @jagmeetsingh9141 5 років тому +1

      @@JaiKumar-th8cc Saliya kayer hi ohh jihari maffiya mange rahi hi apani hindu army barri pussi ki banniya hii trucka di truck par par gyi hii

    • @jagmeetsingh9141
      @jagmeetsingh9141 5 років тому

      @@JaiKumar-th8cc 😂😂😂😂😂😂Thokka naal

  • @taranveer3370
    @taranveer3370 4 роки тому +2

    ਕਿਸਾਨ ਯੂਨੀਅਨ ਏਕਤਾ ਵਿੱਚ ਅੱਜ ਫੇਰ ਭਿੰਡਰਾਂਵਾਲੇ 🔥ਦੀ ਲੋੜ ਹੈ 🙏🏻

  • @gaganjitkhaira2437
    @gaganjitkhaira2437 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @KSs-cp3fp
    @KSs-cp3fp 4 роки тому +7

    ਧੰਨ ਵਾਹਿਗੁਰੂ ਜੀਓ

  • @gurjeetsingh742
    @gurjeetsingh742 5 років тому +29

    ਦਸਮੇਸ਼ ਪਿਤਾ ਜੀ ਦੀ ਅਪਾਰ ਬਖਸ਼ਿਸ਼ ਸੀ ਸੰਤ ਜੀ ਤੇ

  • @GurjitSingh-ib6vb
    @GurjitSingh-ib6vb 3 роки тому +3

    Waheguru ji Ka khalsa
    Waheguru ji ki fateh ji 🙏🙏
    Sant Baba jarnail Singh Ji Khalsa Bhindranwale 🙏🙏❤️❤️❤️❤️❤️❤️

  • @GurdeepSingh-hq2ed
    @GurdeepSingh-hq2ed 3 роки тому +1

    ਵਾਹਿਗੁਰੂ ਜੀ

  • @dharmsingh3806
    @dharmsingh3806 4 роки тому +23

    ਆਜਾ ਬਾਬਾ ਤੀਰ ਵਾਲੇਆ 😢 😢