ਤਿੱਖੀ ਤੇ ਤੱਤੀ ਬਹਿਸ-ਸੁਖਬੀਰ ਬਾਦਲ ਹੁਣ ਅਕਾਲ ਤਖਤ ਨੂੰ ਕੀ ਦੇਣਗੇ ਸਪਸ਼ਟੀਕਰਨ | THE SUMMER NEWS

Поділитися
Вставка
  • Опубліковано 27 сер 2024
  • ਤਿੱਖੀ ਤੇ ਤੱਤੀ ਬਹਿਸ-ਸੁਖਬੀਰ ਬਾਦਲ ਹੁਣ ਅਕਾਲ ਤਖਤ ਨੂੰ ਕੀ ਦੇਣਗੇ ਸਪਸ਼ਟੀਕਰਨ
    #sukhvirbadal #akalidal #tarlochansinghchandigarh #punjabupdate #PunjabNews #BreakingNews #TheSummerNews
    The Summer News - We Cover, what required to be Covered.
    Do Find us at :
    UA-cam
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummerne...

КОМЕНТАРІ • 39

  • @pargatsingh2652
    @pargatsingh2652 Місяць тому +5

    ਜਦੋ ਇਹ ਕੂਚੀ ਫੇਰ ਇੰਟਰਵਿਊ ਕਿਸ ਗਲ ਦੀ ਕਰ ਰਹੇ .ਸੁਖਬੀਰ ਦਾ ਮਾਮਾ ਇਹ. ਬੜੀ ਸ਼ਰਮ ਵਾਲੀ ਗੱਲ ਹੈ.ਅਕਾਲੀਦਲ ਪੰਥ ਸਰਕਾਰ ਵਿਚ ਸਭ ਕੁਝ ਹੋਇਆ. ਡੁੱਬ ਮਰੋ .

  • @HarjinderSingh-kh1gy
    @HarjinderSingh-kh1gy Місяць тому +4

    ਇਹ ਤਾਂ ਲੋਕਾਂ ਨੂੰ ਹਨੇਰੇ ਵਿਚ ਹੀ ਰੱਖਣਾ ਚਾਹੁੰਦੇ ਹਨ। ਜਦੋਂ ਜਵਾਬ ਹੀ ਸੁਖਬੀਰ ਸਿੰਘ ਬਾਦਲ ਨੇ ਦੇਣੇ ਹਨ ਤਾਂ ਬੈਂਸ ਸਾਹਿਬ ਕੀ ਇੰਟਰਵਿਊ ਦੇ ਰਹੇ ਹਨ।

  • @harmelsinghgill4586
    @harmelsinghgill4586 Місяць тому +5

    ਇਹ ਹੁਣ ਪੋਚੇ ਮਾਰਨਗੇ।

  • @giansingh4519
    @giansingh4519 Місяць тому +4

    ਇਸ ਤੋਂ ਵੱਡਾ ਚੁੱਮਚਾ ਬਾਦਲ ਪਰਿਵਾਰ ਕੋਲ ਹੋਰ ਹੋਣੀ

  • @amarjitkaur3694
    @amarjitkaur3694 Місяць тому +2

    ਕਦੇ ਕਹਿੰਦੇ ਕੈਪਟਨ ਸਰਕਾਰ ਨੇ ਕਿਹਾ ਸੀ ਸੀਬੀਆਈ ਜਾਂਚ ਦੇਵੋ ਵਾਰ ਵਾਰ ਬਦਲ ਰਹੇ ਸੀ

  • @pritammanshahia3030
    @pritammanshahia3030 Місяць тому +3

    ਅਕਾਲੀ ਦਲ ਸੁਖਵੀਰ ਬਾਦਲ ਕੋਲ‌‌ ਜਵਾਬ ਹੈ ਹੀ‌ ਨਹੀਂ ਇਹ ਕਹਿਕੇ ਸਾਰ‌ ਦਿੰਦੇ ਹੈ‌ ਇਹ ਤਾਂ ਗੱਲਾਂ ਹੋ‌ ਚੁੱਕੀ ਨੇ ਅਜਿਹੇ‌‌ ਸਲਾਹਕਾਰ ਕਿਸੇ‌ ਨੇ ਲਾਤੇ ਅਜਿਹੇ ਸਲਾਹਕਾਰ ਤੋ‌ ਕੀ‌ ਕਰਾਉਣ‌ ਦਾੜੀ‌ ਮੁਸ ਇਹ ਦੇ ਨਹੀਂ ਸਲਾਹ ਕਾਰ ਅਕਾਲੀਦਲ ਦਾ

  • @amarjitkaur3694
    @amarjitkaur3694 Місяць тому +3

    ਪਹਿਲਾ ਪਾਣੀ ਪੀਣ ਲਗ ਪਿਆ

  • @user-lw3wh9dc5q
    @user-lw3wh9dc5q Місяць тому

    ਜੋ ਗਰੀਬ ਲੋਕਾਂ ਦੀਆਂ ਖ਼ੂਨ ਪਸੀਨੇ ਦੀ ਕਮਾਈ, ਗੋਲਕਾਂ ਲੁੱਟ ਕੇ, ਸਰਕਾਰੀ ਖ਼ਜ਼ਾਨਾ ਲੁੱਟਕੇ, ਨਸ਼ੇ ਵੇਚਕੇ ਜੋ ਬਾਦਲ ਪਰਿਵਾਰ ਅਤੇ ਜੁੰਡਲੀ ਨੇ ਵੱਡੀਆਂ ਵੱਡੀਆਂ ਕੰਪਨੀਆਂ ਜਾਇਦਾਦਾਂ ਬਣਾਈਆਂ ਹਨ ਸਾਰੀਆਂ ਨੂੰ ਵੇਚਕੇ ਗਰੀਬ ਅਤੇ ਲੋੜਵੰਦ ਲੋਕਾਂ ਵਿੱਚ ਵੰਡੀਆਂ ਜਾਣ ਜੀ। ਅਕਾਲ ਤਖ਼ਤ ਸਾਹਿਬ ਤੋਂ ਇਹ ਸਜ਼ਾ ਬਾਦਲ ਪਰਿਵਾਰ ਅਤੇ ਬਾਦਲ ਜੁੰਡਲੀ ਨੂੰ ਲੱਗਣੀ ਚਾਹੀਦੀ ਹੈ ਜੀ।

  • @RajinderSingh-pe5yb
    @RajinderSingh-pe5yb Місяць тому +2

    ਕੋਈ ਹਲ ਨਹੀਂ ਸਾਰੇ ਚੋਰ ਹਨ

  • @jassbir1363
    @jassbir1363 Місяць тому

    ਬੈਂਸ ਸਾਹਿਬ ਬਹੁਤ ਬੁੰਧੀਮਾਨ ਹਨ ਜੀ ,ਜੋ ਆਪਣੇ ਖਿਲਾਫ ਜਾਦੀਂ ਗੱਲ ਦਾ ਤਰਕ ਨਾਲ ਸਹੀ ਜਵਾਬ ਦੇਣ ਦੀ ਕੋਸਿਸ ਕਰ ਰਹੇ ਹਨ ਜੀ , ਪਰ ਜੋ ਸੱਚ ਹੈ ਉਸ ਤੇ ਪਰਦਾ ਕਿਸੇ ਵੀ ਹਾਲਤ ਚ ਪਾਇਆਂ ਨਹੀ ਜਾ ਸਕਦਾ ।
    > ਬੈਂਸ ਸਾਹਿਬ ਜੋ ਮਾਮਲਾ ਸੰਵੇਦਨਸੀਲ ਹੋਵੇ , ਉਸ ਮਾਮਲੇ ਦੀ ਸਵੇਰੇ ਸਾਮ ਅਕਸਰ ਚਰਚਾ ਹੁੰਦੀ ਹੈ ।

  • @parmindergadri1566
    @parmindergadri1566 Місяць тому +1

    ਬਾਦਲਾਂ ਨੇ ਸੱਭ ਤੋਂ ਪਹਿਲਾਂ ਆਕਾਲ ਤਖ਼ਤ ਸਾਹਿਬ ਨਾਲ ਵੀ ਗ਼ਦਾਰੀ ਕੀਤੀ ਸੀ ਜਦੋਂ ਗਿਆਨੀ ਮਨਜੀਤ ਸਿੰਘ ਜੀ ਐਕਟਿੰਗ ਜੱਥੇਦਾਰ ਹੁੰਦੇ ਸੀ 2015 ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਗ਼ਦਾਰੀ ਕੀਤੀ ਅਤੇ ਸਾਜਿਸ਼ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ

  • @user-rp2bb1qz4m
    @user-rp2bb1qz4m Місяць тому +1

    Tu kiss 💋💋 den nu baitha interview ch gallan sukhe nu ghar de dena c tu aapne karmchaari wale roll kar raha hai😂😂😂😂

  • @user-ib3cv1go1h
    @user-ib3cv1go1h Місяць тому +1

    Je badal govt vele lai d g p saini jis ne sikh put mare ess vare je jathedar maffi de dainda ta sikh kom da mara time suru aa

  • @JaswantSingh-qh9qh
    @JaswantSingh-qh9qh Місяць тому +1

    Duniyan nu sabh pata..... bina matlab to khakhan kholyan kar rhe ne......

  • @PardeepKumar-kx3lj
    @PardeepKumar-kx3lj Місяць тому

    6pay cammition da berha garak karta hun ih v karde

  • @gurjantsinghkhalsa61
    @gurjantsinghkhalsa61 Місяць тому

    ਕਿਸੇ ਗੱਲ ਦਾ ਜੁਆਬ ਨਹੀ ਦੇ ਰਿਹਾ ਇੰਟਰਵਿਉ ਕਰਨ ਦਾ ਕੀ ਫਾਇਦਾ ਪਾਲਤੂ ਬਣਿਆ ਬੈਠਾ ।

  • @shivdevsingh4287
    @shivdevsingh4287 Місяць тому

    ਏਥੇ ਬੈਂਸ ਸਾਹਿਬ ਜੀ ਠੀਕ ਹਨ ਕਿ ਆਮ ਆਦਮੀ ਪਾਰਟੀ ਨੇ ਚੌਬੀ ਘੰਟਿਆਂ ਵਿੱਚ ਬੇਅਦਬੀ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਦਵਾਉਣ ਦਾ ਵਾਅਦਾ ਕੀਤਾ ਸੀ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਕੇ ਪਰ ਸਰਕਾਰ ਬਣੀ ਨੂੰ ਢਾਈ ਸਾਲ ਹੋ ਗਏ ਇਨਸਾਫ਼ ਤਾਂ ਦਵਾਉਣਾ ਹੀ ਕੀ ਸੀ ਸਗੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਵੀ ਸਾਈਡ ਲਾਈਨ ਕਰ ਰੱਖਿਆ ਹੈ।

  • @user-ft3xy2vg6z
    @user-ft3xy2vg6z Місяць тому

    Paterkar ji amrit na bolo

  • @user-kb5qb2fw3t
    @user-kb5qb2fw3t Місяць тому

    A sab wich Pakistan daa hath hai....... Sukh badal

  • @drpunjabi9394
    @drpunjabi9394 Місяць тому

    Sukhe masand ne vote layee, sadde piyo guru sahib nu v varat liya, lakh lahnat masanda tu balatkaari saad da case v vapis le liya, ena neech hai hai sukha

  • @gurjeetsingh-ep7yp
    @gurjeetsingh-ep7yp Місяць тому

    Sukhbir badal nu Galt salahan hi eh banda dinda hai isda vkoyi hal hona chhahida

  • @gursharansingh5208
    @gursharansingh5208 Місяць тому

    Interview khadai aaa

  • @hakamsinghbrar6014
    @hakamsinghbrar6014 Місяць тому

    Bains ne ki plle paoona glla gil mol krke mudde te ni aaonda hor hi passe lai janda sangta te goli kio chalayi shanti nal baitthe c beadbi da virodh krde c 2bche saheed krte keehde hukm nal goli chlli dss kha bains

  • @JASWINDERSINGH-vs9qi
    @JASWINDERSINGH-vs9qi Місяць тому

    ਸਭ ਰਲ਼ੇ ਹੋਏ ਨੇ ਵੋਟਾਂ ਵਿੱਚ ਬੁਰਾ ਹਾਲ ਦੇਖਕੇ ਹੁਣ ਲਿਪਾ ਪੋਚੀ ਕਰਦੇ ਨੇ

  • @hakamsinghbrar6014
    @hakamsinghbrar6014 Місяць тому

    Eh ghre baitth jaan gunah wdde aa mafi yog ni sda vasste rajniti cho mnfi ho jaan nahi ta lok ghre baittha denge

  • @amanpreetsingh5199
    @amanpreetsingh5199 Місяць тому

    Eh Bans taa Sukha Amli da paltu ….. ha

  • @SatnamSingh-ug6uj
    @SatnamSingh-ug6uj Місяць тому

    Akal takhat wale chor ne

  • @user-rp2bb1qz4m
    @user-rp2bb1qz4m Місяць тому

    Interview kyon kar raha hai hun tuhanu kisse ne mooh nhi laana aapne karrm ch sukh mang lai, nahin marna bahut, mushkal ho jana keede, pain gay, mari gee sapp lad ke😂😂😂😂

  • @user-rp2bb1qz4m
    @user-rp2bb1qz4m Місяць тому

    Tu dass kyon aakhri pada ch sukhe di hehp karda hun raaj karn ton gai hai per hun marna mushkal ho gaya hai Tusi marna v bahut aukhe aa😂😂😂😂

  • @JaswantSingh-qh9qh
    @JaswantSingh-qh9qh Місяць тому

    Koi fyda nahin waris shah n aadtan jandiyan ne ....sabh nu pta hai n bakhshan yog massla hai.....15 din da time dena v chaal baaji an karn nu ditta hai????

  • @gurjitmettla6119
    @gurjitmettla6119 Місяць тому

    Tempo

  • @GurmeetUppal-wd8fl
    @GurmeetUppal-wd8fl Місяць тому

    ਇਸ ਮੁੰਦੇ ਤੇ ਗੱਲ ਕਰਨਾ ਠੀਕ ਨਹੀ ਮੇਰੇ ਹਿਸਾਬ ਨਾਲ ਜਦ ਸੁਖਬੀਰ ਬਾਦਲ ਨੂੰ ਅਕਾਲ ਤਖਤ ਤੇ ਸੱਦ ਲਿਆ ਉਹ ਆਪਣਾ ਸਪੱਸ਼ਟੀਕਰਨ ਅਕਾਲ ਦੇ ਜਥੇਦਾਰ ਨੂੰ ਦੇਣਗੇ ਇਸ ਤੋ ਪਹਿਲਾ ਚਰਚਾ ਕਰਨਾ ਠੀਕ ਨਹੀ