ਗਿੱਦੜਬਾਹਾ ਵਿਚੋਂ ਕੌਣ ਮਾਰੂ ਬਾਜ਼ੀ ?

Поділитися
Вставка
  • Опубліковано 29 жов 2024

КОМЕНТАРІ • 113

  • @JaswantSingh-hx5fn
    @JaswantSingh-hx5fn 2 місяці тому +24

    ਇਹ ਟੈਂਪੂ ਚਲਾਉਂਦਾ ਹੁੰਦਾ ਸੀ ਬਾਦਲਾਂ ਦੀ ਵਜਾ ਕਰਕੇ ਇਹ ਅੱਜ ਬਹੁਤ ਕੁਝ ਬਣਾ ਗਏ ਪਰ ਹੁਣ ਇਨਾਂ ਨੂੰ ਪਤਾ ਕਿ 2027 ਵਿੱਚ ਵੀ ਅਕਾਲੀ ਸਰਕਾਰ ਸੱਤਾਂ ਵਿੱਚ ਨਹੀਂ ਆ ਸਕਦੀ ਹੁਣ ਇਹ ਤਾਂ ਭੱਜਦੇ ਪਏ ਨੇ

    • @DhillonRrr
      @DhillonRrr Місяць тому +3

      @@JaswantSingh-hx5fn ਕਿਹੜੇ ਟੇਪੂ ਟੇਪੂ ਵੀ ਕਈ ਤਰਾਂ ਦੇ ਹੁੰਦੇ ਆ 😂

    • @Artistmaninderdandiwal
      @Artistmaninderdandiwal Місяць тому

      @@JaswantSingh-hx5fn purani bus leke kam chalaya, ho sakda transport permit leta hove badala ne , par business nu kamyaab tan khud dimpy ne kita , he’s very good businessman

  • @jiuansinghgill4373
    @jiuansinghgill4373 Місяць тому

    ਗਿੱਦੜਬਾਹਾ ਬਾਰੇ ਪੱਤਰਕਾਰ ਬਰਾੜ ਨੂੰ ਏਦਾਂ ਪੁੱਛਦਾ ਜਿਵੇਂ ਉਹ ਬਹੁਤ ਵੱਡਾ ਰਣਨੀਤਕ ਬੰਦਾ ਹੈਂ

  • @munishindersingh6227
    @munishindersingh6227 2 місяці тому +19

    ਜਦੋਂ ਇਹ ਸਾਰੇ ਲੋਕ ਸੱਤਾ ਦਾ ਸੁੱਖ ਮਾਣ ਰਹੇ ਸੀ....ਓਦੋਂ ਇਹਨਾਂ ਕਿਸੇ ਨੇ ਵੀ ਕਿਸੇ ਸੁਧਾਰ ਵਾਸਤੇ ਕਿਓ ਨਹੀਂ ਸੋਚਿਆ ?

  • @BalkarSingh-br8pd
    @BalkarSingh-br8pd Місяць тому +2

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @dhanasingh4699
    @dhanasingh4699 2 місяці тому +6

    ਅਕਾਲਿ ਤਖਤ ਨਾਲ ਮੱਥਾ ਲਾਉਣਾ ਮਹਿੰਗਾ ਪੈਂਦਾ

  • @varindersingh-qc2co
    @varindersingh-qc2co Місяць тому +2

    ਬਰਾੜ ਸਾਹਿਬ ਜੀ
    ਪ੍ਰੀਵਾਰਵਾਦ
    ਕੀ ਢੀਂਡਸਾ ਜੀ, ਚੰਦੂਮਾਜਰਾ ਜੀ
    ਪਰਿਵਾਰਵਾਦ ਦੇ ਜ਼ਿੰਮੇਵਾਰ ਨਹੀਂ

  • @MalkeetSingh-pk6sf
    @MalkeetSingh-pk6sf 2 місяці тому +4

    ਬਰਾੜ ਜੀ ਦੀ ਹਲਕੇ ਇੰਚਾਰਜ ਵਾਲੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਜੇਕਰ ਅਜ ਇਸ ਹਲਕੇ ਵਿੱਚ ਪੰਜ ਛੇ ਢਿੱਲੋਂ ਵਰਗੇ ਲੀਡਰ ਹੁੰਦੇ ਤਾਂ ਜੇਕਰ ਢਿੱਲੋਂ ਚਲਾ ਗਿਆ ਸੀ ਤਾਂ ਬਾਕੀ ਚਾਰ ਪੰਜ ਹਲਕੇ ਦੇ ਲੀਡਰ ਤਾਂ ਨਾਲ ਰਹਿੰਦੇ

  • @BalwinderSingh-fm7iu
    @BalwinderSingh-fm7iu Місяць тому +2

    ਬਾਈ ਜੀ ਤੁਹਾਨੂੰ ਭੁਲੇਖਾ ਉਸ ਦੇ ਪਿੱਛੇ ਵੀ ਅਕਾਲੀ ਦਲ ਵਾਲੇ ਸਨ

  • @josanpvc
    @josanpvc Місяць тому +2

    ਇਹ ਹੁਣ ਜਿੰਦਗੀ ਵਿੱਚ ਦੁਬਾਰਾ ਐਮ ਐਲ ਏ ਨਹੀਂ ਬਣੇਗਾ

  • @harbansdhillon-x8q
    @harbansdhillon-x8q 2 місяці тому +4

    ਤੂ ਵੀ ਗਦਾਰ ਹੇ ਕੁਰਸੀ ਨਹੀ ਮਿਲੀ ਤਾ ਗਦਾਰੀ ਕੀਤੀ❤❤❤❤❤❤❤❤❤❤❤❤❤❤❤❤❤❤❤❤❤

  • @fatehglobal8915
    @fatehglobal8915 2 місяці тому +5

    AAP ਤੋ ਚਰਨਜੀਤ ਸਿੰਘ ਵੀ ਟਿਕਟ ਮਗਦਾ ਸੀ ਪਰ ਮਿਲੀ ਨਹੀ

  • @rajinder1982
    @rajinder1982 2 місяці тому +1

    ਨਾਲਦੇ ਬੰਦੇ ਹੀ ਫੱਟੀ ਪੋਚਦੇ ਹਨ...
    ਸੁਖ ਦੇ ਸੱਭ ਸਾਥੀ, ਦੁੱਖ ਚ ਨਾ ਕੋਈ

  • @mahinderkaur8646
    @mahinderkaur8646 Місяць тому +1

    prmatma jrur shyta krnge khetri parti nu bchoun laee akalidal jindabad sukhbir badl jindabad

  • @harjindersingh-i5j
    @harjindersingh-i5j 2 місяці тому +3

    ਇਹਨਾ ਨੂੰ ਹੁਣ ਕੋਣ ਪੁਛਦਾ

  • @KanwaljitSingh-n5e
    @KanwaljitSingh-n5e 2 місяці тому +12

    ਅਮ੍ਰਿਤਾ ਵੜਿੰਗ ਬਾਜ਼ੀ ਮਾਰੂ ਜੀ।

    • @SimarpreetKaur-j6y
      @SimarpreetKaur-j6y 2 місяці тому +2

      No kabhi bhi nahi hun Dimpy dhillon gidharbaha se mla ban javega

  • @BaljeetSingh-fr3by
    @BaljeetSingh-fr3by Місяць тому

    ❤❤

  • @LakhveerSingh-qo8ce
    @LakhveerSingh-qo8ce Місяць тому

    App. Ok. Ok

  • @jaswinderkaur75
    @jaswinderkaur75 2 місяці тому

    Thanks veer g

  • @iqbalsandhuiqbalsingh2779
    @iqbalsandhuiqbalsingh2779 2 місяці тому +3

    Good Brar Saab Good 👍

  • @gursewksingh7558
    @gursewksingh7558 2 місяці тому

    Great brar saab

  • @LakhveerSingh-qo8ce
    @LakhveerSingh-qo8ce Місяць тому +1

    Dippy. Dhillo

  • @GulabdhalioSingh-uk5cd
    @GulabdhalioSingh-uk5cd 2 місяці тому +2

    Very good discussion good information barar sab thanks.

  • @gurpritamsingh8556
    @gurpritamsingh8556 2 місяці тому

    Very good

  • @bansasingh8963
    @bansasingh8963 Місяць тому

    ਸਾਰੇ ਗਿੱਦੜਬਾਹਾ ਦੀ ਸੰਗਤ ਨੂੰ ਬੇਨਤੀ ਹੈ ਕੀ ਗੁਪਤਸਰ ਸਾਹਿਬ ਗੁਰਦੁਆਰਾ ਛੱਤਿਆਣਾ ਵਿਖੇ ਮਿਤੀ 8-9-2024ਨੂੰ ਦਿਨ ਐਤਵਾਰ ਨੂੰ 12ਵਜੇ ਦੁਪਹਿਰ ਨੂੰ ਹੋਵੇਗੀ ਜਿਸ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਸਵਰਾਜ ਸਿੰਘ ਜੀ ਅਤੇ ਬਾਈ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਵੀ ਬੁਲਾਇਆ ਜਾਵੇਗਾ ਤਾਂ ਜੋ ਇਸ ਮੀਟਿੰਗ ਵਿੱਚ ਕਿਸੇ ਬੰਦੀ ਸਿੰਘ ਨੂੰ ਇੰਡੀਕੇਟਰ ਨੂੰ ਜਾਂ ਫਿਰ ਸਿੱਖ ਕੌਮ ਲਈ ਸ਼ਹੀਦ ਹੋਏ ਪਰਿਵਾਰ ਦੇ ਮੈਂਬਰ ਨੂੰ ਗਿੱਦੜਬਾਹਾ ਹਲਕੇ ਦਾ ਕੈਂਡੀਡੇਟ ਬਣਾ ਕੇ ਸਿੱਖ ਚਿਹਰੇ ਵਜੋਂ ਉਤਾਰਿਆ ਜਾਵੇਗਾ ਤਾਂ ਜੋ ਸਰਕਾਰਾਂ ਦੀਆਂ ਨਾਦਰ ਸ਼ਾਹੀ ਨੀਤੀਆਂ ਦਾ ਜਵਾਬ ਦਿੱਤਾ ਜਾਵੇ ਜਿਵੇਂ ਭਗਵੰਤ ਮਾਨ ਸਰਕਾਰ ਨੇ ਸਾਡੇ ਜਿੱਤੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਦੁਆਰਾ ਇੱਕ ਸਾਲ ਦੀ ਹੋਰ ਐਨਐਸਏ ਵਧਾ ਕੇ ਸਿੱਖ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਜਿੱਤਾਂ ਜਿੱਤਿਆ ਹੋਇਆ ਨੁਮਾਇੰਦਾ ਐਮਪੀ ਜਿਸ ਦਾ ਕੋਈ ਵੀ ਅਜਿਹਾ ਗੁਨਾਹ ਨਹੀਂ ਜਿਸ ਕਰਕੇ ਉਸ ਉੱਤੇ ਐਨਐਸਏ ਲਗਾਈ ਗਈ ਹੋਵੇ ਸਾਨੂੰ ਅੱਜ ਸਾਰੇ ਸਿੱਖ ਵੀਰਾਂ ਨੂੰ ਬਾਈ ਦੀਪ ਸਿੱਧੂ ਦੇ ਬੋਲਾਂ ਨੂੰ ਪੂਰਾ ਕਰਨ ਦੀ ਲੋੜ ਹੈ ਅਤੇ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਸੈਂਟਰ ਤੋਂ ਲੈ ਕੇ ਸਟੇਟ ਸਰਕਾਰ ਤੱਕ ਗਿੱਦੜਵਾਹਾ ਦੇ ਲੋਕਾਂ ਦੀ ਆਵਾਜ਼ ਜਾਣੀ ਚਾਹੀਦੀ ਹੈ ਜਿਵੇਂ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਐਮਪੀ ਇਲੈਕਸ਼ਨ ਵੇਲੇ ਸਾਥ ਦਿੱਤਾ ਹੈ ਪੂਰੇ ਉਸੇ ਤਕਾਂ ਉਸ ਤੋਂ ਵੱਧ ਸਾਸ ਦੇ ਕੇ ਸਿੱਖ ਚਿਹਰੇ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਪੰਜਾਬ ਵਿਧਾਨ ਸਭਾ ਵਿੱਚ ਸਿੱਖ ਚਿਹਰਾ ਆਪਣੀ ਆਵਾਜ਼ ਚੁੱਕਣ ਲਈ ਹਾਜ਼ਰ ਹੋਵੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਸਿੱਖ ਵਿਰੋਧੀ ਉਹ ਨਿਤਰੀਆਂ ਗਿੱਦੜਵਾਹਾ ਸੀਟ ਇੱਕ ਪੰਥਕ ਸੀਟ ਉਬਰ ਕੇ ਅੱਗੇ ਆਵੇ ਲੋਕਾਂ ਦੇ ਤਾਂ ਜੋ ਦੇਸ਼ ਵਿਦੇਸ਼ ਰਹਿੰਦੇ ਸਿੱਖਾਂ ਨੂੰ ਪਤਾ ਲੱਗ ਜਾਵੇ ਕੀ ਜੋ ਭਾਈ ਦੀ ਜੋ ਬਾਈ ਦੀਪ ਸਿੱਧੂ ਸਾਨੂੰ ਸਿੱਖਿਆ ਦੇ ਗਿਆ ਅਸੀਂ ਉਸ ਉੱਪਰ ਪੂਰਾ ਪਹਿਰਾ ਦੇਵਾਂਗੇ ਅਤੇ ਇਹ ਇਹ ਸਾਡੀ ਬਾਈ ਦੀਪ ਸਿੱਧੂ ਨੂੰ ਕੌਮ ਦੀ ਖਾਤਰ ਲੜਨ ਵਾਲੇ ਸਿੰਘਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਛੋਟੀ ਜਿਹੀ ਸ਼ਰਧਾਂਜਲੀ ਹੋਵੇਗੀ ਤਾਂ ਜੋ ਇਹਨਾਂ ਸਾਰੀਆਂ ਸਿਆਸੀਆਂ ਪਾਰਟੀਆਂ ਨੂੰ ਪਤਾ ਲੱਗ ਸਕੇ ਕਿ ਸਿੱਖਾਂ ਨੂੰ ਬੇਵਕੂਫ ਬਣਾ ਕੇ ਇਹਨਾਂ ਪਾਰਟੀਆਂ ਨੇ ਸਾਡੇ ਤੇ 70 ਸਾਲ ਰਾਜ ਕੀਤਾ ਅਤੇ ਸਾਨੂੰ ਗਲੀਆਂ ਨਾਲੀਆਂ ਵਿੱਚ ਹੀ ਉਲਝਾ ਕੇ ਅਤੇ ਅਤੇ ਅਤੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਸਿੱਖੀ ਦੇ ਸਿਧਾਂਤਾਂ ਤੋਂ ਦੂਰ ਲਿਜਾ ਕੇ ਆਪਣੀਆਂ ਨੀਤੀਆਂ ਦੇ ਰਾਹੀਂ ਖੁਦ ਸੱਤਾ ਦਾ ਆਨੰਦ ਮਾਨਿਆ ਸਾਰੇ ਪੰਜਾਬ ਦੀ ਹੁਣ ਨਿਗਾ ਗਿੱਦੜਵਾਹਾ ਹਲਕੇ ਉੱਪਰ ਹੈ ਕਿ ਇਹ ਕਦੇ ਸੀਟ ਸਿੱਖ ਚਿਹਰੇ ਕੋਲ ਨਾ ਆ ਜਾਵੇ ਮੈਨੂੰ ਤਾਂ ਝਾੜੂ ਅਤੇ ਅਕਾਲੀ ਦਲ ਵਾਲੇ ਮਿਲੇ ਲੱਗਦੇ ਹਨ ਇਸ ਲਈ ਇਹਨਾਂ ਨੇ ਡੈਂਪੀ ਨੂੰ ਆਪਣਾ ਉਮੀਦਵਾਰ ਬਣਾਇਆ ਜਿਵੇਂ ਅਸੀਂ ਗਿੱਦੜਵਾਹਾ ਵਿੱਚੋਂ ਭਾਈ ਸਰਬਜੀਤ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ ਉਸੇ ਤਕਾਂ ਅਸੀਂ ਇੱਕ ਸਿੱਖ ਚਿਹਰਾ ਐੱਮਐਲਏ ਦਾ ਦੇਖਣਾ ਚਾਹੁੰਦੇ ਹਾਂ ਸਾਰੇ ਭੈਣ ਭਰਾਵਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕੀ ਸ੍ਰੀ ਗੁਪਤਸਰ ਸਾਹਿਬ ਛੱਤਿਆਣਾ ਮਿਤੀ 8-9-2024 ਨੂੰ ਹਾਜ਼ਰੀ 12 ਵਜੇ ਦੁਪਹਿਰੇ ਲਗਾਈ ਜਾਵੇ ਮੈਨੂੰ ਮਾਣ ਹੈ ਸਾਡੇ ਕੀ ਅਸੀਂ ਇਕ ਚੰਗਾ ਸਿੱਖ ਚਿਹਰਾ ਅੱਗੇ ਲੈ ਕੇ ਆਵਾਂਗੇ ਅਤੇ ਉਸਨੂੰ ਜਿਤਾਵਾਂਗੇ ਵੀ ਅਤੇ ਸਿੱਖੀ ਦੀ ਚੜ੍ਹਦੀ ਕਲਾ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhpalsharma3323
    @sukhpalsharma3323 2 місяці тому +1

    ਮੇਰੇ ਖਿਆਲ ਮੁਤਾਬਕ,ਸਿਰੀ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲੋਕਾ ਤੋ ਦੂਰ, ਰਖਿਆ ਜਾਵੇ, ਇਹ ਸਚ,ਸਿਖੀ,ਮੀਰੀ,ਪੀਰੀ ਦਾ ਰਸਤਾ ਹੈ ਪਰ ਅਕਾਲੀ ਦਲ ਇਕ ਸਿਆਸੀ ਪਾਰਟੀ ਜੁ ਕੁਰਸੀ ਪ੍ਰਾਪਤੀ ਲਈ ਦਾਅ ਪੇਚ ਵਰਤ ਸਕਦੀ ਹੈ ਇਸ ਲਈ ਦੋਵਾ ਅਦਾਰਿਆ ਨੂੰ ਰਲ ਗਡ ਨਾ ਕੀਤਾ ਜਾਵੇ।ਇਹੀ ਕਾਰਨ ਹੈ ਕਿ ਇਕ ਹੀ ਨੇਤਾ ਨੇ ਸਾਰੀ ਸ਼ਕਤੀ ਕੇਂਦਰਤ ਕਰ ਕੇ ਰਖੀ ਸੀ।ਜਦੋ ਅਕਾਲੀਦਲ ਇਕ ਨਿਰੋਲ ਸਿਆਸੀ ਪਾਰਟੀ ਐਲਾਨੀ ਗਈ ਤੇ ਇਸ ਦਾ ਧਰਮ ਵਿਚ ਦਖਲ ਬੰਦ ਕਰ ਦਿਤਾ ਜਾਵੇ ਫੇਰ ਹੀ ਧਾਰਮਿਕਤਾ ਨੂੰ ਬਚਾ ਸਕੋਗੇ,ਨਹੀ ਤਾਂ ਹਰ ਤਰਾ ਦਾ ਅਕਾਲੀ ਦਲ ਖਤਮ ਹੋ ਜਾਏਗਾ ਸਚ ਤਾ ਇਹ ਹੈ ਕਿ ਧਰਮ ਨੂੰ ਝੂਠ ਫਰੇਬ ਤੇ ਕੁਰਪਸ਼ਨ ਲਈ ਵਰਤਨ ਦੀ ਕੋਸ਼ਿਸ਼ ਕੀ ਤੀ ਗਈ ਹੈ।ਕਿਸੇ ਇਮਾਨਦਾਰ ਨੇਤਾ ਦਾ ਨਾ ਲਵੋ ,ਲਭਨਾ ਹੀ ਨਹੀ ਕੇਵਲ ਟੌਹੜਾ ਸਾਹਿਬ ਦਾ ਘਰ ਹੈ ਬਾਕੀ ਸਭ ਦੀਆ ਵਡੀਆ ਵਡੀਆ ਕੋਠੀਆ ਹਨ,ਚੰਦੂਮਾਜਰਾ, ਢੀਡਸਾ ਤੋਤਾ ਸਿੰਘ,ਵਲਟੋਹਾ,ਆਦਿ ਸਭ ਇਕੋ ਵੇਲ ਦੇ ਕਦੂ ਹਨ,ਇਹ ਕੀ ਸੁਧਾਰ ਕਰ ਲੈਣਗੇ

  • @vijaychugh9291
    @vijaychugh9291 2 місяці тому

    👍

  • @Jas-vh9lc
    @Jas-vh9lc 2 місяці тому

    Gal sach 100%

  • @amanbrar273
    @amanbrar273 2 місяці тому

    🙏🏻

  • @bhupindersingh4084
    @bhupindersingh4084 2 місяці тому +5

    ਆਮ।ਆਦਮੀ।ਪਾਰਟੀ

  • @sukhdevsondh8407
    @sukhdevsondh8407 2 місяці тому +2

    Brar sahib is learned and sincere person

  • @baldevmodgill3936
    @baldevmodgill3936 2 місяці тому +5

    ਗਿਦੜਬਾਹਾ ਤੋ ਅਕਾਲੀ ਦਲ ਮੁੜ ਉਭਰ ਕੇ ਸਾਹਮਣੇ ਆਊਗਾ

  • @sukhpalsharma3323
    @sukhpalsharma3323 2 місяці тому +2

    ਚਰਨਜੀਤ ਬਿਲਕੁਲ ਠੀਕ ਹੈ।

  • @bsr840
    @bsr840 2 місяці тому +8

    ਬਾਗ਼ੀ ਧੜੇ ਵੱਲੋਂ ਚਰਨਜੀਤ ਸਿੰਘ ਬਰਾੜ ਨੂੰ ਚੋਣ ਲੜਨੀ ਚਾਹੀਦੀ ਹੈ।

  • @Yudhvirboparai
    @Yudhvirboparai Місяць тому

    I heard bazake mantri also going to fight its funny

  • @darshansingh8492
    @darshansingh8492 Місяць тому

    Brar ji chon laro panunch da pata lag javega

  • @GulbaharSingh-Bat
    @GulbaharSingh-Bat 2 місяці тому

    OK 🆗

  • @BaljinderSingh-ue9kl
    @BaljinderSingh-ue9kl 2 місяці тому

    Bahar good

  • @AmarjitMajitha
    @AmarjitMajitha 2 місяці тому +1

    Not eligible for post of clerk but they appointed as gazetted officer ? U understand what happened .

  • @HarinderSingh-hw4gq
    @HarinderSingh-hw4gq 2 місяці тому

    ਨਵਾ ਹਲਕਾ ਇਨਚਾਰਜ ਖੁਦ ਨਵਾਂ ਢੰਚਾ ਤਿਆਰ ਕਰ ਲਵੇਗਾ

  • @MalkeetSingh-pk6sf
    @MalkeetSingh-pk6sf 2 місяці тому +2

    ਕੋਈ ਨਹੀਂ ਰੁੱਸਦਾ ਤੁਹਾਨੂੰ ਵਹਿਮ ਹੈ ਕਿਉਂ ਆਪਣੀ ਸਰਕਾਰ ਦੀ ਵਿਰੁੱਧ ਕੋਈ ਨਹੀਂ ਜਾਂਦਾ ਹੈ

  • @ranjeetmann7864
    @ranjeetmann7864 2 місяці тому

    ਅਕਾਲੀ ਦਲ ਨਾਲ ਤਾਂ ਗਿੱਦੜਬਾਹੇ ਉਹ ਹੋਗੀ, ਅਕੇ, " ਕੁੱਝ ਲੁੱਟ ਲਈ ਮੈਂ ਪਿੰਡ ਦੇ ਲੋਕਾਂ, ਕੁੱਝ ਲੁੱਟ ਲਈ ਸਰਕਾਰਾਂ ਨੇ "

  • @harishtiwari144
    @harishtiwari144 2 місяці тому +4

    ਅਕਾਲੀ ਦਲ ਵਿਚ ਕਲੇਸ਼ ਪਾ ਕੇ ਕਿਉਂ ਤੁਸੀਂ ਸਬ ਸੁਧਾਰਵਾਦੀ ਕਿ ਭਾਜਪਾ ਤੇ ਹੋਰਨਾਂ ਪਾਰਟੀਆਂ ਦੀ ਅਸਿਧੇ ਢੰਗ ਨਾਲ ਮਦਦ ਨੀ ਕਰ ਰਹੇ ਬਰਾੜ ਸਾਹਿਬ ,ਨਾ ਖੇਤਰੀ ਪਾਰਟੀ ਨੂੰ ਖਤਮ ਕਰੋ ਇਸ ਨਾਲ ਨੁਕਸਾਨ ਪੰਜਾਬ ਪੰਜਾਬੀਅਤ ਦਾ ਹੋਣਾ

  • @sonumalhi9862
    @sonumalhi9862 2 місяці тому +1

    ਵੜਿੰਗ ਕੱਢੂ ਸਭ ਦੇ ਵੱਟ

  • @Sarwansingh-r2q
    @Sarwansingh-r2q Місяць тому +1

    ਬਰਾੜ ਸਾਹਿਬ ਕੱਲਾ ਸੁਖਬੀਰ ਨਹੀਂ ਇਹਦਾ ਜਿੰਮੇਵਾਰ ਹੈ ਤੁਸੀਂ ਭੱਜ ਨਹੀਂ ਸਕਦੇ ਇਹਨਾਂ ਕੰਮਾਂ ਚੋਂ ਤੁਸੀਂ ਨਾਲ ਹੀ ਰਹੇ ਜੇ ਸਾਰੇ

  • @harcharansidhu8552
    @harcharansidhu8552 Місяць тому

    aglyan ne ni htayaa aapne krke

  • @jagwantsingh8245
    @jagwantsingh8245 2 місяці тому

    Ke faida iss nal gal karn mintu sir

  • @Yudhvirboparai
    @Yudhvirboparai Місяць тому

    I don't think so people will vote akali dal badal no way

  • @AshokKumar-ke3wb
    @AshokKumar-ke3wb 2 місяці тому

    Kise.Time.Tan.BrarVi.Appnu.Badlan.Ton.Uppar.Samjda.See.

  • @arwindersingharwindersingh359
    @arwindersingharwindersingh359 2 місяці тому +3

    Aap will win

  • @shikandercheema4073
    @shikandercheema4073 2 місяці тому

    ਬਾੲੀ ਜ਼ੀ ਪੈਸੈ ਨੇ ਸਾਰਿਆਦੀ ਮਤੱ ਮਾਰ ਲੀ ਥੋਡੀ

  • @geeta9228
    @geeta9228 2 місяці тому

    Amrita varing

  • @SimarpreetKaur-j6y
    @SimarpreetKaur-j6y Місяць тому

    Sukhbir sabbi seat hasr jaega

  • @Harjinderbrar-j2e
    @Harjinderbrar-j2e Місяць тому +1

    ਇਸ ਸੀਟ ਉਪਰ ਜੇਕਰ ਕਾਂਗਰਸ ਹਾਈਕਮਾਨ ਵੱਲੋਂ ਇਸ ਵਾਰ ਟਿਕਟ ਮਿਲ ਗਈ। ਫਿਰ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਾਈ ਰਾਜਾ ਵੜਿੰਗ ਬਰਾੜ ਜੀ ਦੀ ਜੀਵਨ ਸਾਥਣ ਬੀਬਾ ਅੰਮ੍ਰਿਤਾ ਵੜਿੰਗ ਬਰਾੜ ਜਰੂਰ ਜਿੱਤ ਹਾਸਲ ਕਰੇਗੀ।ਕਿਉ ਕਿ ਸਾਡੇ ਖਾਸ ਕਰ ਇਸ ਹਲਕੇ ਦੇ ਵਾਸੀਆਂ ਲਈ ਰਾਜਾ ਵੜਿੰਗ ਬਹੁਤ ਵਿਕਾਸ ਦੇ ਕੰਮ ਕਰਵਾਉਣ ਦੇ ਬਾਵਜੂਦ ਉਹ ਖੁਦ ਬਹੁਤ ਹੀ ਖਾਸ ਹਰਮਨ ਪਿਆਰਾ ਲੀਡਰ ਬਣ ਚੁਕਿਆ ਹੈ। ਧੰਨਵਾਦ ਜੀਉ।

    • @Yudhvirboparai
      @Yudhvirboparai Місяць тому

      @@Harjinderbrar-j2e shame on those people being a sikh if you vote congress dont forget 1984 sikh genocide by Gandhi faimly

    • @ramparshadbansal5908
      @ramparshadbansal5908 Місяць тому

      Badal sir🙏🙏

  • @JarnailSingh-xk7qs
    @JarnailSingh-xk7qs Місяць тому

    Sukhveer Singh badal ja election lda ta jitt pakki hou

  • @srchumber2733
    @srchumber2733 2 місяці тому

    Sanu sgpc d tiyari karni chahidi aaaa Kion k. Os. Vich hi paisa hai. So. U must follow that

  • @rajenderpalgrewal7874
    @rajenderpalgrewal7874 2 місяці тому +1

    Jisne 10saal sarkar chalaioh tapagal hai eh siana naale sukhbir badal ta Kalla hai usda kehra koi slahkar hai ehi kallac.

  • @hardialdhamoon8081
    @hardialdhamoon8081 2 місяці тому

    What leaders will gain in zimni elections in Panjab?? Nothing nothing. Whosoever win will have firstly work under the Constitution rest afterwards e. g. to capture chair only and nothing else.

  • @dalbirsingh1531
    @dalbirsingh1531 2 місяці тому

    Sare leader bhoga te and Sadia te Jan vale aa loka da ehna ki swarna

  • @SurmukhsinghDhanoa
    @SurmukhsinghDhanoa 2 місяці тому

    Iha gall gallt ta tusi pasa kis gall da londio

  • @AmarjitMajitha
    @AmarjitMajitha 2 місяці тому

    U r Micro filter where stand

  • @GurpreetSingh-gf9pf
    @GurpreetSingh-gf9pf 2 місяці тому +1

    Amrita warring (Congress)

  • @SurmukhsinghDhanoa
    @SurmukhsinghDhanoa 2 місяці тому

    Ma appa halka chamkaur shaib pind Bajheri da oho banda a mara halka da block pardan kuldeep singh kheri si jado mara halka chamkaur shaib too Dr charanjit Singh chani chun lada ta apa palio 15 20 hajar khacha kita ajj ia sanu bhula ga koi Gal ni ²⁰²⁷ dur ni

  • @hakamsinghbrar6014
    @hakamsinghbrar6014 Місяць тому

    Dimpi arba kharba da malik aam aadmi kive aa lok siaane bn jan ehnu harana jruri

    • @taswirsinghvirk2277
      @taswirsinghvirk2277 Місяць тому

      @@hakamsinghbrar6014 Ithe sabh ton gareeb sukhbir te manpreet hi hun

  • @palasinghsandhujatsikh9929
    @palasinghsandhujatsikh9929 2 місяці тому +1

    ਡਿੰਪੀ ਢਿੱਲੋਂ ਬਾਦਲ ਕਿਆ ਦੀ ਸੱਜੀ ਬਾਂਹ ਸੀ। ਡਿੰਪੀ ਢਿੱਲੋਂ ਦੇ ਚਲੇ ਜਾਣ ਨਾਲ ਅਕਾਲੀ ਦਲ ਦਾ ਲੱਕ ਤੋੜ ਦਿੱਤਾ ਹੈ। ਪਰ ਬਾਦਲ ਦਲ ਛੇਤੀ ਹੀ ਰੀਕਵਰ ਕਰ ਜਾਵੇਗਾ।

  • @_.dhallvlogs
    @_.dhallvlogs 2 місяці тому

    Proftable office ni le sakda haaaaaaaaaa😂😂😂😂😂 sach aaaape bahaar ooundaaaa

  • @Mannenterprises-b5v
    @Mannenterprises-b5v 2 місяці тому

    Tu kyun nahi jitya rajpura to

  • @GurdeepSingh-lv7hu
    @GurdeepSingh-lv7hu 2 місяці тому

    Deep dhillon gidarbah ton Sowpercnt jittu baadel dee jamaanet jabat hou

  • @jagtarsingh1068
    @jagtarsingh1068 2 місяці тому +1

    ਅਕਾਲੀ ਦਲ

  • @rajeshmarwaha8036
    @rajeshmarwaha8036 2 місяці тому

    Akali dal, khatam, zero bta sannata, Punjab vich nasha shuru karn wali party, aggo dusriya partiya ne, nashey da karobar changi tarah chalaya, sub he chor, aithey dictatorship chahida va

  • @rajenderpalgrewal7874
    @rajenderpalgrewal7874 2 місяці тому

    Mukhmantri te mantri Bane nahi ejenda kive badal ditts

  • @bhindermangat2777
    @bhindermangat2777 2 місяці тому +1

    SGPC and akal takhat should be free from traitors and masands badals who looted Punjab

  • @MalkeetSingh-pk6sf
    @MalkeetSingh-pk6sf 2 місяці тому +1

    ਪਿੰਡਾਂ ਵਿਚੋਂ ਤਾਂ ਹਰਦੀਪ ਸਿੰਘ ਢਿੱਲੋਂ ਬਾਜ਼ੀ ਮਾਰੇਗਾ ਪਰ ਸ਼ਹਿਰ ਨਹੀਂ ਕੁੱਝ ਕਹਿ ਸਕਦੇ

    • @SimarpreetKaur-j6y
      @SimarpreetKaur-j6y 2 місяці тому +1

      Hardeep Singh Dimpy dhillon gidharbaha se mla ban javega

  • @SurmukhsinghDhanoa
    @SurmukhsinghDhanoa 2 місяці тому

    Ad karna da pasa dao inu ni

  • @SimarpreetKaur-j6y
    @SimarpreetKaur-j6y 2 місяці тому +1

    Hun Dimpy dhillon gidharbaha se mla ban javega

  • @ramparshadbansal5908
    @ramparshadbansal5908 Місяць тому

    Carn bardl. Gader 🦶🦶

  • @rajenderpalgrewal7874
    @rajenderpalgrewal7874 2 місяці тому

    Isnu kaho veham kadd lave larr ke

  • @BhupindersinghBhupinder-w1p
    @BhupindersinghBhupinder-w1p 2 місяці тому +1

    ਬਰਾਂਡ ਸਹਿਬ ਕਲੀਦਲ ਬਚੋ

  • @baljitsingh374
    @baljitsingh374 2 місяці тому +2

    Brar sab akalidal badal nal jao

  • @bhindermangat2777
    @bhindermangat2777 2 місяці тому

    First time Punjab got honest brave CM as bhagwant Maan corrupt congress and alkalies looted Punjab with both hands

  • @jaswantrai5840
    @jaswantrai5840 2 місяці тому

    Brar Sian tusi so called baghi group akali dal nu nuksaan karan vich Badal group ton ghat ne hon

  • @sukhvirsingh1706
    @sukhvirsingh1706 Місяць тому

    Sala Jija bhai bhatija hi raj karnge punjab te

  • @bhindermangat2777
    @bhindermangat2777 2 місяці тому

    SGPC and akal takhat should be free from traitors and masands badals

  • @rajenderpalgrewal7874
    @rajenderpalgrewal7874 2 місяці тому +1

    Kidda veham hai 1995vich c ki tu ,

  • @AmarjitSingh-bv6fl
    @AmarjitSingh-bv6fl 2 місяці тому

    ਡਿੰਪੀ ਢਿੱਲੋ ਹੀ ਜਿੱਤ ਦੇ ਨੇੜੇ ਲਗਦਾ

  • @rajeshmarwaha8036
    @rajeshmarwaha8036 2 місяці тому

    Pakka congress jittu

  • @BalwinderSingh-pb1ij
    @BalwinderSingh-pb1ij 2 місяці тому

    Amrita warring zindabad

  • @SimarpreetKaur-j6y
    @SimarpreetKaur-j6y 2 місяці тому +1

    Sukhbir har vaari Dimpy dhillon se haar jaega

  • @LakhveerSingh-qo8ce
    @LakhveerSingh-qo8ce Місяць тому

    App. Ok. Ok

  • @LakhveerSingh-qo8ce
    @LakhveerSingh-qo8ce Місяць тому

    App. Ok. Ok