"ਰਾਣੀ ਜਿੰਦਾਂ" ਕੁਵਰ ਦਲੀਪ ਸਿੰਘ-ਕਵੀਸਰੀ ਜੱਥਾ ਗਿਆਨੀ ਗੁਰਨਾਮ ਸਿੰਘ ਜੀ ਬਰਾੜ*ਤੇ ਸਾਥੀ

Поділитися
Вставка
  • Опубліковано 20 вер 2020
  • * ਇਤਿਹਾਸ
    #ਰਾਣੀ ਜਿੰਦਾਂ#
    *ਕੁਵਰ ਦਲੀਪ ਸਿੰਘ
    ਕਵੀਸਰੀ
    ਗਿਆਨੀ ਮਹਿਰੂਮ ਗੁਰਨਾਮ ਸਿੰਘ ਜੀ ਬਰਾੜ
    ਸਾਥੀ ਸਿਆਮਦਾਸ ਭੱਟੀਵਾਲ
    ਸਾਥੀ ਬਲਦੇਵ ਸਿੰਘ ਬੱਲੂ
    ਪੇਸਕਸ
    ਪਿ੍ੰਸੀਪਾਲ ਭੁਪਿੰਦਰਪਾਲ ਰਿਸੀ
    ਇਕਬਾਲ ਸਿੰਘ ਫੇਰੋਕੇ
    ਧੰਨਵਾਦ ਵਾਹਿਗੁਰੂਪਾਲ ਸਿੰਘ ਬੁਰਜ ਕੁਰਾਲਾਂ
    ਗਿਆਨੀ ਕੁਲਵੰਤ ਸਿੰਘ ਮਾਣੂਕੇ
    ਇਤਿਹਾਸਕ ਗਾਥਾ ਰਾਣੀ ਜਿੰਦਾਂ,ਕੁਵਰ ਦਲੀਪ ਸਿੰਘ
    ਮਹਾਨ ਲਿਖਾਰੀ ਸੰਚ ਖੰਡ ਵਾਸੀ ਗਿਆਨੀ ਗੁਰਨਾਮ ਸਿੰਘ ਜੀ ਬਰਾੜ
    ਬਹੁਤ ਲੰਬਾਂ ਸਮਾਂ ਕਵੀਸਰੀ ਤੇ ਢਾਡੀ ਜਗਤ ਨੂੰ ਦੇ ਕੇ ਗਏ ਨੇ ਕਿਸੇ ਜਾਣ ਪਹਿਚਾਣ ਦੇ ਮਹੁਤਾਜ ਨਹੀ ਗਿਆਨੀ ਗੁਰਨਾਮ ਸਿੰਘ ਜੀ ਬਰਾੜ
    ਜੋ ਬਹੁਤ ਇਤਿਹਾਸ ਰਚੇਤਾ ਨੇ ਅੱਜ ਉਹਨਾਂ ਦੀ ਰਿਕਾਡਿੰਗ ਆਪ ਜੀ ਅੱਗੇ ਪੇਸ ਕਰ ਹਾਂ ਧੰਨਵਾਦ ਦਾਸ ਸਾਜਨ ਲੋਪੋਂ
    Copyright Disclaimer Under Section 107 of Copyright Act 1976, allowance is made for "fair use" for purposes such as criticisms, comment, news reporting, entertainment , and research. Fair use is a use permitted by copyright statute that might otherwise be infringing. Non-profit, educational or personal use tips tha balance in favor of fair use
    "Rani Jindan Kawarn Dalip Singh
    Kvisheri Jatha
    Gaini Gurnam Singh Brar
    Sathi Shyamdas Bhatiwal Kalan
    Sathi Baldev Singh Balu
    Hi
    i am Sajan Lopon Welcome To UA-cam Channle Sajan Lopon
    About this video
    Thank you so much.....
    Our some other video Playlist
    Sajan Lopon Facebook
    Sajan Lopon UA-cam
    LoponSajan@Gmail.com

КОМЕНТАРІ • 41

  • @balwindermann6322
    @balwindermann6322 2 роки тому +1

    🙏🙏🙏

  • @gurmukhsingh3273
    @gurmukhsingh3273 11 місяців тому

    Waheguru ji

  • @aradhanasharmavlogs
    @aradhanasharmavlogs Рік тому

    brar sahb ji ap ji di au lambi hove ji

  • @sarbjitkaur5397
    @sarbjitkaur5397 3 роки тому +3

    Rani jinda ji nu krora bar prnam

  • @kulwantsingh6534
    @kulwantsingh6534 3 роки тому +6

    ਸਾਜਨ ਲੋਪੋ ਜੀ ਬਹੁਤ ਸ਼ੁਕਰੀਆ ਬੜਾ ਦਰਦਾਂ ਭਰਿਆ ਇਤਿਹਾਸ ਰਾਣੀ ਜਿੰਦਾਂ ਤੇ ਕੁਵਰ ਦਲੀਪ ਸਿੰਘ ਦਾ ਵਿਛੋੜਾ ਬਰਾੜ ਸਾਹਿਬ ਜੀ ਦਾ ਬੋਲਿਆ ਪ੍ਰਸੰਗ ਪਾਉਣ ਲਈ ਲੱਖਾ ਵਾਰੀ ਦਿਲੋਂ ਧੰਨਵਾਦ ਕਰਦੇ ਹਾਂ

  • @harjindersingh8906
    @harjindersingh8906 3 роки тому +4

    ਬਹੁਤ ਧੰਨਵਾਦ ਵੀਰ ਜੀ ਸਿੱਖ ਕੌਮ ਨੂੰ ਹਲੂਣਦਾ ਪ੍ਸੰਗ ਪਾਉਣ ਲਈ
    ਬਹੁਤ ਦਰਦ ਭਰਿਆ ਇਤਿਹਾਸ ਧੰਨ ਗਿਆਨੀ ਗੁਰਨਾਮ ਸਿੰਘ ਬਰਾੜ ਜਿੰਨਾ ਨੇ ਪ੍ਸੰਗ ਰਚਿਆ
    ਮੇਰੇ ਤੋ ਤਾ ਸੁਣ ਵੀ ਬਹੁਤ ਔਖਾ ਹੋਇਆ

    • @SajanLopon
      @SajanLopon  3 роки тому +1

      ਬਿਲਕੁਲ ਜੀ ਮੈ ਵੀ ਪੂਰਾ ਸੁਣਿਆ ਲੂ ਕੱਡੇਂ ਖੜੇ ਹੋ ਗੇ
      ਅੱਖਾ ਭਰ ਆਈਆ ਬਾਈ ਜੀ

    • @kulwantsingh2147
      @kulwantsingh2147 3 роки тому

      @@SajanLopon dd(dfdffdfddddfdfdffdfdddddwdddf(dddf:ddddd:dd((dfffffddddddd:dfd(f:dddddd(::(dff(dffd(d(f:d(::fffffffdddf:d(ffdd:((dd(d:ddf(dddffdd(fddddd(f:fffdad

  • @manjitsinghgrewal4012
    @manjitsinghgrewal4012 3 роки тому +2

    ਬਰਾੜ ਸਾਹਿਬ ਜੀ ਦੇ ਇਸ ਇਤਿਹਾਸ ਦੀ ਮੈਨੂੰ ਬਹੁਤ ਹੀ ਜਿਆਦਾ ਤਾਂਗ ਸੀ ਮਨ ਚ ਜੋ ਸਾਜਨ ਜੀ ਨੇ ਪੂਰੀ ਕੀਤੀ ਬਹੁਤ ਧੰਨਵਾਦ ਜੀ

    • @SajanLopon
      @SajanLopon  3 роки тому

      ਮਨਜੀਤ ਸਿੰਘ ਜੀ ਬਹੁਤ ਫੋਨ ਆਉਦੇ ਆ ਜੀ ਤੁਹਾਡੇ ਵਰਗੇ ਪਿਆਰਿਆ ਦੇ ਤੇ ਅਸੀ ਤਾਂ ਤੁਹਾਡੇ ਚਰਨਾ ਦੀ ਧੂੜ ਹਾ ਹੁੱਕਮ ਕਰਿਆ ਕਰੋ ਜੀ

  • @bhupinderpalrishi2841
    @bhupinderpalrishi2841 3 роки тому +3

    Wah g wah Sajan g and Kulwant singh g Bahut bahut Dhanbaad aina pyar satkaar dein lyi Daas is de kabil nhi

    • @SajanLopon
      @SajanLopon  3 роки тому

      ਹਾਂਜੀ ਰਿਸੀ ਜਨ ਤੁਹਾਡਾ ਵੀ ਧੰਨਵਾਦ

  • @buttasingh433
    @buttasingh433 3 роки тому +2

    ਵਾਹ ਜੀ ਵਾਹ

  • @wahegurupalsinghburj1125
    @wahegurupalsinghburj1125 3 роки тому +2

    ਵਾਹ ਜੀ ਵਾਹ ਸਾਜਨ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

    • @SajanLopon
      @SajanLopon  3 роки тому

      ਵਾਹਿਗੁਰੂ ਜੀ ਧੰਨਵਾਦ ਕਰਦੇ ਹਰ ਪਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurwinderSingh-jm7xe
    @GurwinderSingh-jm7xe 3 роки тому +2

    Wah g wah

  • @GurwinderSingh-jm7xe
    @GurwinderSingh-jm7xe 3 роки тому +2

    ੳੁਸਤਾਦ ਰੂਹਾਂ

    • @SajanLopon
      @SajanLopon  3 роки тому

      ਬਿਲਕੁਲ ਜੀ ਰੱਬੀ ਰੂਹ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਸਾਬ

  • @harjitsinghsahi1633
    @harjitsinghsahi1633 3 роки тому

    ਵਾਹ ਜੀ ਵਾਹ ਵਾਹ ਵਾਹ ਵਾਹ ਵਾਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @s.pgamingx1854
    @s.pgamingx1854 3 роки тому +3

    Very good

    • @s.pgamingx1854
      @s.pgamingx1854 3 роки тому +1

      Tyuu

    • @SajanLopon
      @SajanLopon  3 роки тому +1

      ਧੰਨਵਾਦ ਕੀਤਾ ਗਿਆ ਜੀ ਤੁਹਾਡਾ

  • @budhramsingla7092
    @budhramsingla7092 3 роки тому +3

    Thank you Sajan Loppon ji

    • @SajanLopon
      @SajanLopon  3 роки тому +1

      ਧੰਨਵਾਦ ਸਿਗਲਾ ਸਾਬ ਜੀ ਕਵੀਸਰੀ ਨੂੰ ਪਿਆਰ ਕਰ ਰਹੇ ਹੋ

  • @jagdevbawa6577
    @jagdevbawa6577 3 роки тому +3

    ਬਹੁਤ ਬਹੁਤ ਧੰਨਵਾਦ ਸਾਜਨ ਵੀਰ ਜੀ ਮੇਰੇ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ

    • @SajanLopon
      @SajanLopon  3 роки тому

      ਧੰਨਵਾਦ ਆਪ ਜੀ ਦਾ ਵੀ

  • @BalwantSingh-ku5yt
    @BalwantSingh-ku5yt Рік тому

    M

  • @labhasingh4506
    @labhasingh4506 3 роки тому

    Sajan Lopo garat man waheguru Maher kri veer te

  • @sarbjitkaur5397
    @sarbjitkaur5397 3 роки тому +2

    Cohti ni gll dhan brar sabh

    • @SajanLopon
      @SajanLopon  3 роки тому

      ਬਿਲਕੁਲ ਜੀ

    • @jasvirsingh2814
      @jasvirsingh2814 3 роки тому

      ਬਹੁਤ ਅਨੰਦ ਆਇਆ ਸੁਣ ਜੀ ਧਨਵਾਦ ਸਾਜਨ ਜੀ

  • @JyotiSingh-vk1ks
    @JyotiSingh-vk1ks 3 роки тому +1

    ਬਾਈ ਜੀ ਕਮਾਲ ਕਰਤੀ ਅੱਜ ਸੁਣਿਆ ਇਹ ਇਤਿਹਾਸ ਕਰੋੜਾ ਵਾਰ ਨਮਸਕਾਰ ਆ ਜੀ ਇਹ ਘੜ੍ਹੀਆਂ ਨੂੰ

  • @kulwindersinghkingra7598
    @kulwindersinghkingra7598 3 роки тому +2

    Very good