ਗੰਗੂ ਬ੍ਰਾਹਮਣ ਦਾ ਘਰ ਜਿੱਥੇ ਸਾਹਿਬਜ਼ਾਦੇ ਰਹੇ ਸੀ;ਉਸ ਵੇਲ਼ੇ ਦਾ ਮੰਜਾ 'ਤੇ ਕੋਤਵਾਲੀ|Harbhej Sidhu|Sahibzade|

Поділитися
Вставка
  • Опубліковано 4 лип 2022
  • #harbhejsidhu #chotesahibzade #gangubraminhouse
  • Розваги

КОМЕНТАРІ • 565

  • @sukhjivensinghsukhsingh3681
    @sukhjivensinghsukhsingh3681 2 роки тому +51

    ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦਾ ਪਰਵਾਰ।

  • @amandeepsingh-yk4nt
    @amandeepsingh-yk4nt 2 роки тому +32

    ਵਾਹਿਗੁਰੂ ਜੀ,ਕਿਵੇਂ ਦਾ ਸਮਾ ਸੀ ਉਹ,ਆਪਣੇ ਹਿੰਦੂ ,ਸਿੱਖ ,ਮੁਸਲਿਮ ਏਨਾਂ ਸਾਰੇ ਲੋਕਾਂ ਨੂੰ ਗੰਦੀ ਸੋਚ ਵਾਲੇ ਲੋਕਾਂ ਤੋਂ ਬਚੋਨ ਲਈ ਸਾਡੇ ਗੁਰੂਆਂ ਨੇ ਆਪਣਾ ਸਰਬੰਸ ਹੀ ਵਾਰ ਦਿੱਤਾ ,ਐਵੇਂ ਦੀ ਕੁਰਬਾਨੀ ਕਦੇ ਭੁੱਲੀ ਨਹੀਂ ਜਾ ਸਕਦੀ

  • @azaadmehrasab5239
    @azaadmehrasab5239 Рік тому +31

    ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਮੇਹਰ ਕਰੇ ਜੀ ਸਬ ਤੇ 🙏🙏

  • @sarkar-e-khalsa5216
    @sarkar-e-khalsa5216 2 роки тому +32

    ਧੰਨ ਧੰਨ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @sukhwantsingh449
    @sukhwantsingh449 2 роки тому +40

    ਧੰਨ ਸਿੱਖੀ ਧੰਨ ਸਤਿਗੁਰ ਜੀ ਦੇ ਸਿੰਘ🙏🙏🙏

  • @rajwinder1968
    @rajwinder1968 2 роки тому +5

    ਉਹ ਸਮਾ ਅੱਖਾ ਅੱਗੇ ਆ ਗਿਆ ਪੁਰਾਨੀ ਇਮਾਰਤ ਦੇਖ ਕੇ ਇਤਹਾਸਿਕ ਇਮਾਰਤਾ ਸਾਭ ਕੇ ਰੱਖਣੀਆ ਚਾਹੀਦੀਆ ਹਨ

  • @hardeepghuman3022
    @hardeepghuman3022 2 роки тому +60

    ਧੰਨ ਧੰਨ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ

  • @sukhwinderbling1330
    @sukhwinderbling1330 2 роки тому +17

    ਬਹੁਤ ਵਧੀਆ ਉਪਰਾਲਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @sarbjeetsingh4415
    @sarbjeetsingh4415 2 роки тому +21

    ਧੰਨਵਾਦ ਹਰਭੇਜ ਸਿੰਘ ਜੀ🙏

  • @mundiboutique2095
    @mundiboutique2095 2 роки тому +7

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਤੁਸੀਂ ਸੰਗਤ ਨਾਲ ਸਾਂਝੀ ਕੀਤੀ ੳੁਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ. ਵਾਹਿਗੁਰੂ ਜੀ ਕੋਤਵਾਲੀ ਸਾਹਿਬ ਵਿਖੇ ਪੁਰਾਤਨ ਦਰਵਾਜਾ ਹੈ ਜੋ ਸ਼ੀਸੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ੳੁਸ ਦੇ ਵੀ ਦਰਸ਼ਨ ਸੰਗਤ ਨੂੰ ਜਰੂਰ ਕਰਵਾਉਣਾ ਤੇ ਜੋ ਵੀ ਸੰਗਤ ਮੋਰਿੰਡਾ ਵਿਖੇ ਕੋਤਵਾਲੀ ਸਾਹਿਬ ਜੀ ਨਤਮਸਤਕ ਅਾੳੁਦੀ ਹੈ ੳੁਹ ੳੁਸ ਦਰਵਾਜ਼ੇ ਦੇ ਦਰਸ਼ਨ ਜਰੂਰ ਕਰੇ.ਜਦੋ ਪਰਿਕਰਮਾ ਕਰਦੇ ਹਾ ੲਿਹ ਪੁਰਾਤਨ ਦਰਵਾਜ਼ਾ ਖੱਬੀ ਸਾੲਿਡ ਕੋਨਰ ਤੇ ਸ਼ੀਸ਼ੇ ਵਿੱਚ ਜੜਾ ਕੇ ਰੱਖਿਆ ਹੋਇਆ ਹੈ|

  • @rajvirsingh4558
    @rajvirsingh4558 2 роки тому +38

    ਬਾਈ ਜੀ... ਬਹੁਤ ਵਡਮੁੱਲਾ ਅੱਪਲੋਡ ਕੀਤਾ ਹੈ ਜੀ... ਅਕਾਲ ਪੁਰਖ...ਤੁਹਾਡੇ ਤੇ ਤੁਹਾਡੇ ਪਰਿਵਾਰ ਅਤੇ ਤੁਹਾਡੀ ਸਮੁੱਚੀ ਟੀਮ ਤੇ ਮੇਹਰ ਕਰਨ ਜੀ 🙏 ਵਾਹਿਗੁਰੂ ਜੀ 🙏

  • @singhisking9304
    @singhisking9304 2 роки тому +6

    ਹਰ ਗੱਲ ਸੱਚੀ ਤੇ ਬਹੁਤ ਵਧੀਆ ਜਿਵੇਂ ਆਪਣੇ ਪੜਨਾਨਾ ਜੀ ਕੋਲੋਂ ਸੁਣਿਆ ਸੀ ਤਿਵੇਂ ਹੀ ਸੁਣਿਆ ਵਾਹਿਗੁਰੂ ਜੀ ਲੰਬੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ ਜੀ

  • @rinkudhillon8728
    @rinkudhillon8728 2 роки тому +8

    ਹਰਭੇਜ ਵੀਰ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰਨ ਤੋਂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 👍👍👍👍👍👌👌👌👌👌

  • @ramanmander2481
    @ramanmander2481 2 роки тому +18

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @munnadhanansu7774
    @munnadhanansu7774 2 роки тому +20

    ਧੰਨ-ਧੰਨ ਬਾਬਾ ਜੋ਼ਰਾਵਰ ਸਿੰਘ ਜੀ ਧੰਨ-ਧੰਨ ਬਾਬਾ ਫ਼ਤਿਹ ਸਿੰਘ ਜੀ

  • @harjinderkaurdhillon7789
    @harjinderkaurdhillon7789 2 роки тому +1

    ਸੱਚ ਕਿਹਾ ਹੈ ਜਦੋ ਮਾਰ ਕਰਦਾ ਤਾਂ ਆਪਣਾ ਹੀ ਕਰਦਾ ਭੇਤੀ ਹੀ ਭੇਦ ਦਸਦਾ ਸੁੰਚਾ ਨੰਦ ਨੇ ਮੁਸਲਮਾਨਾਂ ਮੁਗਲਾਂ ਦਾ ਸਾਥ ਦਿਤਾ ਜੋ ਮੁਸਲਮਾਨ ਸੀ ਉਸ ਨੇ ਮਸੂਮਾਂ ਤੇ ਰਹਿਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਜੋ ਕੋਈ ਨਹੀਂ ਜਾ ਸਕਦਾ ਜੇ ਕੋਈ ਜਾਂਦਾ ਹੈ ਗੁਰੂ ਘਰ ਟਾਈਮ ਦੇ ਪਾਬੰਦ ਹੋਣ ਕਰਕੇ ਬਹੁਤਾ ਚਿਰ ਨਹੀਂ ਕੋਈ ਬੈਠਦਾ ਤੇ ਇਤਿਹਾਸ ਤੋਂ ਵਾਂਝੇ ਰਹਿ ਜਾਂਦੇ ਨੇ ਇਸ ਤਰਾ ਦਸਣ ਤੇ ਦਿਖਾਉਣ ਨਾਲ ਸਭ ਨੂੰ ਪਤਾ ਲੱਗ ਜਾਂਦਾ ਹੈ ਗੁਰੂ ਆਪਣੀ ਕਿਰਪਾ ਬਣਾਈ ਰੱਖਣ ਤੇ ਚੈਨਲ ਨੂੰ ਚੜਦੀ ਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਡੇ ਮੁਲਖ ਚੋ ਗੰਦਗੀ ਕਢ੍ਹ ਦੇਣ ਜੋ ਆਪਣਿਆਂ ਨੂੰ ਆਪ ਮਾਰਨ ਲਗੇ ਹੋਏ ਨੇ ਇੰਦਰਾ ਗਧੀ ਤੇ ਨਹਿਰੂ ਵੀ ਗੰਗੂ ਹਰਾਮੀ ਚੋ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤਿ

  • @karamjitsingh765
    @karamjitsingh765 2 роки тому +13

    ਵਹਿਗੁਰੂ ਜੀ

  • @partapdhillon8239
    @partapdhillon8239 2 роки тому +16

    ਵਾਹਿਗੁਰੂ ਜੀ

  • @porandhaliwal4330
    @porandhaliwal4330 2 роки тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Military-Artist-86
    @Military-Artist-86 2 роки тому +6

    Bahut vadhiya veer ji....

  • @pinderbrar1236
    @pinderbrar1236 2 роки тому +1

    ਵਾਹ ਜੀ ਵਾਹ ਕਿਆ ਬਿਆਨ ਕੀਤਾ ਵੀਰ ਨੇ ਓਹ ਦਰਦ ਮਹਿਸੂਸ ਕਰਵਾ ਦਿੱਤਾ ਵੀਰੇ ਧੰਨਵਾਦ ਬਹੁਤ ਬਹੁਤ

  • @AmritSingh-ob2xp
    @AmritSingh-ob2xp 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਬਹੁਤ ਹੀ ਵਧੀਆ ਜੀ ਵੀਰ ਜੀ ਜੋ ਗੁਰੂ ਸਾਹਿਬਾਨ ਉਨ੍ਹਾਂ ਪਰਿਵਾਰ ਬਾਰੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਵੇਖੋ ਪਾਪੀ ਦਾ ਕੱਖ ਨਾ ਰਿਹਾ ਪਰ ਗੁਰੂ ਸਾਹਿਬ ਜੀ ਤੇ ਪਰਿਵਾਰ ਰਹਿੰਦੀ ਦੁਨੀਆਂ ਤੱਕ ਲੋਕੀਂ ਯਾਦ ਕਰਦੇ ਰਹਿਣਗੇ ਸੀਸ ਸਦਾ ਉਨ੍ਹਾਂ ਗੁਰੂਆਂ ਤੇ ਸ਼ਹੀਦ ਸਿੰਘ ਸਿੰਘਣੀਆਂ ਦੇ ਚਰਨਾਂ ਵਿੱਚ ਝੁਕਦੇ ਰਹਿਣ ਗੇ ਜਾਣਕਾਰੀ ਦੇਣ ਲਈ ਆਪ ਜੀ ਕੋਟੀ ਕੋਟੀ ਪ੍ਰਣਾਮ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਉੱਤੇ

  • @sarvjitdeol9622
    @sarvjitdeol9622 2 роки тому +23

    ਧੰਨ ਸਿੱਖੀ ਧੰਨ ਸਤਿਗੁਰਾ ਦੇ ਸਿੰਘ
    🙏🙏🙏🙏🙏

  • @rashpalsinghkhehra9185
    @rashpalsinghkhehra9185 2 роки тому +5

    Dhann Teri Sikhi Dhann tu maalka.Whaheguru ji.....

  • @Malwinder1663_Vlog
    @Malwinder1663_Vlog 2 роки тому +7

    bhot vdiya jankari diti a y . waheguru 👏🏻👏🏻👏🏻

  • @ajaniqbalsinghdhaliwal5960
    @ajaniqbalsinghdhaliwal5960 2 роки тому +15

    9:00 ਸਿੱਖ ਧਰਮ ਵਿੱਚ ਬਦਲਾ ਨਹੀਂ ਇਨਸਾਫ਼ ਕੀਤਾ ਜਾਂਦਾ ਬੰਦਾ ਸਿੰਘ ਬਹਾਦਰ ਨੇ ਇਨਸਾਫ਼ ਕੀਤਾ

  • @sarbjithero1308
    @sarbjithero1308 2 роки тому +58

    ਵੀਰ ਜੀ ਬਹੁਤ ਹੀ ਪਿਆਰੀ ਆਵਾਜ਼ ਹੈਂ ਤੇ ਜੋ ਤੁਸੀਂ ਗੁਰੂ ਸਾਹਿਬ ਜੀ ਦੇ ਸਾਰੇ ਪਰਿਵਾਰ ਦਾ ਦੁੱਖਾ ਭਰੇਆ ਹੈ ਤਹਾਸ, ਉਸ ਤਰਾਂ ਯਾਦ ਕਰਵਾ ਦਿੱਤਾ ਸਾਰਾ ਤਿਹਾਸ ਪੁਰਾਨਾ,ਯਾਦ ਤੇ ਭੁਲਦੀ ਨਹੀ ਸਦਾ ਕੋਲ ਹੈ

  • @khajansingh2191
    @khajansingh2191 2 роки тому +69

    ਵੀਰ ਜੀ ਇਸ ਤਰ੍ਹਾਂ ਦੀਆਂ ਵੀਡਿਓਜ਼ ਬਣਾਇਆ ਕਰੋ view ਚਾਹੇ ਘੱਟ ਮਿਲਣ ਪਰ ਦੁਆਵਾਂ ਤੇ ਗੂਰੂ ਘਰ ਦਾ ਪਿਆਰ ਬਹੁਤ ਮਿਲੇਗਾ।

  • @vallysingh1668
    @vallysingh1668 2 роки тому +7

    ਵਾਹਿਗੁਰੂ

  • @KuldeepSingh-ro7mq
    @KuldeepSingh-ro7mq Рік тому +1

    ਇਸ ਪਿੰਡ ਨੇ ਜਾਣ ਬੁੱਝ ਕੇ ਮੌਤ ਸਹੇੜੀ ਤਾਂ ਇਸ ਪਿੰਡ ਦਾ ਨਾਮ ਸਹੇੜੀ ਪਿਆ ਸੀ ਜੀ!!!!

  • @SatnamSingh-ol9ql
    @SatnamSingh-ol9ql 2 роки тому +9

    Dhan baba moti ram mehra ji waheguru ji

  • @dilbaggill2231
    @dilbaggill2231 2 роки тому +15

    ਵਾਹਿਗੁਰੂ ਜੀ .veeran nu chardiklla vich rakhna ji.

  • @shivcharndhaliwal1702
    @shivcharndhaliwal1702 2 роки тому +7

    Jankari bahot changi lagi,, Guru blessings every time you Harbhej beta ji,,,

  • @kuldeepsran3215
    @kuldeepsran3215 2 роки тому +11

    Waheguru ji

  • @b6594
    @b6594 Рік тому

    ਧੰਨਵਾਦ ਵੀਰ ਜੀ। ਵਾਹਿਗਰੂ ਚੜਦੀ ਕਲਾ ਵਿੱਚ ਰੱਖੇ।

  • @happyhundal7425
    @happyhundal7425 2 роки тому +7

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏

  • @mysontyson627
    @mysontyson627 2 роки тому +1

    ਮਾਤਾ ਜੀ ਨੇ ਸਹਿਬਜ਼ਾਦਿਆਂ ਨੂੰ ਜ਼ੋ ਕਿਹਾ ਹੋਣਾ ਉਹ ਇਹਨਾਂ ਕੰਧਾਂ ਨੇ ਸੁਣੀਆਂ ਹੋਣਾ

  • @mohansingh3992
    @mohansingh3992 Рік тому

    ਬਹੁਤ ਵਧੀਆ ਬੀਰ ਜੀ ਦਰਸ਼ਨ। ਕਰਵਾਈਏ ਹੈ ਧੰਨ ਬਾਦ ਜੀ 🥀👌🥀❤️🙏❤️

  • @satnamsoundrayya5656
    @satnamsoundrayya5656 2 роки тому +4

    Bahut vadiya ver ji jankari diti tuci 🙏

  • @m.goodengumman3941
    @m.goodengumman3941 2 роки тому +6

    Jai ho WAHAGURU ji jai ho WAHAGURU 🙏🌹🙏🌹🙏🦅🐎🐎🐎🐎

  • @sindasingh7839
    @sindasingh7839 Рік тому +1

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਧੰਨ ਮੋਤੀ ਰਾਮ ਮਹਿਰਾ ਜੀ

  • @sekhonhappy3755
    @sekhonhappy3755 2 роки тому +6

    Bht vdia video bnai veer.. waheguru chardi kla ch rakhe tenu..

  • @user-uc2jn2oe7l
    @user-uc2jn2oe7l 2 роки тому +15

    ਵਾਹਿਗੁਰੂ ਜੀ 🙏🥀

  • @sukhwantsingh449
    @sukhwantsingh449 2 роки тому +6

    ਵਾਹਿਗੁਰੂ ਜੀ 🙏🙏

  • @baldevkaur1573
    @baldevkaur1573 2 роки тому

    satkar jog harbhej singh g tuci sikh sangat te bout bada upkar kr rhe ho parmatma aap di lambi umer kre g

  • @aaravaarav9099
    @aaravaarav9099 2 роки тому +3

    ਵਾਹ ਜੀ ਵਾਹ

  • @gurjitsingh7253
    @gurjitsingh7253 2 роки тому +1

    ਬਹੁਤ ਹੀ ਵਧੀਆ ਵੀਰੇ

  • @narinderdhaliwal9136
    @narinderdhaliwal9136 Рік тому

    ਧੰਨਵਾਦ ਵੀਰ ਜੀ ,ਵਾਹਿਗੁਰੂ ਵਾਹਿਗੁਰੂ ਜੀ

  • @satnamsingh8211
    @satnamsingh8211 2 роки тому +5

    Waheguru ji waheguru ji

  • @amrik7721
    @amrik7721 2 роки тому +13

    ਵਾਹਿਗੁਰੂ ਜੀ 💓💚🙏🙏

  • @rajveersingh8631
    @rajveersingh8631 2 роки тому +13

    Waheguru ji 🙏🙏

    • @SukhpalSingh-gy5je
      @SukhpalSingh-gy5je 2 роки тому

      ਧੰਨਵਾਦ ਬਾਈ ਜੀ , ਇਤਿਹਾਸ ਨਾਲ ਜੋੜਿਆ ਹੈ ਜੀ

  • @jagdishkaursodhi9218
    @jagdishkaursodhi9218 2 роки тому +7

    DHAN DHAN MATA GUJRI ATE SAHABZADE WAHEGURU JI DHAN GURU GOBIND SINGH JI BAJA VALE JI MAHRAJ SAHAB JI WAHEGURU 🙏 WAHEGURU JI 🙏 ♥️ ❤️ WAHEGURU JI 🙏 ♥️ ❤️

  • @user-yl4ur4in1m
    @user-yl4ur4in1m 2 роки тому +8

    Waheguru ji waheguru ji 🙏🙏

  • @jagdevsingh3988
    @jagdevsingh3988 Рік тому +2

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
    ਨਕੀ ਜਿੰਦ ਵੱਡੇ ਸਾਕੇ🙏🙏🙏🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mahindersingh7194
    @mahindersingh7194 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @davindersingh-ct8wh
    @davindersingh-ct8wh 2 роки тому +8

    waheguru ji 🙏

  • @sukhjitsainishamindersingh3457

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @princedupka2646
    @princedupka2646 2 роки тому +5

    Pagi nice video tuhadi all videos dekhda han I proudly u and all team thanx g

  • @dilpreetsran9384
    @dilpreetsran9384 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @hansaliwalapreet812
    @hansaliwalapreet812 Рік тому +2

    Lu and miss you a lot to my Ssssssswwwweeet brothers baba zorabar Singh ji 🙏 baba Fateh Singh ji 🙏 ❤ and our Ssssssswwwweeet grandmother Mata Gujar Kaur ji 🙏

  • @sidhuvlogs6615
    @sidhuvlogs6615 2 роки тому

    Great Bai salam mera sahibzadeya di sahadat nu

  • @arjansingh2798
    @arjansingh2798 2 роки тому +7

    Dhan dhan Shri guru Gobind Singh Ji

  • @parryb4659
    @parryb4659 2 роки тому +9

    Waheguru ji waheguru ji 🙏🙏🙏😔

  • @parmindersingh1841
    @parmindersingh1841 2 роки тому +5

    Waheguru ji 🌹🙏

  • @AshokSingh-zf7zt
    @AshokSingh-zf7zt 2 роки тому +7

    ਤੁਸੀਂ ਰਾਜਪੁਰੇ ਵਾਲੀ ਕਿਲੇ ਨੁਮਾ ਸਰਾਂ ਵੀ ਜ਼ਰੂਰ ਜਲਦੀ ਦਿਖਾਉਣਾ ਜੀ 👈🙏

    • @AshokSingh-zf7zt
      @AshokSingh-zf7zt 2 роки тому

      ਲਿਖ ਕੇ ਜ਼ਰੂਰ ਦੱਸਣਾ ਕਰੋ ਜੀ 🙏

  • @sukhiahluwalia6798
    @sukhiahluwalia6798 Рік тому

    ਬਹੁਤ ਬਹੁਤ ਸ਼ੁਕਰੀਆ ਵੀਰ ਤੁਹਾਡਾ 🙏🏻

  • @bhaisukhchainsinghnimanaka5456

    Bhut vadhiya uprala ji

  • @gamehere4301
    @gamehere4301 Рік тому

    ਬਾਈ ਜੀ ਤੁਹਾਡਾ ਬਹੁਤ ਧੰਨਵਾਦ ਇਤਹਾਸ ਵਿਖੌਣ ਲਈ

  • @gaganbhambri3742
    @gaganbhambri3742 2 роки тому +4

    Waheguru 🙏🙏🙏

  • @narsaab4814
    @narsaab4814 2 роки тому +2

    ਸਤਿਨਾਮੁ ਵਾਹਿਗੁਰੂ 🙏🙏

  • @kalakang5755
    @kalakang5755 2 роки тому +3

    Waheguru ji ka kalsa waheguru ji ki fete baba ji mehr kro

  • @hardeepkaur9487
    @hardeepkaur9487 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏

  • @karajsingh9039
    @karajsingh9039 Рік тому

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ

  • @johnysaid5735
    @johnysaid5735 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ । ਧੰਨਵਾਦ

  • @tarlochandass7017
    @tarlochandass7017 2 роки тому +1

    🌺🌹🌷🌸💐💐💐🙏🙏🙏ਗੰਗੂ ਦਾ ਅਸਲੀ ਨਾਮ ਕੀ ਸੀ?ਇਹ ਜਾਣ ਲੈਣ ਦੇ ਚਾਹਵਾਨ ਵੀਰ।ਪਿਆਰਾ ਸਿੰਘ ਪਦਮ ਦੀ ਕਿਤਾਬ ਚਾਰ ਸਾਹਿਬ ਜਾਂਦੇ ਜ਼ਰੂਰ ਪੜ ਲੈਣ ਜੋ ਗੂਗਲ ਤੇ ਉਪਲਭਦ ਹੈ।ਜਿਸ ਦੇ ਪੰਨਾ ਨੰਬਰ 24 -25 ਤੇ ਗਲਤੀ ਨਾਲ ਇਸ ਕਿਤਾਬ ਵਿੱਚ ਹੀ ਛਪੇ ਖਰੜੇ “ਕਥਾ ਗੁਰੂ ਜੀ ਕੇ ਸੂਤਨ ਕੀ ,,ਲੇਖਕ ਭਾਈ ਦੁੱਨਾ ਸਿੰਘ ਹੰਡੂਰੀਆ ਜੀ ਜੋ ਵਿਛੋੜੇ ਸਮੇ ਮਾਤਾ ਗੁੱਜਰੀ ਜੀ ਦੇ ਨਾਲ ਸਨ ਦੀ 8ਨੰਬਰ ਚੋਪਾਈ ਤੇ ਅਸਲੀ ਨਾਮ ਵੀ ਦਰਜ ਹੈ।💐🌹🌺🌷🌸🙏🙏🙏

  • @dhaliwalhome1072
    @dhaliwalhome1072 Рік тому

    Waheguru ji meher kri ase Veer te 🙏🙏🙏🙏🙏🙏🙏

  • @sukhpalgrewal5003
    @sukhpalgrewal5003 Рік тому

    Bhut bhut dhanbad chote veer

  • @RajpalSingh-ni7fw
    @RajpalSingh-ni7fw 2 роки тому

    ਵਹਿਗੂਰੁ ਜੀ

  • @jassisingh6319
    @jassisingh6319 2 роки тому +17

    Waheguru ji ka khalsa waheguru ji ki fateh 🙏🙏❤❤❤

  • @gurindersidhu1625
    @gurindersidhu1625 2 роки тому +2

    Good information harbhej s sidhu veer ji

  • @surjeetsinghguliani3601
    @surjeetsinghguliani3601 2 роки тому

    ਹਰਭੇਜ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।

  • @manpreetkaur5902
    @manpreetkaur5902 Рік тому

    waheguru ji ka khalsa waheguru ji ki fateh

  • @rajveermander3217
    @rajveermander3217 2 роки тому +4

    Waheguru Ji 🙏🎂

  • @ajit2227
    @ajit2227 2 роки тому +2

    waheguru waheguru waheguru waheguru waheguru jio apni meher karo ji 💛💐🙏🙏🙏🙏🙏💐

  • @savinderanand4935
    @savinderanand4935 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌷👳🌹👳🌷👳🌹👳🌷👳🌹👳🌷👳

  • @raghbirsingh4959
    @raghbirsingh4959 Рік тому

    ਇਸ ਇਤਿਹਾਸਿਕ ਇਮਾਰਤ ਨੂੰ ਸੁਰੱਖਿਆ ਕਵਚ ਦੇ ਕੇ ਹਮੇਸ਼ਾ ਲਈ ਸੁਰੱਖਿਅਤ ਕਰ ਦੇਣਾ ਚਾਹੀਦਾ ਹੈ।

  • @sukhrajsingh3280
    @sukhrajsingh3280 Рік тому

    Bhout vdia video bai,,,,, waheguru ji 🙏🙏🙏🙏

  • @sajanhdstudioramdas372
    @sajanhdstudioramdas372 Рік тому +1

    Waheguru ji good job

  • @newtv2363
    @newtv2363 2 роки тому +3

    waheguru ji

  • @narinderwaraich7442
    @narinderwaraich7442 2 роки тому +9

    200k di congratulations sidhu veer

  • @mantujohal8393
    @mantujohal8393 Рік тому +1

    Waheguru ji 🙏🙏🙏🙏🙏

  • @jaswinderkaur6016
    @jaswinderkaur6016 2 роки тому +9

    Gangu da naam history vich kala akar vich likheya gaya

  • @gurdevsingh4335
    @gurdevsingh4335 Рік тому

    Waheguru ji Waheguru ji Waheguru ji Waheguru ji Waheguru ji Waheguru ji

  • @parminderkaur5662
    @parminderkaur5662 Рік тому

    Waheguru g!!

  • @khushwantsingh2451
    @khushwantsingh2451 2 роки тому +1

    Dhan dhan mata gujr Kaur ji.
    Dhan dhan baba joravr singh ji.
    Dhan dhan baba fate singh g

  • @SukhdevSingh-kc7yp
    @SukhdevSingh-kc7yp Рік тому +1

    ਪਰਬੰਧਕਾਂ ਨੂੰ ਬੇਨਤੀ ਹੈ ਕਿ ਕਾਰ ਸੇਵਾ ਵਾਲਿਆਂ ਦੇ ਹਥੌੜੇ ਤੋ ਬਚਾ ਕੇ ਰੱਖਣ, ਪੁਰਾਤਨ ਨਿਸ਼ਾਨੀ ਹੈ।

  • @amanbaby6956
    @amanbaby6956 Рік тому

    ਹਰਭੇਜ ਯਰ,,ਨਹੀਂ ਮੈਨੂੰ ਗੁੱਸਾ ਆਈ ਜਾਂਦਾ

  • @rajinderkour8814
    @rajinderkour8814 Рік тому

    waheguru waheguru waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sabkadost6512
    @sabkadost6512 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @hansaliwalapreet812
    @hansaliwalapreet812 Рік тому +2

    WAHEGURU ji ka Khalsa WAHEGURU ji ki fateh ji 🙏