Masta Fakira Nu Sigrate Bidi peen Te Nashedi Kehan Wale Lok eh Video Jarur Dekhan

Поділитися
Вставка
  • Опубліковано 6 жов 2024
  • Hi,
    I Am Maninder Singh. Welcome to Our youtube Channel Punjab Web Tv.
    About this video-
    ਕਥਾ - ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ
    ਤੁਸੀਂ ਦੇਖ ਰਹੇ ਹੋ 55 ਵਾਂ ਸਲਾਨਾ ਜੋੜ ਮੇਲਾ ਦਰਬਾਰ ਸਾਈ ਜੁਮਲੇ ਸ਼ਾਹ ਜੀ ਪਿੰਡ ਉਦੇਸੀਆ ਨੇੜੇ ਆਦਮਪੁਰ। ਗੱਦੀਨਸ਼ੀਨ - ਸਈਅਦ ਫਕੀਰ ਬੀਬੀ ਸ਼ਰੀਫਾ ਜੀ ਉਦੇਸੀਆ ਵਾਲੇ
    ‪@PunjabWebTv‬
    #livemela #sailaddishah #sai_laddi_shah_ji #gurdasmaan #indianyoutuber #nakodarmela #baba_murad_shah_ji #saijumleshahji #mela #qwali #katha #kathavichar #jaimastadi #gurbanikirtan #gururavidassji #mandalimela #rurkakalan #bapulalbadshahji #bapuji #punjabwebtv #laddishah #sardaraliqawwali #sardarali #qwali #santmanjitsinghji #harkhowal #darbarsahiblive #punjabimela #punjabisong #punjabifood #fakir #baba
  • Розваги

КОМЕНТАРІ • 319

  • @Deepraman4501
    @Deepraman4501 3 роки тому +13

    Jai ho baba murad Shah bali ji sachi sarkar ji maharaj ji love you baba ji 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤

  • @harbhajansingh8426
    @harbhajansingh8426 3 роки тому +6

    Sab sikhan ko hukam hai Guru Maniyo Granth. Dhan dhan shri Guru Granth sahib ji Maharaj.

  • @BinderKaur-l3z
    @BinderKaur-l3z 6 місяців тому +1

    Bhut vadia ji ❤❤❤❤❤

  • @SunilSharma-oq5ml
    @SunilSharma-oq5ml 3 роки тому +10

    Dhan Baba ji baba ji tuhade vichaar sun ke maja ah giya. Excellent.🙏🙏🙏🙏

    • @amankaur47
      @amankaur47 3 роки тому +2

      Nsheri diyan glan sun ke nsheriya nu mza auna laazmi

  • @bhindersingh6965
    @bhindersingh6965 3 роки тому +4

    ਬਹਿਰੂਬੀਅਾ ਪਖੰਢੀ ਬਾਬਾ

  • @truenewspunjab2557
    @truenewspunjab2557 3 роки тому +8

    ਪਖੰਡੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਕ ਜੇ ਪੂਰੀ ਨਾ ਆਉਂਦੀ ਹੋਵੇ ਤਾਂ ਬੋਲੀ ਦੀ ਨਹੀਂ ਜੀ

  • @happydhanoa1758
    @happydhanoa1758 3 роки тому +6

    Wah atti sunder katha

  • @Deepraman4501
    @Deepraman4501 3 роки тому +6

    Jai ho sai laddi shah ji sachi sarkar ji maharaj ji love you bapu ji 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤

  • @gurjeetkaur5634
    @gurjeetkaur5634 3 роки тому +13

    Jai baba murad shaha ji jai sai ji🙏🙏

  • @mehtewale1984
    @mehtewale1984 3 роки тому +11

    ਇਸ ਵੱਡੇ ਗਿਆਨੀ ਦਾ ਨਾਮ ਕੀ ਹੈ ਗੁਰੂ ਦੀ ਹੋਂਦ ਨੂੰ ਗ਼ਲਤ ਸਾਬਿਤ ਕਰਨ ਤੇ ਲਗੇ। ਚਵਲ ਸਾਰੇ

    • @navjotsingh5541
      @navjotsingh5541 3 роки тому

      Amrit di rahit mariyada padh

    • @mehtewale1984
      @mehtewale1984 3 роки тому

      @@navjotsingh5541 ਪੜੀ ਹੋਈ ਤੁ ਪੜੀ ਦਸ ਕੀ ਪੁੱਛਣਾ ਦਸ

  • @bhindersingh6965
    @bhindersingh6965 3 роки тому +3

    ਨਰਕਧਾਰੀਅਾ ਬਾਬਾ

  • @hartiksh
    @hartiksh 3 роки тому +17

    ਬਾਬਾ ਜੀ ਤੁਹਾਡੇ ਵਿਚਾਰ ਬਹੁਤ ਹੀ ਉੱਤਮ ਹਨ ਵਾਹਿਗੁਰੂ ਮੇਹਰ ਕਰੇ

    • @RajuSharma-mm4qy
      @RajuSharma-mm4qy 3 роки тому

      ਬਾਬਾ ਰੱਬ ਨੂੰ ਵੀਡੀਉ ਕਾਲ ਕਰਕੇ ਕਹਿ ਕਿ ਰੱਬਾ ਹੁਣ ਤੋਂ ਨਵੇ ਇਨਸਾਨ ਦਾੜੀ ਮੁੱਛਾ ( ਬੰਦੇ ਦੇ ਲੰਨ ਦੀ ਦਾੜੀ ਅਤੇ ਔਰਤ ਦੀ ਫੁੱਦੀ ਦਾੜੀ ਬਿਨਾਂ ਇਨਸਾਨ ਬਣਾ ਕੇ ਭੇਜ ) ਕਿਉ ਕਿ ਜਦੋ ਫਿਰ ਦੁਬਾਰਾ ਕਟਨੇ ਹੀ ਹਨ ਤਾਂ ਫਿਰ ਇੰਨਾ ਦਾ ਫਾਇਦਾ ਕੀ ਹੈ

    • @jasvirsinghdoda8412
      @jasvirsinghdoda8412 3 роки тому

      GURU Granth Sahib ji de vichar suno
      Babe baad vich aye

  • @manmeetkaur4991
    @manmeetkaur4991 3 роки тому +2

    Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji

  • @manpreetbawa3055
    @manpreetbawa3055 3 роки тому +11

    Jai sai g

  • @gurdeepsingh5925
    @gurdeepsingh5925 3 роки тому +9

    Baba ji ਆਪਣੇ ਪੋਤੇ ਨੂੰ ਸਿਗਰੇਟ ਪੀਣੀ ਜਰੂਰ ਸਿਖਾਇਆ ਜੇ

  • @worldworld6992
    @worldworld6992 3 роки тому +5

    ਗ਼ਲਤ ਅਰਥ ਕਰਦਾ

  • @gurnamsingh5414
    @gurnamsingh5414 7 днів тому

    Jai sai ji 786☪️🕉️❤️❤️🌹🌹🙏🙏

  • @BhupinderSingh-ts6yx
    @BhupinderSingh-ts6yx 3 роки тому +19

    ਬਾਬਾਜੀ ਬਾਕੀ ਗੱਲਾਂ ਠੀਕ ਹੈ ਪਰ ਗੁਰਮਤ ਵਿੱਚ ਤੰਬਾਕੂ ਦਾ ਵਰਤੋ ਬੱਜਰ ਕੁਰਹਿਤ ਹੈ ਨਸ਼ੇ ਦੀ ਮਨਾਹੀ ਹੈ ਜੀ

    • @amankaur47
      @amankaur47 3 роки тому +1

      ਕਬੀਰ ਭਾਂਗ ਤੰਬਾਕੂ ਮਛਲੀ ਜੋ ਜੋ ਪ੍ਰਾਣੀ ਖਾਹਿ ਏਕ ਹਰਿ ਦੇ ਨਾਮ ਬਿਨ ਬੰਨੇ ਜਮਪੁਰ ਜਾਏ

    • @jasvirsinghdoda8412
      @jasvirsinghdoda8412 3 роки тому

      Bilkul

    • @mehtewale1984
      @mehtewale1984 3 роки тому +1

      @@amankaur47 ਕਬੀਰ ਭਾਂਗ ਮਾਛੁਲੀ ਸੁਰਾ ਪਾਨਿ
      ਜੋ ਜੋ ਪ੍ਰਾਨੀ ਖਾਂਹਿ ॥ ਪੰਗਤੀ ਗ਼ਲਤ ਨਾਂ ਲਿਖੋ ਜੀ

    • @sarbjitsinghsidhu5141
      @sarbjitsinghsidhu5141 3 роки тому

      @@amankaur47 SHRM kro Begairto BEHYA loko aapnia Dukaana chla rahe ho SODHA laun vale Lokaan nu...... 👇

    • @jaisailaddishahji7036
      @jaisailaddishahji7036 Рік тому

      Jai baba Murad shah ji

  • @Deepraman4501
    @Deepraman4501 3 роки тому +5

    Dhan dhan shree guru granth sahib ji maharaj ji 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤

    • @pardeepkang2209
      @pardeepkang2209 3 роки тому

      Dhan dhan guru grnth sahib thik h pr babe di mansha thik nhi

  • @aishmaan1332
    @aishmaan1332 3 роки тому +1

    🤲❤ਯਾ ਮੀਰਾਂ ਗੌਂਸ ਪਾਕ ਸਰਕਾਰ ਜੀ ਯਾ ਲੱਖ ਦਾਤਾ ਪੀਰ ਜੀ❤🤲

  • @gurpreetsingh33
    @gurpreetsingh33 3 роки тому +15

    ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।।
    ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ।।

    • @sahebfunky
      @sahebfunky 3 роки тому +2

      Exactly what i was looking for
      Good reply

    • @jasvirsinghdoda8412
      @jasvirsinghdoda8412 3 роки тому

      Me Sai laadi ji de bare koyi galt nhi kahvanga lekin sacch zaroor kahavaga..Me Guru Granth Sahib ji nu sab tu pehlan mannda haa. Te unha to begair kise nu nahi manda... Baba Sai laadi da subhav dekh ke bhut pyar karda ha ..inne log Baba ji nu follow karde han istrh de mah purkhan de muh vichun gallan nhi nikalniyan chahi diyan. Baki baba ji da Nature bhola bhala lagda hai...

  • @jaimastadijaisaiji2761
    @jaimastadijaisaiji2761 3 роки тому

    💚🙏🏻🌎🌎🌏🌍🌍🙌🏽🕌🕌💒💒🕋🏵🕍🙌🙌🗻🙌🏾🙌🏼💫🙌🏿🙌🏿🏞⛰⛰🙌🏻🤲Jai Masta Di Jai Sai Ji 🤲🙌🏻⛰🏞🏞🙌🏿🙌🏿💫🙌🏼🙌🏼🕋🏵🏵🕍🙌🗻🗻🙌🏾🕌🙌🏽🌍🌏🌏🌎🙏🏻💚⚘

  • @GaganGagan-lu7en
    @GaganGagan-lu7en 3 місяці тому +1

    🤲🤲🤲🤲🤲🙏🏼🙏🏼🙏🏼🙏🏼🙏🏼

  • @AmandeepSingh-tj6to
    @AmandeepSingh-tj6to 3 роки тому +6

    Jai Baba Murad Shah Ji 🙏 Jai Baba Laddi Shah Ji 🙏 Jai Masta Di 🙏

  • @Deepraman4501
    @Deepraman4501 3 роки тому +3

    Satnam shree waheguru sahib jio 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤

  • @KulwantSingh-gg5qe
    @KulwantSingh-gg5qe 3 роки тому

    ਖਿੱਚੀ ਜਾਓ ਬਾਬਿਓ ਤੁਹਾਡੀ ਮਰਜੀ ਹੈ ਸਭ ਨੇ ਆਪਣਾ ਆਪਣਾ ਰਸਤਾ ਵੀ ਬਣਾਇਆ ਹੋਇਆ ਹੈ

  • @balrajslngh3319
    @balrajslngh3319 3 роки тому +5

    DHAN GURU NANAK

  • @veekofficial4227
    @veekofficial4227 3 роки тому +4

    Bahut hi khoob.. Ik sidhh insan ho tusi Paathi ji..
    Waheguru Ji Ka Khalsa,
    Waheguru Ji Ki Fateh🙏🙏🙏
    .
    .
    Jai Mastan Di🙏🙏🙏

  • @bhindersingh6965
    @bhindersingh6965 3 роки тому +3

    ਗੁਰਬਚਨੇ ਦਾ ਚੇਲਾ

  • @lovleenkaur7333
    @lovleenkaur7333 6 місяців тому

    ❤🎉waheguru ji ❤🎉

  • @BaljinderSingh-ku8ye
    @BaljinderSingh-ku8ye 3 роки тому +3

    ਬਾਬਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਬਚਨ ਕਰਦੇ ਸੀ ਕੀ ਨੀਲੀ ਦਸਤਾਰ ਹੈ ਅਕਾਲ ਪੁਰਖ ਦੇ ਸੀਸ ਤੇ ਸੋਹਣੀ ਤਲਵਾਰ ਹੈ ਹਥ ਵਿੱਚ ਵਾਹਿਗੁਰੂ ਵਾਹਿਗੁਰੂ

  • @rdtkhokhar2113
    @rdtkhokhar2113 3 роки тому +3

    Kisaan Ekta zindabad zindabad zindabad zindabad zindabad zindabad 🙏🏼🚜🚜👍🏻👌👍🏻👌👍🏻👌👍🏻👌👍🏻👌👍🏻👌👍🏻

  • @rkhalsa74
    @rkhalsa74 3 роки тому +16

    ਪਾਨ ਸੁਪਾਰੀ ਖਦੀਆਂ ਮੁਖ ਬੀੜੀਆ ਲਾਈਆ
    ਹਰ ਹਰ ਕਬਹੂ ਨਾ ਚਤਿਓ ਜਮ ਪਕੜ ਚਲਾਇਆ
    ਕਬੀਰ ਭਾਂਗ ਮੱਛਲੀ ਸ਼ੁਰਾ ਪਾਨ ਜੋ ਜੋਂ ਪ੍ਰਾਣੀ ਖਾਇ ਤੀਰਥ ਬਰਤ ਨੇਮ ਕੀਆ ਸਭਯ ਰਸਾਤਲ ਜਾਇ
    ਬਾਬਾ ਸੋ ਖਾਣਾ ਖੁਸ਼ੀ ਖਾਵਾਰ ਜਿਤ ਖਾਦੇ ਤਨ ਪੀੜਅਯ ਮਨ ਮਹਿ ਚੱਲੇ ਵਿਕਾਰ
    ਗੁਰਬਾਣੀ ਦੇ ਗਲਤ ਜਾਂ ਆਪਣੀ ਮਤਲਬ ਦੇ ਅਰਥ ਕਰਕੇ ਬਾਬਾ ਲੋਕਾਂ ਨੂੰ ਮੂਰਖ ਬਣਾ ਰਿਹਾ ਸੁਚੇਤ ਹੋਣ ਦੀ ਲੋੜ ਹੈ ਜੀ
    ਗੁਰੂ ਨਾਨਕ ਸਾਹਿਬ ਆਖਦੇ ਨੇ ਕੀ
    ਅੰਧੀ ਰਈਅਤ ਗਿਆਨ ਵਿਹੂਣੀ ਭਾਇ ਭਰੇ ਮੁਰਦਾਰ।
    ਜਿਨਾ ਚਿਰ ਅਸੀਂ ਗਿਆਨ ਹੀਣ ਹਾਂ ਏਹ ਬਾਬੇ ਅਖੌਤੀ। ਮੂਰਖ ਬਣਾਈ ਜਾਣਗੇ
    ਆਪੇ ਹਿਸਾਬ ਦੇਣਗੇ

  • @tajinderkaur9082
    @tajinderkaur9082 3 роки тому +6

    Sachi tusi jo kah rahe ho k nafrat kise nl na kro hr dharm da satkaar krna chaida hai tuhade lfja ch sachai hai 🙏

    • @parmjitsinghhazoriragiguru7710
      @parmjitsinghhazoriragiguru7710 3 роки тому

      Sachi ji

    • @jasvirsinghdoda8412
      @jasvirsinghdoda8412 3 роки тому

      Accha ji te fir eh kesan bare ki kehreha hai bhave rakh lo bhave muna lo...matlab Guru Nanak Dev nu challenge krega eh budda

    • @pardeepkang2209
      @pardeepkang2209 3 роки тому

      Bhn ji ki schai h eh v dso Sare arth glt hn eh sarkari bnde sikhi da ghan krna wale aa suchet rho ji

  • @sachdavela6938
    @sachdavela6938 3 роки тому +4

    ਬਾਬਾ ਜੀ ਤੁਹਾਡਾ ਡੇਰਾ ਵੱਡਾ ਹੈ ,ਤੁਸੀਂ ਜੋ ਕਹਿੰਦੇ ਹੋ ਉਹ ਠੀਕ ਹੈ , ਨਾਲੇ ਕਹਿੰਦੇ ਹੋ ਕਿ ਗੁਰੂ ਸਾਹਿਬ ਜੀ ਦਾ ਘੋੜਾ ਤੰਬਾਕੂ ਵਾਲੇ ਖੇਤ ਵਿਚ ਨਹੀਂ ਵੜਿਆ ਸੀ , ਨਾਲੇ ਕੁੱਠਾ ਤੰਬਾਕੂ ਸ਼ਰਾਬ ਵਰਜਿਤ ਹੈ , ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਤੁਹਾਨੂੰ ਠੀਕ ਲਗੇ ਉਹ ਤੁਸੀਂ ਸੁਣਾ ਕੇ ਆਪਣਾ ਕੰਮ ਚਲਦਾ ਕਰ ਲੈਣਾ ਹੈ ।ਕਰੀ ਚਲੋ

  • @gurpurabsingh573
    @gurpurabsingh573 3 роки тому +4

    So called baba ji is aginest Sikh rehat ...againest Sikh faith. Waheguru sumat bakshay ...

  • @rkhalsa74
    @rkhalsa74 3 роки тому +13

    ਪਗ ਉਪੈ ਤਾਨਾ ਆਪਣਾ ਕੀਆ ਕਮਾਣਾ
    ਐਲ ਮਲ ਖ਼ਾਈ ਸਿਰ ਸ਼ਾਈ ਪਾਈ
    ਮੂਰਖ ਅੰਧੈ ਪਤ ਗਵਾਈ

    • @amankaur47
      @amankaur47 3 роки тому

      ਕਬੀਰ ਭਾਂਗ ਤੰਬਾਕੂ ਮਛਲੀ ਜੋ ਜੋ ਪ੍ਰਾਣੀ ਖਾਹਿ ਏਕ ਹਰਿ ਦੇ ਨਾਮ ਬਿਨ ਬੰਨੇ ਜਮਪੁਰ ਜਾਏ

    • @amankaur47
      @amankaur47 3 роки тому

      ਅਕਾਲ ਪੁਰਖ ਕਬੀਰ ਸਾਹਿਬ ਕਹਿ ਰਹੇ ਹਨ

  • @gavigavi4378
    @gavigavi4378 3 роки тому

    ਨਸਾ ਵਰਜਿਤ ਜੂ ok

  • @InderJitSingh-qx5vd
    @InderJitSingh-qx5vd 3 роки тому

    ਦੇਖ ਲੋ ਗ਼ਲਤ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਬਾਬਾ ਜੀ ਤੁਸੀਂ ਵੀ ਬੜੀ ਪਹੁੰਚੇ ਲਗ ਰਹੇ ਹੋ। ਤੁਸੀਂ ਵੀ ਬੀੜੀਆਂ ਸਿਗਰਟਾਂ ਸ਼ੁਰੂ ਕਰ ਦਵੋ। ਮੈਂ ਦੇਖ ਰਿਹਾ ਲੋਕੀਂ ਕਿਵੇਂ ਗੌਰ ਨਾਲ ਸੁਣ ਰਹੇ ਨੇ। ਇਹ ਹੈ ਸਾਡੇ ਪੰਜਾਬ ਦਾ ਹਾਲ।

  • @anitajaswal8351
    @anitajaswal8351 3 роки тому

    Harkhowal vale baba ji 🙏🙏🙏than than baba jwala das ji

  • @ManjitKaur-kc5ze
    @ManjitKaur-kc5ze 3 роки тому +5

    Ja mast di ja saj ji di 🌷🌹

    • @amankaur47
      @amankaur47 3 роки тому

      Ladi nsheri de bidi peene gnde chele narka de jurre bnnn ge

  • @kamaljeetsingh581
    @kamaljeetsingh581 3 роки тому +2

    🙏🙏 Jai Sai Ji 🙏🙏
    Sai Sahab Meri Sarkar Sachi Sarkar Ji

  • @gauravkapoor4706
    @gauravkapoor4706 3 роки тому +1

    JAI SAI JI JAI BABA GULAM SAI JI

  • @bhangalsingh898
    @bhangalsingh898 3 роки тому

    Jai baba murad shah ji jai bappu laddi sai ji🙏🙏🙏🙏

  • @worldworld6992
    @worldworld6992 3 роки тому +3

    ਸਰਕਾਰਾਂ ਪਾਗ਼ਲ ਨੇ ਜਿਨ੍ਹਾਂ ਸਿਗਰਟਾਂ ਤੇ ਲਿਖਿਆ ਕਿ ਇਹ ਸਿਹਤ ਲਈ ਹਾਨੀਕਾਰਕ ਹੈ।

  • @gurpreetchahal1982
    @gurpreetchahal1982 3 роки тому +4

    Baba ji tusi sant pura bhanda ho

  • @jaibabamuraadshaji7864
    @jaibabamuraadshaji7864 3 роки тому +8

    ❤️❤️❤️❤️❤️

  • @jeetgaming9296
    @jeetgaming9296 3 роки тому +12

    You are right baba ji

  • @harilovesnakodar3812
    @harilovesnakodar3812 3 роки тому +2

    jai sai laddi shah sachi sarkar ji. jai baba murad shah sarkar ji vli

  • @ppgill1744
    @ppgill1744 3 роки тому

    jai sai Ladi sha ji di sda hi jai hu ji mehar kreo ji malko sabb te ji

  • @RajSharma-vy4bz
    @RajSharma-vy4bz 3 роки тому

    BOHAT wadiya vichaar

  • @reetmehra9435
    @reetmehra9435 3 роки тому +6

    Waheguru ji 🙏🙏🙏🙏

  • @harmandeepsingh7088
    @harmandeepsingh7088 3 роки тому

    🙏🙏🙏🙏🙏🙏💖💖💖💖💖💖🌹🌹🌹🌹🌹🌹🌹🌹🌹

  • @maansingh1387
    @maansingh1387 3 роки тому +1

    ਬਾਬਾ ਜੀ ਬਹੁਤ ਵਧੀਆ ਵਿਚਾਰ 🙏🙏

  • @GurpreetSingh-hj9tp
    @GurpreetSingh-hj9tp 3 роки тому +1

    Jai sai laddi Shah ji

  • @gurmohit2123
    @gurmohit2123 3 роки тому +6

    Great 👍👍

  • @SunnySingh-wd5by
    @SunnySingh-wd5by 3 роки тому +1

    Jai baba murad shah ji sai Laddi shah ji sai vicky Shah ji sarkar jindabad love u

  • @AmarjitSingh-dq5mi
    @AmarjitSingh-dq5mi 3 роки тому +1

    Masand

  • @abcdef8160
    @abcdef8160 3 роки тому +4

    Jai sai ji🙏🙏🙏

  • @rakeshkumar-fx6hb
    @rakeshkumar-fx6hb 3 роки тому +5

    🌹🌹

  • @MohitArtGallery
    @MohitArtGallery 3 роки тому +3

    Jai Sai Gulam Shah ji 🌹🌹

  • @lovepreetgill774
    @lovepreetgill774 3 роки тому +5

    Good.soch.he.baba.ji.di

  • @SurinderSingh-vm5zj
    @SurinderSingh-vm5zj 3 роки тому +1

    Wah ji wah waheguru anand aa gya waheguru ji...

  • @ikreetkaur9696
    @ikreetkaur9696 3 роки тому

    Waheguruji

  • @hardeepchisti2623
    @hardeepchisti2623 3 роки тому

    🙏🙏🙏🙏🙏

  • @mandeepmani4610
    @mandeepmani4610 3 роки тому +4

    jai sai ji..🤲💚🙏

  • @HarinderSingh-yj6di
    @HarinderSingh-yj6di 3 роки тому +1

    ਨਿਹਾਇਤ ਗਲਤ ਬਿਆਨੀ ਕਰ ਰਿਹਾ ਹੈ , ਸੁਣਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਬਣਦੀ ਹੈ , ਅਰਥ ਵੀ ਗਲਤ ਕਰ ਰਿਹਾ ਹੈ.

  • @komal54
    @komal54 3 роки тому +8

    Bilkul shi sab di respect kro

  • @gurjitsingh9807
    @gurjitsingh9807 3 роки тому +1

    Dhan waheguru waheguru waheguru ji

  • @Enthusiastic0811
    @Enthusiastic0811 3 роки тому +2

    Dhan baba ji tuhanu namashkar

  • @worldworld6992
    @worldworld6992 3 роки тому +8

    ਇਹ ਵੀ ਮਸਤਾਂ ਦਾ ਚੇਲਾ ਹੈ ਗੁਰਬਾਣੀ ਦੀ ਇੱਕ ਪੰਗਤੀ ਸ਼ੁਧ ਉਚਾਰਨ ਨਹੀਂ ਕੀਤੀ।

    • @balwinderbhullar7027
      @balwinderbhullar7027 3 роки тому +1

      Pakka kalyugi hai tu. Tere nal honi bahut burri hai agge agge life cha meri gal yaad rakhi

    • @groverrohit164
      @groverrohit164 3 роки тому

      Sach tuhade loka kolo sunyea e ni janda.jeda sach bolda.tusi ohnu sikh e ni mn de.sach sun an di adt payo

    • @worldworld6992
      @worldworld6992 3 роки тому +2

      @@groverrohit164ਤੁਹਾਡਾ ਮਤਲਬ ਨਸ਼ੇ ਕਰਨ ਲੱਗ ਪਈਏ । ਸਿਆਣੇ ਕਦੋਂ ਬਣੋਗੇ।

    • @worldworld6992
      @worldworld6992 3 роки тому

      @@balwinderbhullar7027 ਤੂੰ ਆਪ ਦਾ ਧਿਆਨ ਰੱਖ । ਮੇਰੀ ਚਿੰਤਾ ਨਾ ਕਰ । ਸਮੈਕੀਏ

  • @Sirat11011
    @Sirat11011 3 роки тому +11

    ਬਾਬਾ ਜੀ ਚੂੜਾ ਸ਼ਬਦ ਤੁਹਾਡੇ ਮੂੰਹ ਨਹੀਂ ਫੱਬਦਾ ਰੱਬ ਦੇ ਬੰਦੇ ਇਕੋ ਜਹੇ ਹਨ ਕੋਈ ਉੱਚਾ ਨੀਚਾ ਨਹੀਂ. ਉੱਚਾ ਉਹ ਜੋ ਰੱਬ ਬਣਾਵੇ

    • @gurpreetchahal1982
      @gurpreetchahal1982 3 роки тому +3

      Chura sabad gdar jatta lai c sanu ta majbi matlb dharmi har dharm da satikar te jatta ne sade te thop ta brahmna nal ral ke jatpat flai

    • @onkarsingh7608
      @onkarsingh7608 3 роки тому

      @@gurpreetchahal1982 corrrrreccccct jaani, corect,Sahi,✓✓

    • @jatindersony2033
      @jatindersony2033 3 роки тому +1

      ਵੀਰ ਜੀ ਇਹ ਜਿਹੇ ਬਾਬੇ ਈ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਅਤੇ ਸ਼ਰੇਆਮ ਦਸਦੇ ਆ ਕਿ ਸਿੱਖ ਹੋ ਕੇ ਵੀ ਇਹਨਾਂ ਚੋਂ ਜਾਤ ਪਾਤ ਦਾ ਕੋਹੜ ਨਹੀਂ ਗਿਆ 🙏🙏

  • @manjeetsandhu8023
    @manjeetsandhu8023 3 роки тому

    ਵਾਹਿਗੁਰੂ ਜੀ

  • @manpreetsingh1246
    @manpreetsingh1246 3 роки тому +1

    ਮਸਤ ਫਕੀਰ ਕੋਈ ਜਨਾਨੀ lai k ਅੰਦਰ vdd ਜਾਵੇ,oonu v tusi prem bna dena

    • @gursharan8182
      @gursharan8182 3 роки тому

      Jehre tenu jande aa ram rahim warge ohi varrde hone aa gufa ch jananni nu laike....kyuki tu dekhya hi kuj ni te jo dekhya oh galat dekhya kyunki tere karam hi galat han.... Gal karam di aa

    • @gursharan8182
      @gursharan8182 3 роки тому

      Tenu bhindrawala hi janda aa ohi peer aa tuhada ... Rola paan wala peer

    • @manpreetsingh1246
      @manpreetsingh1246 3 роки тому

      @@gursharan8182 nhe mai kuj galat nhe keha kise nu,fkeer nu nashya de addiction nhe hunde

    • @manpreetsingh1246
      @manpreetsingh1246 3 роки тому

      @@gursharan8182 raam Rahim nu kon puchda,thodi koi ek do washnawa poori kr de ,bs tur paine o ,puja krn.

    • @manpreetsingh1246
      @manpreetsingh1246 3 роки тому

      @@gursharan8182 menu DSS inna rab de gall kdu kitte,apna aap he pujwya,naal note sittda se bndya te,aa ki Hoya??

  • @daljitsingh6324
    @daljitsingh6324 3 роки тому +1

    ਜੈ ਮਸਤਾ ਦੀ

  • @anushpreetkaur4344
    @anushpreetkaur4344 3 роки тому +1

    Jai sai g gggg

  • @davinderbhatti8493
    @davinderbhatti8493 3 роки тому

    Jai gurudave Dhan gurudave g Jai saian di Jai mastan di Jai sachian sarkaran di

  • @meerarani4158
    @meerarani4158 3 роки тому +4

    Bilkul sahi baba ji

  • @bhindersingh6965
    @bhindersingh6965 3 роки тому +2

    ਤੂੰ ਗੁਰੂ ਗੋਬਿੰਦ ਸਿੰਘ ਜੀ ਤੋ ਜਿਅਾਦਾ ਸਿਅਾਣਾ ਨਹੀ, ਕੇਸ ਰੱਖਣੇ ਵੀ ਰਹਿਤ ਵਿੱਚ ਹਨ.

  • @kamlhscodhri3660
    @kamlhscodhri3660 3 роки тому +1

    Ji masta bi

  • @bhindersingh6965
    @bhindersingh6965 3 роки тому +4

    ਸੁਣਨ ਵਾਲੇ ਵੀ ਮੂਰਖ ਬਾਬਾ ਵੀ ਮੂਰਖ

    • @AkashSharma-nr4kf
      @AkashSharma-nr4kf 3 роки тому

      tu v sunya e ta msg kita e fr te tu v murkh hoya msg krn toh pehla tu apna ap dekh

  • @davinderkumar4537
    @davinderkumar4537 3 роки тому

    Jai masda di

  • @Laljeet104
    @Laljeet104 3 роки тому +1

    Jai babe sulfe sigrtan wale di
    No jawano pio sigrtan rujke
    T bnjo malang
    Mera sirf ik hi sawal hai please reply sulfe sigrat peen wlian di koi ik parapti dasso jis da samaj nu labh hoia hove

  • @bhaimohindersingh7839
    @bhaimohindersingh7839 3 роки тому +1

    ਇਸ ਨੂੰ ਸ਼ਬਦ ਅਰਥਾਂ ਦਾ ਬਿਲਕੁਲ ਹੀ ਪਤਾ ਨਹੀਂ
    ਅਪਣੇ ਵਿਚਾਰਾਂ ਨਾਲ ਅਣਜਾਣ ਵੀਰਾਂ ਨੂੰ ਪ੍ਰੇਰਤ ਕਰ ਰਿਹਾ ਹੈ

  • @ravindersingh4394
    @ravindersingh4394 3 роки тому

    🙏🙏🙏🙏🙏🙏🙏🙏❤️❤️❤️❤️jai ho

  • @reyaraman4541
    @reyaraman4541 3 роки тому +1

    Sachi 🙏🙏🙏

  • @GurpreetSingh-vi3kr
    @GurpreetSingh-vi3kr 3 роки тому

    Baba ne boldan rab bolda ander anky bahut badhiya katha

  • @khushi2649
    @khushi2649 3 роки тому +7

    ਗੁਰਬਾਣੀ ਦੀ ਵਿਆਖਿਆ ਗਲਤ ਕਰੀ ਜਾਦਾ ਬਾਬਾ ਅਪਣੇ ਨਾਲ ਜੋੜਣ ਲਈ ਮਹਾਪੁਰਸ਼ ਦੀ ਵੀ ਵਿਆਖਿਆ ਗਲਤ ਕਰ ਰਿਹਾ,,,,,,ਜੇ ਬਕਰਾ ਮੱਛੀ ਮੁਰਗੇ ਨੂੰ ਪਵਿੱਤਰ ਨਹੀ ਲਿਖਿਆ ਗੁਰਬਾਣੀ ਵਿਚ ਤਾਂ ਕੀ ਸਿਗਰਟ ਬੀੜੀ ਸ਼ਰਾਬ ਨੂੰ ਪਵਿੱਤਰ ਲਿਖਿਆ ਹੈ ਗੁਰਬਾਣੀ ਵਿਚ??
    ਮਹਾਪੁਰਸ਼ ਤਾਂ ਨਸ਼ੇ ਤੋ ਦੂਰ ਰਹਿਣ ਨੂੰ ਕਹਿਦੇ ਨੇ ਨਾ ਕਿ ਕਿਸੇ ਵੀ ਨਸ਼ੇ ਨੂੰ ਪਵਿੱਤਰ ਕਰਦੇ ਨੇ,,,ਅਪਣੇ ਡੇਰੇਵਾਦ ਨੂੰ ਪਰਮੋਟ ਕਰਨ ਲਈ ਏਹ ਬਾਬਾ ਗਲਤ ਪਰਚਾਰ ਕਰ ਰਿਹਾ ਗੁਰਬਾਣੀ ਦਾ ਹੋਰ ਕੁਝ ਨਹੀ ਐਸੇ ਬੰਦਿਆ ਤੋ ਸੁਚੇਤ ਰਹਿਣਾ ਚਾਹੀਦਾ

    • @tishaverma8112
      @tishaverma8112 3 роки тому +2

      Jo Gurbani vich likheya Baba ji o hi das rahe ne Hun tusi log Gurbani nu vi galat keh do

  • @lovemaan0267
    @lovemaan0267 3 роки тому

    ਮੰਨ ਲਉ ਭਰਾ ਏਦੀ ਕਰਦੋ ਨਸ਼ੇ ਕਰਨੇ ਸ਼ੁਰੂ

  • @nikhilthakur6512
    @nikhilthakur6512 3 роки тому +2

    बीबी शरीफां जी को सलाम

    • @malkitkingra416
      @malkitkingra416 3 роки тому +1

      Moorakh sire da birhi digest tambakoo bazaar kutahi Sikh Dharam ch jhootha aggyiani Parchark hai

    • @gnxgaming3885
      @gnxgaming3885 3 роки тому

      @@malkitkingra416 Sikh sigratt vi pinda hai shrab vi pinda hai te maas vi khanda hai es layi apna sikhi da jutha parchar karna band kar do khai pivi sab Jana te muhu boli Jana ke gobind sigh ne mana kita

  • @ludhianvi1
    @ludhianvi1 3 роки тому

    Bahut vadia baba ji 🙏 ❤

  • @bhindersingh6965
    @bhindersingh6965 3 роки тому

    Gumraah karda sikhi to

  • @balvinderkala2596
    @balvinderkala2596 3 роки тому

    great satsang by mahatma ji

  • @sukhdhillon6526
    @sukhdhillon6526 3 роки тому +1

    Nice thanks goddess blessed

  • @hsshokalsardar3146
    @hsshokalsardar3146 3 роки тому +6

    ਬਾਬਾ ਤੇਰੀ ਜੁਬਾਨ ਹੀ ਮੀਠੀ ਏ ਅੱਕਲ ਨੀ ਹੈਗੀ ਕੀ ਅਵਾ ਤਵਾ ਬੋਲੀ ਜਾਦਾ ਸਿਆਣਾ ਬਿਆਣਾ ਅਕਲ ਨੂੰ ਹੱਥ ਮਾਰ ਕਿਉਂ ਨਸ਼ਾ ਪ੍ਰਮੋਟ ਕਰ ਰਿਹਾ ਏਂ ਤੂੰ ਬੀੜੀਆਂ ਵਾਲਿਆਂ ਦਾ ਚੇਲਾ ਲੱਗਦਾ ਏ ਨਾ ਕਿ ਗੁਰੂ ਗੋਬਿੰਦ ਸਿੰਘ ਦਾ ਬੱਚਾ

    • @gnxgaming3885
      @gnxgaming3885 3 роки тому +2

      Sach tuhade lokka ton bardash nahi hunda bus jabardasti sahi nu galat banade rahio

    • @PratapSingh-rz7xs
      @PratapSingh-rz7xs 3 роки тому +2

      Sahebaathai

  • @GurpreetSingh-hj9tp
    @GurpreetSingh-hj9tp 3 роки тому +1

    Jai sai vickey Shah ji

  • @lovepreetgill774
    @lovepreetgill774 3 роки тому

    Peer.lakh.data.ji.dargah.chakk.dt.rod.upar.neyar.DAV.SAMANA.🌹🌹🌹🌹🌹🌷🌷🌷🌷🌷🌺🌺🌺🌺🌼🌼🌼🌻🌻🌸🌸💮💮💐💐

  • @ajmersingh8066
    @ajmersingh8066 3 роки тому +7

    ਇਹ ਰੱਬ ਦਾ ਏਜੰਟ ਆ

  • @bholladesu7556
    @bholladesu7556 3 роки тому

    ❤️❤️❤️❤️❤️❤️❤️❤️ Love you g

  • @varinderpal7226
    @varinderpal7226 3 роки тому

    ਮੈਨੂੰ ਲਗਦਾ ਤੂੰ ਅੰਨਾ ਕਿਉਂਕਿ ਪੰਜ ਪਿਆਰਿਆਂ ਦਾ ਪ੍ਰਸ਼ਾਦ ਸਿਰਫ ਅਮ੍ਰਿਤ ਧਾਰੀ ਸਿੰਘਾਂ ਨੂੰ ਦਿੱਤਾ ਜਾਂਦਾ ਹੈ ਸੰਤ ਸਾਧੂ ਅਪਣੀ ਜਗ੍ਹਾ ਠੀਕ ਹਨ ਪਰ ਪੰਜ ਪਿਆਰਿਆਂ ਦੀ ਜਗ੍ਹਾ ਨਹੀਂ ਲੈ ਸੱਕਦੇ