ਖੱਟੜਾ ਬਣੇ ਖ਼ਤਰਾ! NEWS THAT MATTERS

Поділитися
Вставка
  • Опубліковано 8 вер 2024
  • Here's how Indian security agencies ensured safety of Sheikh Hasina's flight
    Badal relents, seeks forgiveness for ‘mistakes’. Akali rebels say will wait for Akal Takht decision
    NEWS THAT MATTERS | JASVIR HUSSAIN | DEEPIKA KHOSLA
    Shivraj Chouhan
    Sheikh Hasina
    Ranbir Singh Khattra
    Sukhbir Badal
    Bharat Bhushan Ashu
    Punjab News
    Punjabi News
    News That Matters
    Shivraj Chouhan,Sheikh Hasina, Ranbir Singh Khattra, Chetan Singh Jouramajra, Parminder Dhindsa, Giriraj Singh Bajwa, Bikram majithia, Rahul gandhi, Bharat Bhushan Ashu, Ravneet Bittu, Sukhdev Dhindsa, Navjot Sidhu, Parkash Singh Badal, Giani Gurbachan Singh, Jathedar Manjit Singh, Bibi Jagir Kaur, Sukhbir Badal, Rahul Gandhi, Nitish Kumar, Amritpal Singh, Navjot Sidhu, Amit shah, Sunil Jakahr, Diljeet Cheema, Charanjit Channi, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Daily Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #SheikhHasina #SukhbirBadal #ShivrajChouhan #BhagwantMann #RajaWarring #PunjabNews #PunjabiNews #TvPunjab

КОМЕНТАРІ • 14

  • @HarjeetSingh-hc1iq
    @HarjeetSingh-hc1iq Місяць тому +6

    Bahut sundar jankari sir g waheguru Mehar karan punjab Tey

  • @AngrejSingh-oo3zq
    @AngrejSingh-oo3zq Місяць тому +6

    Justice four sidhu moose walla ✊

  • @KulwinderKaur-mb4we
    @KulwinderKaur-mb4we Місяць тому

    Waheguru ji apne sevak te mehar kro

  • @HarkrishanLal-f9r
    @HarkrishanLal-f9r Місяць тому

    🆗️✋️❤️🙏♥️👍

  • @dr.paramjitsinghsumra179
    @dr.paramjitsinghsumra179 Місяць тому +3

    ਸੁਖਬੀਰ ਸਿੰਘ ਬਾਦਲ ਤੇ ਪਰਕਾਸ ਸਿੰਘ ਬਾਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸਪੱਸ਼ਟ ਇਕੱਲੀ ਇਕੱਲੀ ਗ਼ਲਤੀ ਲਿਖਕੇ ਮੁਆਫੀ ਮੰਗਣ ਦੀ ਥਾਂ ਗੋਲਮੋਲ ਗੱਲਾਂ ਲਿਖੀਆਂ ਹੋਈਆਂ ਹਨ ਜੋ ਸਪੱਸ਼ਟੀਕਰਨ ਦੇਣਾ ਨਹੀਂ ਮੰਨਿਆ ਜਾ ਸਕਦਾ।
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖ ਕੌਮ (ਪੰਥ) ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਸਪੱਸ਼ਟੀਕਰਨ ਕੂੜੇਦਾਨ ਵਿੱਚ ਸੁੱਟ ਦੇਣ ਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ।
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਜੇ ਦਮ ਹੈ ਤਾਂ ਸਿੱਖ ਪੰਥ ਚੋਂ ਛੇਕ ਦੇਣ ਜਾਂ ਅੱਜ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ 20 ਸਾਲ ਚੋਣ ਲੜਨ ਤੇ ਪਾਬੰਦੀ ਲਗਾਉਣ ਤੇ ਛੇ ਮਹੀਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾਂ ਵਿੱਚ ਹੀ ਰਾਤ ਨੂੰ ਸੌਣ ਤਾਂ ਜੋ ਸੰਗਤ ਦੀਆਂ ਮੁਸ਼ਕਲਾਂ ਮਹਿਸੂਸ ਕਰਨਾ ਅਸਾਨ ਹੋਵੇ, ਸਵੇਰ ਵੇਲੇ ਸੇਵਾ ਕਰਨ ਲਈ ਪ੍ਰਕਰਮਾ ਵਿੱਚ ਬੈਠ ਕੇ ਝਾੜੂ ਪੋਚਾ ਕਰਨ, ਦੁਪਹਿਰ ਤੇ ਸਾਂਮ ਨੂੰ ਲੰਗਰ ਵਿੱਚ ਬੈਠ ਕੇ ਪ੍ਰਸ਼ਾਦੇ ਛਕਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਨ ਦੀ ਸਜਾ ਲਗਾਉਣ। ਰੋਜ਼ਾਨਾ ਦਾ ਨਿੱਤਨੇਮ ਕਰਨ ਤੇ ਕੀਰਤਨ ਸੁਣਨ ਦਾ ਕੰਮ ਤਾਂ ਹਰ ਇੱਕ ਸਿੱਖ ਦਾ ਹੈ ਉਹ ਤੇ ਸਿੱਖਾਂ ਨੇ ਕਰੀ ਜਾਣਾ। ਬਾਕੀ ਆਮ ਸੰਗਤ ਵਾਲੇ ਰਸਤੇ ਵਿੱਚ ਸ਼ਾਮਲ ਹੋਕੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਣ ਤਾਂ ਜੋ ਸੰਗਤ ਨੂੰ ਦਰਸ਼ਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗ ਸਕੇ।

  • @harindergrewal535
    @harindergrewal535 Місяць тому +2

    *ਦੀਪਕਾ ਖ਼ੋਸਲਾ&ਜਸਵੀਰ ਹੁਸੈਂਨ ਜ਼ਿੰਦਾਬਾਦ।*

  • @jssingh2037
    @jssingh2037 Місяць тому

    Ranbi r Khara is good police officers

  • @hardevsinghsidhu4557
    @hardevsinghsidhu4557 Місяць тому +4

    ਵੜਿੰਗ ਸਾਹਿਬ ਤੁਹਾਡੇ ਤੋ ਸੱਤਰ ਸਾਲ ਚ ਪਿੰਡਾ ਦੀਆ ਗਲੀਆ ਨਾਲੀਆ ਨਹੀ ਬਣੀਆ , ਇਹ ਤਾ ਨਹਿਰ ਹੈ ਸਮਾ ਤਾ ਲੱਗੇਗਾ
    ਕਿਰਪਾ ਕਰਕੇ ਸਾਥ ਦਿਓ ਸਿਆਸਤ ਨਾ ਕਰੋ ਪਰ ਤੁਸੀ ਤਾ ਮੂਸੇਵਾਲੇ ਦੀ ਮੌਤ ਤੇ ਵੀ ਰਾਜਨੀਤੀ ਕਰਨੋ ਨਹੀ ਹਟਦੇ

  • @AngrejSingh-oo3zq
    @AngrejSingh-oo3zq Місяць тому +1

    Waheguru ji ka Khalsa waheguru ji ki fathe ✊

  • @Avtar-xu1dd
    @Avtar-xu1dd Місяць тому +1

    ਜਦੋਂ ਸੁਖਬੀਰ ਨੇ ਸਿਰੰਡਰ ਹੀ ਕਰ ਦਿੱਤਾ ਤਾਂ ਮੂਰਖਾਂ ਨੂੰ ਫੇਰ ਲੱਗੀ ਜਾਂਦਾ ਹੈ ਕਿ ਜੀ ਮਾਫੀ ਨਹੀ ਮੰਗੀ ? ਇਨਾਂ ਲੋਕਾਂ ਨੂੰ ਸਿਰੰਡਰ ਦਾ ਮਤਲਬ ਹੀ ਨਹੀਂ ਪਤਾ ?

  • @dr.paramjitsinghsumra179
    @dr.paramjitsinghsumra179 Місяць тому +2

    ਸੁਖਬੀਰ ਬਾਦਲ ਨੇ ਆਪਣੇ ਇਕੱਲੇ ਇਕੱਲੇ ਦੋਸ਼ ਕਬੂਲ ਕਰਨ ਦੀ ਥਾਂ ਗੋਲਮੋਲ ਜਵਾਬ ਲਿਖੇ ਹਨ। ਪਰਕਾਸ ਸਿੰਘ ਬਾਦਲ ਦੀ 2015 ਵਾਲੀ ਦੋਸ਼ ਕਬੂਲਣ ਵਾਲੀ ਚਿੱਠੀ ਵਿੱਚ ਵੀ ਗੋਲਮੋਲ ਜਵਾਬ ਲਿਖਕੇ ਕੰਮ ਚਲਾਇਆ ਗਿਆ। ਇਸ ਚਿੱਠੀ ਨੂੰ ਜੱਥੇਦਾਰ ਕੂੜੇਦਾਨ ਵਿੱਚ ਸੁੱਟ ਦੇਣ ਤੇ ਸੁਖਬੀਰ ਬਾਦਲ ਨੂੰ ਕੀਤੇ ਘਿਨਾਉਣੇ ਦੋਸ਼ ਕਬੂਲ ਕਰਵਾਉਣ ਤੋਂ ਬਾਅਦ ਸਿੱਖ ਪੰਥ ਵਿੱਚੋਂ ਛੇਕ ਦੇਣ ਜਾਂ ਪ੍ਰਕਰਮਾ ਵਿੱਚ ਛੇ ਮਹੀਨੇ ਲਈ ਝਾੜੂ ਪੋਚਾ ਦੀ ਸੇਵਾ-ਸੰਭਾਲ ਕਰਵਾਉਣ। ਪ੍ਰਕਰਮਾ ਵਿੱਚ ਬੈਠਣ, ਸੌਣ ਤੇ ਅਰਾਮ ਕਰਨ। ਆਮ ਸਿੱਖ ਦੀ ਤਰਾਂ ਸੰਗਤ ਵਿੱਚ ਬੈਠ ਕੇ ਲੰਗਰ ਛਕਣ, ਸ੍ਰੀ ਦਰਬਾਰ ਸਾਹਿਬ ਵਿੱਚ ਨਮਸਕਾਰ ਕਰਨ ਲਈ ਆਮ ਸੰਗਤ ਵਾਲੇ ਰਸਤੇ ਵਿੱਚ ਸੰਗਤ ਨਾਲ ਲੰਘਿਆ ਕਰਨ।