ਆਮ ਆਦਮੀ ਪਾਰਟੀ 'ਤੇ ਹੀ ਪੁੱਠਾ ਪੈ ਗਿਆ ਪਾਸਾ AAP in Trouble | CM Maan | Naresh Yadav | Judge Singh Chahal

Поділитися
Вставка
  • Опубліковано 1 гру 2024

КОМЕНТАРІ • 45

  • @chamkaursingh4957
    @chamkaursingh4957 13 годин тому +8

    ਸਿਆਸਤਦਾਨਾ ਨੂੰ ਕਿਸੇ ਵੀ ਧਾਰਮਿਕ ਅਸਥਾਨਾਂ ਤੇ ਵੜ੍ਨਾ ਨਈਂ ਚਾਹੀਦਾ ਕਿਉਕਿ ਇਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ

  • @pawandeepkaur10000
    @pawandeepkaur10000 14 годин тому +10

    ਕੇਜਰੀਵਾਲ ਭਈਆ ਭਜਾਓ ਪੰਜਾਬ ਬਚਾਓ 🙏🙏

  • @balvirsingh3076
    @balvirsingh3076 14 годин тому +7

    ਨਸ਼ਿਆਂ ਦੀ ਸਮੱਗਲਿੰਗ ਵਿੱਚ ਤਾਂ ਇਨ੍ਹਾਂ ਦੇ ਵਿਧਾਇਕ ਸ਼ਾਮਲ ਹੋਣ ਦੀ ਸਭ ਨੂੰ ਜਾਣਕਾਰੀ ਹੈ ਜੇਕਰ ਬੇਅਦਬੀ ਕਰਨ ਵਿੱਚ ਨਰੇਸ਼ ਵਰਗੇ ਦੋਸ਼ੀ ਹਨ ਤਾਂ ਇਨ੍ਹਾਂ ਤੋਂ ਇਨਸਾਫ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ।ਬਹੁਤ ਵੱਡਾ ਧੋਖਾ ਕੀਤਾ ਭੰਡ ਡਾਂਸਰ ਨੇ

  • @CHARANJITSANDHU-c7y
    @CHARANJITSANDHU-c7y 12 годин тому +1

    W WAHEGURU JI !

  • @yugplayz2474
    @yugplayz2474 9 годин тому +1

    Oh tera bhla ho je. Rab hi rakha hun punjab da. Doshi kise vi party da hove usnu hor vi sakhat toh sakhat sja milni chahidi hai. Dharmik asthan sade sabh de sanjhe han.

  • @ManpreetSingh-ed5wh
    @ManpreetSingh-ed5wh 12 годин тому +2

    27 ਆ ਰਿਹਾ ਮਾਨ ਸਰਕਾਰ ਦਾ ਬੋਰੀ ਬਿਸਤਰਾ ਗੋਲ ਹੋ ਜਾ ਰਿਹਾ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕੇਜਰੀਵਾਲ ਤੇ ਮਾਨ ਨੇ

  • @BalkarSingh-dc1oq
    @BalkarSingh-dc1oq 14 годин тому +3

    ਕੇਂਦਰੀ ਬਾਲ ਦੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ

  • @BhinderSran-ky8ok
    @BhinderSran-ky8ok 14 годин тому +7

    ਕੇਜਰੀਵਾਲ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭਾਈਆਂ ਹੈ ਕੇਜਰੀਵਾਲ ਭਜਾਓ ਪੰਜਾਬ ਵਚਾਓ

    • @AmarjitSingh-bi4ce
      @AmarjitSingh-bi4ce 13 годин тому

      ਕਾਗਰਸ ਨੇ 84ਚਬੇਅਦਬੀ ਕੀਤੀ ਪਰ ਉਹ ਅਜ ਤਕ ਪਛਤਾਉਦੀ ਵਾ ਪਰ ਅਜ ਤਾ ਅਖੀਰ ਹੋ ਗਈ ਆਮ ਪਾਲਟੀ ਇਨਾ ਗਿਰ ਸਕਦੀ ਵ ਵ ਮੇਰੀ ਗੱਲ ਸੁਣ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਝੂਠ ਫੜਨ ਵਾਲਾ ਟੇਸਟ ਕਰ ਲਾਲੋ ਬੇਅਦਬੀਆ ਮਸਲਾ ਹੱਲ ਹੋ ਜਾਵੇ ਗਾ

    • @PoohlaSabb-ez5uz
      @PoohlaSabb-ez5uz 12 годин тому

      @@AmarjitSingh-bi4ce aesthetician o

    • @harbhajansingh4281
      @harbhajansingh4281 9 годин тому

      Tuhade vehm da koi ilaz nahi.

  • @MalkitSingh-w2x
    @MalkitSingh-w2x 14 годин тому +5

    ਲੁੱਚੇ ਸਾਧ ਬਾਰੇ ਵੀ ਬਾਦਲ ਦਲ ਲੋਕਾਂ ਨੂੰ ਦੱਸੇ। ਲੁੱਚੇ ਸਾਧ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ ਸੀ। ਉਦੋਂ ਬਾਦਲ ਦਲ ਦਾ ਰਾਜ ਸੀ।

  • @manjitSingh-yo9fq
    @manjitSingh-yo9fq 13 годин тому +2

    Sad.nu kehne maf keeta bhul gee hun pr lok ni bhulde

  • @BalbirSingh-fh1kg
    @BalbirSingh-fh1kg 14 годин тому +1

    ਕੈਪਟਨ ਅਮਰਿੰਦਰ ਸਿੰਘ ਨੇ ਪਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਪਰਕਾਸ਼ ਸਿੰਘ ਬਾਦਲ ਜੀ ਤੇਰੇ ਮੁੰਡੇ ਦਾ ਸਾਲਾ ਤੇਰੇ ਤੋਂ ਪੰਜਾਬ ਦਾ ਰਾਜ ਖੋਹ ਕੇ ਆਪ ਰਾਜ ਕਰਨਾ ਚਾਉਦਾਂ ਹੈ ਤੇ ਅਜ ਕੈਪਟਨ ਅਮਰਿੰਦਰ ਸਿੰਘ ਦੀ ਗਲ ਨੂੰ ਬੂਰ ਪੈਂਦਾ ਦਿਸ ਰਿਹਾ ਹੈ ਇਹ ਗਲ ਬਿਕਰਮ ਸਿੰਘ ਮਜੀਠੀਆ ਦੀ ਦਾਹੜੀ ਵਧਾਉਣ ਤੋਂ ਦਿਸ ਰਿਹਾ ਹੈ ਇਹ ਪੰਜਾਬ ਦਾ ਰਾਜ ਦਾਹੜੀਆਂ ਰਖ ਕੇ ਗੋਲਕਾ ਤੇ ਕਬਜਾ ਕਰਕੇ ਤੇ ਫਿਰ ਸਿਆਸਤ ਕੀਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਤੇ ਕਬਜਾ ਹੁੰਦਾ ਹੈ

  • @drpardeepjodhan5450
    @drpardeepjodhan5450 10 годин тому

    ਕੀ ਭਾਜਪਾ ਤੇ ਆਰ .ਐਸ .ਐਸ ਵੱਲੋਂ ਨਿਖੇਧੀ ਕੀਤੀ ਗਈ ਹੈ …?

  • @satnaam.singhmalhi6249
    @satnaam.singhmalhi6249 13 годин тому +3

    ਕੇਜਰੀਵਾਲ ਭਾਈਆਂ ਭਜਾਓ ਪੰਜਾਬ ਬਚਾਓ 🙏🙏

  • @rajdeep8519
    @rajdeep8519 15 годин тому +2

    PB vich koi be party ne Jo nashe te nathh pa sakhe hobe ki banega PB da rab waheguru he rakha hai ji

  • @gurtejsingh5066
    @gurtejsingh5066 15 годин тому +1

    CM Mann and Kejriwal should be involved in the matter to remove MLA Yadav as law will take its course in the matter.

  • @jassigill8803
    @jassigill8803 15 годин тому +3

    ਬਿਲਕੁਲ ਸਹੀ ਗੱਲ ਆ ਅਕਾਲੀ ਦਲ ਨੂੰ ਐਵੇਂ ਬਦਨਾਮ ਕੀਤਾ ਗਿਆ ਲੋਕਾਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ ਸੀ ਬੇਅਦਬੀਆਂ ਤਾਂ ਹੋਰਾਂ ਲੋਕਾਂ ਨੇ ਕੀਤੀਆਂ ਅਕਾਲੀ ਦਲ ਤਾਂ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸੋਚ ਵੀ ਨਹੀਂ ਸਕਦਾ ਸਾਰਾ ਰਾਜਨੀਤੀ ਦਾ ਚੱਕਰ ਸੀ ਹੁਣ ਲੋਕਾਂ ਨੂੰ ਸਮਝ ਆ ਚੱਲੀਏ

    • @harbhajansingh4281
      @harbhajansingh4281 9 годин тому

      Eh nahi ho sakda. Besdvi Sukhe valo saude saadh nu dhakke nal mafi den te hoyi hai.

  • @satvindersingh3240
    @satvindersingh3240 12 годин тому

    ਬੇਅਦਬੀਆਂ ਕਰਵਾਈਆਂ AAP Party Ne Hee Hai With Help Central Party

    • @harbhajansingh4281
      @harbhajansingh4281 9 годин тому

      Eh galat gal hai. Akalia ne krayi hai. Behbal goli kAand v ehna hi keeta hai.

  • @manjitSingh-yo9fq
    @manjitSingh-yo9fq 13 годин тому +2

    Lok sab janfe aa kehne be abdi keti kehdi sarkar ni keetisarm kero kus ta yaar kola me sonu sabk ta sekha ta aje ve bolde ho oo

  • @drpardeepjodhan5450
    @drpardeepjodhan5450 11 годин тому

    ਬੀ ਟੀਮ ਏ ਟੀਮ ਵਾਂਗ ਕੰਮ ਕਰ ਰਹੀ ਹੈ ।

  • @NarinderSingh-kw8pj
    @NarinderSingh-kw8pj 15 годин тому +3

    Get rid of AAP to save Punjab😂😂😂😂

  • @DrM-uu9db
    @DrM-uu9db 14 годин тому +1

    Bad. Newas

  • @SUKHDEVKang-f3p
    @SUKHDEVKang-f3p 12 годин тому

    ਜੇ ਪੰਜਾਬ ਵਿੱਚ ਸਾਰੀਆਂ ਬੇਅਦਬੀਆ ਆਮ ਪਾਰਟੀ ਨੇ ਕਰਵਾਇਆ ਹਨ, ਬਾਦਲ ਪਰਿਵਾਰ ਨੂੰ ਕਿਹੜੀਆਂ ਬੇਅਦਬੀਆ ਵਿੱਚ ਤਨਖਾਹੀਆ ਕਰਾਰ ਦਿੱਤਾ ਹੈ ਹੋਇਆ ਹੈ, ਸੁਖਬੀਰ ਕਿਹੜੀਆਂ ਬੇਅਦਬੀਆ ਆਪਣੀ ਝੋਲੀ ਵਿੱਚ ਪਵਾਇਆ ਹਨ, ਹੈ ਕਿਸੇ ਆਕਾਲੀ ਕੋਲ ਕਿਸੇ ਗੱਲ ਦਾ ਜਵਾਬ, ਨਹੀਂ ਕਿਸੇ ਗੱਲ ਦਾ ਅਕਾਲੀਆਂ ਕੋਲ ਜੁਆਬ,,

    • @manubrar6838
      @manubrar6838 10 годин тому

      ਉਹ ਚਗਲਾ ਇਸ ਲਈ ਕਿਉਂ ਓਦੋਂ ਸਰਕਾਰ ਅਕਾਲੀ ਦਲ ਦੀ ਸੀ ਤੇ ਦੂਜਾ ਮਾਫੀ ਦੇਣ ਦੇ ਸੰਬੰਧ ਚ

  • @jassigill8803
    @jassigill8803 15 годин тому +3

    ਅਕਾਲੀ ਦਲ ਤਾਂ ਵਧੀਆ ਪਾਰਟੀ ਖੇਤਰੀ ਲੋਕ ਯਾਦ ਕਰਦੇ ਆ ਸਮਾਂ ਆ ਚੱਲਿਆ

    • @AmarjeetChatha-nz5qd
      @AmarjeetChatha-nz5qd 14 годин тому

      Choralutereamafiaguru. Guda. Guru. Orsikha. Di katil. Rss. Irsirsewale. Blatkari. Di. Judli. Cor. He badl. Akali. Taki. Sikh. Vnhi. He badl. Gdar. Dogre. Sikha. De katil. Puli. Wale. Nu. Shd. Wale. Or. Tikta. Den. Wale. Sikha. Dekatla. Nahyde. Vd. Wale badl. Gdar

    • @harbhajansingh4281
      @harbhajansingh4281 9 годин тому

      Chor te beiman luttera party hai jina golka v nahi chhadian.

  • @NarinderSingh-kw8pj
    @NarinderSingh-kw8pj 15 годин тому +1

    Kejriwal and Bhagwant Mann both should be punished

  • @RajaGill-m7b
    @RajaGill-m7b 16 годин тому

    ,sadiyan bediyan Aam Party Ne karaya Punjab Ka Khilauna

  • @amriksingh9252
    @amriksingh9252 16 годин тому +3

    ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨਸ਼ੇੜੀ ਨੂੰ ਵੀ 5 ਸਾਲ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਆ ਇਹਨਾਂ ਨੇ ਪੰਜਾਬ ਬਰਵਾਦ ਕਰ ਦਿੱਤਾ

    • @harbhajansingh4281
      @harbhajansingh4281 9 годин тому

      Ki barbaad keeta.

    • @amriksingh9252
      @amriksingh9252 8 годин тому

      @harbhajansingh4281 ਰਹਿ ਕੀ ਗਿਆ ਜੇਹੜਾ ਬਰਵਾਦ ਨਹੀਂ ਕੀਤਾ ਕਿਸਾਨਾਂ ਦਾ ਬੁਰਾ ਹਾਲ ਹੈ ਮੰਡੀਆਂ ਵਿੱਚ ਝੋਨਾ ਰੁਲ ਰਿਹਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੁਸੀਂ ਦੱਲਿਓ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ