ਸ਼ਕਾਇਤ ਹੋਈ, ਭੱਜੀ 'ਭੱਜਿਆ'.....

Поділитися
Вставка
  • Опубліковано 28 сер 2024
  • ਸ਼ਕਾਇਤ ਹੋਈ, ਭੱਜੀ 'ਭੱਜਿਆ'.....
    #MintuGurusaria #Khabarsaar #HarbhajanSingh #YuvrajSingh
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 35

  • @harinderjitsingh9281
    @harinderjitsingh9281 Місяць тому +1

    Waheguru Ji 🙏🏻❤️✌️💪👍

  • @jai-hind82
    @jai-hind82 Місяць тому +3

    ਵਾਅ ਓਏ😊ਮਿੰਟੂ ਗੁਰਸਰੀਏ,,❤
    ਬਹੁਤ ਖੂਬ ਮਿੰਟੂ ਬਾਈ ਜੀ।।

  • @gurbachansingh1869
    @gurbachansingh1869 20 днів тому

    Mintu ji
    Live long

  • @jassbir1363
    @jassbir1363 Місяць тому +6

    ਵਧੀਆਂ ਅਤੇ ਬਹੁਤ ਪ੍ਰਾਪਤੀਆਂ ਕਰ ਲੈਣਾ ਹੋਰ ਵਿਸਾਂ ਹੈ , ਪਰ ਵਧੀਆਂ ਇਨਸਾਨ ਹੋਣਾ ਅਤੇ ਬੰਦੇ ਨੂੰ ਬੰਦਾ ਸਮਝਣਾ ਇਹ ਇੱਕ ਹੋਰ ਵਿਸਾਂ ਹੈ ਜੀ , ਕਿਸੇ ਵੀ ਅਪਾਹਜ ਅਤੇ ਕਮਜੋਰ ਬੰਦੇ ਦੇ ਪ੍ਰਤੀ ਸਾਡਾ ਨਜਰੀਆਂ ਸਤਿਕਾਰ ਵਾਲਾ ਹੋਣਾ ਚਾਹੀਦਾ ਹੈ ।

  • @sarbjitkaur-lj3ww
    @sarbjitkaur-lj3ww Місяць тому +1

    ਪਰਮਾਤਮਾ ਇਹਨਾਂ ਨੂੰ ਵੀ ਡਿਸ਼,ਏਬਲ ਬਣਨ ਦਾ ਮੌਕਾ ਦੇਵੇ।

  • @harbinderparmar790
    @harbinderparmar790 Місяць тому +1

    ਇਹਨਾਂ ਕੋਲ ਪੈਸਾ ਬਹੁਤ ਆ ਗਿਆ ਹੈ ਪਰ ਅਕਲ ਨਹੀ ਆਈ ! ਹੰਕਾਰ ਬਹੁਤ ਆ ਗਿਆ ਹੈ

  • @harbinderparmar790
    @harbinderparmar790 Місяць тому +1

    ਤੁੰਦਲੇਕਰ ਕੋਈ ਬਹੁਤਾ ਚੰਗਾ ਨਹੀ ਪਹਿਵਾਨ ਖਿਡਾਰਨਾਂ ਦੇ ਹੱਕ ਵਿੱਚ ਨਹੀ ਬੋਲਿਆ ਮੋਦੀ ਤੋਂ ਡਰਦਾ ਬੋਲਦਾ ਹੀ ਨਹੀਂ ਕਾਹਦਾ ਬੰਦਾ ਹੈ ? ਹੋਵੇਗਾ ਚੰਗਾ ਖਿਡਾਰੀ ਪਰ ਇਨਸਾਨ ਤਾਂ ਹੈ ਹੀ ਨਹੀ

  • @AmandeepSingh-iu5ou
    @AmandeepSingh-iu5ou Місяць тому +1

    ਬੰਦਾ ਹੈਗਾ ਏ ਚਵਲ ਈ ਆ ਤੇ ਹੰਕਾਰਿਆ ਫਿਰਦਾ ਬੱਸ

  • @jagroopmann2606
    @jagroopmann2606 Місяць тому +1

    Harbhajan LEER haga

  • @AvtarSingh-pw7fv
    @AvtarSingh-pw7fv Місяць тому +2

    ਭੱਜੀ ਨੇ ਇਕ ਵਾਰ ਆਸਟ੍ਰੇਲੀਅਨ ਕ੍ਰਿਕਟਰ ਐਂਡ੍ਰਿਉ ਸਾਇਮੰਡਸ ਨਾਲ ਵੀ ਪੰਗਾ ਲਿਆ ਸੀ ਸਾਇਮੰਡਸ ਨੇ ਅਰੋਪ ਲਾਇਆ ਸੀ ਕਿ ਭੱਜੀ ਨੇ ਮੈਨੂੰ ਮੰਕੀ ( ਬਾਂਦਰ ) ਕਿਹਾ ਹੈ

  • @rashpalsingh5699
    @rashpalsingh5699 Місяць тому +1

    ਤੁਸੀਂ ਕਹਿੰਦੇ ਹੋ ! ਵਧੀਆ ਇਨਸਾਨ ??
    ਏਹ ਤਾਂ ਇਨਸਾਨ ਈ ਨਹੀਂ ਹਨ ।

  • @RahulKumar-yc8nu
    @RahulKumar-yc8nu Місяць тому +2

    BHAJI.. LANDUA..WALA..KUMM.. ZIYADA..KARDA

  • @ajmerthandi2544
    @ajmerthandi2544 Місяць тому

    Every body get old. But every body doesn’t mature.

  • @RohitSharma-yh8wf
    @RohitSharma-yh8wf Місяць тому

    ਪਤਾ ਨਈ ਇਹਨਾਂ ਦੇ ਦਿਮਾਗ ਚ ਕਿਹੜਾ ਨੁਕਸ ਪਿਆ ਹੋਇਆ ਜੀ , ਰੱਬ ਨੇ ਬਹੁਤ ਕੁਝ ਦੇ ਦਿੱਤਾ ਇਹਨਾਂ ਨੂੰ ਪਰ ਜੇ ਥੋੜੀ ਜੀ ਅਕਲ ਵੀ ਦੇ ਦੇਣ ਤਾਂ ਹੋਰ ਵੱਧੀਆ ਹੋਵੇਗਾ ਜੀ ।

  • @kuljindersoomal9383
    @kuljindersoomal9383 Місяць тому

    Isi lai purane Lok bolde si, parelikhe te adh pare vich buhut fark hunda ,..bhaji cricketer good hovega but study vaj kora hi lagda...

  • @BalbirSingh-qi1tn
    @BalbirSingh-qi1tn Місяць тому

    ਕੀ ਇਹ ਰਾਜ ਸਭਾ ਮੈਂਬਰ ਬਣਨਾ ਚਾਹੀਦਾ ਸੀ

  • @shivdevthakur5136
    @shivdevthakur5136 Місяць тому +7

    Only fukra hae bhaji

    • @kamalsingh-dc1vs
      @kamalsingh-dc1vs Місяць тому

      ਯੁਵਰਾਜ ਵੀ ਸ਼ਾਮਿਲ ਸੀ ਕਾਂ ਮੂੰਹਾਂ ਅਰਸ਼ਦੀਪ ਮੋਦੀ ਭਗਤ ਹੈ

  • @SurjitSingh-v6b
    @SurjitSingh-v6b Місяць тому

    Bolan ton pehlan sochana chahida hei. Lafaj bahut nuksan Karde han.

  • @jpsbajwa
    @jpsbajwa Місяць тому

    Hi is not popular for his political silence in RS on Punjab matters.

  • @ranjitsinghbains2476
    @ranjitsinghbains2476 Місяць тому

    Es de name naal Singh na lao, es vich koi singh bali gal he hi nahi.

  • @kuldeepkaur8523
    @kuldeepkaur8523 Місяць тому

    Je bona hi unda ta na bole

  • @EkamS-ht2fw
    @EkamS-ht2fw Місяць тому

    Psychology sickness

  • @RAKESHKUMAR-ei5oy
    @RAKESHKUMAR-ei5oy Місяць тому

    Asal jindgi vich ae boht hor tra hunde ne , te apne bande ena de fan ban jande ne, apna ikon samajh lende ne.je fan banna ta apne ma baap de bano te os malik de bno jisne peda kita.lokan da dimag kharab kr rakha celenrities ne.kisana layi v ae boht mada bol pende ne kai vaar

  • @user-td7cy9hl9f
    @user-td7cy9hl9f Місяць тому

    Delhi de dale

  • @kashmirasingh454
    @kashmirasingh454 Місяць тому

    😢eh fukra

  • @RandhawaPB46
    @RandhawaPB46 Місяць тому

    ah bhaji cricketer vdia hou par marda eh chawala e va har wele lagda ajje mature e ni hoya....

  • @KewalSingh-e9u
    @KewalSingh-e9u Місяць тому

    Ah kise siyane bande kol baith kar koi changi gal nahi sikhi Bhand ne ne es nu Raj sabha vich bhej ke bhut vadi galti kiti hai as ne punjab lyi kus nahi kita

  • @harbanssingh4500
    @harbanssingh4500 Місяць тому +1

    Es nu raaj sabha member galat appoint keeta hai.

  • @HarjitKaur-sb7jo
    @HarjitKaur-sb7jo Місяць тому

    Yes he is he is not proper sikh

    • @kamalsingh-dc1vs
      @kamalsingh-dc1vs Місяць тому

      ਅਰਸ਼ਦੀਪ ਆਪਣੇ ਆਪ ਨੂੰ ਹਿੰਦੂਸਤਾਨੀ ਮੰਨਦਾ ਹੈ ਮੋਦੀ ਦਾ ਫੈਨ ਹੈ ਅਡਾਨੀ ਦੇ ਵਿਆਹ ਵਿਚ ਫਿਰਦਾ ਸੀ