ਰਾਜਸਥਾਨ ਚ ਲੱਭਿਆ 100 ਸਾਲ ਪੁਰਾਣਾ ਪੰਜਾਬ

Поділитися
Вставка
  • Опубліковано 2 кві 2024
  • ਰਾਜਸਥਾਨ ਚ ਲੱਭਿਆ 100 ਸਾਲ ਪੁਰਾਣਾ ਪੰਜਾਬ
    100 old Year Punjab Found in Jaisalmer, Rajsathan
    Please Like , Share & Subsribe the channel.
    Lakhwinder Sra, Lakhwinder Sran, ਲਖਵਿੰਦਰ ਸਰਾਂ , Lakhvinder Sran, Lakhvinder Sra

КОМЕНТАРІ • 26

  • @babachahal9381
    @babachahal9381 3 місяці тому +3

    ਬਹੁਤ ਵਧੀਆ

  • @user-qx9if8en6e
    @user-qx9if8en6e 2 місяці тому +3

    ਬਹੁਤ ਹੀ ਵਧੀਆ ਜੀ

  • @BhupinderSingh-ih7cl
    @BhupinderSingh-ih7cl 2 місяці тому +2

    ਕਿਆ ਬਾਤ ਆ , ਮੇਹਰਬਾਨੀ ਜੀ ....

  • @humanoid25
    @humanoid25 3 місяці тому +10

    ਸਭ ਤੋਂ ਵੱਧ ਰਾਜਸਥਾਨ ਵਿੱਚ ਊਂਠ 🐪 ਰੱਖਣ ਵਾਲੀ caste Rabari Raika Dewasi ਹੈ ਉਨ੍ਹਾਂ ਨੂੰ ਵੀ ਮਿਲਵਾਓ, ਉਹ ਜਿਆਦਾਤਰ ਮਾਰਵਾੜ ਵਿੱਚ ਰਹਿੰਦੇ ਹਨ ਜਿਵੇਂ ਜੈਸਲਮੇਰ , ਪਾਲੀ, ਸਿਰੋਹੀ ਮਾਊਂਟ ਆਬੂ , ਜੋਧਪੁਰ, ਜਾਲੋਰ, ਬਾੜਮੇਰ ਵਿੱਚ🙏🙏

  • @swaransinghsekhon4836
    @swaransinghsekhon4836 2 місяці тому +2

    Thanks sra very good

    • @LakhwinderSra
      @LakhwinderSra  2 місяці тому

      ਮਿਹਰਬਾਨੀ ਬਾਈ ਜੀ 🤝

  • @JasvinderSingh-ww1sv
    @JasvinderSingh-ww1sv 2 місяці тому +2

    ਲਵ ਯੂ ਰਾਜਸਥਾਨ ਰਾਜਸਥਾਨ ਚ ਲੋਕ ਸਬਰ ਸੂ਼ਕਰ ਦੀ ਰੋਟੀ ਖਾਦੇ ਹੈ ਤੇ ਕਰਜੇ ਤੋ ਮੂਕਤ ਹਨ

    • @LakhwinderSra
      @LakhwinderSra  2 місяці тому

      ਬਿਲਕੁਲ ਬਾਈ ਜੀ

  • @inderjeetgrewal9731
    @inderjeetgrewal9731 3 місяці тому +2

    ਬਾਈ ਰਾਜ ਸਥਾਨ ਗਂਗਾ ਨਗਰ
    ਅਨੁਪਗੜ ਹਨੁਮਾਨ ਗੜ ਪੰਜਾਬ ਵਰਗਾ ਹਰ ਸਹੂਲਤ ਹੈ ਕਰਜਾ ਤੇ ਨਸਾ ਹਨੀ ਲੋਕਾਂ ਸਿਰ

  • @ParmjitSingh-hm7nr
    @ParmjitSingh-hm7nr 2 місяці тому +1

    ਜਿਸ ਏਲਾਕੇ ਦ ਆਬਾਦੀ ਘਟ ਹੋਵੈਗੀ। ਓਸ ਏਲਾਕੇ ਵਿੱਚ ਪੈਲੀ ਜਾਦਾ ਹੋਣੀ ਹੀ ਹੋਣੀ ਵਾ

  • @mcjag8265
    @mcjag8265 3 місяці тому +3

    Boht vadhia video ji

    • @LakhwinderSra
      @LakhwinderSra  3 місяці тому

      ਮਿਹਰਬਾਨੀ ਬਾਈ ਜੀ 🤝

    • @baldevsidhu7719
      @baldevsidhu7719 2 місяці тому

      ਵੀਰ ਜੀ ਮੇਰੇ ਪੜਦਾਦਾ ਜੀ ਨੇ ਵੀ ਮਟੀਲੀ ਜਿਸ ਨੂ ਸਾਦੁਲ ਸਹਿਰ ਵੀ ਕਹਿਦੇ ਨਾਲ ਪਿੰਡ ਧੋਲਾ ਚਕ ਚ 250 ਕਿਲਾ ਜਮੀਨ ਬਨਾਈ ਜੋ ਮੇਰੇ ਦਾਦਾ ਜੀ ਨੇ ਆਵਦਾ ਹਿਸਾ ਵੇਚ ਕੇ ਮੇਰੇ ਤਾਇਆ ਜੀ ਨੂ ਕਨੇਡਾ ਭੇਜਿਆ ਸੀ student visa ਤੇ 1960 ਵਿਆ ਚ ਕੁਝ ਕੇ ਸਾਡੇ ਪਰਵਾਰ ਹਾਲੇ ਉਥੇ ਹਨ ਜੀ

    • @baldevsidhu7719
      @baldevsidhu7719 2 місяці тому

      @Lakhwinder Sran ਜੀ ਹਰਦੀਪ ਸਿਘ ਡਿਬਡਬਾ ਜੋ Sikh activist ਵੀ ਹਨ ਉਨਾ ਮੁਤਾਬਿਕ ਜੈਸਲਮੇਰ ਦੇ ਇਲਾਕੇ ਚ ਵੀ ਗੁਰ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੀ ਜਮੀਨ ਹਜਾਰਾ ਏਕੜ ਜੋ ਗੋਰਮਿਟ ਨੇ ਨਪੀ ਹੋਈ ਹੈ ਜੀ ਤੇ ਬੁਢਾ ਜੋੜ ਗੁਰਦੁਆਰਾਸਾਹਬ ਦੀ ਵੀ ਇਹ ਵੀ ਉਨਾ ਨਾਲ ਗਲ ਕਰਕੇ ਸੰਗਤ ਦੇ ਮੂਹਰੇ ਲੈ ਕੇ ਆਉ ਜੀ

  • @jaspalsingh150
    @jaspalsingh150 2 місяці тому

    Simple &satisfied people.

  • @tarnpreetsingh8334
    @tarnpreetsingh8334 2 місяці тому

    🙏🙏👍👍❤❤

  • @sukwindersingh2510
    @sukwindersingh2510 3 місяці тому +1

    Badia g video

    • @LakhwinderSra
      @LakhwinderSra  3 місяці тому

      ਮਿਹਰਬਾਨੀ ਬਾਈ ਜੀ 🤝

  • @user-jg9zg8mk7u
    @user-jg9zg8mk7u 2 місяці тому

    Salut.❤❤❤❤❤ggggg❤❤❤❤❤

  • @user-of9sx5ih7r
    @user-of9sx5ih7r 2 місяці тому

    🙏❤️🙏🌹

  • @babachahal9381
    @babachahal9381 3 місяці тому +3

    ਜਮੀਨ ਲੈਣੀ ਹੋਵੇ ਤਾਂ ਮਿਲ ਜਾਏਗੀ

    • @LakhwinderSra
      @LakhwinderSra  3 місяці тому

      Nhi ji

    • @SarbjitSingh-yg7bs
      @SarbjitSingh-yg7bs 2 місяці тому

      @@LakhwinderSra Vraani Zameen mil jayega ji 🫀🚜

    • @SidhuSahibSidhuSahib
      @SidhuSahibSidhuSahib 2 місяці тому

      @@LakhwinderSra मिल जाएगी मेरा गांव हनुमानगढ़ बीच है 4 घर पंजाब तो आए

    • @gurpalsinghkaler6622
      @gurpalsinghkaler6622 2 місяці тому

      Nahi milgi mul niwasi hona chahiye police verification honi chahiye